IND vs AUS Pink Ball Test Match Live Score Archives - Daily Post Punjabi

India vs Australia : 36 ਦੌੜਾਂ ‘ਤੇ ਸਿਮਟੀ ਟੀਮ ਇੰਡੀਆ, ਆਸਟ੍ਰੇਲੀਆ ਨੂੰ ਜਿੱਤ ਲਈ 70 ਦੌੜਾਂ ਦੀ ਜ਼ਰੂਰਤ
IND vs AUS Pink Ball Test Match Live Score: 90 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤੱਰੀ ਆਸਟ੍ਰੇਲੀਆ ਦੀ ਸ਼ੁਰੂਆਤ ਚੰਗੀ ਰਹੀ ਹੈ। ਦੂਜੀ ਪਾਰੀ ਵਿੱਚ ਆਸਟ੍ਰੇਲੀਆ 15 ਦੌੜਾਂ ਬਿਨਾਂ ਕਿਸੇ ਵਿਕਟ ਦੇ ਨੁਕਸਾਨ ‘ਤੇ ਹੈ। ਮੈਥਿਊ ਵੇਡ (14 ਦੌੜਾਂ) ਅਤੇ ਜੋ ਬਰਨਜ਼ (0 ਦੌੜਾਂ) ਕ੍ਰੀਜ਼ ‘ਤੇ ਹਨ। ਆਸਟ੍ਰੇਲੀਆ ਨੂੰ ਜਿੱਤ ਲਈ 75 ਦੌੜਾਂ ਹੋਰ ਚਾਹੀਦੀਆਂ ਹਨ। ਟੀਮ ਇੰਡੀਆ ਦੂਜੀ ਪਾਰੀ ਵਿੱਚ 9 ਵਿਕਟਾਂ ਗੁਆਉਣ ਤੋਂ ਬਾਅਦ ਸਿਰਫ 36 ਦੌੜਾਂ ਹੀ ਬਣਾ ਸਕੀ। ਆਖਰਕਾਰ ਮੁਹੰਮਦ ਸ਼ਮੀ ਸੱਟ ਨਾਲ ਰਿਟਾਇਰ ਹੋ ਗਿਆ। ਆਸਟ੍ਰੇਲੀਆ ਦੇ ਸਾਹਮਣੇ ਮੈਚ ਜਿੱਤਣ ਲਈ 90 ਦੌੜਾਂ ਦਾ ਟੀਚਾ ਹੈ। ਆਸਟ੍ਰੇਲੀਆ ਵਲੋਂ 90 ਦੌੜਾਂ ਦੇ ਟੀਚੇ ਦੇ ਪਿੱਛੇ ਦੌਰਾਨ ਚੰਗੀ ਸ਼ੁਰੂਆਤ ਕੀਤੀ ਗਈ ਹੈ।

Innings Break!

India 36/9 with Shami being retired hurt. Australia need 90 runs to win the 1st Test.

Scorecard – https://t.co/dBLRRBSJrx #AUSvIND pic.twitter.com/vUhxILlWQ0
— BCCI (@BCCI) December 19, 2020

ਭਾਰਤੀ ਟੀਮ ਦਾ 36 ਦੌੜਾਂ ਦਾ ਸਕੋਰ ਟੈਸਟ ਦੀ ਇੱਕ ਪਾਰੀ ਵਿੱਚ ਹੁਣ ਤੱਕ ਦਾ ਸਭ ਤੋਂ ਘੱਟ ਸਕੋਰ ਹੈ। ਇਸ ਤੋਂ ਪਹਿਲਾਂ ਭਾਰਤੀ ਟੀਮ ਨੇ 46 ਸਾਲ ਪਹਿਲਾਂ 42 ਦੌੜਾਂ ਦਾ ਸਭ ਤੋਂ ਘੱਟ ਸਕੋਰ ਬਣਾਇਆ ਸੀ। ਇਹ ਇੰਗਲੈਂਡ ਵਿਰੁੱਧ 1974 ਵਿੱਚ ਲਾਰਡਜ਼ ਵਿਖੇ ਬਣਾਇਆ ਗਿਆ ਸੀ। ਕੋਈ ਵੀ ਭਾਰਤੀ ਟੀਮ ਦਾ ਬੱਲੇਬਾਜ਼ ਦੋਹਰੇ ਅੰਕ ਨੂੰ ਪਾਰ ਨਹੀਂ ਕਰ ਸਕਿਆ। ਅਗਰਵਾਲ ਨੇ ਸਭ ਤੋਂ ਵੱਧ 9 ਦੌੜਾਂ ਬਣਾਈਆਂ, ਜਦਕਿ ਵਿਹਾਰੀ 8 ਦੌੜਾਂ ਬਣਾ ਸਕਿਆ। ਪੁਜਾਰਾ, ਰਹਾਣੇ ਅਤੇ ਅਸ਼ਵਿਨ ਖਾਤਾ ਵੀ ਨਹੀਂ ਖੋਲ੍ਹ ਸਕੇ। ਹੇਜ਼ਲਵੁੱਡ ਨੇ ਆਸਟ੍ਰੇਲੀਆ ਲਈ ਸਿਰਫ 8 ਦੌੜਾਂ ‘ਤੇ 5 ਵਿਕਟਾਂ ਲਈਆਂ, ਜਦਕਿ ਕਮਿੰਸ 21 ਦੌੜਾਂ ਦੇ ਕੇ ਚਾਰ ਵਿਕਟਾਂ ਲੈਣ ‘ਚ ਸਫਲ ਰਿਹਾ। ਇਸ ਵੇਲੇ 90 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉੱਤਰੀ ਆਸਟ੍ਰੇਲੀਆਈ ਟੀਮ 25 ਦੌੜਾਂ ਦੇ 0 ਵਿਕਟਾਂ ਦੇ ਨੁਕਸਾਨ ‘ਤੇ ਹੈ। ਮੈਥਿਊ ਵੇਡ (20 ਦੌੜਾਂ) ਅਤੇ ਜੋ ਬਰਨਜ਼ (4 ਦੌੜਾਂ) ਕ੍ਰੀਜ਼ ਉੱਤੇ ਹਨ। ਆਸਟ੍ਰੇਲੀਆ ਨੂੰ ਜਿੱਤ ਲਈ 70 ਦੌੜਾਂ ਦੀ ਜ਼ਰੂਰਤ ਹੈ।

ਇਹ ਵੀ ਦੇਖੋ : ਆਹ ਸੁਣ ਲਓ ਕੀ ਕਹਿੰਦੇ ਨੇ ਦਿੱਲੀ ਦੇ ਲੋਕ ਕਿਸਾਨ ਅੰਦੋਲਨਕਾਰੀਆਂ ਬਾਰੇ

The post India vs Australia : 36 ਦੌੜਾਂ ‘ਤੇ ਸਿਮਟੀ ਟੀਮ ਇੰਡੀਆ, ਆਸਟ੍ਰੇਲੀਆ ਨੂੰ ਜਿੱਤ ਲਈ 70 ਦੌੜਾਂ ਦੀ ਜ਼ਰੂਰਤ appeared first on Daily Post Punjabi.

IND vs AUS : ਐਡੀਲੇਡ ਟੈਸਟ ‘ਚ ਦੂਜੇ ਦਿਨ ਭਾਰਤ ਦਾ ਪੱਲੜਾ ਭਾਰੀ, ਆਸਟ੍ਰੇਲੀਆ ‘ਤੇ 62 ਦੌੜਾਂ ਦੀ ਲੀਡ ਹਾਸਿਲ
IND vs AUS Pink Ball Test Match Live Score: ਭਾਰਤ ਨੇ ਆਸਟ੍ਰੇਲੀਆ ਖਿਲਾਫ ਡੇ-ਨਾਈਟ ਟੈਸਟ ਦੇ ਵਿੱਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 244 ਦੌੜਾਂ ਬਣਾਈਆਂ ਸਨ। ਜਿਸ ਦੇ ਜਵਾਬ ਵਿੱਚ ਆਸਟ੍ਰੇਲੀਆ ਦੀ ਪਹਿਲੀ ਪਾਰੀ 191 ਦੌੜਾਂ ‘ਤੇ ਸਿਮਟ ਗਈ ਹੈ। ਇਸ ਦੇ ਨਾਲ ਹੀ ਭਾਰਤ ਨੂੰ ਪਹਿਲੀ ਪਾਰੀ ਦੇ ਅਧਾਰ ‘ਤੇ 53 ਦੌੜਾਂ ਦੀ ਬੜ੍ਹਤ ਮਿਲ ਗਈ ਹੈ। ਅਸ਼ਵਿਨ ਨੇ ਪਹਿਲੀ ਪਾਰੀ ਵਿੱਚ 4 ਕੰਗਾਰੂ ਬੱਲੇਬਾਜ਼ਾਂ ਨੂੰ ਪਵੇਲੀਅਨ ਵਾਪਿਸ ਭੇਜਿਆ ਹੈ। ਇਸ ਤੋਂ ਇਲਾਵਾ ਉਮੇਸ਼ ਯਾਦਵ ਨੇ 3 ਅਤੇ ਜਸਪ੍ਰੀਤ ਬੁਮਰਾਹ ਨੇ 2 ਵਿਕਟਾਂ ਹਾਸਿਲ ਕੀਤੀਆਂ ਹਨ।

That will be Stumps on Day 2 of the 1st Test.#TeamIndia 244 & 9/1, lead Australia (191) by 62 runs.

Scorecard – https://t.co/dBLRRBSJrx #AUSvIND pic.twitter.com/ZvyaYnYP3c
— BCCI (@BCCI) December 18, 2020

ਜਦਕਿ ਭਾਰਤ ਲਈ ਕਪਤਾਨ ਵਿਰਾਟ ਕੋਹਲੀ ਨੇ 74 ਅਤੇ ਚੇਤੇਸ਼ਵਰ ਪੁਜਾਰਾ ਨੇ 43 ਦੌੜਾਂ ਬਣਾਈਆਂ ਸਨ। ਅਸ਼ਵਿਨ ਨੇ ਪਹਿਲੀ ਪਾਰੀ ਵਿੱਚ 4 ਕੰਗਾਰੂ ਬੱਲੇਬਾਜ਼ਾਂ ਨੂੰ ਪਵੇਲੀਅਨ ਵਾਪਿਸ ਭੇਜਦਿਆਂ । ਇਸ ਤੋਂ ਇਲਾਵਾ ਉਮੇਸ਼ ਯਾਦਵ ਨੇ 3 ਅਤੇ ਜਸਪ੍ਰੀਤ ਬੁਮਰਾਹ ਨੇ 2 ਵਿਕਟ ਲਏ। ਸ਼ਮੀ ਨੂੰ ਕੋਈ ਵਿਕਟ ਨਹੀਂ ਮਿਲੀ। ਕਪਤਾਨ ਟਿਮ ਪੇਨ ਨੇ ਆਸਟ੍ਰੇਲੀਆ ਲਈ ਅਜੇਤੂ 73 ਦੌੜਾਂ ਬਣਾਈਆਂ ਹਨ। ਪਰ ਹੁਣ ਐਡੀਲੇਡ ਟੈਸਟ ਵਿੱਚ ਟੀਮ ਇੰਡੀਆ ਦਾ ਆਸਟ੍ਰੇਲੀਆ ‘ਤੇ ਪੱਲੜਾ ਭਾਰੀ ਹੈ। ਡੇਅ ਨਾਈਟ ਟੈਸਟ ਦੇ ਦੂਜੇ ਦਿਨ ਸਟੰਪਸ ਤੱਕ, ਭਾਰਤ ਦਾ ਸਕੋਰ 1 ਵਿਕਟ ਦੇ ਨੁਕਸਾਨ ‘ਤੇ 9 ਦੌੜਾਂ ਹੈ। ਭਾਰਤ ਨੇ ਮੇਜ਼ਬਾਨ ਆਸਟ੍ਰੇਲੀਆ ‘ਤੇ 62 ਦੌੜਾਂ ਦੀ ਬੜ੍ਹਤ ਬਣਾ ਲਈ ਹੈ। ਭਾਰਤ ਵਲੋਂ ਜਸਪ੍ਰੀਤ ਬੁਮਰਾਹ (0 ਦੌੜਾਂ) ਅਤੇ ਮਯੰਕ ਅਗਰਵਾਲ (5 ਦੌੜਾਂ) ਕ੍ਰੀਜ਼ ‘ਤੇ ਹਨ। (ਪੈਟ ਕਮਿੰਸ – 1 ਵਿਕਟ) ਟੀਮ ਇੰਡੀਆ ਦੀਆਂ ਵਿਕਟਾਂ – 1. ਪ੍ਰਿਥਵੀ ਸ਼ਾ – ਬੋਲਡ ਪੈਟ ਕਮਿੰਸ – 4 ਦੌੜਾਂ।

ਇਹ ਵੀ ਦੇਖੋ : ਦੇਖੋ ਕਿਸਾਨਾਂ ਦੀ ਚੜ੍ਹਾਈ ਤੋਂ ਡਰੀ ਦਿੱਲੀ ਨੇ ਸਿੰਘੁ ਬਾਰਡਰ ‘ਤੇ ਕਿਵ਼ੇਂ ਕੀਤੀ ਕਿਲਾਬੰਦੀ

The post IND vs AUS : ਐਡੀਲੇਡ ਟੈਸਟ ‘ਚ ਦੂਜੇ ਦਿਨ ਭਾਰਤ ਦਾ ਪੱਲੜਾ ਭਾਰੀ, ਆਸਟ੍ਰੇਲੀਆ ‘ਤੇ 62 ਦੌੜਾਂ ਦੀ ਲੀਡ ਹਾਸਿਲ appeared first on Daily Post Punjabi.