increases Archives - Daily Post Punjabi

ਲੁਧਿਆਣਾ ‘ਚ ਹੁਣ ਕਹਿਰ ਬਣ ਵਰ੍ਹ ਰਿਹਾ ਡੇਂਗੂ
dengue patients found ludhiana: ਲੁਧਿਆਣਾ (ਤਰਸੇਮ ਭਾਰਦਵਾਜ)- ਜ਼ਿਲ੍ਹੇ ‘ਚ ਹੁਣ ਡੇਂਗੂ ਦਾ ਕਹਿਰ ਦਿਨੋ-ਦਿਨ ਵੱਧਦਾ ਹੀ ਜਾ ਰਿਹਾ ਹੈ। ਰੋਜ਼ਾਨਾ ਕਾਫੀ ਗਿਣਤੀ ‘ਚ ਲੋਕ ਡੇਂਗੂ ਦੀ ਚਪੇਟ ‘ਚ ਪਹੁੰਚ ਰਹੇ ਹਨ। ਮਿਲੀ ਜਾਣਕਾਰੀ ਮੁਤਾਬਕ ਪਿਛਲੇ 2 ਦਿਨਾਂ ਦੌਰਾਨ ਡੇਂਗੂ ਦੇ 72 ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ ਸਭ ਤੋਂ ਜਿਆਦਾ ਮਰੀਜ਼ ਡੀ.ਐੱਮ.ਸੀ ਹਸਪਤਾਲ ‘ਚ ਪਹੁੰਚ ਰਹੇ ਹਨ। ਸਿਹਤ ਵਿਭਾਗ ਮੁਤਾਬਕ ਜ਼ਿਲ੍ਹੇ ‘ਚ ਹੁਣ ਤੱਕ ਡੇਂਗੂ ਦੇ 523 ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ ਤੇ 930 ਸ਼ੱਕੀ ਮਰੀਜ਼ ਵੀ ਸਾਹਮਣੇ ਆਏ ਹਨ। ਚਿੰਤਾ ਦੀ ਗੱਲ ਇਹ ਹੈ ਕਿ ਜਿਆਦਾਤਰ ਮਰੀਜ਼ ਹਸਪਤਾਲ ਉਦੋਂ ਪਹੁੰਚ ਰਹੇ ਨੇ ਜਦੋਂ ਉਨ੍ਹਾਂ ਦੇ ਪਲੇਟਲੈਟਸ ਕਾਫੀ ਘੱਟ ਹੋ ਰਹੇ ਹਨ। ਦੱਸਣਯੋਗ ਹੈ ਕਿ ਪਿਛਲੇ 15 ਦਿਨਾਂ ਤੋ ਡੇਂਗੂ ਦੇ ਮਰੀਜ਼ ਕਾਫੀ ਵੱਧ ਰਹੇ ਹਨ। ਇਸ ਵਾਰ ਮਰੀਜ਼ਾਂ ‘ਚ ਤੇਜ਼ ਬੁਖਾਰ, ਸਿਰ ਦਰਦ ਦੇ ਨਾਲ ਨਾਲ ਪੇਟ ਦਰਦ, ਉਲਟੀਆਂ ਦੀ ਸ਼ਿਕਾਇਤ ਵੀ ਮਿਲ ਰਹੀ ਹੈ। ਪਲੇਟਲੈਟਸ ਘੱਟ ਹੋਣ ਵਾਲੇ ਮਰੀਜ਼ ਕਾਫੀ ਸਾਹਮਣੇ ਆ ਰਹੇ ਹਨ। ਇਸ ਦਾ ਸਭ ਤੋਂ ਵੱਡਾ ਕਾਰਨ ਦੇਰੀ ਨਾਲ ਜਾਂਚ ਅਤੇ ਇਲਾਜ ਕਰਵਾਉਣਾ ਹੈ।

dengue patients found ludhiana

ਡਾਕਟਰਾਂ ਵੱਲੋਂ ਸਲਾਹ ਦਿੱਤੀ ਹੈ ਕਿ ਜੇਕਰ 2-3 ਦਿਨਾਂ ਤੋਂ ਲਗਾਤਾਰ ਤੇਜ਼ ਬੁਖਾਰ , ਸਿਰ ਦਰਦ, ਅੱਖਾਂ ਦੇ ਪਿੱਛੇ ਦਰਦ, ਸਰੀਰ ਅਤੇ ਜੋੜਾ ‘ਚ ਦਰਦ ਹੋ ਰਿਹਾ ਤਾਂ ਤਰੁੰਤ ਮੈਡੀਕਲ ਤੋਂ ਜਾਂਚ ਕਰਵਾਓ। ਇਸ ਦੇ ਨਾਲ ਹੀ ਡਾਕਟਰਾਂ ਦੀ ਸਲਾਹ ਮੁਤਾਬਕ ਬਲੱਡ ਟੈਸਟ ਕਰਵਾਓ। ਬਲੱਡ ਟੈਸਟ ‘ਚ ਆਰ.ਬੀ.ਸੀ ਸਭ ਤੋਂ ਪਹਿਲਾਂ ਕਰਵਾਉਂਦੇ ਹੋ ਤਾਂ ਇਸ ਨਾਲ ਸਰੀਰ ‘ਚ ਬਲੱਡ ਅਤੇ ਪਲੇਟਲੈਟਸ ਦਾ ਪਤਾ ਲੱਗਦਾ ਹੈ। ਜੇਕਰ ਪਲੇਟਲੈਟਸ ਲਗਾਤਾਰ ਘੱਟ ਹੋ ਰਹੇ ਹਨ, ਤਾਂ ਇਹ ਚਿੰਤਾ ਦਾ ਸਭ ਤੋਂ ਵੱਡੀ ਗੱਲ ਹੈ। ਬਿਨਾਂ ਜਾਂਚ ਤੋਂ ਦਵਾਈ ਲੈਣਾ ਸਹੀ ਗੱਲ ਨਹੀਂ ਹੈ।

dengue patients found ludhiana

ਜ਼ਿਕਰਯੋਗ ਹੈ ਕਿ ਸਿਹਤ ਵਿਭਾਗ ਦੀ ਐਂਟੀ ਲਾਰਵਾ ਟੀਮ ਨੇ ਡ੍ਰਾਈ ਡੇ ਫ੍ਰਾਡ ਡੇ ਦੇ ਤਹਿਤ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ‘ਚ ਜਾ ਕੇ ਚੈੱਕ ਕੀਤਾ ਜਾ ਰਿਹਾ ਹੈ। ਹੈਲਥ ਇੰਸਪੈਕਟਰ ਸਤਿੰਦਰ ਸਿੰਘ ਅਤੇ ਮਨਪ੍ਰੀਤ ਸਿੰਘ ਨੇ ਟੀਮ ਦੇ ਨਾਲ ਸੁੰਦਰ ਨਗਰ ਸਥਿਤ ਫਾਇਰ ਬ੍ਰਿਗੇਡ ਦੇ ਦਫਤਰ, ਪੰਜਾਬ ਮੰਡੀ ਬੋਰਡ ਦਫਤਰ, ਬੀ.ਆਰ.ਐੱਸ ਨਗਰ ਸਥਿਤ ਪੋਸਟ ਆਫਿਸ, ਦਰੇਸੀ ਪੁਲਿਸ ਸਟੇਸ਼ਨ, ਪੁਲਿਸ ਕਮਿਸ਼ਨਰ ਆਫਿਸ ‘ਚ ਜਾ ਕੇ ਕੂਲਰਾਂ, ਗਮਲਿਆਂ ਅਤੇ ਛੱਤਾਂ ‘ਤੇ ਜਾ ਕੇ ਜਾਂਚ ਕੀਤੀ। ਹਾਲਾਂਕਿ ਇਸ ਦੌਰਾਨ ਕਿਸੇ ਵੀ ਥਾਂ ਤੋਂ ਲਾਰਵਾ ਨਹੀਂ ਮਿਲਿਆ।

The post ਲੁਧਿਆਣਾ ‘ਚ ਹੁਣ ਕਹਿਰ ਬਣ ਵਰ੍ਹ ਰਿਹਾ ਡੇਂਗੂ appeared first on Daily Post Punjabi.

ਲੁਧਿਆਣਾ ‘ਚ ਇਸ ਮਹੀਨੇ ਕੋਰੋਨਾ ਨੇ ਫੜ੍ਹੀ ਰਫਤਾਰ, ਜਾਣੋ
ludhiana corona cases increases: ਲੁਧਿਆਣਾ ‘ਚ ਕੋਰੋਨਾਵਾਇਰਸ ਨੇ ਕਾਫੀ ਖਤਰਨਾਕ ਰੂਪ ਧਾਰਿਆ ਹੋਇਆ, ਜੋ ਕਿ ਸਿਹਤ ਵਿਭਾਗ ਦੇ ਨਾਲ ਪ੍ਰਸ਼ਾਸਨ ਦੇ ਲਈ ਵੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ। ਹੈਰਾਨੀ ਦੀ ਗੱਲ ਉਦੋ ਸਾਹਮਣੇ ਆਈ ਜਦੋਂ ਪਿਛਲੇ ਦਿਨਾਂ ਦੌਰਾਨ ਸਾਹਮਣੇ ਆਏ ਅੰਕੜਿਆਂ ਦੀ ਪੁਸ਼ਟੀ ਕੀਤੀ ਗਈ। ਲੁਧਿਆਣਾ ‘ਚ ਪਿਛਲੇ ਦਿਨਾਂ ਦੌਰਾਨ ਸਾਹਮਣੇ ਆਏ ਅੰਕੜਿਆਂ ਨੇ ਇਕ ਵਾਰ ਹਿਲਾ ਕੇ ਰੱਖ ਦਿੱਤਾ। ਦਰਅਸਲ 20 ਮਾਰਚ ਤੋਂ 1 ਜੂਨ ਤੱਕ 72 ਦਿਨਾਂ ਦੌਰਾਨ ਜਿੱਥੇ ਸਿਰਫ 201 ਕੋਰੋਨਾ ਮਾਮਲੇ ਸਾਹਮਣੇ ਆਏ ਸੀ, ਉੱਥੇ ਪਿਛਲੇ 11 ਦਿਨਾਂ ਦੌਰਾਨ 774 ਪੀੜਤਾਂ ਮਾਮਲਿਆਂ ਦੀ ਪੁਸ਼ਟੀ ਹੋਈ।ਇਸ ਹੈਰਾਨੀਜਨਕ ਖੁਲਾਸੇ ਨੇ ਪ੍ਰਸ਼ਾਸਨ ਲਈ ਵੱਡੀ ਸਮੱਸਿਆ ਵੀ ਪੈਦਾ ਕਰ ਦਿੱਤੀ ਹੈ।

ludhiana corona cases increases

ਇਸ ਤੋਂ ਇਲਾਵਾ ਮਹਾਨਗਰ ‘ਚੋਂ 20 ਮਾਰਚ ਤੋਂ 31 ਮਈ ਤੱਕ ਭਾਵ ਪਹਿਲੇ 72 ਦਿਨਾਂ ਦੌਰਾਨ ਜਿੱਥੇ 8 ਲੋਕਾਂ ਦੀ ਮੌਤ ਹੋਈ, ਉੱਥੇ ਜੂਨ ਮਹੀਨੇ ਦਾ ਅੰਕੜਾ ਦੇਖਿਏ ਤਾਂ ਇਸ ਮਹੀਨੇ 30 ਦਿਨਾਂ ਦੌਰਾਨ 12 ਲੋਕਾਂ ਨੇ ਜਾਨ ਗੁਆਈ।ਇਸ ਦੇ ਨਾਲ ਜੁਲਾਈ ਮਹੀਨੇ ਦੌਰਾਨ ਵੀ ਮ੍ਰਿਤਕਾਂ ਦੀ ਗਿਣਤੀ ‘ਚ ਕਾਫੀ ਵਾਧਾ ਹੋਇਆ। ਜੁਲਾਈ ਮਹੀਨੇ ‘ਚ ਹੁਣ ਤਕ 21 ਦਿਨਾਂ ਦੌਰਾਨ 29 ਲੋਕਾਂ ਦੀ ਮੌਤ ਹੋ ਗਈ ਹੈ। ਇਸ ਮਹੀਨੇ ਇਹ ਅੰਕੜਾ ਢਾਈ ਗੁਣਾ ਵੱਧ ਗਿਆ। 11 ਜੁਲਾਈ ਤੋਂ ਬਾਅਦ ਹੁਣ ਤੱਕ ਹਰ ਰੋਜ਼ ਮਰੀਜ਼ਾਂ ਦੀ ਮੌਤ ਹੋ ਰਹੀ ਹੈ। ਦੱਸ ਦੇਈਏ ਕਿ ਹੁਣ ਤੱਕ ਲੁਧਿਆਣਾ ‘ਚ 1994 ਪੀੜਤ ਮਾਮਲਿਆਂ ਦੀ ਪੁਸ਼ਟੀ ਹੋਈ ਜਦਕਿ 49 ਲੋਕਾਂ ਨੇ ਜਾਨ ਗੁਆਈ ਹੈ।

The post ਲੁਧਿਆਣਾ ‘ਚ ਇਸ ਮਹੀਨੇ ਕੋਰੋਨਾ ਨੇ ਫੜ੍ਹੀ ਰਫਤਾਰ, ਜਾਣੋ appeared first on Daily Post Punjabi.