in Archives - Daily Post Punjabi

ਜਾਪਾਨ ‘ਚ ਰਿਕਾਰਡ ਤੋੜ ਬਰਫਬਾਰੀ, ਹਾਈਵੇ ਜਾਮ ‘ਚ ਫਸੇ ਹਜ਼ਾਰਾਂ ਲੋਕ….
heavy snowfall in japan: ਜਾਪਾਨ ‘ਚ ਬੁੱਧਵਾਰ ਤੋਂ ਭਾਰੀ ਬਰਫਬਾਰੀ ਹੋ ਰਹੀ ਹੈ।ਜਿਸ ਕਾਰਨ ਹਾਈਵੇ ‘ਤੇ ਅਜਿਹਾ ਜਾਮ ਲੱਗਾ ਕਿ ਹਜ਼ਾਰਾਂ ਗੱਡੀਆਂ ਅਤੇ ਉਸ ‘ਚ ਮੌਜੂਦ ਲੋਕਾਂ ਨੂੰ ਸੜਕ ‘ਤੇ ਹੀ ਰਾਤਾਂ ਗੁਜ਼ਾਰਨੀਆਂ ਪੈ ਰਹੀਆਂ ਹਨ ਅਤੇ ਉਹ ਭੁੱਖੇ-ਪਿਆਸੇ ਵੀ ਹਨ।1000 ਤੋਂ ਵੱਧ ਵਾਹਨ ਫਸੇ ਹੋਏ ਹਨ।ਦੇਸ਼ ‘ਚ ਰਿਕਾਰਡ ਤੋੜ ਬਰਫਬਾਰੀ ਹੋਣ ਤੋਂ ਬਾਅਦ ਦੇਸ਼ ਦੇ ਕੁਝ ਹਿੱਸਿਆਂ ‘ਚ ਅਜਿਹੀ ਸਥਿਤੀ ਪੈਦਾ ਹੋ ਗਈ ਹੈ।ਜਾਣਕਾਰੀ ਮੁਤਾਬਕ ਜਿਆਦਾ ਬਰਫਬਾਰ ਜਾਪਾਨ ਦੇ ਨਿਗਾਤਾ ਅਤੇ ਗਨਮਾ ਪ੍ਰਾਂਤ ‘ਚ ਹੋ ਰਹੀ ਹੈ।ਬੀਤੇ ਤਿੰਨ ਦਿਨ ਦੇ ਦੌਰਾਨ ਕਰੀਬ 2 ਮੀਟਰ (6.6 ਫੁੱਟ) ਬਰਫ ਦੇਖੀ ਗਈ ਸੀ।ਭਾਰੀ ਬਰਫਬਾਰੀ ਕਾਰਨ

heavy snowfall in japan

ਬਿਜਲੀ ਦੇ ਵੀ ਕੱਟੀ ਗਈ।ਉਤਰ ਅਤੇ ਪੱਛਮੀ ਇਲਾਕੇ ‘ਚ ਬਿਜਲੀ ਦੇ ਬਿਨਾਂ 10,000 ਤੋਂ ਵੱਧ ਘਰ ਹਨੇਰੇ ‘ਚ ਡੁੱਬ ਗਏ।ਜਾਪਾਨ ਦੇ ਸਾਗਰ ਦੇ ਤੱਟ ‘ਤੇ ਨਿਗਾਤਾ ਤੋਂ ਟੋਕਿਉ ਨੂੰ ਜੋੜਨ ਵਾਲੇ ਇੱਕ ਐਕਸਪੈ੍ਰਸਵੇ ‘ਤੇ ਯਾਤਰਾ ਕਰ ਰਹੇ ਲੋਕ ਫਸ ਗਏ ਕਿਉਂਕਿ ਭਾਰੀ ਬਰਫਬਾਰੀ ਨੇ ਮਾਰਗ ਨੂੰ ਜਾਮ ਕਰ ਦਿੱਤਾ।ਉਸ ਤੋਂ ਬਾਅਦ ਸਥਿਤੀ ਹੋਰ ਖਰਾਬ ਹੋ ਗਈ ਕਿਉਂਕਿ ਫਸੀਆਂ ਹੋਈਆਂ ਕਾਰਾਂ ਦੀ ਸੰਖਿਆ ਵੀਰਵਾਰ ਤੋਂ ਤੇਜੀ ਨਾਲ ਵੱਧਣ ਲੱਗੀ।ਜਾਣਕਾਰੀ ਮੁਤਾਬਕ ਇੱਕ ਸਮੇਂ ‘ਤੇ ਵਾਹਨਾਂ ਦੀ ਲਾਈਨ 16.5 ਕਿਮੀ ਤੱਕ ਲੰਬੀ ਹੋ ਗਈ ਸੀ।ਬਚਾਅ ਦਲ ਨੇ ਚਾਲਕਾਂ ਨੂੰ ਖਾਣਾ, ਈਂਧਨ ਅਤੇ ਕੰਬਲ

heavy snowfall in japan

ਮੁਹੱਈਆ ਕਰਵਾਏ ਹਨ।ਕਨਾਟਸ ਐਕਸਪ੍ਰੈਸ ਰਾਜਧਾਨੀ ਟੋਕਿਓ ਨੂੰ ਨਿਗਾਤਾ ਨਾਲ ਜੋੜਦਾ ੍ਹਹੈ।ਨਿਗਾਤਾ ‘ਚ ਸੜਕਾਂ ਤੋਂ ਬਰਫ ਸਾਫ ਕਰਨ ਵਾਲੇ ਲੋਕਾਂ ਦੀਆਂ ਤਸਵੀਰਾਂ ਅਤੇ ਬਰਫ ਨਾਲ ਢਕੇ ਵਾਹਨਾਂ ਦੀਆਂ ਤਸਵੀਰਾਂ ਦੇਖ ਕੇ ਤੁਸੀਂ ਅੰਦਾਜਾ ਲਗਾ ਸਕਦੇ ਹੋ ਕਿ ਸਥਿਤੀ ਕਿੰਨੀ ਖਰਾਬ ਹੈ।ਕੁਦਰਤ ਦੀ ਮਾਰ ਦੇ ਅੱਗੇ ਸਾਰੇ ਬੇਬੱਸ ਨਜ਼ਰ ਆ ਰਹੇ ਹਨ।ਨਜ਼ਦੀਕੀ ਜੋਸ਼ੀਨੇਟਸ ਐਕਸਪੈ੍ਰਸ ‘ਚ ਇੱਕ ਹੋਰ ਟ੍ਰੈਫਿਕ ਜਾਮ ਹੋਇਆ।ਜਿਸ ‘ਚ 300 ਵਾਹਨ ਫਸੇ ਹੋਏ ਸੀ।ਟ੍ਰੈਫਿਕ ਜਾਮ ਬੁੱਧਵਾਰ ਤੋਂ ਵੀਰਵਾਰ ਸਵੇਰ ਤੱਕ ਚੱਲਿਆ।ਇਸ ਖੇਤਰ ‘ਚ ਸ਼ੁੱਕਰਵਾਰ ਤੱਕ ਭਾਰੀ ਬਰਫਬਾਰੀ ਹੋਈ।

ਸੁਣੋ ਕਿਸਾਨ ਅੰਦੋਲਨ ਦੀ ਸਟੇਜ ਤੋਂ Live ਤਕਰੀਰਾਂ

The post ਜਾਪਾਨ ‘ਚ ਰਿਕਾਰਡ ਤੋੜ ਬਰਫਬਾਰੀ, ਹਾਈਵੇ ਜਾਮ ‘ਚ ਫਸੇ ਹਜ਼ਾਰਾਂ ਲੋਕ…. appeared first on Daily Post Punjabi.

ਸਿੰਘੂ ਬਾਰਡਰ ਤੋਂ ਕਿਸਾਨਾਂ ਦਾ ਵੱਡਾ ਐਲਾਨ, ਹੁਣ ਕਿਸਾਨਾਂ ਨੇ ਅਪਣਾਈ ਨਵੀਂ ਰਣਨੀਤੀ
farmers protest in delhi updates: ਸਿੰਘੂ ਬਾਰਡਰ ‘ਤੇ ਕਿਸਾਨਾਂ ਦੀ ਬੈਠਕ ਖਤਮ ਹੋ ਗਈ ਹੈ।ਕਿਸਾਨਾਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਕਿਸਾਨਾਂ ਦੇ ਵੱਡੇ ਫੈਸਲੇ, ਦਿੱਲੀ ਸੀਲ ਕਰਨਗੇ, ਕੇਂਦਰ ਸਾਹਮਣੇ ਰੱਖੀਆਂ 8 ਮੰਗਾਂ, ਸ਼ਰਤਾਂ ਨਾਲ ਨਹੀਂ ਕਰਨਗੇ ਮੀਟਿੰਗਦੇ ਸੱਦੇ ਨੂੰ ਠੁਕਰਾ ਦਿੱਤਾ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਸ਼ਰਤਾਂ ਲਾ ਰਹੀ ਹੈ ਪਰ ਅਸੀਂ ਸ਼ਰਤਾਂ ਨਹੀਂ ਮੰਨਾਗੇ।ਕਿਸਾਨਾਂ ਨੇ ਫੈਸਲਾ ਕੀਤਾ ਕਿ ਉਹ ਲੋਕ ਫਿਲਹਾਲ ਬਾਰਡਰਾਂ ‘ਤੇ ਬੈਠੇ ਰਹਿਣਗੇ।7 ਮੈਂਬਰੀ ਕਿਸਾਨਾਂ ਦੀ ਕਮੇਟੀ ‘ਚ ਯੋਗੇਂਦਰ ਯਾਦਵ ਵੀ ਸ਼ਾਮਲ ਹਨ।ਤਿੰਨ ਨਵੇਂ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦੇ ਵਿਰੋਧ-ਪ੍ਰਦਰਸ਼ਨ ਦਾ ਅੱਜ ਚੌਥਾ ਦਿਨ ਹੈ।ਅੰਦੋਲਨ ਕਿਸਾਨ ਹਰਿਆਣਾ-ਦਿੱਲੀ ਦੀ ਸਰਹੱਦ ਸਿੰਘੂ ਬਾਰਡਰ ਅਤੇ ਟਿਕਰੀ ਬਾਰਡਰ ‘ਤੇ ਹੀ ਡਟੇ ਹੋਏ ਹਨ।ਸਿੰਘੂ ਬਾਰਡਰ ‘ਤੇ ਕਿਸਾਨਾਂ ਨੇ ਪ੍ਰਦਰਸ਼ਨ ਤੇਜ ਕਰਨ ਦਾ ਆਹਵਾਨ ਕਰਦੇ ਹੋਏ ਕਰਦੇ ਹੋਏ ਕਿਹਾ

farmers protest in delhi updates

ਕਿ 1 ਦਸੰਬਰ ਤੋਂ ਸੂਬਿਆਂ ‘ਚ ਵੀ ਪ੍ਰਦਰਸ਼ਨ ਸ਼ੁਰੂ ਹੋਵੇਗਾ।ਕਿਸਾਨ ਸੰਗਠਨਾਂ ਨੇ ਸਰਕਾਰ ਨੂੰ ਕਿਸਾਨਾਂ ‘ਤੇ ਗੱਲਬਾਤ ਲਈ ਸ਼ਰਤਾਂ ਨਾ ਰੱਖਣ ਦੀ ਨਸੀਹਤ ਦਿੱਤੀ ਹੈ। ਇਸ ਦੌਰਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਨ ਕਮੇਟੀ ਨੇ ਸਿੰਘੂ ਬਾਰਡਰ ‘ਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਲੰਗਰ ਛਕਾਇਆ।ਦੂਜੇ ਪਾਸੇ ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਕਿਸਾਨਾਂ ਦਾ ਸਮਰਥਨ ਕੀਤਾ ਹੈ ਅਤੇ ਕੇਂਦਰ ਸਰਕਾਰ ਨੇ ਖੇਤੀ ਕਾਨੂੰਨਾਂ ‘ਤੇ ਪੁਨਰਵਿਚਾਰ ਕਰਨ ਦਾ ਅਨੁਰੋਧ ਕੀਤਾ ਹੈ।ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਕਿਸਾਨਾਂ ਨੂੰ ਬੁਰਾੜੀ ਮੈਦਾਨ ‘ਚ ਆਉਣ ਦੀ ਸ਼ਰਤ ਦੇ ਨਾਲ 3 ਦਸੰਬਰ ਨੂੰ ਗੱਲਬਾਤ ਕਰਨ ਦਾ ਪ੍ਰਸਤਾਵ ਰੱਖਿਆ ਸੀ।

farmers protest in delhi updates

ਇਸ ‘ਤੇ ਕਿਸਾਨ ਨੇਤਾਵਾਂ ਨੇ ਨਾਰਾਜਗੀ ਜਾਹਿਰ ਕੀਤੀ ਹੈ ਅਤੇ ਕਿਹਾ ਹੈ ਕਿ ਉਹ ਕਿਸੇ ਸ਼ਰਤ ਦੇ ਨਾਲ ਗੱਲਬਾਤ ‘ਚ ਸ਼ਾਮਲ ਨਹੀਂ ਹੋਣਗੇ।ਸ਼ਿਵਸੈਨਾ ਸੰਸਦ ਸੰਜੇ ਰਾਉਤ ਨੇ ਕਿਹਾ ਹੈ ਕਿ ਕਿਸਾਨਾਂ ਦੇ ਨਾਲ ਸਰਕਾਰ ਅੱਤਵਾਦੀਆਂ ਵਰਗਾ ਵਿਵਹਾਰ ਕਰ ਰਹੀ ਹੈ।ਰਾਉਤ ਨੇ ਕਿਹਾ ਕਿ ਜਿਸ ਤਰ੍ਹਾਂ ਕਿਸਾਨਾਂ ਨੂੰ ਦਿੱਲੀ ਆਉਣ ਤੋਂ ਰੋਕਿਆ ਗਿਆ ਹੈ ਅਜਿਹਾ ਲੱਗਦਾ ਹੈ ਕਿ ਉਹ ਦੇਸ਼ ਦੇ ਕਿਸਾਨ ਨਹੀਂ ਸਗੋਂ ਬਾਹਰ ਦੇ ਕਿਸਾਨ ਹਨ।ਉਨ੍ਹਾਂ ਦੇ ਨਾਲ ਅੱਤਵਾਦੀਆਂ ਵਰਗਾ ਵਿਵਹਾਰ ਕੀਤਾ ਗਿਆ ਹੈ ।3 ਨਵੇਂ ਖੇਤੀ ਕਾਨੂੰਨਾਂ ਵਿਰੁੱਧ ਦੇਸ਼ਭਰ ਦੇ ਕਿਸਾਨ ਹੁਣ ਸੂਬਿਆਂ ‘ਚ ਵੀ ਅੰਦੋਲਨ ਤੇਜ ਕਰਨਗੇ।ਸਿੰਘੂ ਬਾਰਡਰ ‘ਤੇ ਕਿਸਾਨਾਂ ਨੇ ਪ੍ਰਦਰਸ਼ਨ ਤੇਜ ਕਰਨ ਦਾ ਐਲਾਨ ਕਰਦੇ ਹੋਏ ਕਿਹਾ ਕਿ 1 ਦਸੰਬਰ ਤੋਂ ਸੂਬਿਆਂ ‘ਚ ਵੀ ਪ੍ਰਦਰਸ਼ਨ ਸ਼ੁਰੂ ਹੋਵੇਗਾ।
ਇਹ ਵੀ ਦੇਖੋ:ਕਿਸਾਨਾਂ ਦੇ ਵੱਡੇ ਫੈਸਲੇ, ਦਿੱਲੀ ਸੀਲ ਕਰਨਗੇ, ਕੇਂਦਰ ਸਾਹਮਣੇ ਰੱਖੀਆਂ 8 ਮੰਗਾਂ, ਸ਼ਰਤਾਂ ਨਾਲ ਨਹੀਂ ਕਰਨਗੇ ਮੀਟਿੰਗ

The post ਸਿੰਘੂ ਬਾਰਡਰ ਤੋਂ ਕਿਸਾਨਾਂ ਦਾ ਵੱਡਾ ਐਲਾਨ, ਹੁਣ ਕਿਸਾਨਾਂ ਨੇ ਅਪਣਾਈ ਨਵੀਂ ਰਣਨੀਤੀ appeared first on Daily Post Punjabi.

ਪੰਜਾਬ ‘ਚ ਮੌਸਮ ਵਿਭਾਗ ਵਲੋਂ ਅਲਰਟ ਜਾਰੀ, ਜਾਣੋ ਆਉਣ ਵਾਲੇ ਦਿਨਾਂ ਦਾ ਹਾਲ…
whether in punjab: ਲੁਧਿਆਣਾ,(ਤਰਸੇਮ ਭਾਰਦਵਾਜ)-ਪਿਛਲੇ ਕੁਝ ਦਿਨਾਂ ਤੋਂ ਪੰਜਾਬ ‘ਚੋਂ ਮਾਨਸੂਨ ਵਾਪਸ ਚਲਾ ਗਿਆ ਹੈ।ਕੁਝ ਦਿਨਾਂ ਤੋਂ ਮੌਸਮ ‘ਚ ਤਬਦੀਲੀਆਂ ਆਈਆਂ ਹਨ।ਲੁਧਿਆਣਾ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਵਲੋਂ ਮੌਸਮ ਸਬੰਧੀ ਅਲਰਟ ਜਾਰੀ ਕੀਤਾ ਗਿਆ ਹੈ।ਮੌਸਮ ਵਿਭਾਗ ਦੀ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਨਜ਼ਦੀਕੀ ਇਲਾਕਿਆਂ ‘ਚ ਆਉਣ ਵਾਲੇ ਦਿਨਾਂ ‘ਚ ਤਬਦੀਲੀ ਦੇਖੀ ਜਾ ਸਕਦੀ ਹੈ।ਮੌਸਮ ਖੁਸ਼ਕ-ਖੁਸ਼ਕ ਬਣਿਆ ਰਹਿਣ ਦੀ

whether in punjab

ਸੰਭਾਵਨਾ ਜਤਾਈ ਜਾ ਰਹੀ ਹੈ।ਮੌਸਮ ਵਿਭਾਗ ਦਾ ਕਹਿਣਾ ਹੈ ਕਿ ਵੱਧ ਤੋਂ ਵੱਧ ਪਾਰਾ 55 ਡਿਗਰੀ ਸੈਲਸੀਅਸ ਤੋਂ 36 ਡਿਗਰੀ ਸੈਲਸੀਅਸ, ਜਦੋਂ ਕਿ ਘੱਟ ਤੋਂ ਘੱਟ ਪਾਰਾ 16 ਅਤੇ 20 ਡਿਗਰੀ ਸੈਲਸੀਅਸ ਰਹਿ ਸਕਦਾ ਹੈ।ਸਵੇਰ ਦੇ ਸਮੇਂ ‘ਚ ਹਵਾ ‘ਚ ਨਮੀ ਦੀ ਮਾਤਰਾ 54 ਤੋਂ 80 ਫੀਸਦੀ ਤੱਕ ਰਹਿ ਸਕਦਾ ਹੈ।ਸਰਦੀਆਂ ਦਾ ਮੌਸਮ ਸ਼ੁਰੂ ਹੋ ਰਿਹਾ ਹੈ।ਪੰਜਾਬ ‘ਚ ਇਨਾਂ ਦਿਨਾਂ ‘ਚ ਸਵੇਰ ਸਮੇਂ ਮੌਸਮ ਬਹੁਤ ਖੁਸ਼ਮਿਜ਼ਾਜ਼ ਹੋ ਜਾਂਦਾ ਹੈ।

The post ਪੰਜਾਬ ‘ਚ ਮੌਸਮ ਵਿਭਾਗ ਵਲੋਂ ਅਲਰਟ ਜਾਰੀ, ਜਾਣੋ ਆਉਣ ਵਾਲੇ ਦਿਨਾਂ ਦਾ ਹਾਲ… appeared first on Daily Post Punjabi.

ਰਾਏਪੁਰ : ਮਾਂ-ਬਾਪ ਨੇ ਖਾਣੇ ‘ਚ ਮਿਲਾਇਆ ਜ਼ਹਿਰ, ਪਹਿਲਾਂ ਬੱਚਿਆਂ ਨੂੰ ਖਵਾਇਆ, ਫਿਰ ਆਪ ਖਾ ਸੌਂ ਗਏ ਮੌਤ ਦੀ ਨੀਂਦ….
raipur parents mixed poison in food: ਰਾਏਪੁਰ ਜ਼ਿਲ੍ਹੇ ਦੇ ਖਰੌੜਾ ਥਾਣਾ ਖੇਤਰ ਦੇ ਕੇਸਲਾ ਪਿੰਡ ਵਿੱਚ ਇੱਕ ਦੁਖਦਾਈ ਘਟਨਾ ਸਾਹਮਣੇ ਆਈ ਹੈ। ਇਥੇ ਇਕੋ ਪਰਿਵਾਰ ਦੇ 5 ਲੋਕਾਂ ਨੇ ਜ਼ਹਿਰ ਖਾ ਲਿਆ ਹੈ। ਜ਼ਹਿਰ ਕਾਰਨ ਇਨ੍ਹਾਂ ਸਾਰੇ ਲੋਕਾਂ ਦੀ ਹਾਲਤ ਖ਼ਰਾਬ ਦੱਸੀ ਜਾ ਰਹੀ ਹੈ ਅਤੇ ਸਾਰਿਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੁਲਿਸ ਅਨੁਸਾਰ ਖਰੋੜਾ ਦੇ ਕੇਸਲਾ ਵਿਖੇ ਹੋਈ ਦਰਦਨਾਕ ਘਟਨਾ ਵਿੱਚ ਮਾਪਿਆਂ ਨੇ ਬੱਚਿਆਂ ਨੂੰ ਜ਼ਹਿਰ ਪਿਲਾਇਆ, ਬੱਚਿਆਂ ਨੂੰ ਜ਼ਹਿਰ ਪਿਲਾਉਣ ਤੋਂ ਬਾਅਦ ਪਤੀ-ਪਤਨੀ ਨੇ ਵੀ ਜ਼ਹਿਰ ਖਾ ਲਿਆ। ਪਰਿਵਾਰ ਵਿੱਚ ਇੱਕ ਬੱਚੇ ਦੀ ਹਾਲਤ ਸਥਿਰ ਹੈ, ਬਾਕੀ ਚਾਰਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

raipur parents mixed poison in food

ਘਟਨਾ ਬਾਰੇ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਗ੍ਰਾਮ ਪੰਚਾਇਤ ਦਾ ਕੇਸਲਾ ਨਿਵਾਸੀ ਪ੍ਰੇਮ ਨਾਰਾਇਣ ਦੇਵਾਨਗਨ ਸ਼ਰਾਬ ਦਾ ਆਦੀ ਹੈ। ਉਸਨੇ ਸ਼ਰਾਬ ਪੀਣ ਲਈ ਬਹੁਤ ਸਾਰੇ ਲੋਕਾਂ ਤੋਂ ਕਰਜ਼ਾ ਲਿਆ ਸੀ। ਉਸਨੇ ਕਰਜ਼ਾ ਚੁਕਾਉਣ ਲਈ ਘਰ ਦੀ ਜ਼ਮੀਨ ਵੇਚ ਦਿੱਤੀ ਸੀ। ਵਿੱਤੀ ਟੁੱਟਣ ਤੋਂ ਬਾਅਦ ਘਰ ਵਿਚ ਕੁਝ ਵੀ ਨਹੀਂ ਬਚਿਆ ਸੀ. ਉਦਾਸੀ ਦੇ ਕਾਰਨ ਉਸਨੇ ਕੀਟਨਾਸ਼ਕਾਂ ਦਾ ਸੇਵਨ ਕਰਕੇ ਆਪਣੇ ਪਰਿਵਾਰ ਸਮੇਤ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਉਸਦੀ ਇਕ ਨਾਬਾਲਗ ਲੜਕੀ ਨੇ ਦੱਸਿਆ ਕਿ ਪਿਤਾ ਨੇ ਕੋਰੋਨਾ ਸ਼ਰਬਤ ਦਿੰਦੇ ਹੋਏ ਕਿਹਾ ਕਿ ਅਸੀਂ ਭੋਜਨ ਮਿਲਾਇਆ ਅਤੇ ਜ਼ਹਿਰ ਖੁਆਇਆ। ਜ਼ਹਿਰ ਖਾਣ ਤੋਂ ਬਾਅਦ, ਹਰ ਕੋਈ ਘਰ ਵਿੱਚ ਬੇਹੋਸ਼ ਪਿਆ ਸੀ ਅਤੇ ਹਰ ਕਿਸੇ ਦੀ ਹਾਲਤ ਬਹੁਤ ਨਾਜ਼ੁਕ ਸੀ।ਸਵੇਰੇ 9 ਵਜੇ, ਗੁਆਂਢਣ ਸਰਸਵਤੀ ਦੀਵਾਨਗਨ ਨੇ ਦਰਵਾਜ਼ਾ ਖੜਕਾਇਆ, ਪਰ ਕਿਸੇ ਨੇ ਵੀ ਦਰਵਾਜ਼ਾ ਨਹੀਂ ਖੋਲ੍ਹਿਆ। ਕਿਸੇ ਅਣਸੁਖਾਵੀਂ ਚੀਜ਼ ਦੇ ਡਰੋਂ ਉਸਨੇ ਇਸ ਆਸ ਪਾਸ ਦੇ ਲੋਕਾਂ ਨੂੰ ਸੂਚਿਤ ਕੀਤਾ ਅਤੇ ਉਨ੍ਹਾਂ ਦੀ ਸਹਾਇਤਾ ਨਾਲ ਦਰਵਾਜ਼ਾ ਖੋਲ੍ਹਿਆ। ਘਰ ਦੇ ਅੰਦਰ ਦਾ ਦ੍ਰਿਸ਼ ਭਿਆਨਕ ਸੀ. ਪ੍ਰੇਮ ਨਾਰਾਇਣ ਅਤੇ ਉਸ ਦੀ ਪਤਨੀ ਬੇਹੋਸ਼ ਪਏ ਸਨ। ਇਸ ਤੋਂ ਤੁਰੰਤ ਬਾਅਦ, ਪ੍ਰੇਮ ਨਾਰਾਇਣ ਅਤੇ ਪਤਨੀ ਕਾਮਿਨੀ ਦੀਵਾਨਗਨ (30) ਨੂੰ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਬੱਚੇ ਪ੍ਰਿਆ (11), ਗਾਇਤਰੀ (9), ਤੁਲੇਸ਼ਵਰ (7) ਨੂੰ ਕੇਸੀਐਚ ਹਸਪਤਾਲ ਖਰੌੜਾ ਵਿਖੇ ਦਾਖਲ ਕਰਵਾਇਆ ਗਿਆ। ਹਰ ਕਿਸੇ ਦੀ ਹਾਲਤ ਖਰਾਬ ਦੱਸੀ ਜਾਂਦੀ ਹੈ।

The post ਰਾਏਪੁਰ : ਮਾਂ-ਬਾਪ ਨੇ ਖਾਣੇ ‘ਚ ਮਿਲਾਇਆ ਜ਼ਹਿਰ, ਪਹਿਲਾਂ ਬੱਚਿਆਂ ਨੂੰ ਖਵਾਇਆ, ਫਿਰ ਆਪ ਖਾ ਸੌਂ ਗਏ ਮੌਤ ਦੀ ਨੀਂਦ…. appeared first on Daily Post Punjabi.

ਹਿਮਾਚਲ ‘ਚ ਭਾਰੀ ਮੀਂਹ ਨਾਲ ਜ਼ਮੀਨ ਖਿਸਕਣ ਦੀ ਮਾਹਿਰਾਂ ਨੇ ਦਿੱਤੀ ਚਿਤਾਵਨੀ
heavy rain warning in himachal: ਪੂਰੇ ਦੇਸ਼ ਦੇ ਨਾਲ-ਨਾਲ ਪਹਾੜਾਂ ਦੀ ਨਗਰੀ ਹਿਮਾਚਲ ‘ਚ ਵੀ ਭਾਰੀ ਮੀਂਹ ਪਿਆ ਅਤੇ ਅਗਲੇ 24 ਘੰਟਿਆਂ ਤਕ ਮੀਂਹ ਪੈਣ ਦੀ ਸੰਭਾਵਨਾ ਜਾਰੀ ਕੀਤੀ ਹੈ। ਹਿਮਾਚਲ ਪ੍ਰਦੇਸ਼ ਵਿਚ ਅਗਲੇ 24 ਘੰਟਿਆਂ ਤੋਂ ਬਾਅਦ 4 ਸਤੰਬਰ ਤੱਕ ਭਾਰੀ ਮੀਂਹ ਅਤੇ ਜ਼ਮੀਨ ਖਿਸਕਣ ਦਾ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਮਹਿਕਮਾ ਕੇਂਦਰ ਸ਼ਿਮਲਾ ਦੇ ਡਾਇਰੈਕਟਰ ਡਾ. ਮਨਮੋਹਨ ਸਿੰਘ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਅਗਸਤ ਮਹੀਨੇ ‘ਚ ਪ੍ਰਦੇਸ਼ ‘ਚ 263.8 ਮਿਲੀਮੀਟਰ ਮੀਂਹ ਪਿਆ, ਜੋ ਕਿ ਆਮ ਤੋਂ ਇਕ ਫੀਸਦੀ ਵੱਧ ਹੈ। ਪ੍ਰਦੇਸ਼ ਦੇ ਬਿਲਾਸਪੁਰ ਅਤੇ ਕੁੱਲੂ ਜ਼ਿਲ੍ਹੇ ਵਿਚ ਆਮ ਤੋਂ ਵੱਧ ਮੀਂਹ ਪਿਆ ਹੈ। ਜਦਕਿ ਹੋਰ ਸਾਰੇ ਜ਼ਿਲ੍ਹਿਆਂ ਵਿਚ ਆਮ ਮੀਂਹ ਪਿਆ ਹੈ।

heavy rain warning  in himachal

ਪ੍ਰਦੇਸ਼ ਦੇ ਤਿੰਨ ਜ਼ਿਲ੍ਹਿਆਂ ਲਾਹੌਲ ਸਪੀਤੀ, ਕਿੰਨੌਰ ਅਤੇ ਚੰਬਾ ਜ਼ਿਲ੍ਹੇ ਦੇ ਕੁਝ ਇਲਾਕਿਆਂ ਵਿਚ ਬਹੁਤ ਘੱਟ ਮੀਂਹ ਪਿਆ। ਮੌਸਮ ਮਹਿਕਮੇ ਮੁਤਾਬਕ ਪਿਛਲੇ 24 ਘੰਟਿਆਂ ਵਿਚ ਕਈ ਇਲਾਕਿਆਂ ਵਿਚ ਹਲਕੇ ਤੋਂ ਔਸਤ ਮੀਂਹ ਪਿਆ। ਸ਼ਿਮਲਾ ਸਮੇਤ ਕਈ ਥਾਵਾਂ ‘ਚ ਮੋਹਲੇਧਾਰ ਮੀਂਹ ਪਿਆ। ਇਸ ਦਰਮਿਆਨ ਲਗਾਤਾਰ ਪੈ ਰਹੇ ਮੀਂਹ ਕਾਰਨ ਸਤਲੁਜ ਅਤੇ ਬਿਆਸ ਸਮੇਤ ਇਨ੍ਹਾਂ ਦੀਆਂ ਸਹਾਇਕ ਨਦੀਆਂ ਉਫਾਨ ‘ਤੇ ਹਨ। ਉਨ੍ਹਾਂ ਦੱਸਿਆ ਕਿ ਅੱਜ ਅਤੇ ਕੱਲ੍ਹ ਪ੍ਰਦੇਸ਼ ਵਿਚ ਮੀਂਹ ਘੱਟ ਹੋਣ ਦਾ ਅਨੁਮਾਨ ਹੈ ਪਰ 2 ਸਤੰਬਰ ਤੋਂ 4 ਸਤੰਬਰ ਤੱਕ ਮੌਸਮ ਮਹਿਕਮੇ ਨੇ ਜ਼ਿਲ੍ਹਾ ਸ਼ਿਮਲਾ, ਹਮੀਰਪੁਰ, ਮੰਡੀ, ਸਿਰਮੌਰ, ਕੁੱਲੂ ਅਤੇ ਕਾਂਗੜਾ ਜ਼ਿਲ੍ਹੇ ਦੇ ਕੁਝ ਇਲਾਕਿਆਂ ਵਿਚ ਭਾਰੀ ਮੀਂਹ ਪੈਣ ਦਾ ਅਲਰਟ ਜਾਰੀ ਹੈ।

The post ਹਿਮਾਚਲ ‘ਚ ਭਾਰੀ ਮੀਂਹ ਨਾਲ ਜ਼ਮੀਨ ਖਿਸਕਣ ਦੀ ਮਾਹਿਰਾਂ ਨੇ ਦਿੱਤੀ ਚਿਤਾਵਨੀ appeared first on Daily Post Punjabi.