india congress big Archives - Daily Post Punjabi

ਕਾਂਗਰਸ ਦੇ ਇਹ ਦਿੱਗਜ਼ ਨੇਤਾ BJP ‘ਚ ਹੋਣਗੇ ਸ਼ਾਮਿਲ, ਅਜੇ ਨਾਮ ਦਾ ਖੁਲਾਸਾ ਨਹੀਂ…
india congress big leaders will join bjp: ਦੇਸ਼ ‘ਚ ਸਿਆਸਤ ਨਾਲ ਜੁੜੀ ਇੱਕ ਖਬਰ ਸਾਹਮਣੇ ਆਈ ਹੈ।ਜਾਣਕਾਰੀ ਮੁਤਾਬਕ ਕਾਂਗਰਸ ਦੇ ਇੱਕ ਵੱਡੇ ਨੇਤਾ ਬੀਜੇਪੀ ‘ਚ ਸ਼ਾਮਿਲ ਹੋਣਗੇ।ਦੁਪਹਿਰ ਇੱਕ ਵਜੇ ਕਾਂਗਰਸ ਦੇ ਇਹ ਵੱਡੇ ਨੇਤਾ ਬੀਜੇਪੀ ਦਾ ਹੱਥ ਥਾਮਣਗੇ।

india congress big leaders will join bjp

ਬੀਜੇਪੀ ਪ੍ਰਧਾਨ ਜੇਪੀ ਨੱਡਾ ਦੀ ਮੌਜੂਦਗੀ ‘ਚ ਪਾਰਟੀ ‘ਚ ਸ਼ਾਮਲ ਹੋਣਗੇ।ਹਾਲਾਂਕਿ ਅਜੇ ਤੱਕ ਨਾਮ ਨੂੰ ਲੈ ਕੇ ਤਸਵੀਰ ਸਾਫ ਨਹੀਂ ਹੈ।ਜਾਣਕਾਰੀ ਮੁਤਾਬਕ ਇਹ ਨੇਤਾ ਉੱਤਰ-ਪ੍ਰਦੇਸ਼ ਭਾਰਤ ਦੇ ਇੱਕ ਸੂਬੇ ਨਾਲ ਸੰਬੰਧ ਰੱਖਦੇ ਹਨ।ਕਾਂਗਰਸ ਨੇਤਾ ਦੇ ਬੀਜੇਪੀ ‘ਚ ਸ਼ਾਮਲ ਹੋਣ ਦਾ ਇਹ ਪ੍ਰੋਗਰਾਮ ਬੀਜੇਪੀ ਦਫਤਰ ‘ਚ ਹੋਵੇਗਾ।

ਇਹ ਵੀ ਪੜੋ:ਭਗੌੜੇ ਨਿਤਿਆਨੰਦ ਦਾ ਅਜੀਬੋ-ਗਰੀਬ ਦਾਅਵਾ, ਕਿਹਾ- ਮੈਂ ਭਾਰਤ ਦੀ ਧਰਤੀ ‘ਤੇ ਪੈਰ ਰੱਖਾਂਗਾ ਤਾਂ ਉਦੋਂ ਹੀ ਖਤਮ ਹੋਵੇਗਾ ਕੋਰੋਨਾ…

The post ਕਾਂਗਰਸ ਦੇ ਇਹ ਦਿੱਗਜ਼ ਨੇਤਾ BJP ‘ਚ ਹੋਣਗੇ ਸ਼ਾਮਿਲ, ਅਜੇ ਨਾਮ ਦਾ ਖੁਲਾਸਾ ਨਹੀਂ… appeared first on Daily Post Punjabi.