important Archives - Daily Post Punjabi

ਬੇਕਾਬੂ ਕੋਰੋਨਾ ਨੂੰ ਕਾਬੂ ਕਰਨ ਲਈ CM ਕੇਜਰੀਵਾਲ ਨੇ ਬੁਲਾਈ ਅਹਿਮ ਬੈਠਕ,ਸ਼ਾਮਿਲ ਹੋਣਗੇ ਮੰਤਰੀ ਅਤੇ ਅਧਿਕਾਰੀ
cm kejriwal calls important meeting: ਦਿੱਲੀ ‘ਚ ਕੋਰੋਨਾ ਸੰਕਰਮਣ ਦੇ ਲਗਾਤਾਰ ਸਾਹਮਣੇ ਆ ਰਹੇ ਰਿਕਾਰਡਤੋੜ ਕੇਸਾਂ ਨੇ ਕੇਜਰੀਵਾਲ ਸਰਕਾਰ ਦੀ ਚਿੰਤਾ ਵਧਾ ਦਿੱਤੀ ਹੈ।ਹਾਲਤਾਂ ਨੂੰ ਬੇਕਾਬੂ ਹੁੰਦਾ ਦੇਖ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਿਹਤ ਮੰਤਰਾਲੇ ਦੀ ਅਹਿਮ ਬੈਠਕ ਬੁਲਾਈ ਹੈ।ਇਸ ਬੈਠਕ ‘ਚ ਸਿਹਤ ਮੰਤਰੀ ਸਤਿੰਦਰ ਜੈਨ ਸਮੇਤ ਵਿਭਾਗ ਦੇ ਕਈ ਅਧਿਕਾਰੀ ਵੀ ਸ਼ਾਮਲ ਹੋਣਗੇ।ਬੈਠਕ ਸ਼ਾਮ 4 ਵਜੇ ਤੋਂ ਸ਼ੁਰੂ ਹੋਵੇਗੀ।ਮੰਨਿਆ ਜਾ ਰਿਹਾ ਹੈ ਕਿ ਇਸ ਬੈਠਕ ‘ਚ ਕੋਰੋਨਾ ਨਾਲ ਨਜਿੱਠਣ, ਹਸਪਤਾਲਾਂ ਦੀ ਸਥਿਤੀ ਅਤੇ ਨੂੰ ਲੈ ਕੇ ਕਈ ਮਹੱਤਵਪੂਰਨ ਫੈਸਲੇ ਲਏ ਜਾ ਸਕਦੇ ਹਨ।ਇਸ ਬੈਠਕ ‘ਚ ਮੁੱਖ ਮੰਤਰੀ ਰਾਜਧਾਨੀ ਦਿੱਲੀ ‘ਚ ਕੋਰੋਨਾ ਦੀ ਸਥਿਤੀ ਦੀ ਸਮੀਖਿਆ ਕਰਨਗੇ।

cm kejriwal calls important meeting

ਦੱਸਣਯੋਗ ਹੈ ਕਿ ਪਿਛਲੇ 24 ਘੰਟਿਆਂ ‘ਚ ਸੂਬੇ ‘ਚ ਕੋਰੋਨਾ ਦੇ 16 ਹਜ਼ਾਰ 999 ਮਾਮਲੇ ਸਾਹਮਣੇ ਆਏ ਹਨ ਜਦੋਂ ਕਿ 112 ਲੋਕਾਂ ਦੀ ਮੌਤ ਹੋ ਗਈ ਹੈ।ਪਿਛਲੇ ਸਾਲ ਕੋਰੋਨਾ ਸੰਕਰਮਣ ਦੀ ਸ਼ੁਰੂਆਤ ਹੋਣ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਸਰਗਰਮ ਮਰੀਜ਼ਾਂ ਦੀ ਗਿਣਤੀ ਦਿੱਲੀ ‘ਚ 54 ਹਜ਼ਾਰ ਦੇ ਪਾਰ ਕਰ ਗਿਆ ਹੈ।ਰਾਹਤ ਦੀ ਗੱਲ ਇਹ ਹੈ ਕਿ ਪਿਛਲੇ 24 ਘੰਟਿਆਂ ‘ਚ 13 ਹਜ਼ਾਰ ਮਰੀਜ਼ ਠੀਕ ਹੋਏ ਹਨ।ਮੌਤ ਦੇ ਮਾਮਲਿਆਂ ਨੇ ਪਿਛਲੇ 143 ਦਿਨ ਦਾ ਰਿਕਾਰਡ ਤੋੜ ਦਿੱਤਾ ਹੈ।ਵੱਧਦੇ ਕੋਰੋਨਾ ਸੰਕਰਮਣ ਨੂੰ ਦੇਖਦੇ ਹੋਏ 1063 ਨਵੇਂ ਕੈਂਟੋਨਮੈਂਟ ਜੋਨ ਬਣਾਏ ਗਏ ਹਨ।ਹੁਣ ਦਿੱਲੀ ‘ਚ 8661 ਕੰਟੋਨਮੈਂਟ ਜੋਨ ਹੋ ਗਏ ਹਨ।ਵਿਸ਼ੇਸ਼ਕਾਂ ਦੀ ਮੰਨੀਏ ਤਾਂ ਦੂਜੀ ਲਹਿਰ ‘ਚ ਲੋਕ ਬਹੁਤ ਤੇਜੀ ਨਾਲ ਸੰਕਰਮਿਤ ਹੋ ਰਹੇ ਹਨ।

Amritsar : ਘਰਵਾਲੀ ਨਾਲ ਲੜੇ ਪਤੀ ਨੇ ਆਪਣੇ ਘਰ ਸਣੇ ਫੂਕੇ ਗੁਆਂਢੀਆਂ ਦੇ ਵੀ ਘਰ, ਵੇਖੋ ਪਏ ਖਿਲਾਰੇ Live ਅਪਡੇਟ !

The post ਬੇਕਾਬੂ ਕੋਰੋਨਾ ਨੂੰ ਕਾਬੂ ਕਰਨ ਲਈ CM ਕੇਜਰੀਵਾਲ ਨੇ ਬੁਲਾਈ ਅਹਿਮ ਬੈਠਕ,ਸ਼ਾਮਿਲ ਹੋਣਗੇ ਮੰਤਰੀ ਅਤੇ ਅਧਿਕਾਰੀ appeared first on Daily Post Punjabi.

ਲੁਧਿਆਣਾ ਵਾਸੀਆਂ ਨੇ ਮਾਸਕ ਨਾ ਪਾਉਣ ਕਾਰਨ ਭਰਿਆ 2.52 ਕਰੋੜ ਰੁਪਏ ਜ਼ੁਰਮਾਨਾ
ludhiana people important  wearing masks ਲੁਧਿਆਣਾ, (ਤਰਸੇਮ ਭਾਰਦਵਾਜ)-ਕੋਰੋਨਾ ਕਾਲ ‘ਚ ਲੁਧਿਆਣਾ ਪੁਲਸ ਦੀ 5 ਮਹੀਨੇ ਦੀ ਸਖਤੀ ਦੌਰਾਨ ਲੋਕਾਂ ਨੇ ਸਿਰਫ ਮਾਸਕ ਨਾ ਪਾਉਣ ਕਾਰਨ ਹੀ ਸਰਕਾਰੀ ਖਾਤੇ ‘ਚ 2.52 ਕਰੋੜ ਰੁਪਏ ਜ਼ੁਰਮਾਨੇ ਦੇ ਰੂਪ ‘ਚ ਜਮਾ ਕਰਵਾ ਦਿੱਤੇ ਹਨ ਅਤੇ ਐੱਫ.ਆਈ.ਆਰ.ਵੀ ਦਰਜ ਕਰਵਾਈ।ਫਿਲਹਾਲ ਇਹ ਸਖਤੀ ਆਉਣ ਵਾਲੇ ਦਿਨਾਂ ‘ਚ ਹੋਰ ਵਧਣ ਵਾਲੀ ਹੈ,ਕਿਉਂਕਿ ਕੋਰੋਨਾ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੂ ਹੈ ਅਤੇ ਲੋਕਾਂ ਅਜੇ ਤਕ ਸਾਵਧਾਨੀਆਂ ਵਰਤਣ ‘ਚ ਲਾਪਰਵਾਹੀ ਵਰਤ ਰਹੇ ਹਨ।

ludhiana people important wearing masks

ਪੁਲਸ ਅਧਿਕਾਰੀਆਂ ਨੇ ਸਾਰੇ ਮੁਲਾਜ਼ਮਾਂ ਨੂੰ ਟ੍ਰੈਫਿਕ ਚਾਲਾਨ ਕੱਟਣ ਦੇ ਨਾਲ ਕੋਵਿਡ-19 ਨਿਯਮਾਂ ਦੀ ਉਲੰਘਣਾ ਕਰਨ ਵਾਲੇ ਲੋਕਾਂ ਵਿਰੁੱਧ ਪਰਚਾ ਦਰਜ ਕਰਨ ਦੇ ਹੁਕਮ ਜਾਰੀ ਕੀਤੇ ਹਨ।ਪੁਲਸ ਕਮਿਸ਼ਨਰ ਦਾ ਰਾਕੇਸ਼ ਅਗਰਵਾਲ ਨੇ ਦੱਸਿਆ ਕਿ ਇਹ ਸਖਤੀ ਤਾਂ ਕੁਝ ਵੀ ਨਹੀਂ ਸੀ, ਆਉਣ ਵਾਲੇ ਦਿਨਾਂ ‘ਚ ਲੁਧਿਆਣਾ ਦੇ ਲੋਕ ਇਸ ਤੋਂ ਵਧੇਰੇ ਸਖਤ ਕਾਰਵਾਈ ਦੇ ਲਈ ਤਿਆਰ ਰਹਿਣ।ਲੋਕ ਸਮਝ ਨਹੀਂ ਰਹੇ ਹਨ ਅਤੇ ਕੋਰੋਨਾ ਇਨਫੈਕਸ਼ਨ ਫੈਲਦਾ ਜਾ ਰਿਹਾ ਹੈ।ਨਿਯਮਾਂ ਦਾ ਉਲੰਘਣ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਲਾਕਡਾਊਨ ਦੇ ਸ਼ੁਰੂਆਤੀ ਦਿਨਾਂ ਭਾਵ ਕਿ 23 ਮਾਰਚ ਤੋਂ ਲੈ ਕੇ 18 ਅਗਸਤ ਤਕ ਪੁਲਸ ਨੇ ਬਿਨ੍ਹਾਂ ਮਾਸਕ ਘੁੰਮਣ ਵਾਲੇ 53 ਹਜ਼ਾਰ 605 ਲੋਕਾਂ ਦੇ ਚਾਲਾਨ ਕੱਟੇ ਹਨ।ਇਨ੍ਹਾਂ ‘ਚੋਂ 2.52 ਕਰੋੜ ਰੁਪਏ ਜ਼ੁਰਮਾਨੇ ਦੇ ਰੂਪ ‘ਚ ਵਸੂਲੇ ਜਾ ਚੁੱਕੇ ਹਨ।ਇਸ ਤੋਂ ਇਲਾਵਾ ਇਨ੍ਹਾਂ ‘ਤੇ 301 ਲੋਕਾਂ ‘ਤੇ ਪਰਚੇ ਦਰਜ ਕੀਤੇ ਗਏ ਹਨ।ਇਸ ‘ਚ 370 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ।ਇਸ ਤਰ੍ਹਾਂ ਨਾਲ ਸੋਸ਼ਲ ਡਿਸਟੈਂਸਿੰਗ ਨਾ ਕਰਨ ਵਾਲੇ 256 ਲੋਕਾਂ ਦੇ ਚਾਲਾਨ ਕੱਟੇ ਗਏ ਹਨ।ਇਨ੍ਹਾਂ ‘ਚ 4.96 ਲੱਖ ਰੁਪਏ ਵਸੂਲੇ, ਇਨ੍ਹਾਂ ‘ਚ 191 ‘ਤੇ ਪਰਚਾ ਦਰਜ ਕੀਤਾ ਗਿਆ ਅਤੇ 250 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ।ਜਨਤਕ ਥਾਂਵਾਂ ‘ਤੇ ਥੁੱਕਣ ਵਾਲਿਆਂ ਨੂੰ 2196 ਲੋਕਾਂ ਦੇ ਚਾਲਾਨ ਕੱਟੇ ਗਏ ਹਨ ਜਿਨ੍ਹਾਂ ਕੋਲੋਂ 2.26 ਲੱਖ ਰੁਪਏ ਵਸੂਲੇ ਗਏ ਹਨ।

The post ਲੁਧਿਆਣਾ ਵਾਸੀਆਂ ਨੇ ਮਾਸਕ ਨਾ ਪਾਉਣ ਕਾਰਨ ਭਰਿਆ 2.52 ਕਰੋੜ ਰੁਪਏ ਜ਼ੁਰਮਾਨਾ appeared first on Daily Post Punjabi.