Ind vs eng 3rd test day 2 Archives - Daily Post Punjabi

Ind vs Eng : ਲੰਚ ਤੱਕ ਇੰਗਲੈਂਡ ਦਾ ਸਕੋਰ 182-2, ਭਾਰਤ ‘ਤੇ ਲੀਡ ਹੋਈ 100 ਤੋਂ ਪਾਰ
ਭਾਰਤ ਅਤੇ ਇੰਗਲੈਂਡ ਵਿਚਾਲੇ ਟੈਸਟ ਸੀਰੀਜ਼ ਦਾ ਤੀਜਾ ਮੈਚ ਲੀਡਸ ਵਿੱਚ ਖੇਡਿਆ ਜਾ ਰਿਹਾ ਹੈ। ਅੱਜ ਮੈਚ ਦਾ ਦੂਜਾ ਦਿਨ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ, ਜੋ ਕਿ ਗਲਤ ਸਾਬਿਤ ਹੋਇਆ।

It is time foron Day 2 and #TeamIndia have picked 2 wickets for 62 runs in the first session. England 182 and lead by 104 runs.

https://t.co/FChN8SV3VR #ENGvIND #TeamIndia pic.twitter.com/PI9jdqmcjX
— BCCI (@BCCI) August 26, 2021

ਟੀਮ ਇੰਡੀਆ ਦੀ ਪਹਿਲੀ ਪਾਰੀ 78 ਦੌੜਾਂ ‘ਤੇ ਸਿਮਟ ਗਈ ਸੀ। ਇਸ ਦੇ ਨਾਲ ਹੀ ਇੰਗਲੈਂਡ ਨੇ ਆਪਣੀ ਪਹਿਲੀ ਪਾਰੀ ਵਿੱਚ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਸਲਾਮੀ ਬੱਲੇਬਾਜ਼ ਰੋਰੀ ਬਰਨਸ ਅਤੇ ਹਸੀਬ ਹਮੀਦ ਦੇ ਵਿੱਚ ਸੈਂਕੜੇ ਦੀ ਸਾਂਝੇਦਾਰੀ ਹੋਈ ਹੈ। ਫਿਲਹਾਲ ਦੂਜੇ ਦਿਨ ਦਾ ਪਹਿਲਾ ਸੈਸ਼ਨ ਸਮਾਪਤ ਹੋ ਗਿਆ ਹੈ।ਇੰਗਲੈਂਡ ਨੇ ਇਸ ਸੈਸ਼ਨ ਵਿੱਚ 2 ਵਿਕਟਾਂ ਦੇ ਨੁਕਸਾਨ ‘ਤੇ 26 ਓਵਰਾਂ ਵਿੱਚ 62 ਦੌੜਾਂ ਬਣਾਈਆਂ ਹਨ। ਇੰਗਲੈਂਡ ਦਾ ਕੁੱਲ ਸਕੋਰ 182-2 ਹੈ। ਜਦਕਿ ਇੰਗਲੈਂਡ ਦੀ ਲੀਡ 104 ਦੌੜਾਂ ਦੀ ਹੋ ਗਈ ਹੈ। ਇਸ ਸਮੇ ਰੂਟ 14 ਅਤੇ ਮਲਾਨ 27 ਦੌੜਾਂ ‘ਤੇ ਖੇਡ ਰਹੇ ਹਨ।

ਇਹ ਵੀ ਪੜ੍ਹੋ : ‘ਮੇਰੀ ਗੱਲ ਨੂੰ ਆਪਣੇ ਗੰਦੇ ਏਜੰਡੇ ਦਾ ਮੁੱਦਾ ਨਾ ਬਣਾਉ’, ਕਿਉਂ ਨਾਰਾਜ਼ ਨੀਰਜ ਚੋਪੜਾ ਨੇ ਵੀਡੀਓ ਟਵੀਟ ਕਰ ਜਤਾਇਆ ਰੋਸ ? ਦੇਖੋ ਵੀਡੀਓ

ਇਸ ਤੋਂ ਪਹਿਲਾ ਮੁਹੰਮਦ ਸ਼ਮੀ ਨੇ 50 ਵੇਂ ਓਵਰ ਦੀ ਆਖਰੀ ਗੇਂਦ ‘ਤੇ ਟੀਮ ਇੰਡੀਆ ਨੂੰ ਪਹਿਲੀ ਸਫਲਤਾ ਦਿਵਾਈ ਸੀ। ਸ਼ਮੀ ਨੇ ਇੰਗਲੈਂਡ ਦੇ ਸਲਾਮੀ ਬੱਲੇਬਾਜ਼ ਰੋਰੀ ਬਰਨਸ (61) ਨੂੰ ਆਊਟ ਕੀਤਾ ਸੀ। ਬਰਨਜ਼ ਅਤੇ ਹਮੀਦ ਵਿਚਕਾਰ ਪਹਿਲੀ ਵਿਕਟ ਲਈ 135 ਦੌੜਾਂ ਦੀ ਸਾਂਝੇਦਾਰੀ ਹੋਈ ਸੀ। ਭਾਰਤ ਨੂੰ ਦੂਜੀ ਸਫਲਤਾ ਰਵਿੰਦਰ ਜਡੇਜਾ ਨੇ ਦਿਵਾਈ ਹੈ। ਜਡੇਜਾ ਨੇ ਹਸੀਬ ਹਮੀਦ ਨੂੰ ਕਲੀਨ ਬੋਲਡ ਕੀਤਾ ਹੈ। ਹਮੀਦ 68 ਦੌੜਾਂ ਬਣਾ ਕੇ ਆਊਟ ਹੋਇਆ। ਇੰਗਲੈਂਡ ਦੀ ਦੂਜੀ ਵਿਕਟ 159 ਦੇ ਸਕੋਰ ‘ਤੇ ਡਿੱਗੀ ਹੈ।

ਇਹ ਵੀ ਦੇਖੋ : KEJRIWAL PC LIVE: ਸੇਵਾ ਸਿੰਘ ਸੇਖਵਾਂ ‘ਆਪ’ ‘ਚ ਸ਼ਾਮਲ, ਸੁਣੋ ਕੌਣ ਹੋਵੇਗਾ ‘ਆਪ’ ਦਾ CM ਕੈਂਡੀਡੇਟ ?

The post Ind vs Eng : ਲੰਚ ਤੱਕ ਇੰਗਲੈਂਡ ਦਾ ਸਕੋਰ 182-2, ਭਾਰਤ ‘ਤੇ ਲੀਡ ਹੋਈ 100 ਤੋਂ ਪਾਰ appeared first on Daily Post Punjabi.

ਅਹਿਮਦਾਬਾਦ ਟੈਸਟ ਵਿੱਚ ਭਾਰਤ ਦਾ ਪੱਲੜਾ ਭਾਰੀ, ਦੂਜੀ ਪਾਰੀ ‘ਚ ਇੰਗਲੈਂਡ ਦੇ 66 ਦੌੜਾਂ ‘ਤੇ 6 ਬੱਲੇਬਾਜ਼ ਆਊਟ
Ind vs eng 3rd test day 2 : ਭਾਰਤ ਅਤੇ ਇੰਗਲੈਂਡ ਵਿਚਾਲੇ ਟੈਸਟ ਸੀਰੀਜ਼ ਦਾ ਤੀਜਾ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਇਹ ਦੋਵਾਂ ਟੀਮਾਂ ਵਿਚਕਾਰ ਡੇ-ਨਾਈਟ ਟੈਸਟ ਮੈਚ ਹੈ। ਅੱਜ ਮੈਚ ਦਾ ਦੂਜਾ ਦਿਨ ਹੈ। ਇੰਗਲੈਂਡ ਦੀ ਟੀਮ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਸੀ ਪਰ ਪਹਿਲੀ ਪਾਰੀ ਵਿੱਚ 112 ਦੌੜਾਂ ‘ਤੇ ਸਿਮਟ ਗਈ। ਉਸੇ ਤਰਾਂ ਭਾਰਤ ਦੀ ਪਹਿਲੀ ਪਾਰੀ ਵੀ ਸਸਤੇ ਵਿੱਚ ਵੀ ਨਿਪਟ ਗਈ। ਭਾਰਤ ਦੀ ਪੂਰੀ ਟੀਮ 145 ਦੌੜਾਂ ‘ਤੇ ਆਊਟ ਹੋ ਗਈ। ਪਰ ਭਾਰਤ ਕੋਲ 33 ਦੌੜਾਂ ਦੀ ਲੀਡ ਹੈ।

3rd Test. 21.6: WICKET! O Pope (12) is out, b Ravichandran Ashwin, 66/6 https://t.co/9HjQB6CoHp #INDvENG @Paytm
— BCCI (@BCCI) February 25, 2021

ਭਾਰਤ ਨੇ ਦੂਜੀ ਪਾਰੀ ਵਿੱਚ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਪਾਰੀ ਦੇ ਪਹਿਲੇ ਓਵਰ ਦੀ ਪਹਿਲੀ ਹੀ ਗੇਂਦ ‘ਤੇ ਅਕਸ਼ਰ ਪਟੇਲ ਨੇ ਵਿਕਟ ਹਾਸਿਲ ਕੀਤਾ ਸੀ। ਜਿਸ ਤੋਂ ਬਾਅਦ ਅਕਸ਼ਰ ਪਟੇਲ ਅਹਿਮਦਾਬਾਦ ਦੀ ਪਿੱਚ ‘ਤੇ ਲਗਾਤਾਰ ਤਬਾਹੀ ਮਚਾ ਰਹੇ ਹਨ। ਅਕਸ਼ਰ ਨੇ ਇੰਗਲੈਂਡ ਨੂੰ ਲਗਾਤਾਰ ਕੁੱਝ ਵੱਡੇ ਝੱਟਕੇ ਦਿੱਤੇ ਹਨ। ਅਕਸ਼ਰ ਨੇ ਆਪਣੇ ਕਰੀਅਰ ਵਿੱਚ ਪਹਿਲੀ ਵਾਰ ਮੈਚ ਵਿੱਚ 10 ਵਿਕਟਾਂ ਲਈਆਂ ਹਨ। ਅਕਸ਼ਰ ਪਟੇਲ ਦਾ ਇਹ ਦੂਜਾ ਟੈਸਟ ਮੈਚ ਹੈ। ਇਸ ਸਮੇਂ ਇੰਗਲੈਂਡ ਦਾ ਸਕੋਰ 66 ਤੇ 6 ਆਊਟ ਹੈ। ਇਸ ਸਮੇ ਭਾਰਤ ਇਸ ਮੈਚ ‘ਤੇ ਆਪਣੀ ਪਕੜ ਮਜਬੂਤ ਕਰ ਰਿਹਾ ਹੈ।

ਇਹ ਵੀ ਦੇਖੋ : ਸਰਦੂਲ ਸਿਕੰਦਰ ਨੇ ਹਮੇਸ਼ਾ ਮੇਰੇ ਬਾਪ ਦੀ ਭੂਮਿਕਾ ਅਦਾ ਕੀਤੀ ਏ,ਸਤਵਿੰਦਰ ਬਿੱਟੀ

The post ਅਹਿਮਦਾਬਾਦ ਟੈਸਟ ਵਿੱਚ ਭਾਰਤ ਦਾ ਪੱਲੜਾ ਭਾਰੀ, ਦੂਜੀ ਪਾਰੀ ‘ਚ ਇੰਗਲੈਂਡ ਦੇ 66 ਦੌੜਾਂ ‘ਤੇ 6 ਬੱਲੇਬਾਜ਼ ਆਊਟ appeared first on Daily Post Punjabi.