india china standoff Archives - Daily Post Punjabi

ਲੱਦਾਖ: ਹੌਟ ਸਪ੍ਰਿੰਗ ਤੋਂ ਪਿੱਛੇ ਹਟੀ ਚੀਨੀ ਫੌਜ, ਪੈਨਗੋਂਗ ‘ਤੇ ਜਲਦ ਹੋ ਸਕਦੀ ਹੈ ਕਮਾਂਡਰ ਪੱਧਰ ਦੀ ਬੈਠਕ
India China standoff: ਲੱਦਾਖ ਵਿੱਚ ਹੌਟ ਸਪ੍ਰਿੰਗ ਤੋਂ ਚੀਨ ਅਤੇ ਭਾਰਤ ਦੀ ਫੌਜ ਪਿੱਛੇ ਹਟ ਗਈ ਹੈ। ਡਿਸਐਨਗੇਜਮੈਂਟ ਦੀ ਪ੍ਰਕਿਰਿਆ ਦੇ ਤਹਿਤ ਦੋਵਾਂ ਦੇਸ਼ਾਂ ਦੀਆਂ ਫੌਜਾਂ ਪਿੱਛੇ ਹਟ ਗਈਆਂ ਹਨ। ਇਸ ਦੇ ਨਾਲ ਹੀ ਪੈਨਗੋਂਗ ਦੇ ਸਬੰਧ ਵਿੱਚ ਅਗਲੇ ਹਫਤੇ ਮਿਲਟਰੀ ਕਮਾਂਡਰ ਪੱਧਰ ਦੀ ਬੈਠਕ ਕੀਤੀ ਜਾ ਸਕਦੀ ਹੈ। ਫੌਜੀ ਅਤੇ ਕੂਟਨੀਤਕ ਪੱਧਰ ‘ਤੇ ਚੱਲ ਰਹੇ ਸੰਵਾਦ ਦੇ ਕਾਰਨ ਪੀਪੀ 15 ‘ਤੇ ਪੂਰੀ ਤਰ੍ਹਾਂ ਡਿਸਐਨਗੇਜਮੈਂਟ ਹੋਇਆ ਹੈ। ਇਸ ਤੋਂ ਪਹਿਲਾਂ ਗਲਵਾਨ ਅਤੇ ਗੋਗਰਾ ਖੇਤਰਾਂ ਵਿੱਚ ਵੀ ਡਿਸਐਨਗੇਜਮੈਂਟ ਦੀ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ । ਯਾਨੀ ਕਿ ਪੂਰਬੀ ਲੱਦਾਖ ਦੇ ਪੀਪੀ 15, ਪੀਪੀ 14 ਅਤੇ ਪੀਪੀ 17 ਏ ਵਿੱਚ ਡਿਸਐਨਗੇਜਮੈਂਟ ਹੋ ਚੁੱਕਿਆ ਹੈ।

India China standoff

ਦੱਸ ਦੇਈਏ ਕਿ ਪੈਨਗੋਂਗ ਅਤੇ ਹੌਟ ਸਪਰਿੰਗ ਅਜਿਹੇ ਖੇਤਰ ਹਨ, ਜਿੱਥੇ ਦੋਵੇਂ ਤਾਕਤਾਂ ਆਹਮੋ-ਸਾਹਮਣੇ ਹਨ। ਤਣਾਅ ਵਾਲੀ ਸਥਿਤੀ ਦੇ ਮੱਦੇਨਜ਼ਰ ਭਾਰਤੀ ਫੌਜ ਵੀ ਪੂਰੀ ਤਰ੍ਹਾਂ ਚੌਕਸ ਹੈ। ਪਰ ਹੁਣ ਦੋਵਾਂ ਦੇਸ਼ਾਂ ਦੀਆਂ ਤਾਕਤਾਂ ਹੌਟ ਸਪ੍ਰਿੰਗ ਤੋਂ ਪਿੱਛੇ ਹਟ ਗਈਆਂ ਹਨ, ਪਰ ਪੈਨਗੋਂਗ ‘ਤੇ ਗੱਲਬਾਤ ਅਗਲੇ ਹਫਤੇ ਹੋ ਸਕਦੀ ਹੈ। ਦੋਨੋਂ ਦੇਸ਼ਾਂ ਵਿੱਚ ਮਈ ਦੇ ਸ਼ੁਰੂਆਤੀ ਦਿਨਾਂ ਤੋਂ ਹੀ ਤਣਾਅ ਦੀ ਸਥਿਤੀ ਬਣੀ ਹੋਈ ਹੈ। ਗਤਿਰੋਧ ਨੂੰ ਖਤਮ ਕਰਨ ਲਈ ਫੌਜਾਂ ਨੇ ਗੱਲਬਾਤ ਰਾਹੀਂ ਕੋਈ ਹੱਲ ਕੱਢਣ ਦੀ ਕੋਸ਼ਿਸ਼ ਕੀਤੀ, ਜਿਸ ਵਿੱਚ ਇਹ ਫੈਸਲਾ ਲਿਆ ਗਿਆ ਕਿ ਜੋ ਵੀ ਵਿਵਾਦਿਤ ਖੇਤਰ ਹੈ, ਜਿੱਥੋਂ ਫੌਜਾਂ ਪਿੱਛੇ ਹਟਣਗੀਆਂ । 14 ਜੁਲਾਈ ਨੂੰ ਆਖਰੀ ਵਾਰ ਦੋਵਾਂ ਦੇਸ਼ਾਂ ਦੇ ਫੌਜ ਅਧਿਕਾਰੀਆਂ ਨੇ ਗੱਲਬਾਤ ਕੀਤੀ ਸੀ । ਚੀਨ ਨੇ ਕੋਰ ਕਮਾਂਡਰ ਦੀ ਬੈਠਕ ਤੋਂ ਬਾਅਦ ਹੀ ਹੌਟ ਸਪ੍ਰਿੰਗ ਤੋਂ ਪਿੱਛੇ ਹਟਣ ਦੇ ਸੰਕੇਤ ਦੇ ਦਿੱਤੇ ਸੀ, ਪਰ ਪੈਨਗੋਂਗ ਤੋਂ ਕੋਈ ਪਿੱਛੇ ਨਹੀਂ ਹਟ ਰਿਹਾ ਹੈ। ਚੀਨ ਫਿੰਗਰ 4 ਅਤੇ 5 ਖੇਤਰ ਵਿੱਚ ਟਿਕਿਆ ਰਹਿਣਾ ਚਾਹੁੰਦਾ ਹੈ।

ਗੌਰਤਲਬ ਹੈ ਕਿ 15 ਜੂਨ ਨੂੰ ਲੱਦਾਖ ਦੀ ਗਲਵਾਨ ਘਾਟੀ ਵਿੱਚ ਚੀਨ ਅਤੇ ਭਾਰਤ ਦੀ ਫੌਜ ਵਿਚਾਲੇ ਹਿੰਸਕ ਝੜਪ ਹੋਈ ਸੀ। ਇਸ ਵਿੱਚ ਭਾਰਤ ਦੇ 20 ਜਵਾਨ ਸ਼ਹੀਦ ਹੋਏ ਸਨ। ਇਸ ਵਿਚ ਚੀਨ ਨੂੰ ਵੀ ਨੁਕਸਾਨ ਝੱਲਣਾ ਪਿਆ ਸੀ । ਹਾਲਾਂਕਿ, ਉਸਨੇ ਇਹ ਨਹੀਂ ਦੱਸਿਆ ਕਿ ਉਸਦੇ ਕਿੰਨੇ ਸੈਨਿਕ ਮਾਰੇ ਗਏ । ਇਸ ਘਟਨਾ ਤੋਂ ਬਾਅਦ ਦੋਵਾਂ ਦੇਸ਼ਾਂ ਵਿੱਚ ਤਣਾਅ ਸਿਖਰ ‘ਤੇ ਪਹੁੰਚ ਗਿਆ ਸੀ । ਗੱਲਬਾਤ ਰਾਹੀਂ ਤਣਾਅ ਘਟਾਉਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਵਿੱਚ ਵਿਵਾਦਿਤ ਖੇਤਰਾਂ ਤੋਂ ਪਿੱਛੇ ਹਟਣ ਲਈ ਸਹਿਮਤੀ ਬਣੀ ।

The post ਲੱਦਾਖ: ਹੌਟ ਸਪ੍ਰਿੰਗ ਤੋਂ ਪਿੱਛੇ ਹਟੀ ਚੀਨੀ ਫੌਜ, ਪੈਨਗੋਂਗ ‘ਤੇ ਜਲਦ ਹੋ ਸਕਦੀ ਹੈ ਕਮਾਂਡਰ ਪੱਧਰ ਦੀ ਬੈਠਕ appeared first on Daily Post Punjabi.

ਕਰਨਲ ਸੰਤੋਸ਼ ਬਾਬੂ ਦੀ ਮਾਂ ਨੇ ਕਿਹਾ- ਬੇਟੇ ਦੀ ਸ਼ਹਾਦਤ ‘ਤੇ ਮਾਣ, ਪਰ ਇਸ ਗੱਲ ਦਾ ਦੁੱਖ….
Colonel Suresh Babu mother: ਨਵੀਂ ਦਿੱਲੀ: ਚੀਨ ਨਾਲ ਹਿੰਸਕ ਝੜਪ ਵਿੱਚ ਸ਼ਹੀਦ ਹੋਏ ਕਰਨਲ ਸੰਤੋਸ਼ ਬਾਬੂ ਦੀ ਮਾਂ ਨੂੰ ਆਪਣੇ ਬੇਟੇ ਦੀ ਸ਼ਹਾਦਤ ’ਤੇ ਮਾਣ ਹੈ, ਨਾਲ ਹੀ ਇਸ ਗੱਲ ਦਾ ਦੁੱਖ ਹੈ ਕਿ ਉਨ੍ਹਾਂ ਦਾ ਇਕਲੌਤਾ ਪੁੱਤਰ ਕਦੇ ਵਾਪਸ ਨਹੀਂ ਪਰਤੇਗਾ । ਜਿਵੇਂ ਹੀ ਕਰਨਲ ਦੀ ਸ਼ਹਾਦਤ ਦੀ ਖ਼ਬਰ ਮਿਲੀ, ਨਲਗੋਂਡਾ ਜ਼ਿਲੇ (ਤੇਲੰਗਾਨਾ) ਦੇ ਸੂਰੀਆਪੇਟ ਕਸਬੇ ਵਿੱਚ ਸੋਗ ਫੈਲ ਗਿਆ । ਸ਼ਹੀਦ ਕਰਨਲ ਸੰਤੋਸ਼ ਦੀ ਮਾਂ ਮੰਜੂਲਾ ਨੇ ਕਿਹਾ, ‘ਮੈਨੂੰ ਆਪਣੇ ਬੇਟੇ ‘ਤੇ ਮਾਣ ਹੈ ਜਿਸ ਨੇ ਮਾਤਭੂਮੀ ਲਈ ਕੁਰਬਾਨੀ ਦਿੱਤੀ, ਪਰ ਇੱਕ ਮਾਂ ਹੋਣ ਦੇ ਨਾਤੇ ਅੱਜ ਮੈਂ ਦੁਖੀ ਹਾਂ।’ ਉਨ੍ਹਾਂ  ਅੱਗੇ ਕਿਹਾ ਕਿ ਉਹ ਮੇਰਾ ਇਕਲੌਤਾ ਪੁੱਤਰ ਸੀ।

Colonel Suresh Babu mother

ਦਰਅਸਲ, ਕਰਨਲ ਸੰਤੋਸ਼ ਉਨ੍ਹਾਂ ਫੌਜੀਆਂ ਵਿੱਚੋਂ ਇੱਕ ਸਨ ਜੋ ਗਲਵਾਨ ਘਾਟੀ (ਪੂਰਬੀ ਲੱਦਾਖ) ਵਿੱਚ  LAC ‘ਤੇ ਚੀਨੀ ਫੌਜਾਂ ਨਾਲ ਹਿੰਸਕ ਟਕਰਾਅ ਦੌਰਾਨ ਸ਼ਹੀਦ ਹੋਏ ਹਨ। ਕਰਨਲ ਸੰਤੋਸ਼ 16 ਬਿਹਾਰ ਰੈਜੀਮੈਂਟ ਦੇ ਕਮਾਂਡਿੰਗ ਅਧਿਕਾਰੀ ਸਨ ਅਤੇ ਡੇਢ ਸਾਲ ਤੋਂ ਸਰਹੱਦ ‘ਤੇ ਤਾਇਨਾਤ ਸਨ । ਉਹ ਆਪਣੇ ਪਿੱਛੇ ਪਤਨੀ ਸੰਤੋਸ਼ੀ, ਇੱਕ 9 ਸਾਲ ਦੀ ਬੇਟੀ ਅਭਿਨਵ ਅਤੇ ਇੱਕ 4 ਸਾਲ ਦਾ ਬੇਟਾ ਅਨਿਰੁੱਧ ਛੱਡ ਗਏ ਹਨ ।

Colonel Suresh Babu mother

ਦੱਸ ਦੇਈਏ ਕਿ LAC ‘ਤੇ ਚੀਨੀ ਫੌਜੀਆਂ ਨਾਲ ਹੋਈ ਇਸ ਹਿੰਸਕ ਝੜਪ ਵਿੱਚ ਭਾਰਤੀ ਜਵਾਨਾਂ ਦੇ ਸ਼ਹੀਦ ਹੋਣ ਦੀ ਖ਼ਬਰ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ । ਇਸ ਦੌਰਾਨ ਵਿਦੇਸ਼ ਮੰਤਰਾਲੇ ਵੱਲੋਂ ਕਿਹਾ ਗਿਆ ਕਿ ਸੀਨੀਅਰ ਕਮਾਂਡਰਾਂ ਨੇ 6 ਜੂਨ 2020 ਨੂੰ ਇੱਕ ਬੈਠਕ ਕੀਤੀ ਸੀ ਅਤੇ ਇਸ ਤਰ੍ਹਾਂ ਦੇ ਨਿਕਾਸ ਨੂੰ ਵਧਾਉਣ ਦੀ ਪ੍ਰਕਿਰਿਆ ‘ਤੇ ਸਹਿਮਤੀ ਦਿੱਤੀ ਸੀ। ਇਸ ਤੋਂ ਬਾਅਦ ਇਸ ਮਸਲੇ ਨੂੰ ਸੁਲਝਾਉਣ ਲਈ ਜ਼ਮੀਨੀ ਕਮਾਂਡਰਾਂ ਦੁਆਰਾ ਕਈ ਮੀਟਿੰਗਾਂ ਕੀਤੀਆਂ ਗਈਆਂ । ਸਾਨੂੰ ਉਮੀਦ ਸੀ ਕਿ ਵਿਵਾਦ ਅਸਾਨੀ ਨਾਲ ਸੁਲਝ ਜਾਵੇਗਾ, ਪਰ ਚੀਨ ਨੇ ਅਜਿਹਾ ਨਹੀਂ ਕੀਤਾ ।

ਫੌਜ ਵੱਲੋਂ ਜਾਰੀ ਬਿਆਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ 15 ਜੂਨ ਦੀ ਦੇਰ ਸ਼ਾਮ ਅਤੇ ਰਾਤ ਨੂੰ ਚੀਨ ਵੱਲੋਂ ਰੁਤਬੇ ਨੂੰ ਬਦਲਣ ਦੀ ਕੋਸ਼ਿਸ਼ ਦੇ ਨਤੀਜੇ ਵਜੋਂ ਇਹ ਹਿੰਸਕ ਝੜਪ ਹੋਈ। ਜਿਸ ਵਿੱਚ ਦੋਵਾਂ ਧਿਰਾਂ ਨੂੰ ਨੁਕਸਾਨ ਹੋਇਆ ਹੈ । ਇਸ ਤੋਂ ਪਹਿਲਾਂ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਸਥਿਤੀ ਬਾਰੇ ਜਾਣਕਾਰੀ ਦਿੱਤੀ । ਖਬਰਾਂ ਅਨੁਸਾਰ ਉਨ੍ਹਾਂ ਦੇ ਨਾਲ ਆਰਮੀ ਚੀਫ ਅਤੇ ਡਿਫੈਂਸ ਸਟਾਫ ਬਿਪਿਨ ਰਾਵਤ ਵੀ ਸਨ ।

The post ਕਰਨਲ ਸੰਤੋਸ਼ ਬਾਬੂ ਦੀ ਮਾਂ ਨੇ ਕਿਹਾ- ਬੇਟੇ ਦੀ ਸ਼ਹਾਦਤ ‘ਤੇ ਮਾਣ, ਪਰ ਇਸ ਗੱਲ ਦਾ ਦੁੱਖ…. appeared first on Daily Post Punjabi.