IND vs ENG 1st ODI 2021 Archives - Daily Post Punjabi

IND vs ENG : ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਕੀਤਾ ਫੈਸਲਾ, ਕ੍ਰਿਸ਼ਨਾ ‘ਤੇ ਪਾਂਡਿਆ ਦਾ ਡੈਬਿਊ
IND vs ENG 1st ODI 2021 : ਅੱਜ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਪਹਿਲਾ ਮੈਚ ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡਿਆ ਜਾਵੇਗਾ। ਮੈਚ ਪੁਣੇ ਦੇ ਮਹਾਰਾਸ਼ਟਰ ਕ੍ਰਿਕਟ ਸਟੇਡੀਅਮ ਵਿੱਚ ਦੁਪਹਿਰ 01:30 ਵਜੇ ਤੋਂ ਸ਼ੁਰੂ ਹੋਵੇਗਾ। ਟੈਸਟ ਅਤੇ ਟੀ ​​-20 ਸੀਰੀਜ਼ ਜਿੱਤਣ ਤੋਂ ਬਾਅਦ ਹੁਣ ਟੀਮ ਇੰਡੀਆ ਵਨਡੇ ਸੀਰੀਜ਼ ਵਿੱਚ ਵੀ ਆਪਣੀ ਜਿੱਤ ਦੀ ਲੈਅ ਬਣਾਈ ਰੱਖਣਾ ਚਾਹੇਗੀ। ਵਨਡੇ ਸੀਰੀਜ਼ ਵਿੱਚ ਵੀ ਟੀਮ ਇੰਡੀਆ ਦਾ ਪੱਲੜਾ ਭਾਰੀ ਲੱਗ ਰਿਹਾ ਹੈ। ਇਸ ਮੌਕੇ ਟਾਸ ਵੀ ਹੋ ਚੁੱਕੀ ਹੈ ਅਤੇ ਇੰਗਲੈਂਡ ਦੇ ਕਪਤਾਨ ਈਯਨ ਮੋਰਗਨ ਨੇ ਟਾਸ ਜਿੱਤ ਕੇ ਟੀਮ ਇੰਡੀਆ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ ਹੈ।

Here are the Playing XIs  #TeamIndia #INDvENG @Paytm pic.twitter.com/VLK8ZDvQ3K
— BCCI (@BCCI) March 23, 2021

ਭਾਰਤ ਵਲੋਂ ਤੇਜ਼ ਗੇਂਦਬਾਜ਼ ਪ੍ਰਸਿੱਧ ਕ੍ਰਿਸ਼ਨਾ ਨੂੰ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਡੈਬਿਊ ਕਰਨ ਦਾ ਮੌਕਾ ਮਿਲਿਆ ਹੈ। ਕੁਨਾਲ ਪਾਂਡਿਆ ਵੀ ਵਨਡੇ ਇੰਟਰਨੈਸ਼ਨਲ ‘ਚ ਡੈਬਿਊ ਕਰਨਗੇ। ਟੈਸਟ ਅਤੇ ਟੀ ​​-20 ਸੀਰੀਜ਼ ‘ਤੇ ਕਬਜ਼ਾ ਕਰਨ ਵਾਲੀ ਟੀਮ ਇੰਡੀਆ ਹੁਣ ਵਿਸ਼ਵ ਚੈਂਪੀਅਨ ਇੰਗਲੈਂਡ ਨੂੰ ਇੱਕ ਰੋਜ਼ਾ ਮੈਚ ਵਿੱਚ ਮਾਤ ਦੇਣ ਦੀ ਤਿਆਰੀ ਵਿੱਚ ਹੈ। ਇੰਗਲੈਂਡ ਨੇ ਟੈਸਟ ਅਤੇ ਟੀ ​​-20 ਮੈਚਾਂ ਵਿੱਚ ਜਿੱਤਾਂ ਨਾਲ ਸ਼ੁਰੂਆਤ ਕੀਤੀ, ਪਰੰਤੂ ਇਨ੍ਹਾਂ ਦੋਵੇਂ ਫਾਰਮੈਟਾਂ ਵਿੱਚ ਜੇਤੂ ਰੱਥ ਕਾਇਮ ਰੱਖਣ ਵਿੱਚ ਅਸਫਲ ਰਿਹਾ। ਹੁਣ ਈਯਨ ਮੋਰਗਨ ਦੀ ਅਗਵਾਈ ਵਾਲੀ ਟੀਮ ਵੀ ਇਨ੍ਹਾਂ ਕਮੀਆਂ ਨੂੰ ਦੂਰ ਕਰ ਟੂਰ ਨੂੰ ਸਕਾਰਾਤਮਕ ਢੰਗ ਨਾਲ ਖਤਮ ਕਰਨਾ ਚਾਹੇਗੀ।

ਇਹ ਵੀ ਦੇਖੋ : BIG NEWS: ਮਾਪਿਆਂ ਦੇ ਹੱਕ ‘ਚ ਆਇਆ ਵੱਡਾ ਫੈਸਲਾ, Fees ਨਾ ਦੇਣ ‘ਤੇ ਹੁਣ ਮਨਮਰਜ਼ੀ ਨਹੀਂ ਕਰ ਸਕਣਗੇ School

The post IND vs ENG : ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਕੀਤਾ ਫੈਸਲਾ, ਕ੍ਰਿਸ਼ਨਾ ‘ਤੇ ਪਾਂਡਿਆ ਦਾ ਡੈਬਿਊ appeared first on Daily Post Punjabi.