inaugurated underwater metro train Archives - Daily Post Punjabi

PM ਮੋਦੀ ਨੇ ਕੋਲਕਾਤਾ ‘ਚ ਅੰਡਰਵਾਟਰ ਮੈਟਰੋ ਟ੍ਰੇਨ ਦਾ ਕੀਤਾ ਉਦਘਾਟਨ, ਪ੍ਰਧਾਨ ਮੰਤਰੀ ਨੇ ਬੱਚਿਆਂ ਨਾਲ ਕੀਤਾ ਸਫ਼ਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਲਕਾਤਾ ਵਿੱਚ 15,400 ਕਰੋੜ ਰੁਪਏ ਦੇ ਕਈ ਕਨੈਕਟੀਵਿਟੀ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ। ਕੋਲਕਾਤਾ ਦੇ ਹਾਵੜਾ ਮੈਦਾਨ ਅਤੇ ਐਸਪਲੇਨੇਡ ਵਿਚਕਾਰ ਅੰਡਰਵਾਟਰ ਮੈਟਰੋ ਟ੍ਰੇਨ ਨੂੰ ਵੀ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਉਦਘਾਟਨ ਤੋਂ ਬਾਅਦ, ਪ੍ਰਧਾਨ ਮੰਤਰੀ ਮੋਦੀ ਕੋਲਕਾਤਾ ਵਿੱਚ ਭਾਰਤ ਦੀ ਪਹਿਲੀ ਅੰਡਰਵਾਟਰ ਮੈਟਰੋ ਰੇਲ ਵਿੱਚ ਸਵਾਰ ਹੋਏ ਅਤੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ।

PM Modi inaugurated underwater

ਇਸ ਨਾਲ ਭਾਰਤ ਵਿੱਚ ਨਦੀ ਦੇ ਹੇਠਾਂ ਬਣੀ ਪਹਿਲੀ ਸੁਰੰਗ ਨੂੰ ਵੀ ਆਵਾਜਾਈ ਲਈ ਖੋਲ੍ਹ ਦਿੱਤਾ ਜਾਵੇਗਾ। ਇਹ ਮੈਟਰੋ ਜ਼ਮੀਨ ਤੋਂ 33 ਮੀਟਰ ਹੇਠਾਂ ਅਤੇ ਹੁਗਲੀ ਨਦੀ ਦੇ ਪੱਧਰ ਤੋਂ 13 ਮੀਟਰ ਹੇਠਾਂ ਬਣੇ ਟ੍ਰੈਕ ‘ਤੇ ਚੱਲੇਗੀ। 1984 ਵਿੱਚ ਦੇਸ਼ ਦੀ ਪਹਿਲੀ ਮੈਟਰੋ ਟਰੇਨ ਕੋਲਕਾਤਾ ਉੱਤਰ-ਦੱਖਣੀ ਕਾਰੀਡੋਰ (ਨੀਲੀ ਲਾਈਨ) ਵਿੱਚ ਚੱਲੀ ਸੀ। 40 ਸਾਲਾਂ ਬਾਅਦ ਦੇਸ਼ ਦੀ ਪਹਿਲੀ ਅੰਡਰਵਾਟਰ ਮੈਟਰੋ ਰੇਲ ਇੱਕ ਵਾਰ ਫਿਰ ਇੱਥੋਂ ਚੱਲੇਗੀ।

ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਛੇ ਨਵੀਆਂ ਮੈਟਰੋ ਟ੍ਰੇਨਾਂ ਕਵੀ ਸੁਭਾਸ਼ ਮੈਟਰੋ, ਮਜੇਰਹਾਟ ਮੈਟਰੋ, ਕੋਚੀ ਮੈਟਰੋ, ਆਗਰਾ ਮੈਟਰੋ, ਮੇਰਠ-RRTS ਸੈਕਸ਼ਨ, ਪੁਣੇ ਮੈਟਰੋ, ਐਸਪਲੇਨੇਡ ਮੈਟਰੋ ਕੋਲਕਾਤਾ ਤੋਂ ਮੈਟਰੋ ਰੇਲ ਸੇਵਾਵਾਂ ਨੂੰ ਹਰੀ ਝੰਡੀ ਦੇ ਦਿੱਤੀ ਹੈ।

ਇਹ ਵੀ ਪੜ੍ਹੋ : ਮੁੰਬਈ ਇੰਡੀਅਨਸ ਦੀ ਸ਼ਬਨਿਮ ਨੇ ਰਚਿਆ ਇਤਿਹਾਸ, ਮਹਿਲਾ ਕ੍ਰਿਕਟ ਇਤਿਹਾਸ ਦੀ ਸਭ ਤੋਂ ਤੇਜ਼ ਗੇਂਦ ਸੁੱਟੀ

ਇਸ ਦੇ ਲਈ ਹਾਵੜਾ ਸਟੇਸ਼ਨ ਤੋਂ ਮਹਾਕਰਨ ਸਟੇਸ਼ਨ ਤੱਕ 520 ਮੀਟਰ ਲੰਬੀ ਸੁਰੰਗ ਬਣਾਈ ਗਈ ਹੈ, ਜਿਸ ਵਿਚ ਦੋ ਟ੍ਰੈਕ ਵਿਛਾਏ ਗਏ ਹਨ। ਮੈਟਰੋ ਰੇਲ ਇਸ ਸੁਰੰਗ ਨੂੰ 80 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਸਿਰਫ਼ 45 ਸਕਿੰਟਾਂ ਵਿੱਚ ਪਾਰ ਕਰੇਗੀ। ਇਸ ਨਾਲ ਹਾਵੜਾ ਅਤੇ ਕੋਲਕਾਤਾ ਦੇ ਸੰਪਰਕ ਵਿੱਚ ਸੁਧਾਰ ਹੋਵੇਗਾ। ਹਰ ਰੋਜ਼ 7 ਤੋਂ 10 ਲੱਖ ਲੋਕਾਂ ਦੀ ਯਾਤਰਾ ਆਸਾਨ ਹੋਵੇਗੀ।

ਕੁਝ ਅੰਡਰਵਾਟਰ ਮੈਟਰੋ ਰੂਟ ਈਸਟ-ਵੈਸਟ ਕੋਰੀਡੋਰ (ਗ੍ਰੀਨ ਲਾਈਨ) ਦਾ ਹਿੱਸਾ ਹਨ। ਇਨ੍ਹਾਂ ਵਿੱਚੋਂ ਹਾਵੜਾ ਮੈਦਾਨ ਤੋਂ ਐਸਪਲੇਨੇਡ ਤੱਕ 4.8 ਕਿਲੋਮੀਟਰ ਦਾ ਰਸਤਾ ਤਿਆਰ ਹੈ। ਇਸ ਵਿੱਚ 4 ਭੂਮੀਗਤ ਸਟੇਸ਼ਨ ਹਨ – ਹਾਵੜਾ ਮੈਦਾਨ, ਹਾਵੜਾ ਸਟੇਸ਼ਨ, ਮਹਾਕਰਨ ਅਤੇ ਐਸਪਲੇਨੇਡ। ਹਾਵੜਾ ਸਟੇਸ਼ਨ ਜ਼ਮੀਨ ਤੋਂ 30 ਮੀਟਰ ਹੇਠਾਂ ਬਣਿਆ ਹੈ। ਇਹ ਦੁਨੀਆ ਦਾ ਸਭ ਤੋਂ ਡੂੰਘਾ ਮੈਟਰੋ ਸਟੇਸ਼ਨ ਹੈ। ਵਰਤਮਾਨ ਵਿੱਚ, ਅੰਡਰਵਾਟਰ ਮੈਟਰੋ ਰੂਟ ਸਿਰਫ ਲੰਡਨ ਅਤੇ ਪੈਰਿਸ ਵਿੱਚ ਬਣਾਏ ਗਏ ਹਨ।

ਵੀਡੀਓ ਲਈ ਕਲਿੱਕ ਕਰੋ -:

“ਖੁਸ਼ਖਬਰੀ ! ਕੈਨੇਡਾ ਦੇ Student Visa ‘ਚ ਬਦਲਾਅ ਤੋਂ ਬਾਅਦ ਵੀ ਆਸਾਨੀ ਨਾਲ ਜਾ ਸਕਦੇ ਓ ਕੈਨੇਡਾ !”

The post PM ਮੋਦੀ ਨੇ ਕੋਲਕਾਤਾ ‘ਚ ਅੰਡਰਵਾਟਰ ਮੈਟਰੋ ਟ੍ਰੇਨ ਦਾ ਕੀਤਾ ਉਦਘਾਟਨ, ਪ੍ਰਧਾਨ ਮੰਤਰੀ ਨੇ ਬੱਚਿਆਂ ਨਾਲ ਕੀਤਾ ਸਫ਼ਰ appeared first on Daily Post Punjabi.