Imran government bans Archives - Daily Post Punjabi

Pak ‘ਚ ਦਿਖਣ ਲੱਗਿਆ ਤਾਲਿਬਾਨ ਦਾ ਅਸਰ, ਇਮਰਾਨ ਸਰਕਾਰ ਨੇ ਅਧਿਆਪਕਾਂ ਦੇ ਜੀਨਸ ਤੇ ਟੀ-ਸ਼ਰਟ ਪਾਉਣ ‘ਤੇ ਲਗਾਈ ਪਾਬੰਦੀ
ਅਫ਼ਗ਼ਾਨਿਸਤਾਨ ਵਿੱਚ ਤਾਲਿਬਾਨ ਦੇ ਕਬਜ਼ੇ ਦਾ ਅਸਰ ਹੁਣ ਪਾਕਿਸਤਾਨ ਵਿੱਚ ਵੀ ਦਿਖਾਈ ਦੇਣ ਲੱਗ ਗਿਆ ਹੈ। ਦਰਅਸਲ, ਇਮਰਾਨ ਖਾਨ ਸਰਕਾਰ ਵੱਲੋਂ ਸਾਰੇ ਕੇਂਦਰੀ ਵਿੱਦਿਅਕ ਅਦਾਰਿਆਂ ਦੇ ਅਧਿਆਪਕਾਂ ਲਈ ਇੱਕ ਨਵਾਂ ਫਰਮਾਨ ਜਾਰੀ ਕੀਤਾ ਗਿਆ ਹੈ।

Imran government bans

ਜਿਸ ਵਿੱਚ ਕਿਹਾ ਗਿਆ ਹੈ ਕਿ ਫੈਡਰਲ ਡਾਇਰੈਕਟੋਰੇਟ ਆਫ਼ ਐਜੂਕੇਸ਼ਨ (FDE) ਦੇ ਅਧੀਨ ਆਉਣ ਵਾਲੇ ਕਿਸੇ ਵੀ ਸਕੂਲ, ਕਾਲਜ ਜਾਂ ਯੂਨੀਵਰਸਿਟੀ ਦੇ ਅਧਿਆਪਕ ਹੁਣ ਜੀਨਸ, ਟੀ-ਸ਼ਰਟ ਜਾਂ ਟਾਈਟ ਕੱਪੜੇ ਨਹੀਂ ਪਾ ਸਕਣਗੇ।

ਇਹ ਵੀ ਪੜ੍ਹੋ: ਕਰਨਾਲ ‘ਚ ਕਿਸਾਨਾਂ ਨੇ ਲਾਇਆ ਪੱਕਾ ਮੋਰਚਾ, ਵੀਰਵਾਰ ਨੂੰ ਵੀ ਰਾਤ 12 ਵਜੇ ਤੱਕ ਬੰਦ ਰਹਿਣਗੀਆਂ ਇੰਟਰਨੈਟ ਤੇ SMS ਸੇਵਾਵਾਂ

ਦਰਅਸਲ, ਇਮਰਾਨ ਸਰਕਾਰ ਵੱਲੋਂ FDE ਰਾਹੀਂ 7 ਸਤੰਬਰ ਨੂੰ ਇਹ ਨੋਟੀਫਿਕੇਸ਼ਨ ਜਾਰੀ ਕਰਵਾਇਆ ਗਿਆ ਹੈ । ਇਹ ਵਿੱਚ ਕਿਹਾ ਗਿਆ ਹੈ ਕਿ FDE ਨੇ ਖੋਜ ਦੌਰਾਨ ਇਹ ਪਾਇਆ ਹੈ ਕਿ ਪਹਿਰਾਵੇ ਦਾ ਪ੍ਰਭਾਵ ਲੋਕਾਂ ਦੇ ਦਿਮਾਗ ‘ਤੇ ਸਮਝ ਤੋਂ ਜ਼ਿਆਦਾ ਹੁੰਦਾ ਹੈ।

Imran government bans

ਪਹਿਲਾ ਪ੍ਰਭਾਵ ਤਾਂ ਵਿਦਿਆਰਥੀਆਂ ‘ਤੇ ਹੀ ਹੁੰਦਾ ਹੈ । ਅਸੀਂ ਇਹ ਫੈਸਲਾ ਕੀਤਾ ਹੈ ਕਿ ਮਹਿਲਾ ਅਧਿਆਪਕ ਹੁਣ ਤੋਂ ਜੀਨਸ ਜਾਂ ਟਾਈਟ ਕੱਪੜੇ ਨਹੀਂ ਪਾ ਸਕਣਗੀਆਂ । ਮਰਦ ਅਧਿਆਪਕਾਂ ਦੇ ਵੀ ਜੀਨਸ ਅਤੇ ਟੀ-ਸ਼ਰਟ ਪਾਉਣ ‘ਤੇ ਪਾਬੰਦੀ ਲਗਾਈ ਜਾ ਰਹੀ ਹੈ।

ਦੱਸ ਦੇਈਏ ਕਿ ਪਾਕਿਸਤਾਨ ਸਰਕਾਰ ਦੇ ਇਸ ਫਰਮਾਨ ਦਾ ਵਿਰੋਧ ਹੋਣਾ ਵੀ ਸ਼ੁਰੂ ਹੋ ਗਿਆ ਹੈ। ਇਸ ਮਾਮਲੇ ਵਿੱਚ ਕੁਝ ਲੋਕਾਂ ਦਾ ਕਹਿਣਾ ਹੈ ਕਿ ਜਿਸ ਦੇਸ਼ ਦਾ ਵਜ਼ੀਰ-ਏ-ਆਜ਼ਮ ਯਾਨੀ ਕਿ ਪ੍ਰਧਾਨ ਮੰਤਰੀ ਹੀ ਸਰੀਰਿਕ ਅੱਤਿਆਚਾਰ ਲਈ ਮਹਿਲਾਵਾਂ ਦੇ ਪਹਿਰਾਵੇ ਨੂੰ ਦੋਸ਼ ਦਿੰਦਾ ਹੈ, ਉੱਥੇ ਇਸ ਤਰ੍ਹਾਂ ਦੇ ਫਰਮਾਨ ਜਾਰੀ ਹੋਣਾ ਕੋਈ ਵੱਡੀ ਗੱਲ ਨਹੀਂ ਹੈ।

ਇਹ ਵੀ ਦੇਖੋ: ਖੱਟਰ ਸਰਕਾਰ ਨਾਲ ਗੱਲਬਾਤ ਬੇਸਿੱਟਾ ਰਹਿਣ ਦੇ ਬਾਅਦ Balbir Rajewal ਸਟੇਜ ਤੋਂ ਦੱਸਿਆ ਮੋਦੀ ਨੂੰ ਹਰਾਉਣ ਦਾ ਫਾਰਮੂਲਾ

The post Pak ‘ਚ ਦਿਖਣ ਲੱਗਿਆ ਤਾਲਿਬਾਨ ਦਾ ਅਸਰ, ਇਮਰਾਨ ਸਰਕਾਰ ਨੇ ਅਧਿਆਪਕਾਂ ਦੇ ਜੀਨਸ ਤੇ ਟੀ-ਸ਼ਰਟ ਪਾਉਣ ‘ਤੇ ਲਗਾਈ ਪਾਬੰਦੀ appeared first on Daily Post Punjabi.