ind vs nz 1st test Archives - Daily Post Punjabi

IND vs NZ Test : 345 ਦੌੜਾਂ ‘ਤੇ ਸਿਮਟੀ ਭਾਰਤ ਦੀ ਪਹਿਲੀ ਪਾਰੀ, ਸ਼੍ਰੇਅਸ ਦਾ ਡੈਬਿਊ ‘ਚ ਸੈਂਕੜਾ
ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡੇ ਜਾ ਰਹੇ ਕਾਨਪੁਰ ਟੈਸਟ ਮੈਚ ਦਾ ਅੱਜ ਦੂਜਾ ਦਿਨ ਹੈ।ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਦੀ ਪਹਿਲੀ ਪਾਰੀ 345 ਦੌੜਾਂ ‘ਤੇ ਸਿਮਟ ਗਈ ਹੈ।

ind vs nz 1st test

ਭਾਰਤੀ ਪਾਰੀ ਦੇ ਖਿੱਚ ਦਾ ਕੇਂਦਰ ਡੈਬਿਊ ਕਰਨ ਵਾਲੇ ਸ਼੍ਰੇਅਸ ਅਈਅਰ ਰਹੇ ਹਨ, ਅਈਅਰ ਨੇ 105 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਹੈ। ਸ਼ੁਭਮਨ ਗਿੱਲ ਅਤੇ ਰਵਿੰਦਰ ਜਡੇਜਾ ਨੇ ਵੀ ਸ਼ਾਨਦਾਰ ਯੋਗਦਾਨ ਦਿੱਤਾ ਅਤੇ ਕ੍ਰਮਵਾਰ 52 ਅਤੇ 50 ਦੌੜਾਂ ਬਣਾਈਆਂ। ਨਿਊਜ਼ੀਲੈਂਡ ਲਈ ਟਿਮ ਸਾਊਦੀ ਨੇ ਪੰਜ ਅਤੇ ਕਾਇਲ ਜੇਮਸਨ ਨੇ ਤਿੰਨ ਵਿਕਟਾਂ ਲਈਆਂ। ਹੁਣ ਨਿਊਜ਼ੀਲੈਂਡ ਨੂੰ ਘੱਟ ਸਕੋਰ ‘ਤੇ ਸਮੇਟਣ ਦੀ ਜ਼ਿੰਮੇਵਾਰੀ ਭਾਰਤੀ ਗੇਂਦਬਾਜ਼ਾਂ ‘ਤੇ ਹੈ।

ਇਹ ਵੀ ਪੜ੍ਹੋ : ਸਿੱਖਿਆ ‘ਤੇ ਸਿਆਸੀ ਜੰਗ ਹੋਈ ਤੇਜ਼, ਮਨੀਸ਼ ਸਿਸੌਦੀਆ ਨੇ ਦਿੱਤੀ ਪ੍ਰਗਟ ਸਿੰਘ ਨੂੰ ਦਿੱਤੀ ਖੁੱਲ੍ਹੀ ਬਹਿਸ ਦੀ ਚੁਣੌਤੀ

ਨਿਊਜ਼ੀਲੈਂਡ ਦੀ ਪਹਿਲੀ ਪਾਰੀ ਸ਼ੁਰੂ ਹੋ ਚੁੱਕੀ ਹੈ। ਟਾਮ ਲੈਥਮ ਅਤੇ ਵਿਲ ਯੰਗ ਕਰੀਜ਼ ‘ਤੇ ਹਨ। ਭਾਰਤ ਲਈ ਪਹਿਲਾ ਓਵਰ ਇਸ਼ਾਂਤ ਸ਼ਰਮਾ ਨੇ ਕੀਤਾ ਹੈ।

ਵੀਡੀਓ ਲਈ ਕਲਿੱਕ ਕਰੋ :-

Vegetable Soup Recipe | ਵੈਜ਼ੀਟੇਬਲ ਸੂਪ ਬਨਾਉਣ ਦਾ ਆਸਾਨ ਤਰੀਕਾ | Healthy Veg Soup | Health Diet

The post IND vs NZ Test : 345 ਦੌੜਾਂ ‘ਤੇ ਸਿਮਟੀ ਭਾਰਤ ਦੀ ਪਹਿਲੀ ਪਾਰੀ, ਸ਼੍ਰੇਅਸ ਦਾ ਡੈਬਿਊ ‘ਚ ਸੈਂਕੜਾ appeared first on Daily Post Punjabi.