ind vs sl Archives - Daily Post Punjabi

BCCI ਨੇ ਸ਼੍ਰੀਲੰਕਾ ਦੌਰੇ ਦਾ ਨਵਾਂ ਸ਼ਡਿਊਲ ਕੀਤਾ ਜਾਰੀ, 26 ਜੁਲਾਈ ਦੀ ਬਜਾਏ ਇਸ ਦਿਨ ਤੋਂ ਸ਼ੁਰੂ ਹੋਵੇਗੀ ਸੀਰੀਜ਼
ਭਾਰਤੀ ਟੀਮ ਇਸ ਸਮੇਂ ਪੰਜ ਮੈਚਾਂ ਦੀ ਟੀ-20 ਸੀਰੀਜ਼ ਲਈ ਜ਼ਿੰਬਾਬਵੇ ਦੇ ਦੌਰੇ ‘ਤੇ ਹੈ। ਇਸ ਤੋਂ ਬਾਅਦ ਟੀਮ ਇੰਡੀਆ ਨੂੰ ਸ਼੍ਰੀਲੰਕਾ ਦੇ ਖਿਲਾਫ ਤਿੰਨ ਮੈਚਾਂ ਦੀ ਟੀ-20 ਅਤੇ ਇੰਨੀ ਹੀ ਵਨਡੇ ਸੀਰੀਜ਼ ਖੇਡਣੀ ਹੈ। ਮੁੱਖ ਕੋਚ ਬਣਨ ਤੋਂ ਬਾਅਦ ਗੌਤਮ ਗੰਭੀਰ ਦਾ ਇਹ ਪਹਿਲਾ ਦੌਰਾ ਹੋਵੇਗਾ। ਹਾਲ ਹੀ ‘ਚ BCCI ਸਕੱਤਰ ਜੈ ਸ਼ਾਹ ਨੇ ਉਨ੍ਹਾਂ ਦੀ ਮੁੱਖ ਕੋਚ ਵਜੋਂ ਨਿਯੁਕਤੀ ਦਾ ਐਲਾਨ ਕੀਤਾ ਸੀ। ਦਰਅਸਲ, ਟੀ-20 ਵਿਸ਼ਵ ਕੱਪ 2024 ਤੋਂ ਬਾਅਦ ਰਾਹੁਲ ਦ੍ਰਾਵਿੜ ਦਾ ਮੁੱਖ ਕੋਚ ਵਜੋਂ ਕਾਰਜਕਾਲ ਖ਼ਤਮ ਹੋ ਗਿਆ ਸੀ। ਹੁਣ ਟੀਮ ਇੰਡੀਆ ਨਵੇਂ ਕੋਚ ਦੇ ਨਿਰਦੇਸ਼ਨ ‘ਚ ਖੇਡਦੀ ਨਜ਼ਰ ਆਵੇਗੀ।

ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਇਸ ਦੌਰੇ ਦੇ ਪ੍ਰੋਗਰਾਮ ‘ਚ ਬਦਲਾਅ ਕੀਤਾ ਹੈ। ਦਰਅਸਲ, ਟੀ-20 ਸੀਰੀਜ਼ 26 ਜੁਲਾਈ ਤੋਂ ਸ਼ੁਰੂ ਹੋਣੀ ਸੀ। ਹਾਲਾਂਕਿ ਹੁਣ BCCI ਨੇ ਜਾਣਕਾਰੀ ਦਿੱਤੀ ਹੈ ਕਿ ਪਹਿਲਾ ਮੈਚ 27 ਜੁਲਾਈ ਨੂੰ ਖੇਡਿਆ ਜਾਵੇਗਾ। ਭਾਰਤੀ ਟੀਮ 20 ਤੋਂ ਬਾਅਦ ਇਸ ਦੌਰੇ ਲਈ ਰਵਾਨਾ ਹੋ ਸਕਦੀ ਹੈ। ਹਾਲਾਂਕਿ, BCCI ਵੱਲੋਂ ਇਸ ਬਾਰੇ ਅਜੇ ਤੱਕ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ ਹੈ। ਤਿੰਨ ਮੈਚਾਂ ਦੀ ਟੀ-20 ਸੀਰੀਜ਼ 27 ਜੁਲਾਈ ਤੋਂ ਸ਼ੁਰੂ ਹੋਵੇਗੀ। ਦੂਜਾ ਮੈਚ 28 ਨੂੰ ਅਤੇ ਤੀਜਾ ਮੈਚ 30 ਜੁਲਾਈ ਨੂੰ ਖੇਡਿਆ ਜਾਵੇਗਾ। ਇਸ ਦੇ ਨਾਲ ਹੀ ਵਨਡੇ ਸੀਰੀਜ਼ 2 ਅਗਸਤ ਤੋਂ ਸ਼ੁਰੂ ਹੋਵੇਗੀ, ਜਿਸ ਦਾ ਦੂਜਾ ਅਤੇ ਤੀਜਾ ਮੈਚ ਕ੍ਰਮਵਾਰ 4 ਅਤੇ 7 ਅਗਸਤ ਨੂੰ ਖੇਡਿਆ ਜਾਵੇਗਾ।

ਟੀ-20 ਵਿਸ਼ਵ ਕੱਪ 2024 ਵਿੱਚ ਭਾਰਤ ਦੀ ਜਿੱਤ ਤੋਂ ਬਾਅਦ ਰੋਹਿਤ ਸ਼ਰਮਾ ਨੇ ਟੀ-20 ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ। ਇਸ ਤੋਂ ਇਲਾਵਾ ਵਿਰਾਟ ਕੋਹਲੀ ਅਤੇ ਰਵਿੰਦਰ ਜਡੇਜਾ ਨੇ ਵੀ ਇਸ ਫਾਰਮੈਟ ਤੋਂ ਸੰਨਿਆਸ ਲੈ ਲਿਆ ਹੈ। ਹੁਣ ਸਵਾਲ ਇਹ ਉੱਠਦਾ ਹੈ ਕਿ ਹਿਟਮੈਨ ਦੀ ਜਗ੍ਹਾ ਸ਼੍ਰੀਲੰਕਾ ਦੌਰੇ ‘ਤੇ ਟੀਮ ਦੀ ਕਪਤਾਨੀ ਕਿਸ ਨੂੰ ਦਿੱਤੀ ਜਾਵੇਗੀ। ਮੀਡੀਆ ਰਿਪੋਰਟਾਂ ਮੁਤਾਬਕ ਹਾਰਦਿਕ ਪੰਡਯਾ ਅਤੇ ਕੇਐਲ ਰਾਹੁਲ ਇਸ ਸੀਰੀਜ਼ ਲਈ ਕਪਤਾਨੀ ਦੀ ਦੌੜ ਵਿੱਚ ਸਭ ਤੋਂ ਅੱਗੇ ਹਨ। ਹਾਲਾਂਕਿ BCCI ਵੱਲੋਂ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਅਨੰਤ-ਰਾਧਿਕਾ ਨੂੰ ਆਸ਼ੀਰਵਾਦ ਦੇਣ ਪਹੁੰਚੇ PM ਮੋਦੀ, ਸ਼ੰਕਰਾਚਾਰੀਆ ਸਣੇ ਸੰਤ-ਮਹਾਤਮਾ ਆਏ, ਕਈ ਸਿਤਾਰੇ ਵੀ ਹੋਏ ਸ਼ਾਮਿਲ

ਭਾਰਤੀ ਕਪਤਾਨ ਰੋਹਿਤ ਸ਼ਰਮਾ ਅਤੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਅਤੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਅਗਸਤ ‘ਚ ਸ਼੍ਰੀਲੰਕਾ ਖਿਲਾਫ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਲਈ ਆਰਾਮ ਦਿੱਤਾ ਜਾ ਸਕਦਾ ਹੈ। ਅਜਿਹੇ ‘ਚ ਇਸ ਦੌਰੇ ‘ਤੇ ਹਾਰਦਿਕ ਪੰਡਯਾ ਜਾਂ ਕੇਐੱਲ ਰਾਹੁਲ ਨੂੰ ਕਪਤਾਨੀ ਦਿੱਤੀ ਜਾ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ ਭਾਰਤੀ ਦਿੱਗਜਾਂ ਨੇ BCCI ਤੋਂ ਛੁੱਟੀ ਦੀ ਮੰਗ ਕੀਤੀ ਹੈ।

ਵੀਡੀਓ ਲਈ ਕਲਿੱਕ ਕਰੋ -:

ਮੈਨੂੰ ਆਪਣੀ ਬਾਪ ਦੀ ਮੌਤ ਦਾ 6 ਮਹੀਨੇ ਬਾਅਦ ਪਤਾ ਲੱਗਾ ! ਅਫੀਮ ਦੀ ਖੇਤੀ ਦੇ ਹੱਕ ‘ਚ ਹਾਂ ਮੈਂ”, ਸੁਣੋ ਕੌਣ ਨੇ ਅਸਲੀ ਬੰਦੀ ਸਿੰਘ ? ਤੱਤੇ ਸਵਾਲਾਂ ‘ਤੇ ਵਿਰਸਾ ਸਿੰਘ ਵਲਟੋਹਾ ਦੀ ਬੇਬਾਕ ਇੰਟਰਵਿਊ

The post BCCI ਨੇ ਸ਼੍ਰੀਲੰਕਾ ਦੌਰੇ ਦਾ ਨਵਾਂ ਸ਼ਡਿਊਲ ਕੀਤਾ ਜਾਰੀ, 26 ਜੁਲਾਈ ਦੀ ਬਜਾਏ ਇਸ ਦਿਨ ਤੋਂ ਸ਼ੁਰੂ ਹੋਵੇਗੀ ਸੀਰੀਜ਼ appeared first on Daily Post Punjabi.

ਕ੍ਰੂਨਲ ਪਾਂਡਿਆ ਦੇ ਸੰਪਰਕ ‘ਚ ਆਏ ਟੀਮ ਇੰਡੀਆ ਦੇ ਦੋ ਹੋਰ ਖਿਡਾਰੀਆਂ ਨੂੰ ਹੋਇਆ ਕੋਰੋਨਾ
ਟੀਮ ਇੰਡੀਆ ਦੇ ਸਪਿਨਰ ਯੁਜਵਿੰਦਰ ਚਹਿਲ ਅਤੇ ਕ੍ਰਿਸ਼ਨੱਪਾ ਗੌਤਮ ਵੀ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਏ ਗਏ ਹਨ। ਇਹ ਦੋਵੇਂ ਖਿਡਾਰੀ ਟੀਮ ਇੰਡੀਆ ਦਾ ਹਿੱਸਾ ਹਨ ਜੋ ਸ਼੍ਰੀਲੰਕਾ ਦੇ ਦੌਰੇ ‘ਤੇ ਗਏ ਸਨ।

yuzvendra chahal and krishnappa gowtham

ਯੁਜਵਿੰਦਰ ਚਾਹਲ ਅਤੇ ਕ੍ਰਿਸ਼ਣੱਪਾ ਗੌਤਮ ਆਲਰਾਊਂਡਰ ਕ੍ਰੂਨਲ ਪਾਂਡਿਆ ਦੇ ਸੰਪਰਕ ਵਿੱਚ ਆਏ ਸੀ। ਕ੍ਰੂਨਲ ਨੂੰ 27 ਜੁਲਾਈ ਨੂੰ ਕੋਰੋਨਾ ਸਕਾਰਾਤਮਕ ਪਾਇਆ ਗਿਆ ਸੀ। ਚਾਹਲ ਅਤੇ ਗੌਤਮ ਤੋਂ ਇਲਾਵਾ ਹਾਰਦਿਕ ਪਾਂਡਿਆ, ਸੂਰਿਆ ਕੁਮਾਰ ਯਾਦਵ, ਪ੍ਰਿਥਵੀ ਸ਼ਾਅ, ਮਨੀਸ਼ ਪਾਂਡੇ ਅਤੇ ਈਸ਼ਾਨ ਕਿਸ਼ਨ ਵੀ ਕ੍ਰੂਨਲ ਦੇ ਸੰਪਰਕ ਵਿੱਚ ਆਏ ਸਨ। ਹਾਲਾਂਕਿ ਉਨ੍ਹਾਂ ਦੀ ਰਿਪੋਰਟ ਨਕਾਰਾਤਮਕ ਆਈ ਹੈ। ਇਹ ਸਾਰੇ ਖਿਡਾਰੀ ਸ੍ਰੀਲੰਕਾ ਖਿਲਾਫ ਦੂਜੇ ਅਤੇ ਤੀਜੇ ਟੀ -20 ਵਿੱਚ ਟੀਮ ਇੰਡੀਆ ਦਾ ਹਿੱਸਾ ਨਹੀਂ ਸਨ।

ਇਹ ਵੀ ਪੜ੍ਹੋ : Tokyo Oympics : ਭਾਰਤੀ ਮਹਿਲਾ ਹਾਕੀ ਟੀਮ ਦੀ ਸ਼ਾਨਦਾਰ ਵਾਪਸੀ, ਆਇਰਲੈਂਡ ਨੂੰ ਹਰਾ ਕੁਆਰਟਰ ਫਾਈਨਲ ਦੀਆਂ ਉਮੀਦਾਂ ਰੱਖੀਆਂ ਬਰਕਰਾਰ

ਕ੍ਰੂਨਲ ਦੇ ਕੋਰੋਨਾ ਪੌਜੇਟਿਵ ਪਾਏ ਜਾਣ ਤੋਂ ਬਾਅਦ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਦੂਜਾ ਟੀ -20 ਮੈਚ ਮੁਲਤਵੀ ਕਰ ਦਿੱਤਾ ਗਿਆ ਸੀ। ਇਹ ਮੈਚ 27 ਜੁਲਾਈ ਨੂੰ ਹੋਣਾ ਸੀ, ਜੋ ਬਾਅਦ ‘ਚ 28 ਜੁਲਾਈ ਨੂੰ ਖੇਡਿਆ ਗਿਆ ਸੀ। ਕੋਲੰਬੋ ਵਿੱਚ ਖੇਡੇ ਗਏ ਲੜੀ ਦੇ ਦੂਜੇ ਟੀ -20 ਵਿੱਚ ਟੀਮ ਇੰਡੀਆ 4 ਵਿਕਟਾਂ ਨਾਲ ਹਾਰ ਗਈ ਸੀ।

ਇਹ ਵੀ ਦੇਖੋ : Lakha Sidhana ਨੂੰ ਦਿੱਲੀ ਲਾਲ ਕਿਲ੍ਹਾ ਹਿੰਸਾ ਮਾਮਲੇ ‘ਚ ਮਿਲੀ ਜ਼ਮਾਨਤ, ਹਾਲੇ ਇੱਕ ਹੋਰ ਕੇਸ ਚੋਂ ਜ਼ਮਾਨਤ ਮਿਲਣਾ ਬਾਕੀ,

The post ਕ੍ਰੂਨਲ ਪਾਂਡਿਆ ਦੇ ਸੰਪਰਕ ‘ਚ ਆਏ ਟੀਮ ਇੰਡੀਆ ਦੇ ਦੋ ਹੋਰ ਖਿਡਾਰੀਆਂ ਨੂੰ ਹੋਇਆ ਕੋਰੋਨਾ appeared first on Daily Post Punjabi.

ਵੱਡੀ ਖਬਰ : ਭਾਰਤ ਤੇ ਸ਼੍ਰੀਲੰਕਾ ਵਿਚਕਾਰ ਹੋਣ ਵਾਲਾ ਦੂਜਾ ਟੀ -20 ਮੈਚ ਮੁਲਤਵੀ, ਕ੍ਰੂਨਲ ਪਾਂਡਿਆ ਨੂੰ ਹੋਇਆ ਕੋਰੋਨਾ
ਇਸ ਵੇਲੇ ਇੱਕ ਵੱਡੀ ਖਬਰ ਕ੍ਰਿਕਟ ਦੇ ਨਾਲ ਜੁੜੀ ਹੋਈ ਆ ਰਹੀ ਹੈ। ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਟੀ -20 ਸੀਰੀਜ਼ ਦਾ ਦੂਜਾ ਮੈਚ ਮੰਗਲਵਾਰ ਰਾਤ 8 ਵਜੇ ਤੋਂ ਹੋਣਾ ਸੀ, ਪਰ ਉਸ ਤੋਂ ਕੁੱਝ ਘੰਟੇ ਪਹਿਲਾ ਹੁਣ ਇਸ ਮੈਚ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ।

NEWS : Krunal Pandya tests positive.

Second Sri Lanka-India T20I postponed to July 28.

The entire contingent is undergoing RT-PCR tests today to ascertain any further outbreak in the squad.#SLvIND
— BCCI (@BCCI) July 27, 2021

ਕ੍ਰੂਨਲ ਪਾਂਡਿਆ ਦੇ ਕੋਰੋਨਾ ਸਕਾਰਾਤਮਕ ਪਾਏ ਜਾਣ ਕਾਰਨ ਇਸ ਮੈਚ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਭਾਰਤ ਅਤੇ ਸ਼੍ਰੀਲੰਕਾ ਦੀਆਂ ਟੀਮਾਂ ਆਈਸੋਲੇਟ ਹੋ ਗਈਆਂ ਹਨ। ਬੀਸੀਸੀਆਈ ਨੇ ਟਵੀਟ ਕਰਕੇ ਇਸ ਦੀ ਪੁਸ਼ਟੀ ਕੀਤੀ ਹੈ। ਇਸ ਸਮੇਂ ਦੋਵੇਂ ਟੀਮਾਂ ਦੇ ਖਿਡਾਰੀਆਂ ਅਤੇ ਸਟਾਫ ਦੀ ਕੋਰੋਨਾ ਜਾਂਚ ਕੀਤੀ ਜਾ ਰਹੀ ਹੈ। ਹੁਣ ਇਹ ਮੈਚ ਬੁੱਧਵਾਰ (28 ਜੁਲਾਈ) ਨੂੰ ਹੋਣ ਦੀ ਸੰਭਾਵਨਾ ਹੈ। ਭਾਰਤ ਨੇ ਪਹਿਲਾ ਟੀ -20 ਮੈਚ ਜਿੱਤ ਕੇ ਲੜੀ ਵਿੱਚ ਲੀਡ ਲੈ ਲਈ ਸੀ ਪਰ ਹੁਣ ਇਹ ਲੜੀ ਖ਼ਤਰੇ ਵਿੱਚ ਹੈ। ਐਤਵਾਰ ਨੂੰ ਖੇਡੇ ਗਏ ਪਹਿਲੇ ਟੀ -20 ਮੈਚ ਵਿੱਚ ਭਾਰਤ ਨੇ ਮੇਜ਼ਬਾਨ ਟੀਮ ਨੂੰ 38 ਦੌੜਾਂ ਨਾਲ ਹਰਾਇਆ ਸੀ।

ਬੀਸੀਸੀਆਈ ਨੇ ਮੰਗਲਵਾਰ ਸ਼ਾਮ ਨੂੰ ਟਵੀਟ ਕੀਤਾ ਕਿ ਕ੍ਰੂਨਲ ਪਾਂਡਿਆ ਦੀ ਕੋਰੋਨਾ ਰਿਪੋਰਟ ਸਕਾਰਾਤਮਕ ਆਈ ਹੈ। ਬੀਸੀਸੀਆਈ ਨੇ ਟਵੀਟ ਕੀਤਾ, “ਕ੍ਰੂਨਲ ਪਾਂਡਿਆ ਕੋਰੋਨਾ ਪੌਜੇਟਿਵ ਪਾਏ ਗਏ ਹਨ। ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਦੂਜਾ ਟੀ -20 ਮੈਚ ਮੁਲਤਵੀ ਕਰ ਦਿੱਤਾ ਗਿਆ ਹੈ। ਫਿਲਹਾਲ ਪੂਰੇ ਸਕੁਐਡ ਵਿੱਚ ਕੋਰੋਨਾ ਦਾ ਪਤਾ ਲਗਾਉਣ ਲਈ ਆਰਟੀ-ਪੀਸੀਆਰ ਟੈਸਟ ਕੀਤਾ ਜਾ ਰਿਹਾ ਹੈ।” ਬੀਸੀਸੀਆਈ ਦੇ ਅਨੁਸਾਰ, ਮੈਡੀਕਲ ਟੀਮ ਨੇ 8 ਵਿਅਕਤੀਆਂ ਦੀ ਪਛਾਣ ਕੀਤੀ ਹੈ ਜੋ ਕੋਰੋਨਾ ਪੌਜੇਟਿਵ ਪਾਏ ਗਏ ਕ੍ਰੋਨਲ ਪਾਂਡਿਆ ਦੇ ਸੰਪਰਕ ਵਿੱਚ ਆਏ ਸਨ। ਇਨ੍ਹਾਂ ਸਾਰਿਆਂ ਨੂੰ ਆਈਸੋਲੇਸ਼ਨ ਵਿੱਚ ਰੱਖਿਆ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਇਕੱਠੇ ਹੋਏ ਕੈਪਟਨ ਤੇ ਸਿੱਧੂ ! ਜਾਣੋ ਕਿਹੜੀਆਂ ਗੱਲਾਂ ‘ਤੇ ਹੋ ਰਹੀ ਹੈ ਚਰਚਾ ਤੇ ਕੀ ਹੋਣਗੇ ਵੱਡੇ ਐਲਾਨ

ਬੀਸੀਸੀਆਈ ਨੇ ਆਪਣੀ ਅਧਿਕਾਰਤ ਵੈੱਬਸਾਈਟ ਰਾਹੀਂ ਦੱਸਿਆ ਹੈ ਕਿ ਹੁਣ ਭਾਰਤ ਅਤੇ ਸ੍ਰੀਲੰਕਾ ਵਿਚਾਲੇ ਦੂਜਾ ਮੈਚ 28 ਜੁਲਾਈ ਨੂੰ ਅਤੇ ਤੀਜਾ ਮੈਚ 29 ਜੁਲਾਈ ਨੂੰ ਖੇਡਿਆ ਜਾਵੇਗਾ। ਫਿਲਹਾਲ ਟੀਮ ਇੰਡੀਆ ਨੇ ਲੜੀ ਦਾ ਪਹਿਲਾ ਮੈਚ ਜਿੱਤ ਕੇ ਲੀਡ ਬਣਾਈ ਹੋਈ ਹੈ।

ਇਹ ਵੀ ਦੇਖੋ : ਕਥਾ-ਕੀਰਤਨ ਕਰਨ ਵਾਲੇ ਬਾਬਾ ਜੌਨੀ ਨੇ ਗਾਇਆ ਗੀਤ, ਜਦੋਂ ਲੋਕਾਂ ਸੁਣਿਆ ਦੇਖੋ ਕੀ ਹੋਇਆ ! Johny Baba Song | Lavaaris

The post ਵੱਡੀ ਖਬਰ : ਭਾਰਤ ਤੇ ਸ਼੍ਰੀਲੰਕਾ ਵਿਚਕਾਰ ਹੋਣ ਵਾਲਾ ਦੂਜਾ ਟੀ -20 ਮੈਚ ਮੁਲਤਵੀ, ਕ੍ਰੂਨਲ ਪਾਂਡਿਆ ਨੂੰ ਹੋਇਆ ਕੋਰੋਨਾ appeared first on Daily Post Punjabi.

Ind vs SL : ਤੀਜੇ ਵਨਡੇ ਲਈ ਟੀਮ ਇੰਡੀਆ ਨੇ ਕੀਤੇ ਇਹ 6 ਬਦਲਾਅ, 5 ਖਿਡਾਰੀਆਂ ਦਾ ਹੋਇਆ ਡੈਬਿਊ
ਸ਼ੁੱਕਰਵਾਰ ਨੂੰ ਟੀਮ ਇੰਡੀਆ ਅਤੇ ਸ਼੍ਰੀਲੰਕਾ ਵਿਚਕਾਰ ਵਨਡੇ ਸੀਰੀਜ਼ ਦਾ ਆਖਰੀ ਮੈਚ ਖੇਡਿਆ ਜਾਂ ਰਿਹਾ ਹੈ। ਸ਼੍ਰੀਲੰਕਾ ਖਿਲਾਫ ਵਨਡੇ ਸੀਰੀਜ਼ ਦੇ ਤੀਜੇ ਮੈਚ ਵਿੱਚ ਟੀਮ ਇੰਡੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ।

Hello & Good Afternoon from Colombo  #TeamIndia have elected to bat against Sri Lanka in the third & final ODI of the series. #SLvIND

Follow the match  https://t.co/7LRDbx0DLM

Here is India's Playing XI  pic.twitter.com/pioejNJG5k
— BCCI (@BCCI) July 23, 2021

ਟੀਮ ਇੰਡੀਆ ਤਿੰਨ ਮੈਚਾਂ ਦੀ ਇਹ ਸੀਰੀਜ਼ ਪਹਿਲਾਂ ਹੀ ਜਿੱਤ ਚੁੱਕੀ ਹੈ। ਭਾਰਤ ਨੇ 2-0 ਦੀ ਅਜੇਤੂ ਲੀਡ ਲੈ ਲਈ ਹੈ। ਅਜਿਹੀ ਸਥਿਤੀ ਵਿੱਚ ਇਹ ਮੰਨਿਆ ਜਾ ਰਿਹਾ ਸੀ ਕਿ ਤੀਜੇ ਵਨਡੇ ਲਈ ਟੀਮ ਵਿੱਚ ਬਦਲਾਅ ਹੋਏਗਾ।

ਇਹ ਵੀ ਪੜ੍ਹੋ : ਰਾਏਗੜ ‘ਚ ਪਹਾੜ ਡਿੱਗਣ ਕਾਰਨ 36 ਦੀ ਲੋਕਾਂ ਦੀ ਮੌਤ, 70 ਤੋਂ ਵੱਧ ਲਾਪਤਾ, ਰਾਹਤ ਕਾਰਜ ਜਾਰੀ

ਭਾਰਤੀ ਟੀਮ ਨੇ ਇਸ ਮੈਚ ਲਈ ਆਪਣੀ ਪਲੇਇੰਗ ਇਲੈਵਨ ਵਿੱਚ 6 ਬਦਲਾਅ ਕੀਤੇ ਹਨ। ਪਲੇਇੰਗ ਇਲੈਵਨ ਵਿੱਚ ਜਗ੍ਹਾ ਬਣਾਉਣ ਵਾਲੇ 6 ਖਿਡਾਰੀਆਂ ਵਿੱਚੋਂ 5 ਖਿਡਾਰੀ ਵਨਡੇ ਇੰਟਰਨੈਸ਼ਨਲ ਵਿੱਚ ਅੱਜ ਡੈਬਿਊ ਕਰ ਰਹੇ ਹਨ। ਇਹ ਖਿਡਾਰੀ ਸੰਜੂ ਸੈਮਸਨ, ਨਿਤੀਸ਼ ਰਾਣਾ, ਚੇਤਨ ਸਾਕਰੀਆ, ਕੇ. ਗੌਤਮ ਅਤੇ ਰਾਹੁਲ ਚਾਹਰ ਹਨ। ਇਸ ਤੋਂ ਇਲਾਵਾ ਤੇਜ਼ ਗੇਂਦਬਾਜ਼ ਨਵਦੀਪ ਸੈਣੀ ਨੂੰ ਵੀ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਹੈ।

ਇਹ ਵੀ ਦੇਖੋ : ਕੈਪਟਨ ਅਮਰਿੰਦਰ ਨਾਲ Navjot Sidhu ਸਟੇਜ਼ ‘ਤੇ, ਦੇਖੋ ਸਿੱਧੂ ਦੀ ਤਾਜਪੋਸ਼ੀ ਦੀਆਂ LIVE ਤਸਵੀਰਾਂ !

The post Ind vs SL : ਤੀਜੇ ਵਨਡੇ ਲਈ ਟੀਮ ਇੰਡੀਆ ਨੇ ਕੀਤੇ ਇਹ 6 ਬਦਲਾਅ, 5 ਖਿਡਾਰੀਆਂ ਦਾ ਹੋਇਆ ਡੈਬਿਊ appeared first on Daily Post Punjabi.

ਸ਼੍ਰੀਲੰਕਾ ਖਿਲਾਫ ਸੀਰੀਜ਼ ਲਈ ਟੀਮ ਇੰਡੀਆ ਦਾ ਐਲਾਨ, ਇੰਨਾਂ 6 ਨੌਜਵਾਨ ਖਿਡਾਰੀਆਂ ਨੂੰ ਪਹਿਲੀ ਵਾਰ ਮਿਲੀ ਟੀਮ ‘ਚ ਜਗ੍ਹਾ
ਬੀਸੀਸੀਆਈ ਯਾਨੀ ਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਸ਼੍ਰੀਲੰਕਾ ਖਿਲਾਫ ਸੀਮਤ ਓਵਰਾਂ ਦੀ ਲੜੀ ਲਈ ਭਾਰਤੀ ਟੀਮ ਦਾ ਐਲਾਨ ਕੀਤਾ ਹੈ। ਸ਼ਿਖਰ ਧਵਨ ਦੀ ਅਗਵਾਈ ਹੇਠ ਸ੍ਰੀਲੰਕਾ ਜਾ ਰਹੀ ਟੀਮ ਇੰਡੀਆ ਵਿੱਚ 6 ਨਵੇਂ ਖਿਡਾਰੀਆਂ ਨੂੰ ਮੌਕਾ ਦਿੱਤਾ ਗਿਆ ਹੈ।

6 young players selected first time

ਦੇਵਦੱਤ ਪਡੀਕਲ ਅਤੇ ਨਿਤੀਸ਼ ਰਾਣਾ, ਜਿਨ੍ਹਾਂ ਨੇ ਆਈਪੀਐਲ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ, ਨੂੰ ਵੀ ਬੀਸੀਸੀਆਈ ਨੇ ਟੀਮ ਵਿੱਚ ਜਗ੍ਹਾ ਦੇ ਕੇ ਚੰਗੇ ਪ੍ਰਦਰਸ਼ਨ ਦਾ ਇਨਾਮ ਦਿੱਤਾ ਹੈ। ਬੀਸੀਸੀਆਈ ਨੇ ਸ਼੍ਰੀਲੰਕਾ ਦੌਰੇ ਲਈ ਸ਼ਿਖਰ ਧਵਨ ਦੀ ਅਗਵਾਈ ਵਿੱਚ ਨੌਜਵਾਨ ਖਿਡਾਰੀਆਂ ਉੱਤੇ ਦਾਅ ਲਾਉਣ ਦਾ ਫੈਸਲਾ ਕੀਤਾ ਹੈ। ਦੇਵਦੱਤ ਪਡੀਕਲ, ਰਿਤੂਰਾਜ ਗਾਇਕਵਾੜ, ਚੇਤਨ ਸਕਾਰਿਆ, ਸਪਿੰਨਰ ਵਰੁਣ ਚੱਕਰਵਰਤੀ, ਨਿਤੀਸ਼ ਰਾਣਾ ਅਤੇ ਕ੍ਰਿਸ਼ਨਾੱਪਾ ਗੌਤਮ ਉਹ ਖਿਡਾਰੀ ਹਨ ਜੋ ਪਹਿਲੀ ਵਾਰ ਟੀਮ ਇੰਡੀਆ ਲਈ ਖੇਡਦੇ ਨਜ਼ਰ ਆਉਣਗੇ।

ਇਹ ਵੀ ਪੜ੍ਹੋ : ਇਹ ਕਿਹੋ ਜਿਹਾ ਸਿਸਟਮ ! ਬਿਜਲੀ ਠੀਕ ਕਰਨ ਗਿਆ ਮੁਲਾਜਮ ਕਰੰਟ ਲੱਗਣ ਤੋਂ ਬਾਅਦ ਇੱਕ ਘੰਟਾ ਲਮਕਿਆ ਰਿਹਾ ਟਰਾਂਸਫਾਰਮਰ ‘ਤੇ, ਦੇਖੋ ਵੀਡੀਓ

ਸ਼੍ਰੀਲੰਕਾ ਦੌਰੇ ‘ਤੇ, ਇਨ੍ਹਾਂ 6 ਖਿਡਾਰੀਆਂ ਵਿੱਚੋਂ ਤਿੰਨ ਜਾਂ ਚਾਰ ਖਿਡਾਰੀਆਂ ਨੂੰ ਡੈਬਿਊ ਕਰਨ ਦਾ ਮੌਕਾ ਵੀ ਮਿਲ ਸਕਦਾ ਹੈ। ਹਾਲਾਂਕਿ ਪਿਛਲੇ ਸਮੇਂ ਵਿੱਚ ਵਰੁਣ ਚੱਕਰਵਰਤੀ ਨੂੰ ਵੀ ਦੋ ਵਾਰ ਟੀਮ ਵਿੱਚ ਚੁਣਿਆ ਗਿਆ ਹੈ। ਪਰ ਦੋਵੇਂ ਵਾਰ ਤੰਦਰੁਸਤੀ ਟੈਸਟ ਪਾਸ ਨਾ ਕਰਨ ਕਾਰਨ ਵਰੁਣ ਚੱਕਰਵਰਤੀ ਟੀਮ ਦਾ ਹਿੱਸਾ ਨਹੀਂ ਬਣ ਸਕਿਆ ਸੀ।

ਇਹ ਵੀ ਦੇਖੋ : ਪੰਜਾਬ ‘ਚ ਤੂਫ਼ਾਨ ਦਾ ਕਹਿਰ, ਘਰਾਂ ‘ਤੇ ਕਹਿਰ ਬਣ ਕੇ ਡਿੱਗੀ ਆਸਮਾਨੀ ਬਿਜਲੀ, ਟੁੱਟੇ ਘਰ ਤੇ ਦਰੱਖਤ, LIVE ਤਸਵੀਰਾਂ

The post ਸ਼੍ਰੀਲੰਕਾ ਖਿਲਾਫ ਸੀਰੀਜ਼ ਲਈ ਟੀਮ ਇੰਡੀਆ ਦਾ ਐਲਾਨ, ਇੰਨਾਂ 6 ਨੌਜਵਾਨ ਖਿਡਾਰੀਆਂ ਨੂੰ ਪਹਿਲੀ ਵਾਰ ਮਿਲੀ ਟੀਮ ‘ਚ ਜਗ੍ਹਾ appeared first on Daily Post Punjabi.