ind vs eng 3rd test day 4 Archives - Daily Post Punjabi

Ind vs Eng : 25 ਦੌੜਾਂ ਦੇ ਅੰਦਰ ਡਿੱਗੀਆਂ ਭਾਰਤ ਦੀਆ 4 ਵਿਕਟਾਂ, ਹਾਰ ਦੀ ਕਗਾਰ ‘ਤੇ ਟੀਮ ਇੰਡੀਆ
ਭਾਰਤ ਅਤੇ ਇੰਗਲੈਂਡ ਵਿਚਾਲੇ ਟੈਸਟ ਸੀਰੀਜ਼ ਦਾ ਤੀਜਾ ਮੈਚ ਲੀਡਸ ਵਿੱਚ ਖੇਡਿਆ ਜਾ ਰਿਹਾ ਹੈ। ਅੱਜ ਮੈਚ ਦਾ ਚੌਥਾ ਦਿਨ ਹੈ। ਹੁਣ ਤੱਕ ਇਹ ਮੈਚ ਇੰਗਲੈਂਡ ਵੱਲ ਝੁਕਿਆ ਹੋਇਆ ਹੈ। ਇੰਗਲੈਂਡ ਨੇ ਪਹਿਲੀ ਪਾਰੀ ਵਿੱਚ 354 ਦੌੜਾਂ ਦੀ ਲੀਡ ਹਾਸਿਲ ਕੀਤੀ ਹੈ।

ind vs eng 3rd test day 4

ਜਦਕਿ ਭਾਰਤ ਨੇ ਦੂਜੀ ਪਾਰੀ ਵਿੱਚ 6 ਵਿਕਟਾਂ ਗੁਆ ਦਿੱਤੀਆਂ ਹਨ ਅਤੇ ਹਾਰ ਦੀ ਕਗਾਰ ‘ਤੇ ਹੈ। ਭਾਰਤ ਦਾ ਛੇਵਾਂ ਵਿਕਟ 239 ਦੇ ਸਕੋਰ ‘ਤੇ ਡਿੱਗ ਗਿਆ ਹੈ। ਇੱਕ ਸਮੇਂ ਭਾਰਤ ਦਾ ਸਕੋਰ 215-2 ਸੀ। ਪਰ ਟੀਮ ਨੇ 25 ਦੌੜਾਂ ਦੇ ਅੰਦਰ 4 ਵਿਕਟਾਂ ਗੁਆ ਦਿੱਤੀਆਂ ਹਨ। ਇਸ ਤੋਂ ਪਹਿਲਾ ਭਾਰਤੀ ਟੀਮ ਪਹਿਲੀ ਪਾਰੀ ‘ਚ ਸਿਰਫ 78 ਦੌੜਾਂ’ ‘ਤੇ ਸਿਮਟ ਗਈ ਸੀ।

ਇਹ ਵੀ ਪੜ੍ਹੋ : ਰਾਕੇਸ਼ ਟਿਕੈਤ ਨੇ ਕਿਹਾ ਕਿ ਕਰਨਾਲ ‘ਚ ਕਿਸਾਨਾਂ ‘ਤੇ ਲਾਠੀਚਾਰਜ ਮੰਦਭਾਗਾ, ਧਿਆਨ ਭਟਕਾਉਣ ਲਈ ਸਾਜ਼ਿਸ਼ ਰਚ ਰਹੀ ਸਰਕਾਰ

ਭਾਰਤ ਦੀ ਦੂਜੀ ਪਾਰੀ ਦੌਰਾਨ ਵੀ ਹੁਣ ਇੰਗਲੈਂਡ ਦਾ ਪੱਲੜਾ ਭਾਰੀ ਹੋ ਗਿਆ ਹੈ।

ਇਹ ਵੀ ਦੇਖੋ : ਕਰਨਾਲ ‘ਚ ਲਾਠੀਚਾਰਜ ਹੋਣ ਤੋਂ ਬਾਅਦ ਚੜੂਨੀ ਨੇ ਕਰ ‘ਤਾ ਨਵਾਂ ਐਲਾਨ | Karnal Kisan Andolan | Daily Post |Karnal

The post Ind vs Eng : 25 ਦੌੜਾਂ ਦੇ ਅੰਦਰ ਡਿੱਗੀਆਂ ਭਾਰਤ ਦੀਆ 4 ਵਿਕਟਾਂ, ਹਾਰ ਦੀ ਕਗਾਰ ‘ਤੇ ਟੀਮ ਇੰਡੀਆ appeared first on Daily Post Punjabi.