income tax team reaches again Archives - Daily Post Punjabi

ਵੱਡੀ ਖਬਰ : ਇਨਕਮ ਟੈਕਸ ਵਿਭਾਗ ਦੀ ਟੀਮ ਫਿਰ ਪਹੁੰਚੀ ਸੋਨੂੰ ਸੂਦ ਦੇ ਘਰ
ਅਦਾਕਾਰ ਸੋਨੂੰ ਸੂਦ ਨਾਲ ਸਬੰਧਿਤ ਥਾਵਾਂ ‘ਤੇ ਬੁੱਧਵਾਰ ਨੂੰ 20 ਘੰਟਿਆਂ ਦੀ ਛਾਪੇਮਾਰੀ ਤੋਂ ਬਾਅਦ, ਆਈਟੀ ਵਿਭਾਗ ਦੀ ਟੀਮ ਅੱਜ ਫਿਰ ਛਾਪੇਮਾਰੀ ਕਰਨ ਲਈ ਉਨ੍ਹਾਂ ਦੇ ਘਰ ਪਹੁੰਚੀ ਹੈ। ਬੁੱਧਵਾਰ ਨੂੰ ਵੀ ਸੋਨੂੰ ਸੂਦ ਦੇ ਘਰ ਅਤੇ ਦਫਤਰ ਸਮੇਤ ਉਨ੍ਹਾਂ ਦੇ ਕਈ ਟਿਕਾਣਿਆਂ ‘ਤੇ ਛਾਪੇ ਮਾਰੇ ਗਏ ਸਨ।

income tax team reaches again

ਹੁਣ ਇਸ ਛਾਪੇਮਾਰੀ ਦੀ ਟਾਈਮਿੰਗ ਬਾਰੇ ਵੀ ਕਈ ਸਵਾਲ ਉੱਠ ਰਹੇ ਹਨ। ਸੋਨੂੰ ਸੂਦ ਨੇ ਹਾਲ ਹੀ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ ਸੀ। ਉਹ ਦਿੱਲੀ ਸਰਕਾਰ ਦੇ ‘Desh ke Mentor’ ਪ੍ਰੋਗਰਾਮ ਦੇ ਬ੍ਰਾਂਡ ਅੰਬੈਸਡਰ ਵੀ ਬਣੇ ਸਨ। ਤੁਹਾਨੂੰ ਦੱਸ ਦੇਈਏ ਕਿ ਜਿਸ ਤਰ੍ਹਾਂ ਸੋਨੂੰ ਸੂਦ ਨੇ ਕੋਰੋਨਾ ਦੇ ਦੌਰ ਵਿੱਚ ਇੱਕ ਆਮ ਆਦਮੀ ਦੀ ਖੁੱਲ੍ਹ ਕੇ ਮਦਦ ਕੀਤੀ, ਲੋਕਾਂ ਨੇ ਸੋਨੂੰ ਨੂੰ ਮਸੀਹਾ ਕਹਿਣਾ ਸ਼ੁਰੂ ਕਰ ਦਿੱਤਾ। ਪਰ ਬੁੱਧਵਾਰ ਨੂੰ ਹੈਰਾਨ ਕਰਨ ਵਾਲੀ ਖਬਰ ਆਈ, ਕਿ ਇਨਕਮ ਟੈਕਸ ਵਿਭਾਗ ਨੇ ਸੋਨੂੰ ਸੂਦ ਨਾਲ ਜੁੜੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਹੈ।

ਇਹ ਵੀ ਪੜ੍ਹੋ : ਹਰਸਿਮਰਤ ਬਾਦਲ ਦਾ ਕੈਪਟਨ ‘ਤੇ ਵਾਰ, ਕਿਹਾ – ‘ਕਿਸਾਨਾਂ ਨੂੰ ਮਾੜੇ ਦੱਸਣ ’ਤੇ ਫੜੇ ਜਾਣ ਕਾਰਨ ਬੌਖਲਾਏ ਮੁੱਖ ਮੰਤਰੀ ਪਾ ਰਹੇ ਨੇ ਰੌਲਾ’

ਬੁੱਧਵਾਰ ਨੂੰ ਇਨਕਮ ਟੈਕਸ ਟੀਮ ਨੇ ਸੋਨੂੰ ਸੂਦ ਨਾਲ ਸਬੰਧਿਤ 6 ਥਾਵਾਂ ‘ਤੇ ਸਰਵੇਖਣ ਕੀਤਾ ਸੀ। ਸੂਤਰਾਂ ਅਨੁਸਾਰ ਸੋਨੂੰ ਸੂਦ ਦੇ ਵਿੱਤੀ ਰਿਕਾਰਡਾਂ, ਆਮਦਨੀ, ਅਕਾਊਂਟ ਬੁਕਸ, ਖਰਚਿਆਂ ਨਾਲ ਜੁੜੇ ਅੰਕੜਿਆਂ ਦੀ ਪੜਤਾਲ ਕੀਤੀ ਜਾ ਰਹੀ ਹੈ। ਉੱਥੇ ਹੀ ਆਮ ਆਦਮੀ ਪਾਰਟੀ ਨੇ ਸੋਨੂੰ ਸੂਦ ਦੇ ਘਰ ‘ਤੇ ਕੀਤੇ ਜਾ ਰਹੇ ਸਰਵੇਖਣ ‘ਤੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ।

ਇਹ ਵੀ ਦੇਖੋ : 12 ਸਾਲਾਂ ਦੇ ਬੱਚੇ ਨੂੰ ਕੀਤਾ ਕਿਡਨੈਪ,ਮੰਗੀ ਲੱਖਾਂ ਦੀ ਫਿਰੌਤੀ, ਪੈਸੇ ਨਾ ਦਿੱਤੇ ਤਾ ਬੱਚੇ ਦਾ ਕੀਤਾ ਐਸਾ ਹਾਲ…..

The post ਵੱਡੀ ਖਬਰ : ਇਨਕਮ ਟੈਕਸ ਵਿਭਾਗ ਦੀ ਟੀਮ ਫਿਰ ਪਹੁੰਚੀ ਸੋਨੂੰ ਸੂਦ ਦੇ ਘਰ appeared first on Daily Post Punjabi.