in field was shot dead Archives - Daily Post Punjabi

ਮੋਟਰਸਾਈਕਲ ਸਵਾਰਾਂ ਨੇ ਖੇਤਾਂ ‘ਚ ਕੰਮ ਕਰ ਰਹੇ ਵਿਅਕਤੀ ਦੀ ਗੋਲੀ ਮਾਰ ਕੀਤੀ ਹੱਤਿਆ, ਜਾਣੋ ਕੀ ਹੈ ਪੂਰਾ ਮਾਮਲਾ
moga man working in field was shot dead by motorcyclists: ਮੋਗਾ ਜ਼ਿਲੇ ਦੇ ਕਸਬਾ ਬਾਘਾਪੁਰਾਣਾ ਦੇ ਪਿੰਡ ਰਾਜਿਆਨਾ ਵਿਖੇ ਇੱਕ ਰੂੰਹ ਕੰਬਾਊ ਘਟਨਾ ਵਾਪਰੀ ਹੈ ਜਿਸ ਨਾਲ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।ਜ਼ਿਕਰਯੋਗ ਹੈ ਕਿ ਪਿੰਡ ਰਾਜਿਆਨਾ ਦੇ ਖੇਤਾਂ ‘ਚ ਕੰਮ ਕਰਦੇ ਇੱਕ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ।40 ਸਾਲਾ ਕੇਵਲ ਸਿੰਘ ਨੂੰ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਲੋਕਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।

moga man working in field was shot dead by motorcyclists

ਮੋਟਰਸਾਈਕਲ ਸਵਾਰ ਖੇਤ ‘ਚੋਂ ਮਜ਼ਦੂਰ ਦਾ ਬੈਗ ਚੁੱਕ ਕੇ ਫਰਾਰ ਹੋਏ ਸਨ ਅਤੇ ਕੇਵਲ ਸਿੰਘ ਨੇ ਉਨਾਂ੍ਹ ਦਾ ਪਿੱਛਾ ਕਰਕੇ ਉਨਾਂ੍ਹ ਨੂੰ ਘੇਰ ਲਿਆ ਅਤੇ ਮੋਟਰਸਾਈਕਲ ਦੀ ਚਾਬੀ ਕੱਢ ਲਈ ਜਿਸ ਕਾਰਨ ਮੋਟਰਸਾਈਕਲ ਸਵਾਰਾਂ ਨੇ ਗੋਲੀ ਚਲਾ ਦਿੱਤੀ।ਮੌਕੇ ‘ਤੇ ਮੌਜੂਦ ਲੋਕਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਜਦੋਂ ਮਜ਼ਦੂਰ ਕੇਵਲ ਸਿੰਘ ਦੇ ਖੇਤਾਂ ‘ਚ ਕੰਮ ਕਰ ਰਹੇ ਸਨ ਤਾਂ ਦੋ ਬਾਈਕ ਸਵਾਰ ਪਿੱਛੋਂ ਆਏ ਅਤੇ ਖੇਤਾਂ ‘ਚ ਕੰਮ ਕਰ ਰਹੀ ਲੇਬਰ ਦਾ ਬੈਗ ਲੈ ਕੇ ਭੱਜ ਗਏ।

ਮੁੱਖ ਮੰਤਰੀ ਦੀ ਰਿਹਾਇਸ਼ ‘ਚ ਧਰਨਾ ਦੇਣਾ ਪਿਆ ਮਹਿੰਗਾ, ਆਮ ਆਦਮੀ ਪਾਰਟੀ ਦੇ ਆਗੂ ਗ੍ਰਿਫਤਾਰ

ਕੇਵਲ ਸਿੰਘ ਨੇ ਉਨਾਂ੍ਹ ਦਾ ਪਿੱਛਾ ਕੀਤਾ।ਦੋਵਾਂ ਬਾਈਕ ਸਵਾਰ ਬਦਮਾਸ਼ਾ ਨੂੰ ਘੇਰ ਲਿਆ ਤਾਂ ਬਦਮਾਸ਼ਾਂ ਨੇ ਕੇਵਲ ਸਿੰਘ ‘ਤੇ ਗੋਲੀ ਦਾਗ ਦਿੱਤੀ ਜਿਸ ਨਾਲ ਕੇਵਲ ਸਿੰਘ ਦੀ ਮੌਕੇ ‘ਤੇ ਮੌਤ ਹੋ ਗਈ।ਮੌਕੇ ‘ਤੇ ਪਹੁੰਚੇ ਬਾਘਾਪੁਰਾਣਾ ਦੇ ਡੀਐੱਸਪੀ ਜਸਬਿੰਦਰ ਦਾ ਕਹਿਣਾ ਹੈ ਕਿ ਦੋ ਅਣਪਛਾਲੇ ਬਾਈਕ ਸਵਾਰ ਖੇਤਾਂ ‘ਚ ਕੰਮ ਕਰ ਰਹੇ ਮਜ਼ਦੂਰਾਂ ਦਾ ਬੈਗ ਲੈ ਕੇ ਭੱਜੇ ਸਨ, ਜਿਨ੍ਹਾਂ ਦਾ ਕੇਵਲ ਸਿੰਘ ਨੇ ਪਿੱਛਾ ਕਰਕੇ ਉਨਾਂ੍ਹ ਨੂੰ ਫੜ ਲਿਆ ਤਾਂ ਬਦਮਾਸ਼ਾਂ ਨੇ ਕੇਵਲ ਸਿੰਘ ਦੇ ਗੋਲੀ ਮਾਰ ਦਿੱਤੀ ਜਿਸ ਕਾਰਨ ਉਨਾਂ੍ਹ ਦੀ ਮੌਕੇ ‘ਤੇ ਮੌਤ ਹੋ ਗਈ।ਡੀਐੱਸਪੀ ਦਾ ਕਹਿਣਾ ਹੈ ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਧਾਰਾ 302 ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ।

ਕਿਸਾਨ ਦੀ ਜ਼ਮੀਨ ‘ਤੇ ਕਬਜ਼ਾ ਕਰਨ ਆਏ BJP ਲੀਡਰ ਜਿਆਣੀ ਦੇ ਗੁੰਡੇ? ਕਿਸਾਨਾਂ ਨੇ ਫਿਰ ਖੇਤਾਂ ‘ਚ ਭਜਾਏ , ਦੇਖੋ LIVE

The post ਮੋਟਰਸਾਈਕਲ ਸਵਾਰਾਂ ਨੇ ਖੇਤਾਂ ‘ਚ ਕੰਮ ਕਰ ਰਹੇ ਵਿਅਕਤੀ ਦੀ ਗੋਲੀ ਮਾਰ ਕੀਤੀ ਹੱਤਿਆ, ਜਾਣੋ ਕੀ ਹੈ ਪੂਰਾ ਮਾਮਲਾ appeared first on Daily Post Punjabi.