IND vs ENG 2nd ODI Archives - Daily Post Punjabi

IND vs ENG: ਭਾਰਤ ਤੇ ਇੰਗਲੈਂਡ ਵਿਚਾਲੇ ਦੂਜਾ ਵਨਡੇ ਅੱਜ, ਇੰਗਲੈਂਡ ਨੇ ਟਾਸ ਜਿੱਤ ਕੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਦਾ ਦਿੱਤਾ ਸੱਦਾ
IND vs ENG 2nd ODI : ਭਾਰਤ ਅਤੇ ਇੰਗਲੈਂਡ ਵਿਚਾਲੇ ਵਨਡੇ ਸੀਰੀਜ਼ ਦਾ ਅੱਜ ਦੂਜਾ ਮੈਚ ਹੈ। ਭਾਰਤ ਤਿੰਨ ਮੈਚਾਂ ਦੀ ਸੀਰੀਜ਼ ਵਿੱਚ 1-0 ਨਾਲ ਅੱਗੇ ਹੈ। ਸੀਰੀਜ਼ ਦੇ ਸਾਰੇ ਮੈਚ ਪੁਣੇ ਦੇ ਸਟੇਡੀਅਮ ਵਿੱਚ ਖੇਡੇ ਜਾਣਗੇ। ਅੱਜ, ਜਿੱਤ ਦੇ ਨਾਲ ਭਾਰਤ ਸੀਰੀਜ਼ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰੇਗਾ। ਇਸ ਤੋਂ ਪਹਿਲ ਕੋਹਲੀ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਟੈਸਟ ਅਤੇ ਟੀ ​​-20 ਸੀਰੀਜ਼ ਆਪਣੇ ਨਾਮ ਕੀਤੀ ਹੈ। ਇਸ ਮੌਕੇ ਟਾਸ ਵੀ ਹੋ ਚੁੱਕੀ ਹੈ।

Team News:

1⃣ change for #TeamIndia as @RishabhPant17 named in the team

3⃣ changes for England as Dawid Malan, Liam Livingstone & Reece Topley picked in the team

Follow the match  https://t.co/RrLvC29Iwg@Paytm #INDvENG

Here are the Playing XIs  pic.twitter.com/yO12JkNYY4
— BCCI (@BCCI) March 26, 2021

ਇੰਗਲੈਂਡ ਨੇ ਟਾਸ ਜਿੱਤ ਕੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਲਈ ਸੱਦਾ ਦਿੱਤਾ ਹੈ। ਭਾਰਤੀ ਟੀਮ ਵਿੱਚ ਇੱਕ ਤਬਦੀਲੀ ਕੀਤੀ ਗਈ ਹੈ। ਜ਼ਖਮੀ ਸ਼੍ਰੇਅਸ ਅਈਅਰ ਦੀ ਜਗ੍ਹਾ ਰਿਸ਼ਭ ਪੰਤ ਨੂੰ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇੰਗਲੈਂਡ ਦੀ ਟੀਮ ਵਿਚ ਤਿੰਨ ਬਦਲਾਅ ਕੀਤੇ ਗਏ ਹਨ। ਇੰਗਲੈਂਡ ਨੇ ਜ਼ਖਮੀ ਈਯੋਨ ਮੋਰਗਨ ਜਗ੍ਹਾ ਡੇਵਿਨ ਮਾਲਨ, ਸੈਮ ਬਿਲਿੰਗਜ਼ ਅਤੇ ਮਾਰਕ ਵੁੱਡ ਦੀ ਜਗ੍ਹਾ ਲਿਵਿੰਗਸਟੋਨ ਅਤੇ ਟੋਪਲੇ ਨੂੰ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਹੈ।

ਇਹ ਵੀ ਦੇਖੋ : ਜਵਾਨ ਤਾਂ ਛੱਡੋ ਹੁਣ 15 ਸਾਲ ਦੇ ਬੱਚੇ ਵੀ ਲੈ ਰਹੇ ਨੇ ਚਿੱਟਾ!ਓਵਰਡੋਜ਼ ਨਾਲ ਮਰੇ ਪੁੱਤ ਦੀ ਮਾਂ ਤੋਂ ਸੁਣੋ ਕੌੜਾ ਸੱਚ

The post IND vs ENG: ਭਾਰਤ ਤੇ ਇੰਗਲੈਂਡ ਵਿਚਾਲੇ ਦੂਜਾ ਵਨਡੇ ਅੱਜ, ਇੰਗਲੈਂਡ ਨੇ ਟਾਸ ਜਿੱਤ ਕੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਦਾ ਦਿੱਤਾ ਸੱਦਾ appeared first on Daily Post Punjabi.