IND Vs AUS Sydney Test Archives - Daily Post Punjabi

IND Vs AUS: ਹੁਣ ਨਵਦੀਪ ਸੈਣੀ ਦੀ ਸੱਟ ਨੇ ਵਧਾਈਆ ਭਾਰਤ ਦੀਆਂ ਮੁਸ਼ਕਿਲਾਂ, BCCI ਨੇ ਜਾਰੀ ਕੀਤਾ ਅਪਡੇਟ
Aus vs Ind 4th Test: ਸਿਡਨੀ: ਆਪਣੇ ਮੁੱਖ ਖਿਡਾਰੀਆਂ ਦੀਆ ਸੱਟਾਂ ਨਾਲ ਜੂਝ ਰਹੀ ਭਾਰਤੀ ਟੀਮ ਨੂੰ ਸ਼ੁੱਕਰਵਾਰ ਨੂੰ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਬ੍ਰਿਸਬੇਨ ਟੈਸਟ ਦੇ ਪਹਿਲੇ ਹੀ ਦਿਨ ਇੱਕ ਹੋਰ ਝੱਟਕਾ ਲੱਗਾ ਸਕਦਾ ਹੈ। ਦਰਅਸਲ ਤੇਜ਼ ਗੇਂਦਬਾਜ਼ ਨਵਦੀਪ ਸੈਣੀ ਨੇ ਆਸਟ੍ਰੇਲੀਆ ਖ਼ਿਲਾਫ਼ ਚੌਥੇ ਅਤੇ ਆਖਰੀ ਟੈਸਟ ਦੇ ਪਹਿਲੇ ਦਿਨ ਪਿੱਠ ਦੇ ਦਰਦ ਕਾਰਨ ਮੈਦਾਨ ਛੱਡ ਦਿੱਤਾ ਹੈ। ਨਵਦੀਪ ਸੈਣੀ ਨੇ ਆਪਣੇ ਅੱਠਵੇਂ ਓਵਰ ਵਿੱਚ ਪੰਜ ਗੇਂਦਾਂ ਸੁੱਟੀਆਂ ਜੋ ਪਾਰੀ ਦਾ 36 ਵਾਂ ਓਵਰ ਸੀ। ਇਸ ਤੋਂ ਬਾਅਦ, ਉਹ ਦਰਦ ਕਾਰਨ ਮੈਦਾਨ ਤੋਂ ਬਾਹਰ ਚਲਾ ਗਿਆ ਸੀ।

UPDATE – Navdeep Saini has now gone for scans.#AUSvIND https://t.co/pN01PVnFfx
— BCCI (@BCCI) January 15, 2021

ਇਸਦੇ ਨਾਲ, ਮੈਚ ਵਿੱਚ ਉਸ ਦਾ ਅੱਗੇ ਖੇਡਣਾ ਸ਼ੱਕੀ ਹੋ ਗਿਆ ਹੈ। ਬੀਸੀਸੀਆਈ ਨੇ ਇੱਕ ਸੰਖੇਪ ਬਿਆਨ ਵਿੱਚ ਕਿਹਾ, “ਨਵਦੀਪ ਸੈਣੀ ਨੇ ਪਿੱਠ ਵਿੱਚ ਦਰਦ ਦੀ ਸ਼ਿਕਾਇਤ ਕੀਤੀ ਹੈ। ਫਿਲਹਾਲ ਬੀਸੀਸੀਆਈ ਦੀ ਮੈਡੀਕਲ ਟੀਮ ਉਸ ਦਾ ਇਲਾਜ ਕਰ ਰਹੀ ਹੈ।’ ਹਾਲਾਂਕਿ ਇਹ ਦਰਦ ਕਿਸੇ ਵੀ ਸਮੇਂ ਕਿਸੇ ਵੀ ਵਿਅਕਤੀ ਨੂੰ ਹੋ ਸਕਦਾ ਹੈ, ਪਰ ਇਹ ਥੋੜੀ ਹੈਰਾਨੀ ਵਾਲੀ ਗੱਲ ਹੈ ਕਿ ਨਵਦੀਪ ਨੂੰ ਸਿਰਫ 7.5 ਓਵਰਾਂ ਵਿੱਚ ਗੇਂਦਬਾਜ਼ੀ ਕਰਨ ‘ਤੇ ਇਹ ਤਕਲੀਫ਼ ਹੋਈ ਹੈ। ਨਵਦੀਪ ਸੈਣੀ ਨੂੰ ਸਕੈਨ ਲਈ ਭੇਜਿਆ ਗਿਆ ਹੈ। ਇਸ ਤੋਂ ਬਾਅਦ ਉਪ ਕਪਤਾਨ ਰੋਹਿਤ ਸ਼ਰਮਾ ਨੇ ਸੈਣੀ ਦਾ ਓਵਰ ਪੂਰਾ ਕੀਤਾ। ਇਸ ਤੋਂ ਪਹਿਲਾਂ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ, ਆਲਰਾਊਂਡਰ ਰਵਿੰਦਰ ਜਡੇਜਾ, ਸਪਿਨਰ ਆਰ ਅਸ਼ਵਿਨ ਅਤੇ ਬੱਲੇਬਾਜ਼ ਹਨੁਮਾ ਵਿਹਾਰੀ ਵੀ ਸੱਟ ਕਾਰਨ ਮੈਚ ਤੋਂ ਬਾਹਰ ਹੋ ਗਏ ਹਨ।

ਇਹ ਵੀ ਦੇਖੋ : ਕੇਂਦਰ ਨਾਲ ਮੀਟਿੰਗ ਲਈ ਰਵਾਨਾ ਹੋਏ ਕਿਸਾਨ ਆਗੂ ਸੁਣੋ ਕੀ ਪਲਾਨਿੰਗ ਐ ਮੀਟਿੰਗ ਲਈ !ਜਾਣੋ Live Updates

The post IND Vs AUS: ਹੁਣ ਨਵਦੀਪ ਸੈਣੀ ਦੀ ਸੱਟ ਨੇ ਵਧਾਈਆ ਭਾਰਤ ਦੀਆਂ ਮੁਸ਼ਕਿਲਾਂ, BCCI ਨੇ ਜਾਰੀ ਕੀਤਾ ਅਪਡੇਟ appeared first on Daily Post Punjabi.

IND vs AUS : ਸਿਡਨੀ ਟੈਸਟ ਹੋਇਆ ਡਰਾਅ, ਭਾਰਤ ਦੇ ਜ਼ਖਮੀ ਖਿਡਾਰੀਆਂ ਨੇ ਆਸਟ੍ਰੇਲੀਆ ਦੀ ਜਿੱਤ ‘ਤੇ ਫੇਰਿਆ ਪਾਣੀ
Ind vs aus sydney test : ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਖੇਡਿਆ ਜਾ ਰਿਹਾ ਸਿਡਨੀ ਟੈਸਟ ਪੰਜਵੇਂ ਅਤੇ ਆਖਰੀ ਦਿਨ ਡਰਾਅ ਰਿਹਾ ਹੈ। ਟੀਮ ਇੰਡੀਆ ਨੇ ਸਿਡਨੀ ਟੈਸਟ ਦੀ ਚੌਥੀ ਪਾਰੀ ਵਿੱਚ ਆਸਟ੍ਰੇਲੀਆ ਖ਼ਿਲਾਫ਼ 131 ਓਵਰ ਖੇਡੇ ਜੋ 80 ਸਾਲਾਂ ਬਾਅਦ ਟੈਸਟ ਕ੍ਰਿਕਟ ਦੇ ਇਤਿਹਾਸ ਵਿੱਚ ਸਭ ਤੋਂ ਲੰਬੀ ਚੌਥੀ ਪਾਰੀ ਹੈ। ਇਸ ਤਰ੍ਹਾਂ, 41 ਸਾਲਾਂ ਬਾਅਦ, ਇਹ ਮਹਾਨ ਕਾਰਨਾਮਾ ਟੈਸਟ ਕ੍ਰਿਕਟ ਵਿੱਚ ਹੋਇਆ ਹੈ। ਆਸਟ੍ਰੇਲੀਆ ਦੇ 407 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਰੋਹਿਤ ਸ਼ਰਮਾ (52) ਨੇ ਟੀਮ ਇੰਡੀਆ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ ਅਤੇ ਉਸ ਤੋਂ ਬਾਅਦ ਰਿਸ਼ਭ ਪੰਤ ਅਤੇ ਚੇਤੇਸ਼ਵਰ ਪੁਜਾਰਾ ਨੇ ਭਾਰਤ ਦੀ ਜਿੱਤ ਦੀ ਉਮੀਦ ਜਗਾ ਦਿੱਤੀ। ਪੁਜਾਰਾ ਅਤੇ ਰਿਸ਼ਭ ਪੰਤ ਨੇ 148 ਦੌੜਾਂ ਦੀ ਸਾਂਝੇਦਾਰੀ ਕੀਤੀ ਪਰ ਰਿਸ਼ਭ ਪੰਤ ਆਪਣੇ ਤੀਜੇ ਟੈਸਟ ਸੈਂਕੜੇ ਤੋਂ ਸਿਰਫ ਤਿੰਨ ਦੌੜਾਂ ਨਾਲ ਖੁੰਝ ਗਿਆ, ਜਦਕਿ ਪੁਜਾਰਾ ਨੂੰ ਹੇਜ਼ਲਵੁੱਡ ਨੇ 77 ਦੌੜਾਂ ‘ਤੇ ਆਊਟ ਕੀਤਾ। ਇਸ ਤੋਂ ਬਾਅਦ ਰਵੀਚੰਦਰਨ ਅਸ਼ਵਿਨ ਅਤੇ ਹਨੂਮਾ ਵਿਹਾਰੀ ਨੇ ਮੈਚ ਡਰਾਅ ਕਰਵਾ ਦਿੱਤਾ। ਭਾਰਤ ਨੇ ਦੂਜੀ ਪਾਰੀ ਵਿੱਚ 5 ਵਿਕਟਾਂ ‘ਤੇ 334 ਦੌੜਾਂ ਬਣਾ ਕੇ ਮੈਚ ਡਰਾਅ ਕੀਤਾ।

#TeamIndia have pulled off the most remarkable DRAW!

The series stands at 1-1

Scorecard – https://t.co/tqS209srjN #AUSvIND pic.twitter.com/2zkWGJZtZG
— BCCI (@BCCI) January 11, 2021

ਭਾਰਤ ਲਈ ਉਸ ਦੇ ਜ਼ਖਮੀ ਖਿਡਾਰੀਆਂ ਨੇ ਇਸ ਮੈਚ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਹੈਮਸਟ੍ਰਿੰਗ ਦੀ ਸੱਟ ਨਾਲ ਜੂਝਦਿਆਂ ਹਨੁਮਾ ਵਿਹਾਰੀ ਨੇ 161 ਗੇਂਦਾਂ ਵਿੱਚ 23 ਦੌੜਾਂ ਦੀ ਅਜੇਤੂ ਪਾਰੀ ਖੇਡੀ। ਇਸ ਦੇ ਨਾਲ ਹੀ ਪਹਿਲੀ ਪਾਰੀ ਵਿੱਚ ਪੈਟ ਕਮਿੰਸ ਦੀ ਗੇਂਦ ‘ਤੇ ਜ਼ਖਮੀ ਹੋਏ ਰਿਸ਼ਭ ਪੰਤ ਨੇ 118 ਗੇਂਦਾਂ ਵਿੱਚ 97 ਦੌੜਾਂ ਬਣਾਈਆਂ। ਇਨ੍ਹਾਂ ਦੋਵਾਂ ਨੇ ਆਸਟ੍ਰੇਲੀਆ ਦੀ ਜਿੱਤ ਦੀ ਭਾਵਨਾ ‘ਤੇ ਪਾਣੀ ਫੇਰ ਦਿੱਤਾ। ਟੀਮ ਇੰਡੀਆ ਸਿਡਨੀ ਟੈਸਟ ਮੈਚ ਵਿੱਚ ਆਸਟ੍ਰੇਲੀਆ ਖਿਲਾਫ ਇਤਿਹਾਸਕ ਜਿੱਤ ਤੋਂ ਖੁੰਝ ਗਈ ਹੈ। ਜੇ ਟੀਮ ਇੰਡੀਆ ਇਹ ਮੈਚ ਜਿੱਤ ਜਾਂਦੀ, ਤਾਂ ਇਹ ਟੈਸਟ ਕ੍ਰਿਕਟ ਦੇ ਇਤਿਹਾਸ ਵਿੱਚ ਚੌਥੀ ਪਾਰੀ ਵਿੱਚ ਸਭ ਤੋਂ ਵੱਡੇ 407 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਦਾ ਰਿਕਾਰਡ ਆਪਣੇ ਨਾਂ ਕਰ ਲੈਂਦੀ। ਇਸ ਤੋਂ ਪਹਿਲਾਂ 12 ਅਪ੍ਰੈਲ 1976 ਨੂੰ ਭਾਰਤ ਨੇ ਚੌਥੀ ਪਾਰੀ ਦੇ ਸਭ ਤੋਂ ਵੱਡੇ ਟੀਚੇ ਦਾ ਸਫਲਤਾਪੂਰਵਕ ਪਿੱਛਾ ਕਰਨ ਦਾ ਰਿਕਾਰਡ ਬਣਾਇਆ ਸੀ, ਜੋ 27 ਸਾਲਾਂ ਤੱਕ ਬਰਕਰਾਰ ਰਿਹਾ। ਭਾਰਤ ਨੇ ਪੋਰਟ ਆਫ ਸਪੇਨ ਟੈਸਟ ਵਿੱਚ 403 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ 406/4 ਦੇ ਸਕੋਰ ਨਾਲ ਇਤਿਹਾਸ ਰੱਚ ਦਿੱਤਾ ਸੀ।

ਇਹ ਵੀ ਦੇਖੋ : ਡਾ ਦਰਸ਼ਨ ਪਾਲ ਨੇ ਹਰਜੀਤ ਗਰੇਵਾਲ਼ ਤੇ ਸੁਰਜੀਤ ਜਿਆਣੀ ਦਾ ਪੰਜਾਬ ‘ਚ ਬਾਇਕਾਟ ਕਰਨ ਦਾ ਦਿੱਤਾ ਹੋਕਾ

The post IND vs AUS : ਸਿਡਨੀ ਟੈਸਟ ਹੋਇਆ ਡਰਾਅ, ਭਾਰਤ ਦੇ ਜ਼ਖਮੀ ਖਿਡਾਰੀਆਂ ਨੇ ਆਸਟ੍ਰੇਲੀਆ ਦੀ ਜਿੱਤ ‘ਤੇ ਫੇਰਿਆ ਪਾਣੀ appeared first on Daily Post Punjabi.

IND vs AUS : ਦੂਜੇ ਦਿਨ ਦਾ ਖੇਡ ਖਤਮ, ਭਾਰਤ ਦਾ ਸਕੋਰ 96-2, ਆਸਟ੍ਰੇਲੀਆ 242 ਦੌੜਾਂ ਅੱਗੇ
IND vs AUS Sydney Test : ਸਿਡਨੀ ਟੈਸਟ ਦੇ ਦੂਜੇ ਦਿਨ ਦਾ ਖੇਡ ਖ਼ਤਮ ਹੋ ਗਿਆ ਹੈ। ਸਿਡਨੀ ਕ੍ਰਿਕਟ ਮੈਦਾਨ (ਐਸਸੀਜੀ) ਵਿਖੇ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡੇ ਜਾ ਰਹੇ ਤੀਜੇ ਟੈਸਟ ਮੈਚ ਦਾ ਦੂਜਾ ਦਿਨ ਭਾਰਤੀ ਟੀਮ ਦੇ ਨਾਮ ਰਿਹਾ ਹੈ। ਆਸਟ੍ਰੇਲੀਆ ਨੂੰ 338 ਦੌੜਾਂ ‘ਤੇ ਆਊਟ ਕਰਨ ਤੋਂ ਬਾਅਦ ਭਾਰਤ ਨੇ ਅੱਜ ਆਪਣੀ ਪਹਿਲੀ ਪਾਰੀ ‘ਚ ਸ਼ੁੱਕਰਵਾਰ ਨੂੰ ਦੋ ਵਿਕਟਾਂ ਗੁਆਉਣ ਤੋਂ ਬਾਅਦ 96 ਦੌੜਾਂ ਬਣਾਈਆਂ। ਚੇਤੇਸ਼ਵਰ ਪੁਜਾਰਾ ਨੇ 9 ਅਤੇ ਕਪਤਾਨ ਅਜਿੰਕਿਆ ਰਹਾਣੇ 5 ਦੌੜਾਂ ਬਣਾ ਕੇ ਨਾਬਾਦ ਪਰਤ ਗਏ, ਇਸ ਤਰ੍ਹਾਂ ਮੇਜ਼ਬਾਨ ਕੰਗਾਰੂ ਭਾਰਤ ਤੋਂ 242 ਦੌੜਾਂ ਅੱਗੇ ਹਨ। ਸ਼ੁਭਮਨ ਗਿੱਲ (50) ਅਤੇ ਰੋਹਿਤ ਸ਼ਰਮਾ (26) ਆਊਟ ਹੋਣ ਵਾਲੇ ਬੱਲੇਬਾਜ਼ ਸਨ। ਸਟੀਵ ਸਮਿਥ ਨੇ ਆਸਟ੍ਰੇਲੀਆ ਲਈ 131 ਦੌੜਾਂ ਬਣਾਈਆਂ ਸਨ। ਸਵੇਰ ਦੇ ਸੈਸ਼ਨ ਵਿੱਚ ਦੋ ਵਾਰ ਮੀਂਹ ਨੇ ਖੇਡ ਖਰਾਬ ਕਰ ਦਿੱਤਾ ਸੀ। ਭਾਰਤ ਵੱਲੋਂ ਰਵਿੰਦਰ ਜਡੇਜਾ ਨੇ ਸਭ ਤੋਂ ਵੱਧ ਚਾਰ ਵਿਕਟਾਂ ਲਈਆਂ।

Rahane and Pujara survive as India finish the day on 96/2, a deficit of 242 after Australia posted 338.

Who was the star of the day?#AUSvIND SCORECARD  https://t.co/Zuk24dsH1t pic.twitter.com/QPB4AFg9eg
— ICC (@ICC) January 8, 2021

ਸ਼ੁਭਮਨ ਗਿੱਲ ਨੇ ਆਪਣੇ ਦੂਜੇ ਟੈਸਟ ਮੈਚ ਦੀ ਤੀਜੀ ਪਾਰੀ ਵਿੱਚ ਅਰਧ ਸੈਂਕੜਾ ਜੜਿਆ ਹੈ। ਇਸ ਨੌਜਵਾਨ ਬੱਲੇਬਾਜ਼ ਨੇ ਆਪਣੀ ਖੇਡ ਨਾਲ ਸਾਰਿਆਂ ਨੂੰ ਪ੍ਰਭਾਵਿਤ ਕੀਤਾ ਹੈ। ਸ਼ੁਭਮਨ ਗਿੱਲ ਨੇ 100 ਗੇਂਦਾਂ ਵਿੱਚ ਇਹ ਅਰਧ ਸੈਂਕੜਾ ਪੂਰਾ ਕੀਤਾ ਸੀ, ਗਿੱਲ ਨੇ ਪਾਰੀ ਦੌਰਾਨ ਅੱਠ ਚੌਕੇ ਵੀ ਲਗਾਏ ਹਨ। ਗਿੱਲ ਭਾਰਤੀ ਕ੍ਰਿਕਟ ਦਾ ਭਵਿੱਖ ਹੈ। ਅੱਜ ਜੋਸ਼ ਹੇਜ਼ਲਵੁੱਡ ਦਾ 30 ਵਾਂ ਜਨਮਦਿਨ ਹੈ। ਰੋਹਿਤ ਸ਼ਰਮਾ ਦਾ ਵਿਕਟ ਲੈ ਕੇ ਹੇਜ਼ਲਵੁੱਡ ਨੇ ਆਪਣਾ ਖਾਸ ਦਿਨ ਹੋਰ ਖਾਸ ਬਣਾ ਦਿੱਤਾ। ਰੋਹਿਤ ਸ਼ਰਮਾ, ਹੇਜ਼ਲਵੁੱਡ ਦਾ 300 ਵਾਂ ਸ਼ਿਕਾਰ ਬਣਿਆ।

ਇਹ ਵੀ ਦੇਖੋ :  LIVE ਕਿਸਾਨਾਂ ਦੀ ਮੀਟਿੰਗ ਦੀਆਂ ਸਭ ਤੋਂ ਪਹਿਲੀਆਂ ਤਸਵੀਰਾਂ, ਜਾਣੋ ਮੋਦੀ ਦੇ ਮੰਤਰੀਆਂ ਲਈ ਕੀ ਕਹੀ ਵੱਡੀ ਗੱਲ

The post IND vs AUS : ਦੂਜੇ ਦਿਨ ਦਾ ਖੇਡ ਖਤਮ, ਭਾਰਤ ਦਾ ਸਕੋਰ 96-2, ਆਸਟ੍ਰੇਲੀਆ 242 ਦੌੜਾਂ ਅੱਗੇ appeared first on Daily Post Punjabi.

IND Vs AUS: ਕੋਰੋਨਾ ਦੇ ਮਾਮਲੇ ਵੱਧਣ ਨਾਲ ਸਿਡਨੀ ਟੈਸਟ ‘ਤੇ ਮੰਡਰਾਇਆ ਖਤਰਾ ! ਕ੍ਰਿਕਟ ਆਸਟ੍ਰੇਲੀਆ ਨੇ ਦਿੱਤਾ ਇਹ ਬਿਆਨ
IND Vs AUS Sydney Test: ਕੋਰੋਨਾ ਵਾਇਰਸ ਦੀ ਤਬਾਹੀ ਦੇ ਵਿਚਕਾਰ ਆਸਟ੍ਰੇਲੀਆ ਨੇ ਭਾਰਤ ਖਿਲਾਫ ਸੀਮਤ ਓਵਰਾਂ ਦੀ ਸੀਰੀਜ਼ ਦਾ ਬੇਹੱਦ ਸਫ਼ਲ ਆਯੋਜਨ ਕੀਤਾ ਹੈ। ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਹਾਲਾਂਕਿ ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ ਨੇ ਸਿਡਨੀ ਵਿੱਚ ਖੇਡੇ ਜਾਣ ਵਾਲੇ ਬਾਰਡਰ-ਗਾਵਸਕਰ ਸੀਰੀਜ਼ ਦੇ ਤੀਜੇ ਟੈਸਟ ਨੂੰ ਲੈ ਕੇ ਚਿੰਤਾ ਵਧਾ ਦਿੱਤੀ ਹੈ। ਕ੍ਰਿਕਟ ਆਸਟ੍ਰੇਲੀਆ ਨੇ ਇਹ ਭਰੋਸਾ ਦਿਵਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਹੁਣ ਤੱਕ ਸਿਡਨੀ ਟੈਸਟ ਨੂੰ ਲੈ ਕੇ ਕੋਈ ਖਤਰਾ ਨਹੀਂ ਹੈ।

IND Vs AUS Sydney Test

ਦਰਅਸਲ, ਸ਼ੁੱਕਰਵਾਰ ਨੂੰ ਸਿਡਨੀ ਵਿੱਚ ਕੋਰੋਨਾ ਦੀ ਲਾਗ ਦੇ 28 ਮਾਮਲੇ ਸਾਹਮਣੇ ਆਏ ਹਨ । ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਤੀਜਾ ਟੈਸਟ 7 ਜਨਵਰੀ ਤੋਂ ਇੱਥੇ ਖੇਡਿਆ ਜਾਣਾ ਹੈ। ਕ੍ਰਿਕਟ ਆਸਟ੍ਰੇਲੀਆ ਦੇ ਅੰਤ੍ਰਿਮ ਚੀਫ ਐਗਜ਼ੀਕਿਊਟਿਵ ਨਿਕ ਹੌਕਲੇ ਨੇ ਕਿਹਾ, “ਅਸੀਂ ਆਪਣੇ ਡਾਕਟਰੀ ਮਾਹਰਾਂ ਨਾਲ ਸੰਪਰਕ ਵਿੱਚ ਹਾਂ।” ਅਸੀਂ ਆਪਣੇ ਖਿਡਾਰੀਆਂ ਨੂੰ ਪੂਰੇ ਸੈਸ਼ਨ ਦੌਰਾਨ ਬਾਇਓ ਬੱਬਲ ਵਿੱਚ ਹੀ ਰੱਖਿਆ ਹੈ। ਅਸੀਂ ਸਥਿਤੀ ਨੂੰ ਦੇਖ ਰਹੇ ਹਾਂ ਪਰ ਕੋਈ ਘਬਰਾਹਟ ਨਹੀਂ ਹੈ।”

IND Vs AUS Sydney Test

ਇਹ ਪੁੱਛੇ ਜਾਣ ‘ਤੇ ਕਿ ਕੀ ਸਿਡਨੀ’ ਚ ਟੈਸਟ ਨੂੰ ਲੈ ਕੇ ਕੋਈ ਅਨਿਸ਼ਚਿਤਤਾ ਹੈ, ਤਾਂ ਉਨ੍ਹਾਂ ਨੇ ਕਿਹਾ, ”ਮੈਂਨੂੰ ਅਜਿਹਾ ਨਹੀਂ ਲੱਗਦਾ । ਇਹੀ ਕਾਰਨ ਹੈ ਕਿ ਅਸੀਂ ਬਾਇਓ ਬੱਬਲ ਬਣਾਇਆ ਹੈ । ਮਹਿਲਾ ਬਿਗ ਬੈਸ਼ ਲੀਗ, ਬੀਸੀਸੀਆਈ ਅਤੇ ਆਸਟ੍ਰੇਲੀਆਈ ਟੀਮ ਨੇ ਸਾਰੇ ਪ੍ਰੋਟੋਕੋਲ ਦੀ ਚੰਗੀ ਤਰ੍ਹਾਂ ਪਾਲਣਾ ਕੀਤੀ ਹੈ।” ਸਿਡਨੀ ਵਿੱਚ ਨਵੇਂ ਕੇਸਾਂ ਨੂੰ ਵੇਖਦੇ ਹੋਏ ਆਸਟ੍ਰੇਲੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਅਤੇ ਫੌਕਸ ਕ੍ਰਿਕਟ ਟਿੱਪਣੀਕਾਰ ਬਰੇਟ ਲੀ ਨੇ ਉੱਤਰੀ ਸਿਡਨੀ ਵਿੱਚ ਆਪਣੇ ਘਰ ਵਾਪਸ ਜਾਣ ਦਾ ਫੈਸਲਾ ਕੀਤਾ। ਸਿਡਨੀ ਅਧਾਰਤ ਟੈਲੀਕਾਸਟ ਟੀਮ ਦੇ ਦੋ ਮੈਂਬਰ ਵੀ ਵਾਪਸ ਪਰਤੇ ਹਨ ।

ਦੱਸ ਦੇਈਏ ਕਿ ਫਿਲਹਾਲ ਟੀਮ ਇੰਡੀਆ ਅਤੇ ਆਸਟ੍ਰੇਲੀਆ ਵਿਚਾਲੇ ਐਡੀਲੇਡ ਓਵਲ ਦੇ ਮੈਦਾਨ ‘ਤੇ ਬਾਰਡਰ-ਗਵਾਸਕਰ ਸੀਰੀਜ਼ ਦਾ ਪਹਿਲਾ ਟੈਸਟ ਖੇਡਿਆ ਜਾ ਰਿਹਾ ਹੈ। ਦੋਵਾਂ ਟੀਮਾਂ ਵਿਚਾਲੇ 26 ਦਸੰਬਰ ਤੋਂ ਮੈਲਬੌਰਨ ਕ੍ਰਿਕਟ ਗਰਾਉਂਡ ‘ਤੇ ਬਾਕਸਿੰਗ ਡੇ ਟੈਸਟ ਦਾ ਆਯੋਜਨ ਹੋਵੇਗਾ। ਸੀਰੀਜ਼ ਦਾ ਆਖਰੀ ਮੈਚ ਬ੍ਰਿਸਬੇਨ ਵਿੱਚ ਖੇਡਿਆ ਜਾਣਾ ਹੈ।

ਇਹ ਵੀ ਦੇਖੋ: ਪੰਜਾਬ ‘ਚ ਸਿਆਸੀ ਪਾਰਟੀਆਂ ਲਈ ਵੱਡਾ ਖ਼ਤਰਾ !ਮੁਲਾਜਮਾਂ ਨੇ ਚੋਣ ਲੜਨ ਦਾ ਕੀਤਾ ਐਲਾਨ

The post IND Vs AUS: ਕੋਰੋਨਾ ਦੇ ਮਾਮਲੇ ਵੱਧਣ ਨਾਲ ਸਿਡਨੀ ਟੈਸਟ ‘ਤੇ ਮੰਡਰਾਇਆ ਖਤਰਾ ! ਕ੍ਰਿਕਟ ਆਸਟ੍ਰੇਲੀਆ ਨੇ ਦਿੱਤਾ ਇਹ ਬਿਆਨ appeared first on Daily Post Punjabi.