impact kisan andolan Archives - Daily Post Punjabi

ਕਿਸਾਨ ਅੰਦੋਲਨ ਦੌਰਾਨ ਬੀਬੀ ਜਗੀਰ ਕੌਰ ਦਾ ਵੱਡਾ ਬਿਆਨ- ਅਸੀਂ ਹੀ ਅੱਗੇ ਕੀਤੀਆਂ ਕਿਸਾਨ ਯੂਨੀਅਨਾਂ
Big statement of Bibi Jagir : ਕੇਂਦਰ ਵੱਲੋਂ ਲਾਗੂ ਕੀਤੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਕੌਮੀ ਰਾਜਧਾਨੀ ਦੇ ਬਾਰਡਰਾਂ ’ਤੇ ਅੰਦੋਲਨ ਲਈ ਡਟੇ ਹੋਏ ਹਨ, ਜਿਨ੍ਹਾਂ ਵਿੱਚੋਂ ਸਭ ਤੋਂ ਵੱਧ ਕਿਸਾਨ ਪੰਜਾਬ ਸੂਬੇ ਦੇ ਹਨ। ਇੱਕ ਪਾਸੇ ਜਿਥੇ ਕਿਸਾਨਾਂ ਵੱਲੋਂ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਘਰਸ਼ ਤੇਜ਼ ਕੀਤਾ ਜਾ ਰਿਹਾ ਹੈ ਉਥੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਵੀਂ ਨਿਯੁਕਤ ਕੀਤੀ ਗਈ ਪ੍ਰਧਾਨ ਬੀਬੀ ਜਗੀਰ ਕੌਰ ਦਾ ਕਿਸਾਨਾਂ ਨੂੰ ਲੈ ਕੇ ਵੱਡਾ ਬਿਆਨ ਸਾਹਮਣੇ ਆਇਆ ਹੈ, ਜਿਸ ਵਿੱਚ ਉਨ੍ਹਾਂ ਕਿਹਾ ਹੈ ਕਿ ਕਿਸਾਨ ਯੂਨੀਅਨਾਂ ਅਸੀਂ ਹੀ ਅੱਗੇ ਕੀਤੀਆਂ ਹਨ ਅਤੇ ਸਾਡੇ ਹੀ ਵਰਕਰ ਮੁਲਾਜ਼ਮ ਅਤੇ ਐਮਐਲਏ ਪਿੰਡਾਂ ਵਿਚੋਂ ਸਾਮਾਨ ਇਕੱਠਾ ਕਰ ਕੇ ਲੈ ਕੇ ਜਾ ਰਹੇ ਹਨ ਜਦੋਂ ਕਿ ਪੰਜਾਬ ਸਰਕਾਰ ਅੱਗੇ ਹੋ ਕੇ ਕਿਸਾਨਾਂ ਦੀ ਲੜਾਈ ਨਹੀਂ ਲੜ ਰਹੀ ।

Big statement of Bibi Jagir

ਕਿਸਾਨਾਂ ਦੇ ਇਸ ਸੰਘਰਸ਼ ਲਈ ਕੈਪਟਨ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਏਪੀਐਮਸੀ ਲਾਗੂ ਕਰ ਦਿੰਦੀ ਤਾਂ ਅੱਜ ਕਿਸਾਨ ਨੂੰ ਦਿੱਲੀ ਵਿੱਚ ਧਰਨੇ ਨਾ ਲਗਾਉਣੇ ਪੈਂਦੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਇਹ ਖੇਤੀ ਕਾਨੂੰਨ ਪਾਸ ਕਰਕੇ ਪੰਜਾਬੀਆਂ ਦੀ ਪੱਗ ਨੂੰ ਹੱਥ ਪਾਇਆ ਹੈ, ਜੋਕਿ ਕਦੇ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਕਾਨੂੰਨ ਸਿਰਫ ਕਿਸਾਨਾਂ ਨੂੰ ਹੀ ਨਹੀਂ ਸਗੋਂ ਦੇਸ਼ ਦੇ ਹਰ ਵਰਗ ਨੂੰ ਪ੍ਰਭਾਵਿਤ ਕਰਨਗੇ ਕਿਉਂਕਿ ਸਮਾਜ ਦਾ ਹਰ ਵਰਗ ਆਰਥਿਕ ਅਤੇ ਸਮਾਜਿਕ ਤੌਰ ‘ਤੇ ਕਿਸਾਨੀ ਨਾਲ ਜੁੜਿਆ ਹੈ।

Big statement of Bibi Jagir

ਦੱਸਣਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਦਿੱਲੀ ਬਾਰਡਰ ‘ਤੇ ਸੰਘਰਸ਼ ਕਰ ਰਹੇ ਕਿਸਾਨਾਂ ਦਾ ਅੱਜ 16ਵਾਂ ਦਿਨ ਹੈ। ਉਥੇ ਹੀ ਕੜਾਕੇ ਦੀ ਪੈ ਰਹੀ ਠੰਡ ਦੌਰਾਨ ਕਿਸਾਨਾਂ ਨੂੰ ਕਈ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਬੀਤੀ ਰਾਤ ਵੀ ਦਿੱਲੀ ਸਰਹੱਦ ‘ਤੇ ਇੱਕ ਹੋਰ ਕਿਸਾਨ ਦੀ ਮੌਤ ਹੋ ਗਈ। ਉਧਰ ਕੇਂਦਰ ਸਰਕਾਰ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕਰੇਗੀ ਪਰ ਉਹ ਇਨ੍ਹਾਂ ਵਿੱਚ ਸੋਧ ਕਰਨ ਲਈ ਤਿਆਰ ਹੈ। ਉਥੇ ਹੀ ਕਿਸਾਨਾਂ ਦਾ ਕਹਿਣਾ ਦਾ ਕਹਿਣਾ ਹੈ ਕਿ ਕਾਨੂੰਨ ਰੱਦ ਹੋਣੇ ਚਾਹੀਦੇ ਹਨ। ਕਿਸਾਨਾਂ ਵੱਲੋਂ ਹੁਣ ਭਾਰਤ ਵਿੱਚ ਅੰਦੋਲਨ ਹੋਰ ਤੇਜ਼ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ, ਜਿਸ ਦੇ ਚੱਲਦਿਆਂ ਹੁਣ ਉਹ ਪੂਰੇ ਭਾਰਤ ਦੇ ਰੇਲਵੇ ਟਰੈਕ ਬਲਾਕ ਕਰਨਗੇ। ਪੂਰੇ ਦੇਸ਼ ਤੋਂ ਦਿੱਲੀ ਬਾਰਡਰ ‘ਤੇ ਅੰਦੋਲਨ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਲਗਾਤਾਰ ਸ਼ਾਮਲ ਹੋ ਰਹੇ ਹਨ।

The post ਕਿਸਾਨ ਅੰਦੋਲਨ ਦੌਰਾਨ ਬੀਬੀ ਜਗੀਰ ਕੌਰ ਦਾ ਵੱਡਾ ਬਿਆਨ- ਅਸੀਂ ਹੀ ਅੱਗੇ ਕੀਤੀਆਂ ਕਿਸਾਨ ਯੂਨੀਅਨਾਂ appeared first on Daily Post Punjabi.

ਕਿਸਾਨ ਅੰਦੋਲਨ ਦੀ ਗੂੰਜ ਵਿਦੇਸ਼ਾਂ ‘ਚ- ਕੈਨੇ਼ਡਾ, ਬ੍ਰਿਟੇਨ ਤੇ ਅਮੇਰਿਕਾ ਦੇ MPs ਨੇ ਕੀਤਾ ਸਮਰਥਨ, ਕਿਹਾ-ਕਿਸਾਨਾਂ ਦੇ ਨਾਲ ਹਾਂ
Farmer protest supported : ਪੰਜਾਬ ਵਿੱਚ ਕਿਸਾਨਾਂ ਦੇ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰਦੇ ਹੋਏ ਕਿਸਾਨਾਂ ਦੇ ਪ੍ਰਦਰਸ਼ਨ ਨੂੰ 60 ਦਿਨ ਬੀਤ ਚੁੱਕੇ ਹਨ ਉਥਏ ਹੀ ਦਿੱਲੀ ਸਰਹੱਦ ‘ਤੇ ਪਿਛਲੇ 6 ਦਿਨਾਂ ਤੋਂ ਕਿਸਾਨ ਡਟੇ ਹੋਏ ਹਨ। ਭਾਜਪਾ ਤੋਂ ਇਲਾਵਾ ਦੇਸ਼ ਦੀਆਂ ਤਕਰੀਬਨ ਸਾਰੀਆਂ ਵੱਡੀਆਂ ਪਾਰਟੀਆਂ ਕਿਸਾਨਾਂ ਦੇ ਸਮਰਥਨ ਵਿਚ ਸਾਹਮਣੇ ਆਈਆਂ ਹਨ। ਹੁਣ ਕੈਨੇਡਾ, ਬ੍ਰਿਟੇਨ ਅਤੇ ਅਮਰੀਕਾ ਦੇ ਸੰਸਦ ਮੈਂਬਰਾਂ ਨੇ ਵੀ ਟਵੀਟ ਕਰਕੇ ਕਿਸਾਨਾਂ ਦਾ ਸਮਰਥਨ ਕੀਤਾ ਹੈ। ਸੋਚਣ ਵਾਲੀ ਗੱਲ ਇਹ ਹੈ ਕਿ ਵਿਦੇਸ਼ੀ ਵੀ ਕਿਸਾਨਾਂ ਦਾ ਦਰਦ ਮਹਿਸੂਸ ਕਰ ਰਹੀ ਹੈ ਤਾਂ ਕੀ ਕੇਂਦਰ ਸਰਕਾਰ ਨੂੰ ਆਪਣੇ ਹੀ ਦੇਸ਼ ਦੇ ਕਿਸਾਨਾਂ ਦਾ ਦਰਦ ਨਜ਼ਰ ਨਹੀਂ ਆਉਂਦਾ।

Farmer protest supported

ਕੈਨੇਡਾ ਦੇ ਸੰਸਦ ਮੈਂਬਰ ਜਗਮੀਤ ਸਿੰਘ ਨੇ ਕਟਵਰੀਟ ਕਰਕੇ ਕਿਹਾ ਕਿ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਖਿਲਾਫ ਭਾਰਤ ਸਰਕਾਰ ਦੀ ਹਿੰਸਾ ਦਰਦਨਾਕ ਹੈ। ਮੈਂ ਪੰਜਾਬ ਅਤੇ ਭਾਰਤ ਦੇ ਕਿਸਾਨਾਂ ਦੇ ਨਾਲ ਖੜ੍ਹਾ ਹਾਂ। ਭਾਰਤ ਸਰਕਾਰ ਨੂੰ ਗੱਲਬਾਤ ਦਾ ਰਾਹ ਅਪਣਾਉਣ ਦੀ ਅਪੀਲ ਕੀਤੀ ਜਾ ਰਹੀ ਹੈ। ਜੈਕ ਹੈਰਿਸ, ਐਮ ਪੀ, ਸੇਂਟ ਜੋਨਜ਼ ਈਸਟ ਨੇ ਕਿਹਾ ਕਿ ਮੈਂ ਇਹ ਵੇਖ ਕੇ ਹੈਰਾਨ ਹਾਂ ਕਿ ਭਾਰਤ ਸਰਕਾਰ ਰੋਜ਼ੀ ਰੋਟੀ ਦੇ ਸੰਕਟ ਨੂੰ ਵੇਖਦਿਆਂ ਵਿਰੋਧ ਕਰ ਰਹੇ ਕਿਸਾਨਾਂ ‘ਤੇ ਜ਼ੁਲਮ ਕਰ ਰਹੀ ਹੈ। ਅੱਥਰੂ ਗੈਸ ਦੇ ਗੋਲੇ ਅਤੇ ਪਾਣੀ ਦੀਆਂ ਬੌਛਾਰਾਂ ਕਰਨ ਦੀ ਬਜਾਏ, ਕਿਸਾਨਾਂ ਨਾਲ ਸਿੱਧੀ ਗੱਲ ਕਰਨੀ ਚਾਹੀਦੀ ਹੈ।

Farmer protest supported

ਓਂਟਾਰੀਓ ਦੀ ਵਿਰੋਧੀ ਧਿਰ ਦੀ ਨੇਤਾ ਐਂਡ੍ਰਿਊ ਹਾਰਵਾਤ ਨੇ ਕਿਹਾ ਕਿ ਮੈਂ ਕਿਸਾਨਾਂ ਦੇ ਨਾਲ ਖੜ੍ਹੀ ਹਾਂ। ਹਰ ਕਿਸੇ ਨੂੰ ਸਰਕਾਰ ਤੋਂ ਮਿਲੀ ਹਿੰਸਾ ਦੇ ਡਰ ਤੋਂ ਬਗੈਰ ਲੋਕਤੰਤਰੀ ਅਧਿਕਾਰਾਂ ਦੀ ਵਰਤੋਂ ਦੀ ਆਜ਼ਾਦੀ ਹੋਣੀ ਚਾਹੀਦੀ ਹੈ। ਸਾਰਾ ਸਿੰਘ, ਬਰੈਂਪਟਨ ਸੈਂਟਰ ਦੀ ਐਮਪੀ ਨੇ ਲਿਖਿਆ ਕਿ ਮੈਂ ਖੇਤੀ ਦੇ ਨਵੇਂ ਕਾਨੂੰਨ ਦਾ ਵਿਰੋਧ ਕਰਦੀ ਹਾਂ। ਇੱਕ ਪੰਜਾਬ ਦੇ ਕਿਸਾਨ ਦੀ ਪੋਤੀ ਹੋਣ ਦੇ ਨਾਤੇ, ਮੈਂ ਕਿਸਾਨਾਂ ਦੇ ਨਾਲ ਖੜ੍ਹੀ ਹਾਂ, ਕਿਉਂਕਿ ਉਹ ਆਪਣੀ ਰੋਜ਼ੀ-ਰੋਟੀ ਬਚਾਉਣ ਲਈ ਵਿਰੋਧ ਕਰ ਰਹੇ ਹਨ।

Farmer protest supported

ਤਨਮਨਜੀਤ ਸਿੰਘ ਢੇਸੀ ਯੂਕੇ ਦੇ ਕਿਰਤ ਮੈਂਬਰ ਅਤੇ ਰੇਲਵੇ ਮੰਤਰੀ ਨੇ ਲਿਖਿਆ ਕਿ ਇਹ ਬਹੁਤ ਵੱਖਰੀ ਕਿਸਮਾਂ ਦੇ ਲੋਕ ਹਨ, ਜੋ ਉਨ੍ਹਾਂ ਦਾ ਪੇਟ ਭਰਦੇ ਹਨ ਜੋ ਉਨ੍ਹਾਂ ਉੱਤੇ ਜ਼ੁਲਮ ਕਰਦੇ ਹਨ। ਮੈਂ ਪੰਜਾਬ ਦੇ ਕਿਸਾਨਾਂ ਅਤੇ ਭਾਰਤ ਦੇ ਬਾਕੀ ਰਾਜਾਂ, ਆਪਣੇ ਦੋਸਤਾਂ ਅਤੇ ਪਰਿਵਾਰ ਦੇ ਨਾਲ ਖੜ੍ਹਾ ਹਾਂ। ਜੌਹਨ ਮੈਕਡੋਨਲ, ਲੇਬਰ ਪਾਰਟੀ ਦੇ ਸੰਸਦ ਮੈਂਬਰ ਨੇ ਕਿਹਾ ਕਿ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਪ੍ਰਤੀ ਦਮਨਕਾਰੀ ਵਤੀਰਾ ਅਸਵੀਕਾਰਨਯੋਗ ਹੈ। ਇਹ ਭਾਰਤ ਦੇ ਅਕਸ ਨੂੰ ਵਿਗਾੜਦਾ ਹੈ। ਭਾਰਤ ਸਰਕਾਰ ਨੂੰ ਤੁਰੰਤ ਕਿਸਾਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ।

The post ਕਿਸਾਨ ਅੰਦੋਲਨ ਦੀ ਗੂੰਜ ਵਿਦੇਸ਼ਾਂ ‘ਚ- ਕੈਨੇ਼ਡਾ, ਬ੍ਰਿਟੇਨ ਤੇ ਅਮੇਰਿਕਾ ਦੇ MPs ਨੇ ਕੀਤਾ ਸਮਰਥਨ, ਕਿਹਾ-ਕਿਸਾਨਾਂ ਦੇ ਨਾਲ ਹਾਂ appeared first on Daily Post Punjabi.

ਕਿਸਾਨਾਂ ਦੇ ਕੋਲ 6 ਮਹੀਨੇ ਦਾ ਅਤੇ ਦਿੱਲੀ ਕੋਲ ਬਚਿਆ ਹੈ ਸਿਰਫ 15 ਦਿਨ ਦਾ ਰਾਸ਼ਨ…
impact kisan andolan vegetables price hike esstential: ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਅੰਦੋਲਨ ਕਰ ਰਹੇ ਕਿਸਾਨਾਂ ਦੀ ਸਰਕਾਰ ਨਾਲ ਪਹਿਲੇ ਰਾਉਂਡ ਦੀ ਗੱਲਬਾਤ ਬੇਸਿੱਟਾ ਰਹੀ ਹੈ।ਬੇਸ਼ੱਕ ਕੱਲ੍ਹ ਸਰਕਾਰ ਨਾਲ ਹੋਈ ਕਿਸਾਨਾਂ ਦੀ ਬੈਠਕ ਬੇਸਿੱਟਾ ਰਹੀ ਹੈ ਜੋ ਕਿ ਇੱਕ ਫਿਕਰ ਕਰਨ ਵਾਲੀ ਗੱਲ ਹੈ।ਪਰ ਦਿੱਲੀ ਦੀਆਂ ਮੰਡੀਆਂ ‘ਚ ਬੈਠੇ ਕਾਰੋਬਾਰੀਆਂ ਦੀਆਂ ਧੜਕਣਾਂ ਵੀ ਵੱਧਣ ਲੱਗੀਆਂ ਹਨ। ਜੇਕਰ ਇਹ ਅੰਦੋਲਨ ਲੰਬਾ ਚੱਲਿਆ ਤਾਂ ਆਟਾ, ਦਾਲ-ਚਾਵਲ ਅਤੇ ਤੇਲ-ਮਸਾਲੇ ਕਿਸ ਰਸਤਿਓਂ ਆਉਣਗੇ।ਕਿਸਾਨ ਤਾਂ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਕਿ ਉਹ 6 ਮਹੀਨਿਆਂ ਦਾ ਰਾਸ਼ਨ ਲੈ ਕੇ ਆਏ ਹਨ।ਜਦੋਂ ਕਿ ਦਿੱਲੀ ਦੇ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਕੋਲ ਸਿਰਫ 15 ਦਿਨ ਦਾ ਹੀ ਰਾਸ਼ਂ ਬਚਿਆ ਹੈ।ਖਾਰੀ ਬਾਵਲੀ ਮੰਡੀ ਦੇ ਚੇਅਰਮੈਨ ਦਾ ਕਹਿਣਾ ਹੈ ਕਿ,”ਆਟਾ, ਦਾਲ, ਚਾਵਲ ਤੋਂ ਲੈ ਕੇ ਮਸਾਲਿਆਂ ਤੱਕ ਦਾ ਅਜੇ 15 ਦਿਨ ਦਾ ਸਟਾਕ ਹੈ।

impact kisan andolan vegetables price hike esstential

ਪਰ ਜੇਕਰ ਇਹ ਅੰਦੋਲਨ ਜਲਦ ਹੀ ਖਤਮ ਨਹੀਂ ਹੋਇਆ ਤਾਂ ਸਾਮਾਨ ਦੀ ਕਿੱਲਤ ਸ਼ੁਰੂ ਹੋ ਜਾਵੇਗੀ।ਕਿਉਂਕਿ ਦਿੱਲੀ ‘ਚ ਆਟਾ ਦਾਲ-ਚਾਵਲ ਤੋਂ ਲੈ ਕੇ ਸਬਜ਼ੀਆਂ ਤੱਕ ਕਿਸੇ ਦਾ ਵੀ ਉਤਪਾਦਨ ਨਹੀਂ ਹੁੰਦਾ।ਹਰ ਸਾਮਾਨ ਬਾਹਤ ਤੋਂ ਆਉਂਦਾ ਹੈ।ਦਿੱਲੀ ਸਿਰਫ ਇੱਕ ਡਿਸਟ੍ਰੀਬਿਊਸ਼ਂ ਪਲੇਟਫਾਰਮ ਹੈ।ਜਿਆਦਾਤਰ ਮਸਾਲੇ ਰਾਜਸਥਾਨ ਤੋਂ ਆੳਂੁਦੇ ਹਨ ਅਤੇ ਖਬਰਾਂ ਇਹ ਆ ਰਹੀਆਂ ਹਨ ਕਿ ਰਾਜਸਥਾਨ ਦੇ ਕਿਸਾਨ ਵੀ ਵੱਡੇ ਅੰਦੋਲਨ ਦੇ ਮੂਡ ‘ਚ ਹਨ।4 ਤੋਂ 5 ਦਿਨ ਦਾ ਆਲੂ ਹੈ ਦਿੱਲੀ ਦੀਆਂ ਮੰਡੀਆਂ ‘ਚ, ਆਲੂ ਕਿਸਾਨ ਅਤੇ ਥੋਕ ਕਾਰਬਾਰੀ ਦੱਸਦੇ ਹਨ ਕਿ ਇਹ ਮੌਸਮ ਨਵੇਂ ਆਲੂਆਂ ਦਾ ਹੈ।ਪੰਜਾਬ ਤੋਂ ਦਿੱਲੀ ‘ਚ 250 ਗੱਡੀਆਂ ਤੱਕ ਆਲੂ ਰੋਜ਼ਾਨਾ ਆਉਂਦਾ ਸੀ।ਪਰ ਅੰਦੋਲਨ ਦੇ ਚਲਦਿਆਂ ਇਹ ਸੰਖਿਆ ਹੌਲੀ-ਹੌਲੀ ਘੱਟ ਕੇ 50 ਰਹਿ ਗਈ ਹੈ।ਪੰਜਾਬ ਤੋਂ ਬਾਅਦ ਸਭ ਤੋਂ ਜਿਆਦਾ ਆਲੂ ਯੂਪੀ ਤੋਂ ਦਿੱਲੀ ‘ਚ ਆਉਂਦਾ ਹੈ।ਨੋਇਡਾ ਅਤੇ ਬਦਲਪੁਰ ਦੇ ਰਸਤਿਓਂ ਇਹ ਗੱਡੀਆਂ ਦਿੱਲੀ ‘ਚ ਦਾਖਲ ਹੁੰਦੀਆਂ ਹਨ।ਕਿਸੇ ਵੀ ਸ਼ਹਿਰ ਦੀ ਮੰਡੀ ‘ਚ 4-5 ਦਿਨ ਤੋਂ ਜਿਆਦਾ ਆਲੂ ਦਾ ਸਟਾਕ ਨਹੀਂ ਕੀਤਾ ਜਾਂਦਾ ਹੈ।

ਮੀਟਿੰਗ ‘ਚ ਪੁੱਜੇ ਕਿਸਾਨਾਂ ਨੇ ਮੋਦੀ ਦਾ ਪਾਣੀ ਨਹੀਂ ਪੀਤਾ, ਕਾਨੂੰਨ ਰੱਦ ਕਰ ਦਿਓ ਵਾਪਸ ਚਲੇ ਜਾਵਾਂਗੇ

The post ਕਿਸਾਨਾਂ ਦੇ ਕੋਲ 6 ਮਹੀਨੇ ਦਾ ਅਤੇ ਦਿੱਲੀ ਕੋਲ ਬਚਿਆ ਹੈ ਸਿਰਫ 15 ਦਿਨ ਦਾ ਰਾਸ਼ਨ… appeared first on Daily Post Punjabi.