ind vs aus 3rd t20 Archives - Daily Post Punjabi

ਰੋਮਾਂਚਕ ਮੁਕਾਬਲੇ ‘ਚ ਭਾਰਤ ਨੇ ਆਸਟ੍ਰੇਲੀਆ ਨੂੰ 6 ਵਿਕਟਾਂ ਨਾਲ ਦਿੱਤੀ ਮਾਤ, 9 ਸਾਲਾ ਬਾਅਦ ਘਰੇਲੂ ਮੈਦਾਨ ‘ਤੇ ਜਿੱਤੀ ਸੀਰੀਜ਼
ਭਾਰਤ ਨੇ ਹੈਦਰਾਬਾਦ ਵਿੱਚ ਖੇਡੇ ਗਏ ਤੀਜੇ ਟੀ-20 ਵਿੱਚ ਆਸਟ੍ਰੇਲੀਆ ਨੂੰ 6 ਵਿਕਟਾਂ ਨਾਲ ਮਾਤ ਦਿੱਤੀ । ਪਹਿਲਾਂ ਬੱਲੇਬਾਜ਼ੀ ਕਰਦਿਆਂ ਆਸਟ੍ਰੇਲੀਆ ਨੇ 20 ਓਵਰਾਂ ਵਿੱਚ 77 ਵਿਕਟਾਂ ਗਵਾ ਕੇ 186 ਦੌੜਾਂ ਬਣਾਈਆਂ। ਕੈਮਰਨ ਗ੍ਰੀਨ ਨੇ 21 ਗੇਂਦਾਂ ਵਿੱਚ 52 ਦੌੜਾਂ ਅਤੇ ਟਿਮ ਡੇਵਿਡ ਨੇ 27 ਗੇਂਦਾਂ ਵਿੱਚ 54 ਦੌੜਾਂ ਦੀ ਪਾਰੀ ਖੇਡੀ । ਜਵਾਬ ਵਿੱਚ ਟੀਮ ਇੰਡੀਆ ਨੇ 19.5 ਓਵਰਾਂ ਵਿੱਚ ਚਾਰ ਵਿਕਟਾਂ ਗੁਆ ਕੇ ਟੀਚਾ ਹਾਸਿਲ ਕਰ ਲਿਆ । ਭਾਰਤ ਲਈ ਸੂਰਿਆਕੁਮਾਰ ਯਾਦਵ ਨੇ 36 ਗੇਂਦਾਂ ਵਿੱਚ 69 ਦੌੜਾਂ ਬਣਾਈਆਂ । ਇਸ ਦੇ ਨਾਲ ਹੀ ਵਿਰਾਟ ਕੋਹਲੀ ਨੇ 48 ਗੇਂਦਾਂ ‘ਤੇ 63 ਦੌੜਾਂ ਦੀ ਪਾਰੀ ਖੇਡੀ । ਸੂਰਿਆਕੁਮਾਰ ਨੂੰ ਉਸ ਦੀ ਸ਼ਾਨਦਾਰ ਬੱਲੇਬਾਜ਼ੀ ਲਈ ਪਲੇਅਰ ਆਫ ਦ ਮੈਚ ਦਾ ਐਵਾਰਡ ਦਿੱਤਾ ਗਿਆ। ਇਸ ਦੇ ਨਾਲ ਹੀ ਸੀਰੀਜ਼ ਵਿੱਚ 8 ਵਿਕਟਾਂ ਲੈਣ ਵਾਲੇ ਅਕਸ਼ਰ ਪਟੇਲ ਨੂੰ ‘ਪਲੇਅਰ ਆਫ ਦਿ ਸੀਰੀਜ਼’ ਦਾ ਐਵਾਰਡ ਦਿੱਤਾ ਗਿਆ। ਇਸ ਜਿੱਤ ਦੇ ਨਾਲ ਭਾਰਤ ਨੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਨੂੰ 2-1 ਨਾਲ ਜਿੱਤ ਲਿਆ।

IND vs AUS 3rd T20

ਭਾਰਤੀ ਟੀਮ ਆਪਣੇ ਘਰੇਲੂ ਮੈਦਾਨ ‘ਤੇ 9 ਸਾਲਾਂ ਬਾਅਦ ਆਸਟ੍ਰੇਲੀਆ ਨੂੰ ਟੀ-20 ਸੀਰੀਜ਼ ਵਿੱਚ ਹਰਾਉਣ ਵਿੱਚ ਕਾਮਯਾਬ ਰਹੀ ਹੈ । ਆਸਟ੍ਰੇਲੀਆ ਨੂੰ 2013 ਤੋਂ ਬਾਅਦ ਟੀ-20 ਸੀਰੀਜ਼ ਵਿੱਚ ਨਹੀਂ ਹਰਾ ਸਕੀ ਸੀ । 2007 ਅਤੇ 2013 ਵਿੱਚ ਇੱਕ-ਇੱਕ ਮੈਚਾਂ ਦੀ ਲੜੀ ਜਿੱਤੀ। ਹੁਣ ਟੀਮ ਇੰਡੀਆ 9 ਸਾਲਾਂ ਵਿੱਚ ਪਹਿਲੀ ਵਾਰ ਕੰਗਾਰੂਆਂ ਨੂੰ ਉਨ੍ਹਾਂ ਦੀ ਘਰੇਲੂ ਸੀਰੀਜ਼ ਵਿੱਚ ਹਰਾਉਣ ਵਿੱਚ ਸਫਲ ਰਹੀ ਹੈ । 2017-18 ਵਿੱਚ ਸੀਰੀਜ਼ 1-1 ਨਾਲ ਬਰਾਬਰੀ ‘ਤੇ ਰਹੀ ਸੀ ਤਾਂ 2018-19 ਵਿੱਚ ਆਸਟ੍ਰੇਲੀਆ ਨੇ 2-0 ਨਾਲ ਜਿੱਤ ਦਰਜ ਕੀਤੀ ਸੀ।

ਇਹ ਵੀ ਪੜ੍ਹੋ: ਈਰਾਨ : ਹਿਜਾਬ ਪ੍ਰਦਰਸ਼ਨ ‘ਚ ਵਾਲ ਖੋਲ੍ਹਣ ਵਾਲੀ 20 ਸਾਲਾਂ ਕੁੜੀ ਦਾ ਕਤਲ, ਪੁਲਿਸ ਨੇ ਮਾਰੀਆਂ 6 ਗੋਲੀਆਂ

ਦੱਸ ਦੇਈਏ ਕਿ ਰੋਮਾਂਚਕ ਮੈਚ ਵਿੱਚ ਭਾਰਤ ਨੂੰ ਆਖਰੀ ਓਵਰ ਵਿੱਚ 11 ਦੌੜਾਂ ਦੀ ਲੋੜ ਸੀ । ਉਸ ਸਮੇਂ ਵਿਰਾਟ ਕੋਹਲੀ ਅਤੇ ਹਾਰਦਿਕ ਪੰਡਯਾ ਕ੍ਰੀਜ਼ ‘ਤੇ ਸਨ। ਡੇਨੀਅਲ ਸੈਮਸ ਗੇਂਦਬਾਜ਼ੀ ਕਰ ਰਹੇ ਸਨ। ਕੋਹਲੀ ਨੇ ਪਹਿਲੀ ਗੇਂਦ ‘ਤੇ ਛੱਕਾ ਲਗਾਇਆ । ਹਾਲਾਂਕਿ ਇਸਦੀ ਅਗਲੀ ਹੀ ਗੇਂਦ ‘ਤੇ ਕੋਹਲੀ ਫਿੰਚ ਨੂੰ ਕੈਚ ਦੇ ਬੈਠੇ । ਤੀਜੀ ਗੇਂਦ ‘ਤੇ ਦਿਨੇਸ਼ ਕਾਰਤਿਕ ਨੇ ਇੱਕ ਦੌੜ ਲਈ । ਆਖਰੀ ਤਿੰਨ ਗੇਂਦਾਂ ‘ਤੇ ਭਾਰਤ ਨੂੰ ਚਾਰ ਦੌੜਾਂ ਦੀ ਲੋੜ ਸੀ । ਇਸ ਦੇ ਨਾਲ ਹੀ ਹਾਰਦਿਕ ਚੌਥੀ ਗੇਂਦ ‘ਤੇ ਕੋਈ ਦੌੜ ਨਹੀਂ ਬਣਾ ਸਕੇ । ਪੰਜਵੀਂ ਗੇਂਦ ‘ਤੇ ਸੈਮਸ ਨੇ ਵਾਈਡ ਯਾਰਕਰ ਸੁੱਟਣ ਦੀ ਕੋਸ਼ਿਸ਼ ਕੀਤੀ, ਪਰ ਗੇਂਦ ਹਾਰਦਿਕ ਦੇ ਬੱਲੇ ਨਾਲ ਲੱਗ ਗਈ ਅਤੇ ਥਰਡ ਮੈਨ ‘ਤੇ ਚਾਰ ਦੌੜਾਂ ਲਈ ਚਲੀ ਗਈ । ਇਸ ਤਰ੍ਹਾਂ ਭਾਰਤ ਇੱਕ ਗੇਂਦ ਰਹਿੰਦਿਆਂ ਹੀ ਜਿੱਤ ਗਿਆ।

ਵੀਡੀਓ ਲਈ ਕਲਿੱਕ ਕਰੋ -:

“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “

The post ਰੋਮਾਂਚਕ ਮੁਕਾਬਲੇ ‘ਚ ਭਾਰਤ ਨੇ ਆਸਟ੍ਰੇਲੀਆ ਨੂੰ 6 ਵਿਕਟਾਂ ਨਾਲ ਦਿੱਤੀ ਮਾਤ, 9 ਸਾਲਾ ਬਾਅਦ ਘਰੇਲੂ ਮੈਦਾਨ ‘ਤੇ ਜਿੱਤੀ ਸੀਰੀਜ਼ appeared first on Daily Post Punjabi.

ਆਸਟ੍ਰੇਲੀਆ ਨੇ 12 ਦੌੜਾਂ ਨਾਲ ਜਿੱਤਿਆ ਆਖਰੀ ਟੀ 20, ਭਾਰਤ ਦਾ ਸੀਰੀਜ਼ ‘ਤੇ ਕਬਜ਼ਾ
ind vs aus 3rd t20: ਆਸਟ੍ਰੇਲੀਆ ਨੇ ਤੀਜੇ ਟੀ -20 ਮੈਚ ਵਿੱਚ ਟੀਮ ਇੰਡੀਆ ਨੂੰ 12 ਦੌੜਾਂ ਨਾਲ ਹਰਾ ਦਿੱਤਾ ਹੈ। ਹਾਲਾਂਕਿ, ਭਾਰਤ ਨੇ ਤਿੰਨ ਮੈਚਾਂ ਦੀ ਟੀ 20 ਸੀਰੀਜ਼ 2-1 ਨਾਲ ਜਿੱਤ ਲਈ ਹੈ। ਪਰ ਭਾਰਤ ਤਿੰਨ ਮੈਚਾਂ ਦੀ ਟੀ -20 ਸੀਰੀਜ਼ ਵਿਚ ਆਸਟ੍ਰੇਲੀਆ ਖ਼ਿਲਾਫ਼ 3-0 ਦੀ ਜਿੱਤ ਤੋਂ ਖੁੰਝ ਗਿਆ। ਟਾਸ ਹਾਰਨ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਨ ਆਈ ਆਸਟ੍ਰੇਲੀਆਈ ਟੀਮ ਨੇ 20 ਓਵਰਾਂ ਵਿੱਚ 5 ਵਿਕਟਾਂ ਗੁਆ ਕੇ 186 ਦੌੜਾਂ ਬਣਾਈਆਂ ਅਤੇ ਟੀਮ ਇੰਡੀਆ ਨੂੰ ਜਿੱਤ ਲਈ 187 ਦੌੜਾਂ ਦਾ ਟੀਚਾ ਦਿੱਤਾ। ਇਸ ਦੇ ਜਵਾਬ ਵਿੱਚ ਟੀਮ ਇੰਡੀਆ 20 ਓਵਰਾਂ ਵਿੱਚ 7 ਵਿਕਟਾਂ ਗੁਆਉਣ ਤੋਂ ਬਾਅਦ 174 ਦੌੜਾਂ ਹੀ ਬਣਾ ਸਕੀ। ਭਾਰਤ ਲਈ ਕਪਤਾਨ ਵਿਰਾਟ ਕੋਹਲੀ ਨੇ ਸਭ ਤੋਂ ਵੱਧ 85 ਦੌੜਾਂ ਦੀ ਪਾਰੀ ਖੇਡੀ। ਜਦਕਿ ਆਸਟ੍ਰੇਲੀਆ ਵੱਲੋਂ ਮਿਸ਼ੇਲ ਸਵੈਪਸਨ ਨੇ 3 ਵਿਕਟਾਂ ਹਾਸਿਲ ਕੀਤੀਆਂ।

ind vs aus 3rd t20

ਇਸ ਮੈਚ ਵਿੱਚ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਅਤੇ ਮੈਥਿਊ ਵੇਡ ਵਿਚਾਲੇ ਡੀਆਰਐਸ ਨੂੰ ਲੈ ਕੇ ਵਿਵਾਦ ਵੀ ਹੋਇਆ। ਦਰਅਸਲ, ਆਸਟ੍ਰੇਲੀਆਈ ਪਾਰੀ ਦੇ 11 ਵੇਂ ਓਵਰ ਵਿੱਚ ਨਟਰਾਜਨ ਦੀ ਗੇਂਦ ਮੈਥਿਊ ਵੇਡ ਦੇ ਪੈਡ ‘ਤੇ ਲੱਗੀ, ਪਰ ਅੰਪਾਇਰ ਨੇ Not Out ਦੇ ਦਿੱਤਾ। ਇਸ ਤੋਂ ਬਾਅਦ, ਕਪਤਾਨ ਕੋਹਲੀ ਨੇ ਰਵਿਊ ਲਿਆ। ਟੀਵੀ ਅੰਪਾਇਰ ਨੇ ਵੀ ਸਮੀਖਿਆ ਸ਼ੁਰੂ ਕਰ ਦਿੱਤੀ ਸੀ। ਪਰ ਮੈਥਿਊ ਵੇਡ ਨੇ ਫਿਰ ਸਮੀਖਿਆ ਦਾ ਵਿਰੋਧ ਕੀਤਾ, ਕਿਉਂਕਿ ਡੀਆਰਐਸ ਲੈਣ ਲਈ 13 ਸੈਕੰਡ ਦਾ ਸਮਾਂ ਖ਼ਤਮ ਹੋ ਗਿਆ ਸੀ। ਇਸਦੇ ਬਾਅਦ, ਫੀਲਡ ਅੰਪਾਇਰ ਨੇ ਰਵਿਊ ਦੀ ਅਪੀਲ ਨੂੰ ਰੱਦ ਕਰ ਦਿੱਤਾ। ਕੋਹਲੀ ਨੇ ਇਸ ਬਾਰੇ ਅੰਪਾਇਰ ਨਾਲ ਗੱਲਬਾਤ ਵੀ ਕੀਤੀ। ਰਵਿਊ ‘ਚ ਪਤਾ ਲੱਗਿਆ ਕਿ ਮੈਥਿਊ ਵੇਡ ਆਊਟ ਸੀ।

ਇਹ ਵੀ ਦੇਖੋ : ਪੰਜਾਬ ਬੰਦ ਨੂੰ ਲੈ ਕੇ ਕਿਸਾਨਾਂ ਦੇ ਜੋਸ਼ੀਲੇ ਭਾਸ਼ਣ Live

The post ਆਸਟ੍ਰੇਲੀਆ ਨੇ 12 ਦੌੜਾਂ ਨਾਲ ਜਿੱਤਿਆ ਆਖਰੀ ਟੀ 20, ਭਾਰਤ ਦਾ ਸੀਰੀਜ਼ ‘ਤੇ ਕਬਜ਼ਾ appeared first on Daily Post Punjabi.