increased chill Archives - Daily Post Punjabi

ਸਵੇਰਸਾਰ ਚੱਲੀ ਹਵਾ ਨੇ ਵਧਾਈ ਠੰਡ, ਮੌਸਮ ਵਿਭਾਗ ਵੱਲੋਂ ਤਾਜ਼ਾ ਭਵਿੱਖਬਾਣੀ ਜਾਰੀ
morning winds increased chill:ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਅੱਜ ਸਵੇਰਸਾਰ ਧੁੱਪ ਦੇਰੀ ਨਾਲ ਨਿਕਲੀ। ਸਵੇਰ ਸਾਢੇ 8 ਵਜੇ ਤੱਕ ਸੂਰਜ ਨਾ ਨਿਕਲਣ ਕਾਰਨ ਠੰਡੀ ਹਵਾ ਚੱਲ ਰਹੀ ਸੀ, ਜਿਸ ਨਾਲ ਠਿਠੁਰਨ ਵੱਧ ਗਈ। ਇੰਝ ਲੱਗ ਰਿਹਾ ਸੀ ਜਿਵੇਂ ਅੱਜ ਧੁੱਪ ਨਹੀਂ ਨਿਕਲੇਗੀ ਪਰ ਸਵੇਰੇ 9 ਵਜੇ ਧੁੱਪ ਨਿਕਲ ਨਾਲ ਲੋਕਾਂ ਨੇ ਠੰਡ ਤੋਂ ਥੋੜੀ ਰਾਹਤ ਮਹਿਸੂਸ ਕੀਤੀ। ਸਾਢੇ 9 ਵਜੇ ਤਾਪਮਾਨ ਲਗਭਗ 12 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ ਦੌਰਾਨ ਬੱਦਲ ਛਾਏ ਰਹਿ ਸਕਦੇ ਹਨ। ਮਹਾਨਗਰ ‘ਚ ਆਉਣ ਵਾਲੇ ਦਿਨਾਂ ਦੌਰਾਨ ਠੰਡ ਦਾ ਪ੍ਰਕੋਪ ਵੱਧ ਸਕਦਾ ਹੈ।

morning winds increased chill

ਪੀ.ਏ.ਯੂ ਦੀ ਮੌਸਮ ਵਿਭਾਗ ਮੁਤਾਬਕ ਡਾ.ਪ੍ਰਭਜੋਤ ਕੌਰ ਮੁਤਾਬਕ 11 ਦਸੰਬਰ ਨੂੰ ਵੈਸਟਰਨ ਡਿਸਟਰਬੈਂਸ ਸਰਗਰਮ ਹੋ ਰਹੀ ਹੈ, ਜਿਸ ਕਾਰਨ ਜੰਮੂ-ਕਸ਼ਮੀਰ ‘ਚ ਬਰਫਬਾਰੀ ਅਤੇ ਬਾਰਿਸ਼ ਹੋ ਸਕਦੀ ਹੈ। ਪੰਜਾਬ ‘ਚ ਵੈਸਟਰਨ ਡਿਸਟਰਬੈਂਸ ਦਾ ਅਸਰ ਨਹੀਂ ਹੋਵੇਗਾ ਪਰ ਜੰਮੂ ਕਸ਼ਮੀਰ ‘ਚ ਬਰਫ ਅਤੇ ਬਾਰਿਸ਼ ਪੈਣ ਨਾਲ ਮੈਦਾਨੀ ਇਲਾਕਿਆਂ ‘ਚ ਸ਼ੀਤਲਹਿਰ ਚੱਲਣ ਨਾਲ ਠੰਡ ਵੱਧ ਜਾਵੇਗਾ। ਇਸ ਨਾਲ ਸੂਬੇ ‘ਚ ਠੰਡ ਵੱਧਣਾ ਤੈਅ ਹੈ।

ਇਹ ਵੀ ਦੇਖੋ–

The post ਸਵੇਰਸਾਰ ਚੱਲੀ ਹਵਾ ਨੇ ਵਧਾਈ ਠੰਡ, ਮੌਸਮ ਵਿਭਾਗ ਵੱਲੋਂ ਤਾਜ਼ਾ ਭਵਿੱਖਬਾਣੀ ਜਾਰੀ appeared first on Daily Post Punjabi.

ਤੇਜ਼ ਹਵਾਵਾਂ ਨੇ ਵਧਾਈ ਠੰਡ, ਇਸ ਦਿਨ ਬਦਲੇਗਾ ਮੌਸਮ
wind up increased chill: ਲੁਧਿਆਣਾ (ਤਰਸੇਮ ਭਾਰਦਵਾਜ)- ਮੌਸਮ ‘ਚ ਕਾਫੀ ਬਦਲਾਅ ਆ ਗਿਆ ਹੈ ਅਤੇ ਸਰਦ ਰੁੱਤ ਨੇ ਵੀ ਦਸਤਕ ਦੇ ਦਿੱਤੀ ਹੈ। ਇਸ ਸਮੇਂ ਸਵੇਰ ਅਤੇ ਸ਼ਾਮ ਨੂੰ ਹੁਣ ਹਲਕੀ ਠੰਡ ਮਹਿਸੂਸ ਹੋਣ ਲੱਗੀ ਹੈ। ਮੌਸਮ ਵਿਗਿਆਨਿਕਾਂ ਦੀ ਗੱਲ ਕਰੀਏ ਤਾਂ ਨਵੰਬਰ ਮਹੀਨੇ ਦੇ ਪਹਿਲੇ ਹਫਤੇ ਤੋਂ ਬਾਅਦ ਠੰਡ ਹੋਰ ਜ਼ੋਰ ਫੜੇਗੀ। ਸਵੇਰ ਸਮੇਂ ਹਵਾ ਦੇ ਕਾਰਨ ਠੰਡ ਦਾ ਅਹਿਸਾਸ ਹੋ ਰਿਹਾ ਹੈ। ਜਾਣਕਾਰੀ ਮੁਤਾਬਕ ਪਿਛਲੇ 3 ਦਿਨਾਂ ਤੋਂ ਸਵੇਰ ਸਮੇਂ ਰੋਜ਼ਾਨਾ ਦੋ ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਉੱਤਰ-ਪੱਛਮ ਹਵਾਵਾਂ ਚੱਲ ਰਹੀਆਂ ਹਨ। ਅੱਜ ਭਾਵ ਮੰਗਲਵਾਰ ਸਵੇਰ 5 ਤੋਂ 7 ਵਜੇ ਦੌਰਾਨ ਹਵਾਵਾਂ ਚੱਲ ਰਹੀਆਂ ਸੀ। ਇਸ ਦੌਰਾਨ ਵੱਧ ਤੋਂ ਵੱਧ ਤਾਪਮਾਨ 15 ਡਿਗਰੀ ਸੈਲਸੀਅਸ ਸੀ, ਜਿਸ ਕਾਰਨ ਸੈਰ ਕਰਨ ਵਾਲਿਆਂ ਅਤੇ ਰਾਹਗੀਰਾਂ ਨੂੰ ਹਲਕੀ ਠੰਡ ਮਹਿਸੂਸ ਹੋ ਰਹੀ ਸੀ ਹਾਲਾਂਕਿ 8 ਵਜੇ ਧੁੱਪ ਤੇਜ਼ ਹੋਣ ਕਾਰਨ ਤਾਪਮਾਨ ਚੜ੍ਹਿਆ ਅਤੇ ਵੱਧ ਤੋਂ ਵੱਧ ਤਾਪਮਾਨ 19 ਡਿਗਰੀ ਸੈਲਸੀਅਸ ਦੇ ਨੇੜੇ ਪਹੁੰਚ ਗਿਆ।

wind up increased chill

ਪੀ.ਏ.ਯੂ ਮੌਸਮ ਵਿਗਿਆਨਿਕਾਂ ਦੀ ਭਵਿੱਖਬਾਣੀ ਮੁਤਾਬਕ ਆਉਣ ਵਾਲੇ 2 ਦਿਨਾਂ ਤੱਕ ਮੌਸਮ ਸਾਫ ਰਹੇਗਾ। ਇਸ ਦੇ ਨਾਲ ਹੀ ਅਗਲੇ ਕੁਝ ਦਿਨਾਂ ਦੌਰਾਨ ਠੰਡ ਆਪਣਾ ਅਸਰ ਦਿਖਾ ਸਕਦੀ ਹੈ।

The post ਤੇਜ਼ ਹਵਾਵਾਂ ਨੇ ਵਧਾਈ ਠੰਡ, ਇਸ ਦਿਨ ਬਦਲੇਗਾ ਮੌਸਮ appeared first on Daily Post Punjabi.