india china border clash Archives - Daily Post Punjabi

ਭਾਰਤ-ਚੀਨ ਵਿਚਕਾਰ ਜਾਰੀ ਹੈ ਤਣਾਅ, ਪੈਨਗੋਂਗ ਝੀਲ ਦੇ ਕੰਢੇ ਕੁੱਝ ਮੀਟਰ ਦੀ ਦੂਰੀ ‘ਤੇ ਆਹਮੋ ਸਾਹਮਣੇ ਖੜੀਆਂ ਨੇ ਫੌਜਾਂ
india china border clash: ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ (ਐਲਏਸੀ) ਨੂੰ ਲੈ ਕੇ ਭਾਰਤ ਅਤੇ ਚੀਨ ਵਿੱਚਕਾਰ ਤਣਾਅ ਜਾਰੀ ਹੈ। ਹਾਲਾਂਕਿ, ਤਣਾਅ ਨੂੰ ਘਟਾਉਣ ਅਤੇ ਸ਼ਾਂਤੀ ਬਹਾਲ ਕਰਨ ਲਈ ਦੋਵਾਂ ਧਿਰਾਂ ਵਿਚਕਾਰ ਗੱਲਬਾਤ ਲਈ ਕੋਸ਼ਿਸ਼ਾਂ ਜਾਰੀ ਹਨ। ਲੱਦਾਖ ਵਿੱਚ ਪੈਨਗੋਂਗ ਝੀਲ ਦੇ ਉੱਤਰੀ ਅਤੇ ਦੱਖਣੀ ਕੰਢੇ ‘ਤੇ ਅਜਿਹੇ 4 ਪਲਾਸ਼-ਬਿੰਦੂ ਹਨ ਜਿਥੇ ਦੋਵਾਂ ਦੇਸ਼ਾਂ ਦੀਆਂ ਫੌਜਾਂ ਆਹਮੋ-ਸਾਹਮਣੇ ਖੜ੍ਹੀਆਂ ਹਨ। ਇਹ ਉਹ ਥਾਵਾਂ ਹਨ ਜਿਥੇ ਦੋਵਾਂ ਦੇਸ਼ਾਂ ਦੀਆਂ ਫੌਜਾਂ ਵਿਚਕਾਰ ਤਾਇਨਾਤ ਸੈਨਿਕਾਂ ਦੀ ਦੂਰੀ ਕੁੱਝ ਮੀਟਰ ਦੀ ਦੂਰੀ ‘ਤੇ ਹੈ। ਪੈਨਗੋਂਗ ਦੇ ਕਿਨਾਰੇ ਇਨ੍ਹਾਂ ਚਾਰ ਥਾਵਾਂ ‘ਤੇ, ਦੋਵਾਂ ਦੇਸ਼ਾਂ ਦੇ ਸੈਨਿਕਾਂ ਵਿਚਕਾਰ ਕੁੱਝ ਮੀਟਰ ਦੀ ਹੀ ਦੂਰੀ ਹੈ। ਦੋਵਾਂ ਪਾਸਿਆਂ ‘ਤੇ ਵੱਡੇ ਪੱਧਰ ‘ਤੇ ਹਥਿਆਰਬੰਦ ਬਲ ਤਾਇਨਾਤ ਕੀਤੇ ਗਏ ਹਨ। ਇੱਥੇ ਪਿੱਛਲੇ 10 ਦਿਨਾਂ ਤੋਂ ਸ਼ਾਂਤੀ ਹੈ, ਪਰ 8 ਸਤੰਬਰ ਨੂੰ ਹੋਈ ਗੋਲੀਬਾਰੀ ਤੋਂ ਬਾਅਦ, ਇੱਥੇ ਸਥਿਤੀ ਬਹੁਤ ਅਸਥਿਰ ਹੋ ਗਈ ਹੈ।

india china border clash

ਪੈਨਗੋਂਗ ਝੀਲ ਦੇ ਉੱਤਰੀ ਪਾਸੇ, ਫਿੰਗਰ ਥ੍ਰੀ ਅਤੇ ਫਿੰਗਰ ਫੋਰ ‘ਤੇ ਦੋਵਾਂ ਦੇਸ਼ਾਂ ਦੇ ਸਿਪਾਹੀ ਇੱਕ ਦੂਜੇ ਵੱਲ ਵੇਖ ਰਹੇ ਹਨ। ਹਵਾਈ ਫਾਇਰਿੰਗ ਇੱਥੇ ਇੱਕ ਚਿਤਾਵਨੀ ਵਜੋਂ ਕੀਤੀ ਗਈ ਹੈ। ਝੀਲ ਦੇ ਦੱਖਣੀ ਕੰਢੇ ‘ਤੇ ਸਪੁੰਗੂਰ ਗੱਪ, ਮੁਖਾਪਰੀ ਅਤੇ ਰੇਅੰਗ ਲਾ ਵਿਖੇ ਸੈਨਾ ਦੇ ਵਿਚਕਾਰ ਸਿਰਫ ਕੁੱਝ ਮੀਟਰ ਦੀ ਦੂਰੀ ਹੈ। ਫਾਇਰਿੰਗ ਵੀ ਇੱਥੇ 28 ਅਗਸਤ ਅਤੇ 8 ਸਤੰਬਰ ਨੂੰ ਕੀਤੀ ਗਈ ਸੀ। ਚੀਨੀ ਪੀਪਲਜ਼ ਲਿਬਰੇਸ਼ਨ ਆਰਮੀ ਦੇ ਜਵਾਨਾਂ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਫਿੰਗਰ 3 ਅਤੇ 4 ਦੇ ਵਿਚਕਾਰ ਦੇ ਖੇਤਰ ਨੂੰ ਆਪਣੇ ਕਬਜ਼ੇ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਸੀ, ਜਿਸ ਕਾਰਨ ਗੋਲੀਬਾਰੀ ਹੋਈ ਸੀ।

The post ਭਾਰਤ-ਚੀਨ ਵਿਚਕਾਰ ਜਾਰੀ ਹੈ ਤਣਾਅ, ਪੈਨਗੋਂਗ ਝੀਲ ਦੇ ਕੰਢੇ ਕੁੱਝ ਮੀਟਰ ਦੀ ਦੂਰੀ ‘ਤੇ ਆਹਮੋ ਸਾਹਮਣੇ ਖੜੀਆਂ ਨੇ ਫੌਜਾਂ appeared first on Daily Post Punjabi.

LAC ‘ਤੇ ਫਿਰ ਵਧਿਆ ਤਣਾਅ ! 45 ਸਾਲਾਂ ‘ਚ ਪਹਿਲੀ ਵਾਰ ਭਾਰਤੀ ਤੇ ਚੀਨੀ ਫੌਜ ਵਿਚਾਲੇ ਫਾਇਰਿੰਗ
India China border Clash: ਲੱਦਾਖ: ਜੰਮੂ-ਕਸ਼ਮੀਰ ਦੇ ਲੱਦਾਖ ਵਿੱਚ ਭਾਰਤ ਅਤੇ ਚੀਨ ਵਿਚਾਲੇ ਤਣਾਅ ਵਧਦਾ ਹੀ ਜਾ ਰਿਹਾ ਹੈ। ਸੋਮਵਾਰ ਦੇਰ ਰਾਤ ਪੈਨਗੋਂਗ ਤਸੋ ਝੀਲ ‘ਤੇ ਅਸਲ ਕੰਟਰੋਲ ਰੇਖਾ (LAC) ਨੇੜੇ ਭਾਰਤੀ ਅਤੇ ਚੀਨੀ ਫੌਜਾਂ ਵਿੱਚ ਗੋਲੀਬਾਰੀ ਦੀ ਇੱਕ ਘਟਨਾ ਵਾਪਰੀ ਹੈ। ਚੀਨ ਦੀ ਸਰਕਾਰੀ ਮੀਡੀਆ ਨੇ ਭਾਰਤੀ ਫੌਜ ‘ਤੇ ਪੈਂਗੋਂਗ ਤਸੋ ਦੇ ਦੱਖਣੀ ਪਾਸੇ ਫਾਇਰਿੰਗ ਕਰਨ ਦਾ ਦੋਸ਼ ਲਗਾਇਆ ਹੈ। ਹਾਲਾਂਕਿ, ਫੌਜ ਨਾਲ ਜੁੜੇ ਸੂਤਰਾਂ ਦਾ ਕਹਿਣਾ ਹੈ ਕਿ ਚੀਨ ਵੱਲੋਂ ਭਾਰਤੀ ਖੇਤਰ ਵਿੱਚ ਪਹਿਲਾਂ ਫਾਇਰਿੰਗ ਕੀਤੀ ਗਈ, ਜਿਸ ਤੋਂ ਬਾਅਦ ਭਾਰਤ ਵੱਲੋਂ ਜਵਾਬੀ ਕਾਰਵਾਈ ਕੀਤੀ ਗਈ ਹੈ। ਫਿਲਹਾਲ ਸਥਿਤੀ ਕੰਟਰੋਲ ਵਿੱਚ ਹੋਣ ਦਾ ਦਾਅਵਾ ਕੀਤਾ ਗਿਆ ਹੈ। ਖਾਸ ਗੱਲ ਇਹ ਹੈ ਕਿ 1975 ਤੋਂ ਬਾਅਦ ਸਰਹੱਦ ‘ਤੇ ਭਾਰਤ ਅਤੇ ਚੀਨ ਦੀ ਵਿਚਕਾਰ ਇਸ ਤਰ੍ਹਾਂ ਗੋਲੀਬਾਰੀ ਹੋਈ ਹੈ।

India China border Clash

ਇਸ ਸਬੰਧੀ ਚੀਨੀ ਰੱਖਿਆ ਮੰਤਰਾਲੇ, ਚੀਨੀ ਪੀਪਲਜ਼ ਲਿਬਰੇਸ਼ਨ ਆਰਮੀ ਦੇ ਪੱਛਮੀ ਥੀਏਟਰ ਕਮਾਨ ਦੇ ਬੁਲਾਰੇ ਕਰਨਲ ਝਾਂਗ ਸ਼ੁਈਲੀ ਵੱਲੋਂ LAC ‘ਤੇ ਤਾਜ਼ਾ ਹਾਲਾਤ ਨੂੰ ਲੈ ਕੇ ਇੱਕ ਬਿਆਨ ਜਾਰੀ ਕੀਤਾ ਗਿਆ ਹੈ। ਇਸ ਵਿੱਚ ਇਹ ਵੀ ਕਿਹਾ ਗਿਆ ਕਿ ਭਾਰਤੀ ਫੌਜ ਵੱਲੋਂ ਕਥਿਤ ‘ਉਕਸਾਵੇ’ ਦੀ ਕਾਰਵਾਈ ਕੀਤੀ ਗਈ, ਜਿਸ ਕਾਰਨ ਚੀਨੀ ਫੌਜਾਂ ਵਲੋਂ ਜਵਾਬੀ ਕਾਰਵਾਈ ਕੀਤੀ ਗਈ ਹੈ। ਇਸ ਤੋਂ ਇਲਾਵਾ ਚੀਨੀ ਮੀਡੀਆ ਦੇ ਬੁਲਾਰੇ ਨੇ ਇਲਜ਼ਾਮ ਲਗਾਇਆ ਹੈ ਕਿ ਜਦੋਂ ਚੀਨੀ ਫੌਜ ਦੀ ਪੈਟਰੋਲਿੰਗ ਪਾਰਟੀ ਭਾਰਤੀ ਫੌਜ ਨਾਲ ਗੱਲਬਾਤ ਕਰਨ ਲਈ ਅੱਗੇ ਵਧੀ ਤਾਂ ਉਨ੍ਹਾਂ ਨੇ ਜਵਾਬ ਵਿੱਚ ਵਾਰਨਿੰਗ ਸ਼ਾਟ ਫਾਇਰ ਕੀਤੇ। ਹੁਣ ਤੱਕ ਚੀਨ ਦੇ ਇਸ ਬਿਆਨ ‘ਤੇ ਭਾਰਤ ਸਰਕਾਰ ਜਾਂ ਭਾਰਤੀ ਫੌਜ ਵੱਲੋਂ ਕੋਈ ਵੀ ਅਧਿਕਾਰਿਕ ਬਿਆਨ ਨਹੀਂ ਦਿੱਤਾ ਗਿਆ ਹੈ।

India China border Clash

ਫੌਜ ਦੇ ਸੂਤਰਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ‘ਵਾਰਨਿੰਗ ਸ਼ਾਟਸ’ ਫਾਇਰ ਕੀਤੇ ਗਏ ਸਨ। ਚੀਨ ਦੀ ਨਜ਼ਰ ਸਾਡੇ ਬਲੈਕ ਟਾਪ ਅਤੇ ਹੈਲਮੇਟ ਟਾਪ ‘ਤੇ ਹੈ। ਸਰਹੱਦ ‘ਤੇ ਤੈਨਾਤ ਜਵਾਨ ਉਦੋਂ ਤੋਂ ਹਾਈ ਅਲਰਟ ‘ਤੇ ਹਨ, ਜਦੋਂ ਤੋਂ ਚੀਨ ਨੇ ਇਨ੍ਹਾਂ ਦੋਵਾਂ ਚੋਟੀਆਂ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਸਾਡੇ ਜਵਾਨਾਂ ਨੇ ਇਨ੍ਹਾਂ ਦੋਵਾਂ ਚੋਟੀਆਂ ਨੂੰ ਪੂਰੀ ਤਰ੍ਹਾਂ ਕਾਬੂ ਕਰ ਲਿਆ ਹੈ। ਇਸ ਦੇ ਕਾਰਨ ਚੀਨੀ ਫੌਜ ਖੂਨਸ ਖਾਂਦੇ ਹੋਏ ਇਨ੍ਹਾਂ ਦੋਵਾਂ ਚੋਟੀਆਂ ‘ਤੇ ਕੰਟਰੋਲ ਹਾਸਿਲ ਕਰਨ ਲਈ ਅੱਗੇ ਵੱਧ ਰਹੀ ਹੈ।

ਦੱਸ ਦੇਈਏ ਕਿ 29-30 ਅਗਸਤ ਦੀ ਰਾਤ ਨੂੰ ਭਾਰਤੀ ਫੌਜ ਨੇ ਪੈਨਗੋਂਗ ਤਸੋ ਝੀਲ ਦੇ ਦੱਖਣੀ ਹਿੱਸੇ ਵਿੱਚ ਚੀਨੀ ਯੋਜਨਾਵਾਂ ਨੂੰ ਅਸਫਲ ਕਰਦਿਆਂ ਇੱਕ ਮਹੱਤਵਪੂਰਣ ਚੋਟੀ ‘ਤੇ ਕਬਜ਼ਾ ਕਰ ਲਿਆ ਸੀ। ਇਹ ਰਣਨੀਤਕ ਤੌਰ ‘ਤੇ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ। ਚੀਨੀ ਫੌਜੀ ਇੱਥੋਂ ਕੁਝ ਹੀ ਮੀਟਰ ਦੀ ਦੂਰੀ ‘ਤੇ ਹਨ। ਇਹ ਕਿਹਾ ਜਾਂਦਾ ਹੈ ਕਿ 9-30 ਅਗਸਤ ਦੀ ਰਾਤ ਨੂੰ ਚੀਨੀ ਫੌਜ ਨੇ ਇਸ ਚੋਟੀ ‘ਤੇ ਕਬਜ਼ਾ ਕਰਨ ਦੀ ਸਾਜਿਸ਼ ਰਚੀ ਸੀ, ਪਰ ਭਾਰਤੀ ਫੌਜ ਦੀ ਸਪੈਸ਼ਲ ਆਪ੍ਰੇਸ਼ਨ ਬਟਾਲੀਅਨ ਨੇ ਉਨ੍ਹਾਂ ਨੂੰ ਤੁਰੰਤ ਹਟਾ ਦਿੱਤਾ।

The post LAC ‘ਤੇ ਫਿਰ ਵਧਿਆ ਤਣਾਅ ! 45 ਸਾਲਾਂ ‘ਚ ਪਹਿਲੀ ਵਾਰ ਭਾਰਤੀ ਤੇ ਚੀਨੀ ਫੌਜ ਵਿਚਾਲੇ ਫਾਇਰਿੰਗ appeared first on Daily Post Punjabi.

ਭਾਰਤ-ਚੀਨ ਦੀਆਂ ਫੌਜਾਂ ਵਿਚਾਲੇ ਫਿਰ ਹੋਈ ਝੜਪ, ਚੀਨ ਨੇ ਪੈਨਗੋਂਗ ਝੀਲ ਦੇ ਨੇੜੇ ਕੀਤੀ ਘੁਸਪੈਠ ਦੀ ਕੋਸ਼ਿਸ਼
india china border clash: ਸਰਹੱਦ ‘ਤੇ ਇੱਕ ਵਾਰ ਫਿਰ ਭਾਰਤ ਅਤੇ ਚੀਨ ਦੇ ਸੈਨਿਕਾਂ ਵਿਚਾਲੇ ਝੜਪ ਹੋ ਗਈ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਪੂਰਬੀ ਲੱਦਾਖ ਦੇ ਪੈਨਗੋਂਗ ਝੀਲ ਦੇ ਨੇੜੇ 29-30 ਅਗਸਤ ਦੀ ਰਾਤ ਨੂੰ ਦੋਵਾਂ ਦੇਸ਼ਾਂ ਦੇ ਸੈਨਿਕ ਆਹਮੋ-ਸਾਹਮਣੇ ਹੋਏ ਸਨ। ਇਸ ਤੋਂ ਪਹਿਲਾ ਵੀ ਇੱਕ ਵਾਰ ਭਾਰਤ ਅਤੇ ਚੀਨ ਦੇ ਸੈਨਿਕਾਂ ਵਿਚਾਲੇ ਝੜਪ ਹੋ ਚੁੱਕੀ ਹੈ। ਪਿੱਛਲੀ ਵਾਰ ਜੂਨ ਦੇ ਮਹੀਨੇ ਵਿੱਚ ਦੋਵਾਂ ਦੇਸ਼ਾ ਦੇ ਸੈਨਿਕਾਂ ਵਿਚਾਲੇ ਝੜਪ ਹੋਈ ਸੀ। ਉਸ ਝੜਪ ਵਿੱਚ ਭਾਰਤ ਦੇ 20 ਸੈਨਿਕ ਸ਼ਹੀਦ ਹੋਏ ਸੀ। ਪੂਰਵੀ ਲਦਾਖ ਦੀ ਗਲਵਾਨ ਘਾਟੀ ਵਿੱਚ ਭਾਰਤ ਅਤੇ ਚੀਨੀ ਸੈਨਿਕਾਂ ਦੇ ਵਿਚਾਲੇ 15-16 ਦੀ ਦਰਮਿਆਨੀ ਰਾਤ ਨੂੰ ਹਿੰਸਕ ਝੜਪ ਹੋਈ ਸੀ।

The post ਭਾਰਤ-ਚੀਨ ਦੀਆਂ ਫੌਜਾਂ ਵਿਚਾਲੇ ਫਿਰ ਹੋਈ ਝੜਪ, ਚੀਨ ਨੇ ਪੈਨਗੋਂਗ ਝੀਲ ਦੇ ਨੇੜੇ ਕੀਤੀ ਘੁਸਪੈਠ ਦੀ ਕੋਸ਼ਿਸ਼ appeared first on Daily Post Punjabi.