inderjeet nikku farmers protest latest news updates Archives - Daily Post Punjabi

ਗਾਇਕ ਇੰਦਰਜੀਤ ਨਿੱਕੂ ਨੇ ਮੋਦੀ ਸਰਕਾਰ ਨੂੰ ਲੈ ਕੇ ਦੇਖੋ ਕੀ ਕਿਹਾ, ਦੇਖੋ ਵੀਡੀਓ
inderjeet nikku farmers protest: ਕਿਸਾਨਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਜਾਰੀ ਹੈ। ਲਗਾਤਾਰ ਕਿਸਾਨੀ ਮੋਰਚੇ ਨੂੰ ਲੈ ਕੇ ਨਵੀਂ ਨਵੀਂ ਅਪਡੇਟ ਸਾਹਮਣੇ ਆ ਰਹੀ ਹੈ। ਇਸ ਸੰਘਰਸ਼ ਵਿਚ ਆਮ ਲੋਕਾਂ ਦੇ ਨਾਲ ਨਾਲ ਪੰਜਾਬੀ ਗਾਇਕ ਅਤੇ ਅਦਾਕਾਰ ਵੀ ਕਿਸਾਨਾਂ ਪ੍ਰਤੀ ਆਵਾਜ਼ ਬੁਲੰਦ ਕਰਦੇ ਨਜ਼ਰ ਆ ਰਹੇ ਹਨ। ਹਾਲ ਹੀ ਵਿੱਚ ਇੰਦਰਜੀਤ ਨਿੱਕੂ ਜੋ ਕਿ ਪੰਜਾਬ ਦੇ ਮਸ਼ਹੂਰ ਗਾਇਕ ਹਨ, ਨੇ ਕਿਸਾਨਾਂ ਨੂੰ ਲੈ ਕੇ ਆਪਣੀ ਆਵਾਜ਼ ਰੱਖੀ ਹੈ।

inderjeet nikku farmers protest

ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਇਕ ਝੂਠਾ ਬੰਦਾ ਹੈ। ਮੋਦੀ ਸਰਕਾਰ ਮੂੰਹ ਦਾ ਮਿੱਠਾ ਹੈ ਲੇਕਿਨ ਇਹ ਕਿਸਾਨਾਂ ਤੋਂ ਉਨ੍ਹਾਂ ਦੇ ਮੋਟਰਾਂ ਦੀ ਚਾਬੀ ਖੋਹਣ ਨੂੰ ਫਿਰਦਾ ਹੈ। ਗਾਇਕ ਇੰਦਰਜੀਤ ਨਿੱਕੂ ਦੀਆਂ ਗੱਲਾਂ ਲੋਕਾਂ ਵਿੱਚ ਜਜ਼ਬਾ ਪੈਦਾ ਕਰ ਰਹੀਆਂ ਹਨ। ਤੁਸੀਂ ਵੀ ਵੇਖੋ ਇੰਦਰਜੀਤ ਨਿੱਕੂ ਦੀ ਇਹ ਧਮਾਕੇਦਾਰ ਵੀਡੀਓ…

ਗਾਇਕ ਇੰਦਰਜੀਤ ਨਿੱਕੂ ਦੀ ਇਹ ਵੀਡੀਓ ਕਿਵੇਂ ਦੀ ਲੱਗੀ ਸਾਨੂੰ ਕੁਮੈਂਟ ਕਰਕੇ ਜ਼ਰੂਰ ਦੱਸਣਾ। ਜਾਣਕਾਰੀ ਲਈ ਦੱਸਦੀ ਹੈ ਲਗਾਤਾਰ ਪੰਜਾਬੀ ਅਦਾਕਾਰ ਅਤੇ ਗਾਇਕ ਕਿਸਾਨਾਂ ਨੂੰ ਲੈ ਕੇ ਆਪਣੀ ਆਵਾਜ਼ ਰੱਖਦੇ ਨਜ਼ਰ ਆ ਰਹੇ ਹਨ। ਲੇਕਿਨ ਲੱਗ ਰਿਹਾ ਹੈ ਸਰਕਾਰਾਂ ਦੇ ਦਿਲਾਂ ਤਕ ਕਿਸਾਨਾਂ ਦੀ ਇਹ ਪੀੜ ਨਹੀਂ ਪਹੁੰਚ ਰਹੀ, ਸ਼ਾਇਦ ਤਾਂ ਹੀ ਉਹ ਇਨ੍ਹਾਂ ਤਿੰਨਾਂ ਬਿੱਲਾਂ ਨੂੰ ਵਾਪਸ ਨਹੀਂ ਲੈ ਰਹੀ।

The post ਗਾਇਕ ਇੰਦਰਜੀਤ ਨਿੱਕੂ ਨੇ ਮੋਦੀ ਸਰਕਾਰ ਨੂੰ ਲੈ ਕੇ ਦੇਖੋ ਕੀ ਕਿਹਾ, ਦੇਖੋ ਵੀਡੀਓ appeared first on Daily Post Punjabi.