IND Vs AUS 3rd ODI Archives - Daily Post Punjabi

IND Vs AUS : ਭਾਰਤ ਨੇ ਆਸਟ੍ਰੇਲੀਆ ਨੂੰ 13 ਦੌੜਾਂ ਨਾਲ ਹਰਾ ਕੀਤੀ ਜਿੱਤ ਦਰਜ, ਇਹ ਖਿਡਾਰੀ ਰਹੇ ਜਿੱਤ ਦੇ ਹੀਰੋ
IND Vs AUS 3rd ODI: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਵਨਡੇ ਸੀਰੀਜ਼ ਦਾ ਤੀਜਾ ਅਤੇ ਆਖਰੀ ਮੈਚ ਮੈਨੂਕਾ ਓਵਲ ਮੈਦਾਨ ਵਿੱਚ ਖੇਡਿਆ ਗਿਆ ਹੈ। ਇਸ ਮੈਚ ਵਿੱਚ ਟੀਮ ਇੰਡੀਆ ਨੇ ਆਸਟ੍ਰੇਲੀਆ ਖ਼ਿਲਾਫ਼ 13 ਦੌੜਾਂ ਨਾਲ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਇਸ ਮੈਚ ਵਿੱਚ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਨ ਆਈ ਭਾਰਤੀ ਟੀਮ ਨੇ ਨਿਰਧਾਰਤ 50 ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ ‘ਤੇ 302 ਦੌੜਾਂ ਬਣਾਈਆਂ ਸਨ। 303 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਆਸਟ੍ਰੇਲੀਆਈ ਟੀਮ 49.3 ਓਵਰਾਂ ਵਿੱਚ 289 ਦੌੜਾਂ ‘ਤੇ ਆਲ ਆਊਟ ਹੋ ਗਈ। ਦੱਸ ਦੇਈਏ ਕਿ ਆਸਟ੍ਰੇਲੀਆਈ ਟੀਮ ਪਹਿਲਾਂ ਹੀ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਆਪਣੇ ਨਾਮ ਕਰ ਚੁੱਕੀ ਹੈ। ਆਸਟ੍ਰੇਲੀਆ ਨੇ ਤਿੰਨ ਮੈਚਾਂ ਦੀ ਲੜੀ 2-1 ਨਾਲ ਜਿੱਤੀ ਹੈ।

IND Vs AUS 3rd ODI

ਕਪਤਾਨ ਵਿਰਾਟ ਕੋਹਲੀ ਦੀਆ 63, ਹਾਰਦਿਕ ਪਾਂਡਿਆ ਦੇ ਅਜੇਤੂ 92 ਅਤੇ ਰਵਿੰਦਰ ਜਡੇਜਾ ਦੀਆ ਅਜੇਤੂ 66 ਦੌੜਾਂ ਦੇ ਅਧਾਰ ‘ਤੇ ਭਾਰਤ ਨੇ ਨਿਰਧਾਰਤ 50 ਓਵਰਾਂ ਵਿੱਚ ਪੰਜ ਵਿਕਟਾਂ ਗੁਆ ਕੇ 302 ਦੌੜਾਂ ਬਣਾਈਆਂ ਸੀ। ਭਾਰਤੀ ਬੱਲੇਬਾਜ਼ਾਂ ਨੇ ਆਖਰੀ ਸੱਤ ਓਵਰਾਂ ਵਿੱਚ 93 ਦੌੜਾਂ ਬਣਾਈਆਂ ਅਤੇ ਭਾਰਤ ਲਈ ਵਨਡੇ ਵਿੱਚ ਆਸਟ੍ਰੇਲੀਆ ਖ਼ਿਲਾਫ਼ ਛੇਵੇਂ ਵਿਕਟ ਲਈ ਸਭ ਤੋਂ ਵੱਡੀ ਭਾਈਵਾਲੀ ਦਾ ਰਿਕਾਰਡ ਵੀ ਬਣਾਇਆ ਹੈ। ਕਪਤਾਨ ਨੇ ਆਪਣੇ ਅਰਧ ਸੈਂਕੜੇ ਵਿੱਚ 78 ਗੇਂਦਾਂ ਦਾ ਸਾਹਮਣਾ ਕੀਤਾ ਅਤੇ ਪੰਜ ਚੌਕੇ ਲਗਾਏ। ਪਾਂਡਿਆ ਅਤੇ ਜਡੇਜਾ ਨੇ ਛੇਵੇਂ ਵਿਕਟ ਲਈ 150 ਦੌੜਾਂ ਦੀ ਸਾਂਝੇਦਾਰੀ ਕਰਦਿਆਂ ਟੀਮ ਨੂੰ ਮਜ਼ਬੂਤ ਸਕੋਰ ਤੱਕ ਪਹੁੰਚਾਇਆ ਸੀ।

ਇਹ ਵੀ ਦੇਖੋ : ਕੇਂਦਰ ਨੂੰ ਝੁਕਾਉਣ ਲਈ ਬਣਾਈ ਰਣਨੀਤੀ, ਸੁਣੋ ਮੀਟਿੰਗ ਦੇ ਵੱਡੇ ਫ਼ੈਸਲੇ Live

The post IND Vs AUS : ਭਾਰਤ ਨੇ ਆਸਟ੍ਰੇਲੀਆ ਨੂੰ 13 ਦੌੜਾਂ ਨਾਲ ਹਰਾ ਕੀਤੀ ਜਿੱਤ ਦਰਜ, ਇਹ ਖਿਡਾਰੀ ਰਹੇ ਜਿੱਤ ਦੇ ਹੀਰੋ appeared first on Daily Post Punjabi.

IND Vs AUS: ਪਾਂਡਿਆ-ਜਡੇਜਾ ਨੇ ਜੜੇ ਅਰਧ ਸੈਂਕੜੇ, ਆਸਟ੍ਰੇਲੀਆ ਦੇ ਸਾਹਮਣੇ 303 ਦੌੜਾਂ ਦੀ ਚੁਣੌਤੀ
IND Vs AUS 3rd ODI: ਕੈਨਬਰਾ ਦੇ ਮੈਨੂਕਾ ਓਵਲ ਮੈਦਾਨ ਵਿੱਚ ਖੇਡੇ ਜਾ ਰਹੇ ਤੀਜੇ ਅਤੇ ਆਖਰੀ ਵਨਡੇ ਮੈਚ ਵਿੱਚ ਭਾਰਤ ਨੇ ਆਸਟ੍ਰੇਲੀਆ ਖਿਲਾਫ 303 ਦੌੜਾਂ ਦਾ ਟੀਚਾ ਰੱਖਿਆ ਹੈ। ਕਪਤਾਨ ਵਿਰਾਟ ਕੋਹਲੀ ਦੀਆ 63, ਹਾਰਦਿਕ ਪਾਂਡਿਆ ਦੇ ਅਜੇਤੂ 92 ਅਤੇ ਰਵਿੰਦਰ ਜਡੇਜਾ ਦੀਆ ਅਜੇਤੂ 66 ਦੌੜਾਂ ਦੇ ਅਧਾਰ ‘ਤੇ ਭਾਰਤ ਨੇ ਨਿਰਧਾਰਤ 50 ਓਵਰਾਂ ਵਿੱਚ ਪੰਜ ਵਿਕਟਾਂ ਗੁਆ ਕੇ 302 ਦੌੜਾਂ ਬਣਾਈਆਂ ਹਨ। ਭਾਰਤੀ ਬੱਲੇਬਾਜ਼ਾਂ ਨੇ ਆਖਰੀ ਸੱਤ ਓਵਰਾਂ ਵਿੱਚ 93 ਦੌੜਾਂ ਬਣਾਈਆਂ ਅਤੇ ਭਾਰਤ ਲਈ ਵਨਡੇ ਵਿੱਚ ਆਸਟ੍ਰੇਲੀਆ ਖ਼ਿਲਾਫ਼ ਛੇਵੇਂ ਵਿਕਟ ਲਈ ਸਭ ਤੋਂ ਵੱਡੀ ਭਾਈਵਾਲੀ ਦਾ ਰਿਕਾਰਡ ਵੀ ਬਣਾਇਆ ਹੈ। ਕਪਤਾਨ ਨੇ ਆਪਣੇ ਅਰਧ ਸੈਂਕੜੇ ਵਿੱਚ 78 ਗੇਂਦਾਂ ਦਾ ਸਾਹਮਣਾ ਕੀਤਾ ਅਤੇ ਪੰਜ ਚੌਕੇ ਲਗਾਏ। ਪਾਂਡਿਆ ਅਤੇ ਜਡੇਜਾ ਨੇ ਛੇਵੇਂ ਵਿਕਟ ਲਈ 150 ਦੌੜਾਂ ਦੀ ਸਾਂਝੇਦਾਰੀ ਕਰਦਿਆਂ ਟੀਮ ਨੂੰ ਮਜ਼ਬੂਤ ​​ਸਕੋਰ ਤੱਕ ਪਹੁੰਚਾਇਆ ਹੈ।

IND Vs AUS 3rd ODI

ਆਸਟ੍ਰੇਲੀਆ ਦੇ ਸਪਿਨ ਗੇਂਦਬਾਜ਼ਾਂ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਹੈ। ਜੈਂਪਾ ਨੇ 10 ਓਵਰਾਂ ਵਿੱਚ ਸਿਰਫ 45 ਦੌੜਾਂ ਦਿੱਤੀਆਂ ਹਨ, ਜਦਕਿ ਏਗਰ ਨੇ ਆਪਣੇ 10 ਓਵਰਾਂ ਵਿੱਚ 44 ਦੌੜਾਂ ਦਿੱਤੀਆਂ ਹਨ। ਐਸਟਨ ਏਗਰ ਨੇ ਆਸਟ੍ਰੇਲੀਆ ਲਈ ਦੋ, ਜੋਸ਼ ਹੇਜ਼ਲਵੁੱਡ, ਸੀਨ ਐਬੋਟ, ਐਡਮ ਜੈਂਪਾ ਨੇ ਇੱਕ-ਇੱਕ ਵਿਕਟ ਲਿਆ ਹੈ। 3 ਮੈਚਾਂ ਦੀ ਸੀਰੀਜ਼ ਵਿੱਚ ਆਸਟ੍ਰੇਲੀਆ 2-0 ਨਾਲ ਪਹਿਲਾ ਹੀ ਲੜੀ ‘ਤੇ ਕਬਜ਼ਾ ਕਰ ਚੁੱਕੀ ਹੈ।

ਇਹ ਵੀ ਦੇਖੋ : ਸਾਡਾ ਇਤਿਹਾਸ ਗਵਾਹ ਹੈ, ਅਸੀਂ ਜਿੱਤੇ ਬਿਨਾਂ ਵਾਪਸ ਨੀ ਮੁੜਦੇ

The post IND Vs AUS: ਪਾਂਡਿਆ-ਜਡੇਜਾ ਨੇ ਜੜੇ ਅਰਧ ਸੈਂਕੜੇ, ਆਸਟ੍ਰੇਲੀਆ ਦੇ ਸਾਹਮਣੇ 303 ਦੌੜਾਂ ਦੀ ਚੁਣੌਤੀ appeared first on Daily Post Punjabi.