india-australia final Archives - Daily Post Punjabi

ਅਹਿਮਦਾਬਾਦ ‘ਚ ਵਰਲਡ ਕੱਪ ਦਾ ਮਹਾਮੁਕਾਬਲਾ ਅੱਜ, ਭਾਰਤ ਚੌਥੀ ਤੇ ਆਸਟ੍ਰੇਲੀਆ 8ਵੀਂ ਵਾਰ ਖੇਡੇਗਾ ਫਾਈਨਲ
ਵਨਡੇ ਵਰਲਡ ਕੱਪ 2023 ਦਾ ਸਭ ਤੋਂ ਵੱਡਾ ਮੁਕਾਬਲਾ ਯਾਨੀ ਫਾਈਨਲ ਅੱਜ ਮੇਜ਼ਬਾਨੀ ਭਾਰਤ ਤੇ ਪੰਜਵੀਂ ਵਾਰ ਦੀ ਵਿਸ਼ਵ ਜੇਤੂ ਆਸਟ੍ਰੇਲੀਆ ਵਿਚ ਖੇਡਿਆ ਜਾਵੇਗਾ। ਮੈਚ ਦੁਨੀਆ ਦੇ ਸਭ ਤੋਂ ਵੱਡੇ ਕ੍ਰਿਕਟ ਮੈਦਾਨ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਦੁਪਹਿਰ 2 ਵਜੇ ਸ਼ੁਰੂ ਹੋਵੇਗਾ। ਟੌਸ 1.30 ਵਜੇ ਹੋਵੇਗ।

ਦੋਵੇਂ ਟੀਮਾਂ ਦੂਜੀ ਵਾਰ ਟੂਰਨਾਮੈਂਟ ਦੇ ਫਾਈਨਲ ਵਿਚ ਭਿੜਣਗੀਆਂ। ਇਨ੍ਹਾਂ ਵਿਚ 2003 ਵਨਡੇ ਵਰਲਡ ਕੱਪ ਦਾ ਵੀ ਫਾਈਨਲ ਹੋਇਆ ਸੀ। ਉਦੋਂ ਕੰਗਾਰੂ 125 ਦੌੜਾਂ ਤੋਂ ਜਿੱਤੇ ਸਨ। ਭਾਰਤੀ ਟੀਮ ਚੌਥੀ ਵਾਰ ਫਾਈਨਲ ਵਿਚ ਪਹੁੰਚੀ ਹੈ।ਇਸ ਤੋਂ ਪਹਿਲਾਂ ਟੀਮ 1983, 2003 ਤੇ 2011 ਵਿਚ ਇਸ ਟੂਰਨਾਮੈਂਟ ਵਿਚ ਫਾਈਨਲ ਵਿਚ ਪਹੁੰਚੀ ਸੀ। ਦੂਜੇ ਪਾਸੇ ਆਸਟ੍ਰੇਲੀਆਈ ਟੀਮ 8ਵੀਂ ਵਾਰ ਵਰਲਡ ਕੱਪ ਦੇ ਫਾਈਨਲ ਵਿਚ ਪਹੁੰਚੀ ਹੈ। ਟੀਮ ਨੇ 7 ਵਿਚੋਂ 5 ਫਾਈਨਲ ਜਿੱਤੇ ਹਨ।

ਆਸਟ੍ਰੇਲੀਆ ਪਿਛਲੇ 27 ਸਾਲ ਤੋਂ ਵਰਲਡ ਕੱਪ ਦੇ ਫਾਈਨਲ ਵਿਚ ਨਹੀਂ ਹਾਰਿਆ ਹੈ। ਟੀਮ ਨੇ ਪਿਛਲੇ 24 ਸਾਲ ਵਿਚ ਆਪਣੇ ਸਾਰੇ 4 ਫਾਈਨਲ ਜਿੱਤੇ ਹਨ। ਆਸਟ੍ਰੇਲੀਆ ਨੂੰ ਫਾਈਨਲ ਵਿਚ ਆਖਰੀ ਹਾਰ 1996 ਵਿਚ ਸ਼੍ਰੀਲੰਕਾ ਖਿਲਾਫ ਮਿਲੀ ਸੀ।

ਦੋਵੇਂ ਟੀਮਾਂ ਆਖਰੀ ਵਾਰ ਇਸੇ ਵਰਲਡ ਕੱਪ ਦੇ 5ਵੇਂ ਲੀਗ ਮੈਚ ਵਿਚ ਆਹਮੋ-ਸਾਹਮਣੇ ਹੋਈਆਂ ਸਨ। ਉਦੋਂ ਮੁਕਾਬਲਾ ਚੇਨਈ ਵਿਚ ਖੇਡਿਆ ਗਿਆ ਸੀ।ਇਸ ਮੈਚ ਵਿਚ ਭਾਰਤ ਨੂੰ 6 ਵਿਕਟਾਂ ਤੋਂ ਜਿੱਤ ਮਿਲੀ ਸੀ। ਭਾਰਤ-ਆਸਟ੍ਰੇਲੀਆ ਵਿਚ ਹੁਣ ਤੱਕ ਕੁਲ 150 ਵਨਡੇ ਖੇਡੇ ਗਏ ਹਨ। ਭਾਰਤ ਨੇ 57 ਤੇ ਆਸਟ੍ਰੇਲੀਆ ਨੇ 83 ਮੈਚ ਜਿੱਤੇ।10 ਮੈਚ ਬੇਨਤੀਜਾ ਰਹੇ।

ਭਾਰਤੀ ਟੀਮ ਵਰਲਡ ਕੱਪ 2023 ਵਿਚ ਇਕਲੌਤੀ ਅਜਿਹੀ ਟੀਮ ਹੈ ਜਿਸ ਨੇ ਇਕ ਵੀ ਮੁਕਾਬਲਾ ਨਹੀਂ ਗੁਆਇਆ ਹੈ। ਟੀਮ ਲੀਗ ਸਟੇਜ ਵਿਚ ਸਾਰੇ 9 ਮੈਚ ਜਿੱਤੀ। ਭਾਰਤ ਨੇ ਆਸਟ੍ਰੇਲੀਆ ਨੂੰ 6 ਵਿਕਟਾਂ ਤੋਂ, ਅਫਗਾਨਿਸਤਾਨ ਨੂੰ 8 ਵਿਕਟਾਂ ਤੋਂ, ਪਾਕਿਸਤਾਨ ਨੂੰ 7 ਵਿਕਟਾਂ ਤੋਂ, ਬੰਗਲਾਦੇਸ਼ ਨੂੰ 7 ਵਿਕਟਾਂ ਤੋਂ, ਨਿਊਜ਼ੀਲੈਂਡ ਨੂੰ 4 ਵਿਕਟਾਂ ਤੋਂ, ਇਗਲੈਂਡ ਨੂੰ 100 ਦੌੜਾਂ, ਸ਼੍ਰੀਲੰਕਾ ਨੂੰ 302 ਦੌੜਾਂ, ਸਾਊਥ ਅਫਰੀਕਾ ਨੂੰ 243 ਦੌੜਾਂ ਤੇ ਨੀਦਰਲੈਂਡ ਨੂੰ 160 ਦੌੜਾਂ ਤੋਂ ਹਰਾਇਆ।

ਇਹ ਵੀ ਪੜ੍ਹੋ : ਕਿਤੇ ਤੁਸੀਂ ਵੀ ਤਾਂ ਨਹੀਂ ਪੀ ਰਹੇ ਨਕਲੀ ਪਾਣੀ? ਬੋਤਲ ਖਰੀਦਣ ਤੋਂ ਬਾਅਦ ਜ਼ਰੂਰ ਕਰੋ ਜਾਂਚ, ਜਾਣੋ ਤਰੀਕਾ

ਲਗਾਤਾਰ 9 ਜਿੱਤ ਦੇਬਾਅਦ ਟੀਮ ਨੇ 18 ਪੁਆਇੰਟਸ ਨਾਲ ਟੌਪ ‘ਤੇ ਰਹਿੰਦੇ ਹੋਏ ਸੈਮੀਫਾਈਨਲ ਵਿਚ ਜਗ੍ਹਾ ਬਣਾਈ। ਸੈਮੀਫਾਈਨਲ ਵਿਚ ਪਿਛਲੇ ਦੋ ਵਾਰ ਦੀ ਰਨਰਅੱਪ ਨਿਊਜ਼ੀਲੈਂਡ ਨੂੰ 70 ਦੌੜਾਂ ਤੋ ਹਰਾ ਕੇ ਖਿਤਾਬੀ ਮੁਕਾਬਲੇ ਵਿਚ ਜਗ੍ਹਾ ਬਣਾਈ।

ਵੀਡੀਓ ਲਈ ਕਲਿੱਕ ਕਰੋ : –

“Afsana Khan ਨੇ Rakhi Sawant ਨੂੰ ਪਵਾ ‘ਤਾ ਪੰਜਾਬੀ ਸੂਟ, Afsana ਲਈ ਦੇਖੋ ਕਿਸ ਤੋਂ ਲਿਆ ‘ਡਰਾਮਾ ਕੁਈਨ’ ਨੇ ਬਦਲਾ!

The post ਅਹਿਮਦਾਬਾਦ ‘ਚ ਵਰਲਡ ਕੱਪ ਦਾ ਮਹਾਮੁਕਾਬਲਾ ਅੱਜ, ਭਾਰਤ ਚੌਥੀ ਤੇ ਆਸਟ੍ਰੇਲੀਆ 8ਵੀਂ ਵਾਰ ਖੇਡੇਗਾ ਫਾਈਨਲ appeared first on Daily Post Punjabi.

ਵਿਸ਼ਵ ਕੱਪ 2023 : ਭਾਰਤ-ਆਸਟ੍ਰੇਲੀਆ ਵਿਚਾਲੇ 19 ਨਵੰਬਰ ਨੂੰ ਹੋਵੇਗਾ ਫਾਈਨਲ, ਗਾਂਗੁਲੀ ਦਾ ਬਦਲਾ ਲਵੇਗੀ ਟੀਮ ਇੰਡੀਆ
ਭਾਰਤ ਤੇ ਆਸਟ੍ਰੇਲੀਆ ਦੀਆਂ ਟੀਮਾਂ ਇਕ ਵਾਰ ਫਿਰ ਤੋਂ ਵਿਸ਼ਵ ਕੱਪ ਦੇ ਫਾਈਨਲ ਵਿਚ ਆਹਮੋ-ਸਾਹਮਣੇ ਹੋਣਗੀਆਂ। ਦੋਵੇਂ ਟੀਮਾਂ ਦੇ ਵਿਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਇਹ ਮੁਕਾਬਲਾ ਖੇਡਿਆ ਜਾਵੇਗਾ। ਭਾਰਤ ਤੇ ਆਸਟ੍ਰੇਲੀਆ ਵਿਚ 20 ਸਾਲ ਬਾਅਦ ਵਿਸ਼ਵ ਕੱਪ ਦਾ ਫਾਈਨਲ ਹੋਵੇਗਾ। ਪਿਛਲੀ ਵਾਰ ਟੀਮ ਇੰਡੀਆ 2003 ਵਿਚ ਸੌਗਰ ਗਾਂਗੁਲੀ ਦੀ ਕਪਤਾਨੀ ਵਿਚ ਦੱਖਣੀ ਅਫਰੀਕਾ ਜੋਹਾਨਸਬਰਗ ਵਿਚ ਹਾਰ ਗਈ ਸੀ।

ਭਾਰਤ ਨੇ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿਚ 15 ਨਵੰਬਰ ਨੂੰ ਟੂਰਨਾਮੈਂਟ ਦੇ ਪਹਿਲੇ ਸੈਮੀਫਾਈਨਲ ਵਿਚ ਨਿਊਜ਼ੀਲੈਂਡ ਨੂੰ 70 ਦੌੜਾਂ ਤੋਂ ਹਰਾਇਆ ਸੀ। ਉਹ 12 ਸਾਲ ਬਾਅਦ ਫਾਈਨਲ ਵਿਚ ਪਹੁੰਚੀ ਹੈ। ਪਿਛਲੀ ਵਾਰ 2011 ਵਿਚ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਿਚ ਟੀਮ ਇੰਡੀਆ ਚੈਂਪੀਅਨ ਬਣੀ ਸੀ। ਦੂਜੇ ਪਾਸੇ ਆਸਟ੍ਰੇਲੀਆ ਨੇ ਵੀਰਵਾਰ ਨੂੰ ਕੋਲਕਾਤਾ ਦੇ ਈਡਨ ਗਾਰਡਨਸ ਵਿਚ ਖੇਡੇ ਗਏ ਦੂਜੇ ਸੈਮੀਫਾਈਨਲ ਵਿਚ ਦੱਖਣੀ ਅਫਰੀਕਾ ਨੂੰ ਤਿੰਨ ਵਕਟਾਂ ਨਾਲ ਹਰਾ ਦਿੱਤਾ।

ਆਸਟ੍ਰੇਲੀਆ ਦੀ ਟੀਮ 2003 ਵਿਚ ਵਿਸ਼ਵ ਕੱਪ ਵਿਚ ਜਦੋਂ ਚੈਂਪੀਅਨ ਬਣੀ ਸੀ ਉਦੋਂ ਉਸ ਨੇ ਸਾਰੇ 11 ਮੈਚ ਜਿੱਤੇ ਸਨ। ਕੰਗਾਰੂ ਟੀਮ ਨੇ ਫਾਈਨਲ ਵਿਚ ਭਾਰਤ ਨੂੰ ਹਰਾਉਣ ਤੋਂ ਪਹਿਲਾਂ ਉਸ ਨੂੰ ਗਰੁੱਪ ਰਾਊਂਡ ਵਿਚ ਵੀ ਹਰਾਇਆ ਸੀ। ਉਦੋਂ ਭਾਰਤੀ ਟੀਮ ਨੇ ਕੁੱਲ 8 ਮੈਚ ਜਿੱਤੇ ਸਨ। ਹੁਣ 2023 ਵਿਸ਼ਵ ਕੱਪ ਦੀ ਗੱਲ ਕੀਤੀ ਜਾਵੇ ਤਾਂ ਭਾਰਤੀ ਟੀਮ ਲਗਾਤਾਰ 10 ਮੈਚ ਜਿੱਤ ਕੇ ਫਾਈਨਲ ਵਿਚ ਪਹੁੰਚੀ ਹੈ ਤੇ ਉਸ ਦੀ ਨਜ਼ਰ 11ਵੀਂ ਜਿੱਤ ਹਾਸਲ ਕਰਕੇ ਖਿਤਾਬ ਜਿੱਤਣ ‘ਤੇ ਹੈ। ਭਾਰਤ ਨੇ ਗਰੁੱਪ ਰਾਊਂਡ ਵਿਚ ਆਸਟ੍ਰੇਲੀਆ ਨੂੰ ਹਰਾਇਆ ਸੀ ਤੇ ਹੁਣ ਫਾਈਨਲ ਵਿਚ ਵੀ ਉਸ ਨੂੰ ਮਾਤ ਦੇਣ ਦਾ ਮੌਕਾ ਹੈ। ਆਸਟ੍ਰੇਲੀਆ ਦੀ ਟੀਮ ਇਸ ਟੂਰਨਾਮੈਂਟ ਵਿਚ ਕੁੱਲ 8 ਮੈਚ ਜਿੱਤ ਕੇ ਫਾਈਨਲ ਤੱਕ ਪਹੁੰਚੀ ਹੈ।

ਭਾਰਤ ਚੌਥੀ ਵਾਰ ਵਿਸ਼ਵ ਕੱਪ ਦੇ ਫਾਈਨਲ ਵਿਚ ਪਹੁੰਚਿਆ ਹੈ। 1983 ਵਿਚ ਕਪਿਲ ਦੇਵ ਦੀ ਕਪਤਾਨੀ ਵਿਚ ਵੈਸਟਇੰਡੀਜ਼ ਨੂੰ ਹਰਾ ਕੇ ਪਹਿਲੀ ਵਾਰ ਖਿਤਾਬ ਜਿੱਤਿਆ ਸੀ। ਉਦੋਂ ਸੌਰਵ ਗਾਂਗੁਲੀ ਕਪਤਾਨ ਸਨ।ਇਸਦੇ ਬਾਅਦ 8 ਸਾਲ ਬਾਅਦ 2011 ਵਿਚ ਜਦੋਂ ਭਾਰਤ ਫਾਈਨਲ ਵਿਚ ਪਹੁੰਚਿਆ ਤਾਂ ਉਸ ਨੇ ਸ਼੍ਰੀਲੰਕਾ ਨੂੰ ਹਰਾ ਕੇ ਦੂਜੀ ਵਾਰ ਖਿਤਾਬ ਜਿੱਤ ਲਿਆ।

ਇਹ ਵੀ ਪੜ੍ਹੋ : ਗੀਗੇਮਾਜਰਾ ’ਚ ਦੋ ਨੌਜਵਾਨਾਂ ਦੀ ਭੇਤ-ਭਰੀ ਬਿਮਾਰੀ ਨਾਲ ਮੌ.ਤ, ਮਾਪਿਆਂ ਦੇ ਇਕਲੌਤੇ ਪੁੱਤਰ ਸਨ ਮ੍ਰਿ.ਤਕ

ਦੂਜੇ ਪਾਸੇ ਆਸਟ੍ਰੇਲੀਆ 8 ਸਾਲ ਦੇ ਬਾਅਦ ਵਿਸ਼ਵ ਕੱਪ ਦਾ ਫਾਈਨਲ ਖੇਡੇਗੀ।ਉਹ 1987, 1999, 20023, 2007 ਤੇ 2015 ਵਿਚ ਚੈਂਪੀਅਨ ਬਣੀ ਸੀ। ਆਸਟ੍ਰੇਲੀਆ ਨੂੰ 1975 ਤੇ 1996 ਦੇ ਫਾਈਨਲ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਉਸ ਨੂੰ ਪਿਛਲੀ ਵਾਰ 2019 ਵਿਚ ਇੰਗਲੈਂਡ ਨੇ ਸੈਮੀਫਾਈਨਲ ਵਿਚ ਬਾਹਰ ਕਰ ਦਿੱਤਾ ਸੀ।

ਵੀਡੀਓ ਲਈ ਕਲਿੱਕ ਕਰੋ : –

“Afsana Khan ਨੇ Rakhi Sawant ਨੂੰ ਪਵਾ ‘ਤਾ ਪੰਜਾਬੀ ਸੂਟ, Afsana ਲਈ ਦੇਖੋ ਕਿਸ ਤੋਂ ਲਿਆ ‘ਡਰਾਮਾ ਕੁਈਨ’ ਨੇ ਬਦਲਾ!

The post ਵਿਸ਼ਵ ਕੱਪ 2023  : ਭਾਰਤ-ਆਸਟ੍ਰੇਲੀਆ ਵਿਚਾਲੇ 19 ਨਵੰਬਰ ਨੂੰ ਹੋਵੇਗਾ ਫਾਈਨਲ, ਗਾਂਗੁਲੀ ਦਾ ਬਦਲਾ ਲਵੇਗੀ ਟੀਮ ਇੰਡੀਆ appeared first on Daily Post Punjabi.