IND Vs AUS brisbane test Archives - Daily Post Punjabi

IND vs AUS : ਮੀਂਹ ਕਾਰਨ ਦੂਜੇ ਦਿਨ ਦੀ ਖੇਡ ਜਲਦੀ ਖਤਮ, ਭਾਰਤ ਦਾ ਸਕੋਰ 62/2
IND Vs AUS Brisbane Test : ਬ੍ਰਿਸਬੇਨ ਵਿੱਚ ਚੌਥੇ ਟੈਸਟ ਦੇ ਦੂਜੇ ਦਿਨ ਦਾ ਖੇਡ ਖ਼ਰਾਬ ਮੌਸਮ ਅਤੇ ਗਿੱਲੇ ਮੈਦਾਨ ਕਾਰਨ ਜਲਦੀ ਖਤਮ ਹੋ ਗਿਆ ਹੈ। ਚਾਹ ਦੇ ਸਮੇਂ ਤੋਂ ਪਹਿਲਾਂ ਤੇਜ਼ ਮੀਂਹ ਪਿਆ ਸੀ, ਜਿਸ ਤੋਂ ਬਾਅਦ ਸਟੰਪਸ ਦਾ ਐਲਾਨ ਕਰ ਦਿੱਤਾ ਗਿਆ ਸੀ। ਸਟੰਪਸ ਤੱਕ ਭਾਰਤ ਨੇ 26 ਓਵਰਾਂ ਵਿੱਚ ਦੋ ਵਿਕਟਾਂ ਗੁਆ ਕੇ 62 ਦੌੜਾਂ ਬਣਾਈਆਂ ਹਨ। ਆਸਟ੍ਰੇਲੀਆ ਦੀ ਪਹਿਲੀ ਪਾਰੀ ਦੇ ਅਧਾਰ ‘ਤੇ ਟੀਮ ਇੰਡੀਆ ਅਜੇ ਵੀ 302 ਦੌੜਾਂ ਪਿੱਛੇ ਹੈ। ਅਜਿੰਕਿਆ ਰਹਾਣੇ ਦੋ ਅਤੇ ਚੇਤੇਸ਼ਵਰ ਪੁਜਾਰਾ ਨੇ ਅੱਠ ਦੌੜਾਂ ਬਣਾਈਆਂ ਹਨ। ਜਦਕਿ ਰੋਹਿਤ ਸ਼ਰਮਾ ਅਤੇ ਸ਼ੁਭਮਨ ਗਿੱਲ ਦੇ ਰੂਪ ਵਿੱਚ ਭਾਰਤ ਨੂੰ ਦੋ ਝਟਕੇ ਲੱਗੇ ਹਨ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਆਸਟ੍ਰੇਲੀਆਈ ਟੀਮ ਦੁਪਹਿਰ ਦੇ ਖਾਣੇ ਤੱਕ ਪਹਿਲੀ ਪਾਰੀ ਵਿੱਚ 369 ਦੌੜਾਂ ‘ਤੇ ਆਊਟ ਹੋ ਗਈ ਸੀ। ਮਾਰਨਸ ਲੈਬੂਸ਼ਨ ਨੇ 108 ਦੌੜਾਂ ਬਣਾਈਆਂ ਸੀ। ਭਾਰਤ ਲਈ ਟੀ ਨਟਰਾਜਨ, ਸ਼ਾਰਦੂਲ ਠਾਕੁਰ ਅਤੇ ਵਾਸ਼ਿੰਗਟਨ ਸੁੰਦਰ ਨੇ ਤਿੰਨ-ਤਿੰਨ ਵਿਕਟਾਂ ਹਾਸਿਲ ਕੀਤੀਆਂ ਸੀ।

Update: Play on Day 2 has been abandoned due to wet outfield. Play on Day 3 will resume at 9.30AM local time. #AUSvIND pic.twitter.com/dN2bt53lcf
— BCCI (@BCCI) January 16, 2021

ਆਸਟ੍ਰੇਲੀਆ ਦੀ ਪਹਿਲੀ ਪਾਰੀ ਦੇ ਅਧਾਰ ‘ਤੇ ਇੰਡੀਆ ਅਜੇ ਵੀ 307 ਦੌੜਾਂ ਨਾਲ ਪਿੱਛੇ ਹੈ। ਚਾਹ ਦੇ ਸਮੇਂ ਤੋਂ ਬਾਅਦ ਦੁਬਾਰਾ ਖੇਡ ਨੂੰ ਸ਼ੁਰੂ ਨਹੀਂ ਕੀਤਾ ਜਾ ਸਕਿਆ। ਭਾਰਤ ਦੇ ਦੋਵੇਂ ਸਲਾਮੀ ਬੱਲੇਬਾਜ਼ 26 ਓਵਰਾਂ ਵਿੱਚ ਹੀ ਆਊਟ ਹੋ ਗਏ ਸੀ। ਚੇਤੇਸ਼ਵਰ ਪੁਜਾਰਾ (8) ਅਤੇ ਅਜਿੰਕਿਆ ਰਹਾਣੇ (2) ਅਜੇਤੂ ਹਨ। ਸ਼ੁਬਮਨ ਗਿੱਲ ਪੈਟ ਕਮਿੰਸ ਦਾ ਸੱਤ ਦੌੜਾਂ ਬਣਾ ਕੇ ਸ਼ਿਕਾਰ ਬਣਿਆ। ਜਦਕਿ ਰੋਹਿਤ ਸ਼ਰਮਾ ਅਰਧ ਸੈਂਕੜੇ ਤੋਂ ਖੁੰਝ ਗਿਆ। ਰੋਹਿਤ ਨੇ 44 ਦੌੜਾਂ ਬਣਾਈਆਂ ਹਨ।

ਇਹ ਵੀ ਦੇਖੋ : ਕਿਉਂ ਬੇਸਿੱਟਾ ਰਹੀ ਕੇਂਦਰ ਨਾਲ ਕਿਸਾਨਾਂ ਦੀ ਮੀਟਿੰਗ ?ਬਾਹਰ ਆਏ ਬਲਵੀਰ ਸਿੰਘ ਰਾਜੇਵਾਲ ਤੋਂ ਸੁਣੋ ਕਾਰਣ

The post IND vs AUS : ਮੀਂਹ ਕਾਰਨ ਦੂਜੇ ਦਿਨ ਦੀ ਖੇਡ ਜਲਦੀ ਖਤਮ, ਭਾਰਤ ਦਾ ਸਕੋਰ 62/2 appeared first on Daily Post Punjabi.

IND Vs AUS : ਬ੍ਰਿਸਬੇਨ ਟੈਸਟ ਦੇ ਪਹਿਲੇ ਦਿਨ ਕੰਗਾਰੂ ਬੱਲੇਬਾਜ਼ਾਂ ਦਾ ਦਬਦਬਾ, ਸਟੰਪਸ ਤੱਕ ਆਸਟ੍ਰੇਲੀਆ 274/5
IND Vs AUS Brisbane Test : ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਚੌਥਾ ਅਤੇ ਫੈਸਲਾਕੁੰਨ ਟੈਸਟ ਮੈਚ ਬ੍ਰਿਸਬੇਨ ਦੇ ਗਾਬਾ ਮੈਦਾਨ ਵਿੱਚ ਖੇਡਿਆ ਜਾ ਰਿਹਾ ਹੈ। ਭਾਰਤ ਅਤੇ ਆਸਟ੍ਰੇਲੀਆ ਦੀਆਂ ਟੀਮਾਂ ਚਾਰ ਮੈਚਾਂ ਦੀ ਟੈਸਟ ਸੀਰੀਜ਼ ਵਿੱਚ 1-1 ‘ਤੇ ਬਰਾਬਰ ਹਨ। ਬ੍ਰਿਸਬੇਨ ਟੈਸਟ ਦੇ ਪਹਿਲੇ ਦਿਨ ਕੰਗਾਰੂ ਦੇ ਬੱਲੇਬਾਜ਼ਾਂ ਨੇ ਜ਼ਬਰਦਸਤ ਪ੍ਰਦਰਸ਼ਨ ਕੀਤਾ ਹੈ। ਪਹਿਲੇ ਦਿਨ ਦਾ ਖੇਡ ਖਤਮ ਹੋਣ ਤੱਕ ਆਸਟ੍ਰੇਲੀਆ ਦਾ ਸਕੋਰ 5 ਵਿਕਟਾਂ ਦੇ ਨੁਕਸਾਨ ‘ਤੇ 274 ਦੌੜਾਂ ਹੈ। ਕੈਮਰਨ ਗ੍ਰੀਨ (28 ਦੌੜਾਂ) ਅਤੇ ਟਿਮ ਪੇਨ (38 ਦੌੜਾਂ) ਕ੍ਰੀਜ਼ ‘ਤੇ ਸਨ। ਭਾਰਤ ਲਈ ਪਹਿਲੀ ਪਾਰੀ ਵਿੱਚ ਟੀ. ਨਟਰਾਜਨ ਨੇ ਹੁਣ ਤੱਕ ਦੋ ਵਿਕਟਾਂ ਲਈਆਂ ਹਨ। ਜਦਕਿ ਮੁਹੰਮਦ ਸਿਰਾਜ, ਸ਼ਾਰਦੂਲ ਠਾਕੁਰ ਅਤੇ ਵਾਸ਼ਿੰਗਟਨ ਸੁੰਦਰ ਨੇ 1-1 ਵਿਕਟ ਲਏ ਹਨ। ਆਸਟ੍ਰੇਲੀਆ ਨੇ ਡੇਵਿਡ ਵਾਰਨਰ (1), ਮਾਰਕਸ ਹੈਰਿਸ (5), ਸਟੀਵ ਸਮਿਥ (36), ਮੈਥਿਊ ਵੇਡ (45) ਅਤੇ ਮਾਰਨਸ ਲੈਬੂਸ਼ਨ (108) ਦੀਆਂ ਵਿਕਟਾਂ ਗੁਆ ਦਿੱਤੀਆਂ ਹਨ।

That will be Stumps on Day 1 of the 4th Test.

Australia 274/5

Scorecard – https://t.co/gs3dZfTNNo #AUSvIND pic.twitter.com/lhceSJ0nue
— BCCI (@BCCI) January 15, 2021

ਆਸਟ੍ਰੇਲੀਆ ਨੇ ਆਖਰੀ ਟੈਸਟ ਵਿੱਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਆਸਟ੍ਰੇਲੀਆ ਦੀ ਸ਼ੁਰੂਆਤ ਖ਼ਰਾਬ ਰਹੀ ਅਤੇ ਸਿਰਾਜ ਨੇ ਪਹਿਲੇ ਹੀ ਓਵਰ ਵਿੱਚ ਵਾਰਨਰ ਨੂੰ ਵਾਪਿਸ ਪਵੇਲੀਅਨ ਭੇਜ ਦਿੱਤਾ ਸੀ। ਜਦਕਿ ਆਖਰੀ ਟੈਸਟ ਮੈਚ ਵਿੱਚ ਟੀਮ ਇੰਡੀਆ ਨੂੰ ਚਾਰ ਤਬਦੀਲੀਆਂ ਨਾਲ ਮੈਦਾਨ ‘ਚ ਉਤਾਰਨਾ ਪਿਆ ਹੈ। ਭਾਰਤ ਬੁਮਰਾਹ ਅਤੇ ਅਸ਼ਵਿਨ ਤੋਂ ਬਿਨਾਂ ਇਸ ਮੈਚ ਵਿੱਚ ਉਤਰਿਆ ਹੈ। ਟੀਮ ਲਈ ਮੁਸ਼ਕਿਲ ਇਹ ਵੀ ਹੈ ਕਿ ਨਵਦੀਪ ਸੈਣੀ ਦੂਜੇ ਸੈਸ਼ਨ ਵਿੱਚ ਜ਼ਖਮੀ ਹੋ ਗਿਆ ਸੀ ਅਤੇ ਉਸ ਨੂੰ ਜਾਂਚ ਲਈ ਭੇਜਿਆ ਗਿਆ ਹੈ।

ਇਹ ਵੀ ਦੇਖੋ : ਆਓ ਦੇਖੀਏ ਵਿਗਿਆਨ ਭਵਨ ਦੇ ਅੰਦਰ ਅਤੇ ਬਾਹਰ ਕੀ ਚੱਲ ਰਿਹਾ

The post IND Vs AUS : ਬ੍ਰਿਸਬੇਨ ਟੈਸਟ ਦੇ ਪਹਿਲੇ ਦਿਨ ਕੰਗਾਰੂ ਬੱਲੇਬਾਜ਼ਾਂ ਦਾ ਦਬਦਬਾ, ਸਟੰਪਸ ਤੱਕ ਆਸਟ੍ਰੇਲੀਆ 274/5 appeared first on Daily Post Punjabi.

IND Vs AUS: ਟੀਮ ਇੰਡੀਆ ਨਹੀਂ ਖੇਡਣਾ ਚਾਹੁੰਦੀ ਬ੍ਰਿਸਬੇਨ ਟੈਸਟ, ਕ੍ਰਿਕਟ ਆਸਟ੍ਰੇਲੀਆ ਦੇ ਸਾਹਮਣੇ ਰੱਖੀ ਨਵੀਂ ਸ਼ਰਤ
IND Vs AUS brisbane test: 15 ਜਨਵਰੀ ਤੋਂ ਬ੍ਰਿਸਬੇਨ ਦੇ ਗਾਬਾ ਮੈਦਾਨ ਵਿੱਚ ਟੀਮ ਇੰਡੀਆ ਅਤੇ ਆਸਟ੍ਰੇਲੀਆ ਵਿਚਾਲੇ ਖੇਡਿਆ ਜਾਣ ਵਾਲਾ ਆਖਰੀ ਟੈਸਟ ਮੁਸ਼ਕਿਲ ਵਿੱਚ ਫ਼ੱਸਦਾ ਹੋਇਆ ਨਜਰ ਆ ਰਿਹਾ ਹੈ। ਟੀਮ ਇੰਡੀਆ ਨੇ ਕੋਵਿਡ -19 ਦੇ ਸਖਤ ਪ੍ਰੋਟੋਕੋਲ ਕਾਰਨ ਬ੍ਰਿਸਬੇਨ ਵਿੱਚ ਆਖਰੀ ਟੈਸਟ ਮੈਚ ਨਾ ਖੇਡਣ ਦੀ ਇੱਛਾ ਜਾਹਿਰ ਕੀਤੀ ਹੈ। ਹਾਲਾਂਕਿ ਟੀਮ ਇੰਡੀਆ ਨੂੰ ਸਿਡਨੀ ਕ੍ਰਿਕਟ ਗਰਾਉਂਡ ‘ਤੇ ਹੀ ਦੋ ਮੈਚ ਖੇਡਣ ‘ਤੇ ਕੋਈ ਇਤਰਾਜ਼ ਨਹੀਂ ਹੈ। ਬ੍ਰਿਸਬੇਨ ਵਿੱਚ, ਕੋਰੋਨਾ ਵਾਇਰਸ ਕਾਰਨ ਬਹੁਤ ਸਖਤ ਨਿਯਮ ਲਾਗੂ ਕੀਤੇ ਗਏ ਹਨ। ਬ੍ਰਿਸਬੇਨ ਪਹੁੰਚਣ ‘ਤੇ ਦੋਵੇਂ ਟੀਮਾਂ ਦੇ ਖਿਡਾਰੀਆਂ ਨੂੰ ਇੱਕ ਵਾਰ ਫਿਰ ਕੁਆਰੰਟੀਨ ਵਿੱਚ ਰਹਿਣਾ ਪੈ ਸਕਦਾ ਹੈ। ਟੀਮ ਇੰਡੀਆ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਹੁਣ ਆਪਣੇ ਖਿਡਾਰੀਆਂ ਨੂੰ ਦੁਬਾਰਾ ਕੁਆਰੰਟੀਨ ‘ਤੇ ਨਹੀਂ ਭੇਜਣਗੇ ਕਿਉਂਕਿ ਆਸਟ੍ਰੇਲੀਆ ਪਹੁੰਚਣ ਤੋਂ ਬਾਅਦ ਸਾਰੇ ਖਿਡਾਰੀਆਂ ਨੇ ਆਪਣਾ ਕੁਆਰੰਟੀਨ ਪੀਰੀਅਡ ਪੂਰਾ ਕਰ ਲਿਆ ਹੈ।

IND Vs AUS brisbane test

ਆਸਟ੍ਰੇਲੀਆਈ ਮੀਡੀਆ ਦੀਆਂ ਰਿਪੋਰਟਾਂ ਦੇ ਅਨੁਸਾਰ, “ਟੀਮ ਇੰਡੀਆ ਆਪਣੇ ਖਿਡਾਰੀਆਂ ਨੂੰ ਦੁਬਾਰਾ ਕੁਆਰੰਟੀਨ ਭੇਜਣ ਦੀ ਸਥਿਤੀ ਵਿੱਚ ਨਹੀਂ ਹੈ।” ਫਿਲਹਾਲ ਬ੍ਰਿਸਬੇਨ ਵਿੱਚ ਸਰਹੱਦ ਬੰਦ ਹੈ ਅਤੇ ਕੁਆਰੰਟੀਨ ਦੇ ਬਹੁਤ ਸਖਤ ਨਿਯਮ ਹਰ ਉਸ ਵਿਅਕਤੀ ਉੱਤੇ ਲਾਗੂ ਹੁੰਦੇ ਹਨ ਜੋ ਇਸਦਾ ਦੌਰਾ ਕਰਦਾ ਹੈ। ਬ੍ਰਿਸਬੇਨ ਵਿੱਚ ਕੁਆਰੰਟੀਨ ਨਿਯਮਾਂ ਵਿੱਚ ਢਿੱਲ ਨਾ ਹੋਣ ਦੀ ਸਥਿਤੀ ਵਿੱਚ ਟੀਮ ਇੰਡੀਆ ਨੇ ਸਿਡਨੀ ਵਿੱਚ ਹੀ ਦੋ ਟੈਸਟ ਮੈਚ ਖੇਡਣ ਦੀ ਇੱਛਾ ਜਤਾਈ ਹੈ। ਸਥਿਤੀ ਇਸ ਬਾਰੇ ਸਪਸ਼ਟ ਨਹੀਂ ਹੈ ਕਿ ਕੀ ਟੀਮ ਇੰਡੀਆ ਦੇ ਖਿਡਾਰੀਆਂ ਨੂੰ ਬ੍ਰਿਸਬੇਨ ਵਿੱਚ ਕੁਆਰੰਟੀਨ ਨਿਯਮਾਂ ਵਿੱਚ ਢਿਲ ਮਿਲੇਗੀ ਜਾਂ ਨਹੀਂ। ਕ੍ਰਿਕਟ ਆਸਟ੍ਰੇਲੀਆ ਨੇ ਬ੍ਰਿਸਬੇਨ ਟੈਸਟ ਬਾਰੇ ਅਜੇ ਟੀਮ ਇੰਡੀਆ ਨਾਲ ਗੱਲ ਨਹੀਂ ਕੀਤੀ ਹੈ। ਕ੍ਰਿਕਟ ਆਸਟ੍ਰੇਲੀਆ ਨੇ ਹਾਲਾਂਕਿ ਆਪਣੇ ਖਿਡਾਰੀਆਂ ਨੂੰ ਕਿਹਾ ਹੈ ਕਿ ਬ੍ਰਿਸਬੇਨ ਵਿੱਚ ਉਨ੍ਹਾਂ ਨੂੰ ਸਿਰਫ ਮੈਦਾਨਾਂ ਅਤੇ ਹੋਟਲਾਂ ਵਿੱਚ ਜਾਣ ਦੀ ਆਗਿਆ ਦਿੱਤੀ ਜਾਏਗੀ।

ਇਹ ਵੀ ਦੇਖੋ : ਕੱਲ ਕੇਂਦਰ ਨਾਲ ਮੀਟਿੰਗ ਤੋਂ ਪਹਿਲਾਂ ਜੋਗਿੰਦਰ ਸਿੰਘ ਉਗਰਾਹਾਂ ਦਾ ਵੱਡਾ ਇੰਟਰਵਿਊ, ਖੋਲ੍ਹਤੇ ਭੇਦ ਜਰੂਰ ਸੁਣੋ !

The post IND Vs AUS: ਟੀਮ ਇੰਡੀਆ ਨਹੀਂ ਖੇਡਣਾ ਚਾਹੁੰਦੀ ਬ੍ਰਿਸਬੇਨ ਟੈਸਟ, ਕ੍ਰਿਕਟ ਆਸਟ੍ਰੇਲੀਆ ਦੇ ਸਾਹਮਣੇ ਰੱਖੀ ਨਵੀਂ ਸ਼ਰਤ appeared first on Daily Post Punjabi.