india-china faceoff Archives - Daily Post Punjabi

India-China Faceoff: ਲੱਦਾਖ ‘ਚ ਗੱਲਬਾਤ ਫ਼ੇਲ੍ਹ ਹੋਈ ਤਾਂ ਫੌਜੀ ਵਿਕਲਪਾਂ ‘ਤੇ ਹੋਵੇਗਾ ਵਿਚਾਰ: CDS ਬਿਪਿਨ ਰਾਵਤ
CDS General Rawat says: ਅਸਲ ਕੰਟਰੋਲ ਰੇਖਾ (LAC) ‘ਤੇ ਭਾਰਤ ਅਤੇ ਚੀਨ ਵਿਚਾਲੇ ਜੰਮੀ ਬਰਫ਼ ਨੂੰ ਪਿਘਲਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਇਸ ਦੌਰਾਨ ਚੀਫ਼ ਆਫ਼ ਡਿਫੈਂਸ ਸਟਾਫ (CDS) ਜਨਰਲ ਬਿਪਿਨ ਰਾਵਤ ਨੇ ਕਿਹਾ ਕਿ ਲੱਦਾਖ ਵਿੱਚ ਚੀਨੀ ਫੌਜ ਵੱਲੋਂ ਕੀਤੀਆਂ ਤਬਦੀਲੀਆਂ ਨਾਲ ਨਜਿੱਠਣ ਲਈ ਫੌਜੀ ਵਿਕਲਪ ਜਾਰੀ ਹੈ, ਪਰ ਫੌਜ ਅਤੇ ਕੂਟਨੀਤਕ ਗੱਲਬਾਤ ਫੇਲ੍ਹ ਹੋਣ ਤੋਂ ਬਾਅਦ ਇਸ ਵਿਕਲਪ ‘ਤੇ ਵਿਚਾਰ ਕੀਤਾ ਜਾਵੇਗਾ।

CDS General Rawat says

CDS ਜਨਰਲ ਬਿਪਿਨ ਰਾਵਤ ਨੇ ਕਿਹਾ ਕਿ LAC ‘ਤੇ ਵਿਵਾਦ ਕਾਰਨ ਸਰਹੱਦ ਨੂੰ ਲੈ ਕੇ ਵੱਖ-ਵੱਖ ਧਾਰਨਾਵਾਂ ਹਨ। ਉਨ੍ਹਾਂ ਨੇ ਫੌਜੀ ਵਿਕਲਪਾਂ ‘ਤੇ ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ। ਗੌਰਤਲਬ ਹੈ ਕਿ ਪੈਨਗੋਂਗ ਦੇ ਖੇਤਰ ਵਿੱਚ ਚੀਨ ਅਜੇ ਵੀ ਡਟਿਆ ਹੋਇਆ ਹੈ। ਉਹ ਫਿੰਗਰ -5 ਤੋਂ ਪਿੱਛੇ ਜਾਣ ਲਈ ਤਿਆਰ ਨਹੀਂ ਹੈ।

ਜ਼ਿਕਰਯੋਗ ਹੈ ਕਿ LAC ਦੇ ਵਿਵਾਦ ਨੂੰ ਸੁਲਝਾਉਣ ਲਈ ਭਾਰਤ ਅਤੇ ਚੀਨ ਵਿਚਾਲੇ ਕਈ ਵਾਰ ਫੌਜੀ ਗੱਲਬਾਤ ਹੋਈ ਹੈ। ਇਸ ਵਿੱਚ ਲੈਫਟੀਨੈਂਟ ਜਨਰਲ ਪੱਧਰ ਦੀਆਂ ਗੱਲਾਬਾਤਾਂ ਵੀ ਸ਼ਾਮਿਲ ਹਨ। ਡਿਪਲੋਮੈਟਿਕ ਪੱਧਰ ‘ਤੇ ਵੀ ਗੱਲਬਾਤ ਜਾਰੀ ਹੈ। ਸੰਯੁਕਤ ਸਕੱਤਰ ਪੱਧਰ ਦੇ ਅਧਿਕਾਰੀ ਚੀਨ ਨਾਲ ਗੱਲਬਾਤ ਕਰ ਰਹੇ ਹਨ । ਦੋਵਾਂ ਪਾਸਿਆਂ ਦੀ ਸਰਹੱਦ ‘ਤੇ ਤਣਾਅ ਘੱਟ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਇਸ ਗੱਲਬਾਤ ਨਾਲ LAC ਵਿਵਾਦ ਦਾ ਹੱਲ ਨਹੀਂ ਨਿਕਲ ਰਿਹਾ ਹੈ। ਚੀਨੀ ਆਰਮੀ ਪੀਪਲਜ਼ ਲਿਬਰੇਸ਼ਨ ਆਰਮੀ (ਪੀਐਲਏ) ਫਿੰਗਰ ਅਤੇ ਡਾਰਲਾ ਖੇਤਰਾਂ ਵਿੱਚ ਅਭਿਆਸ ਕਰ ਰਹੀ ਹੈ। ਅਜਿਹੀ ਸਥਿਤੀ ਵਿੱਚ ਸੀਡੀਐਸ ਜਨਰਲ ਬਿਪਿਨ ਰਾਵਤ ਨੇ ਫੌਜੀ ਵਿਕਲਪ ‘ਤੇ ਵਿਚਾਰਾਂ ਦਾ ਬਿਆਨ ਦੇ ਕੇ ਚੀਨ ਨੂੰ ਸਖ਼ਤ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ।

The post India-China Faceoff: ਲੱਦਾਖ ‘ਚ ਗੱਲਬਾਤ ਫ਼ੇਲ੍ਹ ਹੋਈ ਤਾਂ ਫੌਜੀ ਵਿਕਲਪਾਂ ‘ਤੇ ਹੋਵੇਗਾ ਵਿਚਾਰ: CDS ਬਿਪਿਨ ਰਾਵਤ appeared first on Daily Post Punjabi.