India coronavirus cases 19 april 2021 Archives - Daily Post Punjabi

ਕੋਰੋਨਾ ਦੀ ਚਪੇਟ ‘ਚ ਅਇਆ ਪੂਰਾ ਦੇਸ਼, 24 ਘੰਟਿਆਂ ‘ਚ ਸਾਹਮਣੇ ਆਏ 2.73 ਲੱਖ ਨਵੇਂ ਮਾਮਲੇ ਤੇ 1619 ਮੌਤਾਂ
India coronavirus cases 19 april 2021 : ਦੇਸ਼ ਵਿੱਚ ਕੋਰੋਨਾ ਨੇ ਅੱਜ ਤੱਕ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਹਰ ਦਿਨ ਪਿੱਛਲੇ ਦਿਨ ਨਾਲੋਂ ਜਿਆਦਾ ਨਵੇਂ ਕੋਰੋਨਾ ਕੇਸ ਦਰਜ ਕੀਤੇ ਜਾ ਰਹੇ ਹਨ। ਸਿਹਤ ਮੰਤਰਾਲੇ ਦੀ ਤਾਜ਼ਾ ਰਿਪੋਰਟ ਦੇ ਅਨੁਸਾਰ, ਪਿੱਛਲੇ 24 ਘੰਟਿਆਂ ਵਿੱਚ 273,810 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ ਅਤੇ 1619 ਸੰਕਰਮਿਤ ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ ਹਨ। ਹਾਲਾਂਕਿ, 1,44,178 ਲੋਕ ਕੋਰੋਨਾ ਤੋਂ ਠੀਕ ਵੀ ਹੋਏ ਹਨ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ 261,500 ਨਵੇਂ ਕੇਸ ਆਏ ਸਨ। ਹਾਲਾਂਕਿ ਕੋਰੋਨਾ ਟੀਕਾ ਲਗਵਾਉਣ ਦੀ ਮੁਹਿੰਮ ਵੀ ਦੇਸ਼ ‘ਚ ਜਾਰੀ ਹੈ। 18 ਅਪ੍ਰੈਲ ਤੱਕ ਦੇਸ਼ ਭਰ ਵਿੱਚ 12 ਕਰੋੜ 38 ਲੱਖ 52 ਹਜ਼ਾਰ 566 ਕੋਰੋਨਾ ਟੀਕੇ ਲਗਾਏ ਜਾ ਚੁੱਕੇ ਹਨ। ਪਿੱਛਲੇ ਦਿਨ 12 ਲੱਖ 30 ਹਜ਼ਾਰ ਟੀਕੇ ਲਗਾਏ ਗਏ ਸਨ। ਟੀਕੇ ਦੀ ਦੂਜੀ ਖੁਰਾਕ ਦੇਣ ਦੀ ਮੁਹਿੰਮ 13 ਫਰਵਰੀ ਨੂੰ ਸ਼ੁਰੂ ਹੋਈ ਸੀ। 1 ਅਪ੍ਰੈਲ ਤੋਂ, 45 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਨੂੰ ਵੀ ਟੀਕਾ ਲਗਾਇਆ ਜਾ ਰਿਹਾ ਹੈ।

India coronavirus cases 19 april 2021

ਦੇਸ਼ ਬੁਰੀ ਤਰ੍ਹਾਂ ਕੋਰੋਨਾ ਵਾਇਰਸ ਦੀ ਚਪੇਟ ‘ਚ ਆ ਗਿਆ ਹੈ। ਹਰ ਪਾਸਿਓਂ ਪ੍ਰੇਸ਼ਾਨ ਕਰਨ ਵਾਲੀਆਂ ਖ਼ਬਰਾਂ ਆ ਰਹੀਆਂ ਹਨ। ਕਿਤੇ ਕੋਈ ਬੈੱਡ ਨਹੀਂ ਹੈ, ਤਾਂ ਕੀਤੇ ਆਕਸੀਜਨ ਲਈ ਲੜਾਈ ਹੈ। ਹਾਲਾਂਕਿ, ਆਕਸੀਜਨ ਦੀ ਸਪਲਾਈ ਲਈ ਕੇਂਦਰ ਸਰਕਾਰ ਨੇ ਕੁਝ ਮਹੱਤਵਪੂਰਨ ਕਦਮ ਚੁੱਕੇ ਹਨ। ਇਸ ਦੇ ਨਾਲ ਹੀ, ਦਿੱਲੀ ਸਰਕਾਰ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਬੈੱਡ ਦੀ ਘਾਟ ਹੈ ਅਤੇ ਆਕਸੀਜਨ ਵੀ ਘੱਟ ਹੈ।

ਇਹ ਵੀ ਦੇਖੋ : ਬੇਅਦਬੀ ਤੇ ਗੋਲ਼ੀਕਾਂਡ ‘ਤੇ ਚਰਨਜੀਤ ਬਰਾੜ ਦੇ ਬੇਬਾਕ ਬੋਲ! ਦੱਸੀਆਂ ਉਹ ਗੱਲਾਂ ਜੋ ਨਹੀਂ ਆਈਆਂ ਕਦੇ ਸਾਹਮਣੇ…

The post ਕੋਰੋਨਾ ਦੀ ਚਪੇਟ ‘ਚ ਅਇਆ ਪੂਰਾ ਦੇਸ਼, 24 ਘੰਟਿਆਂ ‘ਚ ਸਾਹਮਣੇ ਆਏ 2.73 ਲੱਖ ਨਵੇਂ ਮਾਮਲੇ ਤੇ 1619 ਮੌਤਾਂ appeared first on Daily Post Punjabi.