increase Dengue patients Archives - Daily Post Punjabi

ਹੁਣ ਇਸ ਬੀਮਾਰੀ ਨੇ ਧਾਰਿਆ ਘਾਤਕ ਰੂਪ, ਰੋਜ਼ਾਨਾ ਮਿਲੇ ਰਹੇ ਹਨ 25 ਮਰੀਜ਼
ludhiana increase dengue patients: ਲੁਧਿਆਣਾ (ਤਰਸੇਮ ਭਾਰਦਵਾਜ)-ਜ਼ਿਲ੍ਹੇ ‘ਚ ਫਿਰ ਤੋਂ ਇਕ ਹੋਰ ਬੀਮਾਰੀ ਨੇ ਆਪਣਾ ਕਹਿਰ ਵਰ੍ਹਾਉਣਾ ਸ਼ੁਰੂ ਕਰ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਕ ਹੁਣ ਜਿੱਥੇ ਪਹਿਲਾਂ ਜ਼ਿਲ੍ਹੇ ‘ਚ ਕੋਰੋਨਾ ਨੂੰ ਲੈ ਕੇ ਰਾਹਤ ਭਰੀ ਖਬਰ ਸਾਹਮਣੇ ਆਈ ਹੈ, ਉੱਥੇ ਹੀ ਹੁਣ ਡੇਂਗੂ ਪੀੜਤ ਮਰੀਜ਼ਾਂ ਦੀ ਗਿਣਤੀ ‘ਚ ਹੋ ਰਹੇ ਵਾਧੇ ਨੇ ਸਿਹਤ ਪ੍ਰਸ਼ਾਸਨ ਨੂੰ ਭੜਥੂ ਪਾ ਦਿੱਤਾ ਹੈ। ਦਰਅਸਲ 21 ਸਤੰਬਰ ਤੱਕ ਜ਼ਿਲ੍ਹੇ ‘ਚ ਡੇਂਗੂ ਦੇ ਸਿਰਫ 21 ਮਰੀਜ਼ ਸੀ, ਹੁਣ ਇਹੀ ਗਿਣਤੀ ਵੱਧ ਕੇ 451 ਤੱਕ ਪਹੁੰਚ ਗਈ ਹੈ। ਦੱਸ ਦੇਈਏ ਕਿ ਬੀਤੇ 17 ਦਿਨਾਂ ਦੌਰਾਨ ਜ਼ਿਲ੍ਹੇ ‘ਚ ਡੇਂਗੂ ਦੇ 430 ਮਰੀਜ਼ ਮਿਲੇ ਹਨ। ਇਸ ਹਿਸਾਬ ਨਾਲ ਰੋਜ਼ਾਨਾ ਔਸਤਨ 25 ਮਰੀਜ਼ ਮਿਲ ਰਹੇ ਹਨ।

ludhiana increase dengue patients

ਸਿਹਤ ਵਿਭਾਗ ਲਈ ਵੱਡੀ ਚਿੰਤਾ ਵਾਲੀ ਗੱਲ ਉਸ ਸਮੇਂ ਪੈਦਾ ਹੋ ਗਈ, ਜਦੋਂ 2 ਦਿਨਾਂ ਦੌਰਾਨ 80 ਤੋਂ ਜਿਆਦਾ ਡੇਂਗੂ ਦੇ ਪਾਜ਼ੀਟਿਵ ਮਾਮਲੇ ਸਾਹਮਣੇ ਆਏ। ਇਸ ਦੌਰਾਨ ਖੁਲਾਸਾ ਹੋਇਆ ਕਿ ਡੇਂਗੂ ਸਭ ਤੋਂ ਜਿਆਦਾ ਬੱਚਿਆ ਲਈ ਘਾਤਕ ਸਿੱਧ ਹੋ ਰਿਹਾ ਹੈ। ਇਸ ਦਾ ਪਤਾ ਹਸਪਤਾਲ ‘ਚ ਭਰਤੀ ਮਰੀਜ਼ਾਂ ਤੋਂ ਲੱਗਦਾ ਹੈ, ਜਿਨ੍ਹਾਂ ‘ਚ ਕੁਝ ਦਿਨਾਂ ਤੋਂ ਲੈ ਕੇ 12 ਸਾਲ ਤੱਕ ਦੇ ਬੱਚੇ ਹੀ ਪੀੜਤ ਮਿਲ ਰਹੇ ਹਨ। ਪਿਛਲੇ 2 ਦਿਨਾਂ ਦੌਰਾਨ 30 ਤੋਂ ਜਿਆਦਾ ਮਰੀਜ਼ ਸੀ.ਐੱਮ.ਸੀ ਹਸਪਤਾਲ, 8 ਮਰੀਜ਼ ਸਿਵਲ ਤੇ 44 ਮਰੀਜ਼ ਹੋਰ ਹਸਪਤਾਲਾਂ ‘ਚ ਭਰਤੀ ਹਨ। ਇਸ ਤੋਂ ਇਲਾਵਾ ਸਿਹਤ ਵਿਭਾਗ ਵੱਲੋਂ ਸ਼ਹਿਰ ਦੇ 90 ਇਲਾਕਿਆਂ ਨੂੰ ਹਾਈ ਰਿਸਕ ਲਿਸਟ ‘ਚ ਸ਼ਾਮਿਲ ਕੀਤਾ ਗਿਆ ਹੈ। ਇਹ ਉਹ ਇਲਾਕੇ ਨੇ ਜਿੱਥੇ ਪਿਛਲੇ ਸਾਲਾਂ ਦੌਰਾਨ ਡੇਗੂ ਦੇ ਮਰੀਜ਼ ਮਿਲਦੇ ਰਹੇ ਹਨ।

The post ਹੁਣ ਇਸ ਬੀਮਾਰੀ ਨੇ ਧਾਰਿਆ ਘਾਤਕ ਰੂਪ, ਰੋਜ਼ਾਨਾ ਮਿਲੇ ਰਹੇ ਹਨ 25 ਮਰੀਜ਼ appeared first on Daily Post Punjabi.

ਹੁਣ ਮੋਗਾ ‘ਚ ਇਹ ਬੀਮਾਰੀ ਦੀ ਦਸਤਕ ਸਿਹਤ ਵਿਭਾਗ ਲਈ ਬਣੀ ਸਿਰਦਰਦੀ
corona moga increase Dengue patients: ਸੂਬੇ ਭਰ ‘ਚ ਜਿੱਥੇ ਖਤਰਨਾਕ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ, ਉੱਥੇ ਹੁਣ ਮੋਗਾ ਜ਼ਿਲ੍ਹੇ ‘ਚ ਇਸ ਮਹਾਮਾਰੀ ਦੇ ਨਾਲ ਡੇਂਗੂ ਦੀ ਦਸਤਕ ਨੇ ਸਿਹਤ ਵਿਭਾਗ ਲਈ ਵੱਡੀ ਚਿੰਤਾ ਪੈਦਾ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਮੋਗਾ ਦੇ ਸਰਕਾਰੀ ਹਸਪਤਾਲ ‘ਚ ਹੁਣ ਤੱਕ ਡੇਂਗੂ ਦੇ 38 ਤੋਂ ਵੱਧ ਪੀੜਤ ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ। ਇਸ ਸਬੰਧੀ ਸਰਕਾਰੀ ਹਸਪਤਾਲ ਦੇ ਐੱਮ.ਡੀ. ਡਾਕਟਰ ਅਜਵਿੰਦਰ ਸਿੰਘ ਅਤੇ ਲੈਬ ਟੈਕਨੀਸ਼ੀਅਨ ਰਿਤਿਕਾ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਹੈ ਕਿ ਜੇਕਰ 5 ਮਰੀਜ਼ਾਂ ਦੇ ਟੈਸਟ ਕੀਤੇ ਜਾ ਰਹੇ ਹਨ ਤਾਂ ਉਨ੍ਹਾਂ ‘ਚੋਂ 3-4 ਮਰੀਜ਼ ਡੇਂਗੂ ਦੇ ਪਾਏ ਜਾ ਰਹੇ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਹੈ ਕਿ ਸਾਰੇ ਮਰੀਜ਼ਾਂ ਦੇ ਟੈਸਟ ਫਰੀ ਕੀਤੇ ਜਾ ਰਹੇ ਹਨ ਅਤੇ ਸਾਰਿਆਂ ਨੂੰ ਮੋਗਾ ਦੇ ਸਰਕਾਰੀ ਹਸਪਤਾਲ ‘ਚੋਂ ਫ੍ਰੀ ਦਵਾਈਆਂ ਵੀ ਦਿੱਤੀਆਂ ਜਾ ਰਹੀਆਂ ਹਨ। ਇਸ ਦੌਰਾਨ ਸਭ ਤੋਂ ਵੱਡੀ ਪਰੇਸ਼ਾਨੀ ਵਾਲੀ ਇਹ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਟੈਸਟਿੰਗ ਕਰਵਾਉਣ ਪਹੁੰਚੇ ਲੋਕਾਂ ਦੀ ਵੱਡੀ ਗਿਣਤੀ ‘ਚ ਜਮਵਾੜਾ ਦੇਖਣ ਨੂੰ ਮਿਲ ਰਿਹਾ ਹੈ। ਇਸ ਤੋਂ ਇਲਾਵਾ ਲੋਕਾਂ ਵੱਲੋਂ ਕੋਰੋਨਾ ਨਿਯਮਾਂ ਦੀਆਂ ਧੱਜੀਆਂ ਵੀ ਉਡਾਈਆ ਜਾ ਰਹੀਆਂ ਹਨ। ਦੂਜੇ ਪਾਸੇ ਡਾਕਟਰਾਂ ਵੱਲ਼ੋਂ ਲੋਕਾਂ ਨੂੰ ਸਾਵਧਾਨੀ ਨੂੰ ਵਰਤਣ ਦੀ ਅਪੀਲ ਕੀਤੀ ਜਾ ਰਹੀ ਹੈ।

corona moga increase Dengue patients

ਦੱਸਣਯੋਗ ਹੈ ਕਿ ਪੰਜਾਬ ‘ਚ ਹੁਣ ਤੱਕ 34400 ਲੋਕ ਪਾਜ਼ੀਟਿਵ ਪਾਏ ਗਏ ਹਨ, ਜਿੰਨਾ ਵਿੱਚੋਂ 21,762 ਮਰੀਜ਼ ਠੀਕ ਹੋ ਚੁੱਕੇ, ਬਾਕੀ 11740 ਮਰੀਜ ਇਲਾਜ਼ ਅਧੀਨ ਹਨ। ਪੀੜਤ 336 ਮਰੀਜ਼ ਆਕਸੀਜਨ ਅਤੇ 37 ਮਰੀਜ਼ ਜਿੰਨਾਂ ਦੀ ਹਾਲਤ ਗੰਭੀਰ ਹੈ , ਜਿਨ੍ਹਾਂ ਨੂੰ ਵੈਂਟੀਲੇਟਰ ਸਹਾਰੇ ਰੱਖਿਆ ਗਿਆ ਹੈ।ਹੁਣ ਤੱਕ 898 ਮਰੀਜ਼ ਦਮ ਤੋੜ ਚੁੱਕੇ ਹਨ।

The post ਹੁਣ ਮੋਗਾ ‘ਚ ਇਹ ਬੀਮਾਰੀ ਦੀ ਦਸਤਕ ਸਿਹਤ ਵਿਭਾਗ ਲਈ ਬਣੀ ਸਿਰਦਰਦੀ appeared first on Daily Post Punjabi.