India coronavirus record Archives - Daily Post Punjabi

ਕੋਰੋਨਾ ਸੰਕ੍ਰਮਣ ਮਾਮਲੇ ‘ਚ ਤੀਜੇ ਸਥਾਨ ‘ਤੇ ਪਹੁੰਚਿਆ ਭਾਰਤ, ਰੂਸ ਨੂੰ ਵੀ ਛੱਡਿਆ ਪਿੱਛੇ
India overtakes Russia: ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ ਅਤੇ ਵਿਸ਼ਵ ਭਰ ਵਿੱਚ ਸਭ ਤੋਂ ਵੱਧ ਸੰਕਰਮਿਤ ਮਾਮਲਿਆਂ ਵਿੱਚ ਭਾਰਤ ਤੀਜੇ ਸਥਾਨ ‘ਤੇ ਪਹੁੰਚ ਗਿਆ ਹੈ। ਰੂਸ ਨੂੰ ਪਿੱਛੇ ਛੱਡ ਕੇ ਭਾਰਤ ਕੋਰੋਨਾ ਪੀੜਤਾਂ ਦੀ ਗਿਣਤੀ ਵਿੱਚ ਤੀਜੇ ਸਥਾਨ ‘ਤੇ ਆ ਗਿਆ ਹੈ । ਹਾਲਾਂਕਿ, ਇਸ ਮਾਮਲੇ ਵਿੱਚ ਅਮਰੀਕਾ ਅਤੇ ਬ੍ਰਾਜ਼ੀਲ ਅਜੇ ਵੀ ਭਾਰਤ ਤੋਂ ਅੱਗੇ ਹਨ। ਪਾਕਿਸਤਾਨ 12ਵੇਂ ਸਥਾਨ ‘ਤੇ ਹੈ।

India overtakes Russia

ਵਰਲਡਮੀਟਰ ਅਨੁਸਾਰ ਭਾਰਤ ਵਿੱਚ ਇਸ ਸਮੇਂ 687,760 ਕੋਰੋਨਾ ਮਰੀਜ਼ ਹਨ, ਜਦੋਂ ਕਿ ਰੂਸ ਵਿੱਚ ਹੁਣ ਤੱਕ 681,251 ਸੰਕਰਮਿਤ ਮਾਮਲੇ ਸਾਹਮਣੇ ਆਏ ਹਨ । ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ 13 ਹਜ਼ਾਰ ਤੋਂ ਵੱਧ ਕੇਸ ਦਰਜ ਕੀਤੇ ਗਏ ਹਨ। ਇਸ ਦੌਰਾਨ ਕੁੱਲ 13,856 ਕੇਸ ਦਰਜ ਕੀਤੇ ਗਏ ਸਨ, ਜਦੋਂ ਕਿ ਰੂਸ ਵਿੱਚ ਇਸ ਸਮੇਂ 681,251 ਮਾਮਲੇ ਹਨ, ਪਿਛਲੇ 24 ਘੰਟਿਆਂ ਵਿਚ 6,736 ਮਾਮਲੇ ਸਾਹਮਣੇ ਆਏ ਹਨ । ਤੀਜੇ ਸਥਾਨ ‘ਤੇ ਪਹੁੰਚਣ ਵਾਲੇ ਭਾਰਤ ਤੋਂ ਬਿਲਕੁਲ ਅੱਗੇ ਸਿਰਫ ਅਮਰੀਕਾ ਅਤੇ ਬ੍ਰਾਜ਼ੀਲ ਬਚੇ ਹਨ। ਹਾਲਾਂਕਿ, ਇਨ੍ਹਾਂ ਦੋਵਾਂ ਦੇਸ਼ਾਂ ਵਿੱਚ ਕੋਰੋਨਾ ਸੰਕਰਮਣ ਦੇ ਮਾਮਲੇ ਭਾਰਤ ਵਿੱਚ ਸੰਕਰਮਣ ਦੇ ਕੁੱਲ ਕੇਸਾਂ ਨਾਲੋਂ ਦੁੱਗਣੇ ਹਨ।

India overtakes Russia

ਦੱਸ ਦੇਈਏ ਕਿ ਕੋਰੋਨਾ ਦਾ ਸਭ ਤੋਂ ਵੱਧ ਪ੍ਰਭਾਵ ਅਮਰੀਕਾ ਵਿੱਚ ਦੇਖਣ ਨੂੰ ਮਿਲ ਰਿਹਾ ਹੈ, ਜਿੱਥੇ ਹੁਣ ਤੱਕ 29 ਲੱਖ ਤੋਂ ਵੱਧ ਮਾਮਲੇ ਯਾਨੀ 2,953,014 ਮਾਮਲੇ ਸਾਹਮਣੇ ਆ ਚੁੱਕੇ ਹਨ। ਪਿਛਲੇ 24 ਘੰਟਿਆਂ ਵਿੱਚ 17,244 ਨਵੇਂ ਕੇਸ ਸਾਹਮਣੇ ਆਏ ਹਨ । ਅਮਰੀਕਾ ਵਿੱਚ ਹੁਣ ਤੱਕ 132,382 ਲੋਕਾਂ ਦੀ ਮੌਤ ਹੋ ਚੁੱਕੀ ਹੈ।  ਅਮਰੀਕਾ ਤੋਂ ਬਾਅਦ ਬ੍ਰਾਜ਼ੀਲ ਦਾ ਨੰਬਰ ਹੈ, ਜਿੱਥੇ 1,578,376 ਕੋਰੋਨਾ ਕੇਸ ਸਾਹਮਣੇ ਆ ਚੁੱਕੇ ਹਨ, ਜਦੋਂ ਕਿ ਉਨ੍ਹਾਂ ਵਿਚੋਂ 64,365 ਦੀ ਮੌਤ ਹੋ ਗਈ ਹੈ ।

ਭਾਰਤ ਵਿੱਚ ਕੁੱਲ 687,760 ਮਾਮਲੇ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ 19,568 ਲੋਕਾਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ ਹਨ । ਰੂਸ ਵਿਚ 681,251 ਕੋਰੋਨਾ ਕੇਸ ਹਨ ਜਿਸ ਵਿੱਚੋਂ 10,161 ਲੋਕਾਂ ਦੀ ਮੌਤ ਹੋ ਗਈ ਹੈ । ਇਹ ਮਹਾਂਮਾਰੀ, ਜੋ ਕਿ ਪਹਿਲਾਂ ਯੂਰਪ ਵਿੱਚ ਤਬਾਹੀ ਮਚਾ ਰਹੀ ਸੀ, ਹੁਣਥ ਉੱਥੇ ਘੱਟ ਤਬਾਹੀ ਮਚਾ ਰਹੀ ਹੈ।

The post ਕੋਰੋਨਾ ਸੰਕ੍ਰਮਣ ਮਾਮਲੇ ‘ਚ ਤੀਜੇ ਸਥਾਨ ‘ਤੇ ਪਹੁੰਚਿਆ ਭਾਰਤ, ਰੂਸ ਨੂੰ ਵੀ ਛੱਡਿਆ ਪਿੱਛੇ appeared first on Daily Post Punjabi.

ਓਵੈਸੀ ਦਾ ਇਲਜ਼ਾਮ- ‘ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ‘ਚ ਨਾਕਾਮ ਰਹੇ ਮੋਦੀ ਜੀ’
Asaduddin Owaisi Says: AIMIM ਦੇ ਮੁਖੀ ਅਸਦੁਦੀਨ ਓਵੈਸੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਦੇਸ਼ ਦੀ ਮੌਜੂਦਾ ਸਥਿਤੀ ਲਈ ਪ੍ਰਧਾਨ ਮੰਤਰੀ ਜ਼ਿੰਮੇਵਾਰ ਹਨ ਅਤੇ ਮੋਦੀ ਜੀ ਕੋਰੋਨਾ ਵਾਇਰਸ ਨੂੰ ਫੈਲਣ ਨੂੰ ਰੋਕਣ ਵਿੱਚ ਅਸਫਲ ਰਹੇ ਹਨ । AIMIM ਮੁਖੀ ਇਸ ‘ਤੇ ਨਹੀਂ ਰੁਕੇ । ਪ੍ਰਧਾਨ ਮੰਤਰੀ ‘ਤੇ ਤੰਜ ਕਸਦਿਆਂ ਉਨ੍ਹਾਂ ਕਿਹਾ ਕਿ “ਤਾਲੀ, ਥਾਲੀ ਅਤੇ ਦੀਵਾ ਜਲਾਉਣ ਨਾਲ ਕੁਝ ਨਹੀਂ ਹੋਵੇਗਾ । ਮੋਦੀ ਜੀ ਤੋਂ ਕੋਈ ਉਮੀਦ ਨਾ ਰੱਖੋ । ਉਨ੍ਹਾਂ ਕਿਹਾ ਕਿ ਲਾਕਡਾਊਨ ਪੂਰੀ ਤਰ੍ਹਾਂ ਗੈਰ ਯੋਜਨਾਬੱਧ ਸੀ । ਇਹ ਉਦੋਂ ਲਾਗੂ ਕੀਤਾ ਗਿਆ ਸੀ ਜਦੋਂ ਕੋਰੋਨਾ ਪੀੜਤਾਂ ਦੀ ਗਿਣਤੀ ਸਿਰਫ 500 ਸੀ ਅਤੇ ਹੁਣ ਇਹ ਲੱਖਾਂ ਤੱਕ ਪਹੁੰਚ ਗਈ ਹੈ । ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ ਵਿੱਚ ਆਯੋਜਿਤ ਇੱਕ ਪ੍ਰੈਸ ਕਾਨਫਰੰਸ ਵਿੱਚ ਓਵੈਸੀ ਨੇ ਲਾਕਡਾਊਨ ਨੂੰ ਗੈਰ ਸੰਵਿਧਾਨਕ ਦੱਸਿਆ ।

Asaduddin Owaisi Says

ਹੈਦਰਾਬਾਦ ਦੇ ਸੰਸਦ ਮੈਂਬਰ ਜਿਨ੍ਹਾਂ ਨੇ ਵਿਰੋਧੀਆਂ ਅਤੇ ਖ਼ਾਸਕਰ ਭਾਜਪਾ ਅਤੇ ਪੀਐੱਮ ਮੋਦੀ ‘ਤੇ ਦੋਸ਼ ਲਾਉਣ ਦਾ ਕੋਈ ਮੌਕਾ ਨਹੀਂ ਛੱਡਿਆ । ਉਨ੍ਹਾਂ ਨੇ ਕਿਹਾ ਕਿ ਲਾਕਡਾਊਨ ਵਿੱਚ ਹੁਣ ਢਿੱਲ ਦਿੱਤੀ ਜਾ ਰਹੀ ਹੈ,  ਜਦੋਂ ਮਜ਼ਦੂਰ ਆਪੋ ਆਪਣੇ ਰਾਜਾਂ ਵਿੱਚ ਪਹੁੰਚ ਚੁੱਕੇ ਹਨ । ਸੰਸਦ ਮੈਂਬਰ ਨੇ ਟ੍ਰੇਨਾਂ ਵਿੱਚ 85 ਮਜ਼ਦੂਰਾਂ ਦੀ ਹੋਈ ਮੌਤ ‘ਤੇ ਵੀ ਸਵਾਲ ਚੁੱਕਿਆ ਹੈ ਅਤੇ ਇਸ ਨੂੰ ਰਾਜਨੀਤਿਕ ਰੰਗ ਦਿੰਦੇ ਹੋਏ  ਸਾਰਿਆਂ ਦਾ ਸਬੰਧ OBC, SC ਅਤੇ ST ਨਾਲ ਦੱਸਿਆ ਹੈ ।

ਦੱਸ ਦੇਈਏ ਕਿ ਕੇਂਦਰ ਸਰਕਾਰ ਨੂੰ ਪੂਰੀ ਤਰ੍ਹਾਂ ਘੇਰ ਕੇ ਓਵੈਸੀ ਨੇ ਪੁੱਛਿਆ ਕਿ ਗ੍ਰਹਿ ਮੰਤਰਾਲੇ ਅਤੇ ਰੱਖਿਆ ਮੰਤਰਾਲੇ ਨੂੰ ਦੇਸ਼ ਨੂੰ ਦੱਸੇ ਕਿ ਭਾਰਤ-ਚੀਨ ਸਰਹੱਦ ਵਿਵਾਦ ‘ਤੇ ਕੀ ਚੱਲ ਰਿਹਾ ਹੈ । ਭਾਜਪਾ ਦੇ ਬਹਾਨੇ ਅਸਦੁਦੀਨ ਨੇ RSS ਦੀ ਚੁੱਪੀ ਨੂੰ ਵੀ ਨਿਸ਼ਾਨਾ ਬਣਾਇਆ । ਓਵੈਸੀ ਨੇ ਯਾਦ ਦਿਵਾਇਆ ਕਿ ਜਦੋਂ ਵੀ ਪਹਾੜਾਂ ‘ਤੇ ਬਰਫ ਪਿਘਲਦੀ ਹੈ, ਚੀਨ ਭਾਰਤ ਦੀ ਸਰਹੱਦ ‘ਤੇ ਦਖਲਅੰਦਾਜ਼ੀ ਦੀ ਅਸਫਲ ਕੋਸ਼ਿਸ਼ ‘ਤੇ ਉਤਰ ਆਉਂਦਾ ਹੈ ।

The post ਓਵੈਸੀ ਦਾ ਇਲਜ਼ਾਮ- ‘ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ‘ਚ ਨਾਕਾਮ ਰਹੇ ਮੋਦੀ ਜੀ’ appeared first on Daily Post Punjabi.

ਭਾਰਤ ‘ਚ ਲਗਾਤਾਰ ਚੌਥੇ ਦਿਨ ਕੋਰੋਨਾ ਦਾ ਨਵਾਂ ਰਿਕਾਰਡ, 1 ਦਿਨ ‘ਚ 2900 ਮਾਮਲੇ ਆਏ ਸਾਹਮਣੇ
India coronavirus record: ਨਵੀਂ ਦਿੱਲੀ: ਦੇਸ਼ ਭਰ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ । ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ 2900 ਨਵੇਂ ਮਾਮਲੇ ਸਾਹਮਣੇ ਆਏ ਹਨ, ਜੋ ਕਿ ਹੁਣ ਤੱਕ ਦੇ ਇਸ ਵਾਇਰਸ ਦੇ ਇੱਕ ਦਿਨ ਵਿੱਚ ਸਭ ਤੋਂ ਵੱਧ ਮਾਮਲੇ ਹਨ  ਅਤੇ 99 ਮਰੀਜ਼ਾਂ ਦੀ ਮੌਤ ਹੋ ਗਈ ਹੈ । ਜਿਸ ਤੋਂ ਬਾਅਦ ਦੇਸ਼ ਦੇ ਵੱਖ-ਵੱਖ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਫੈਲੇ ਕੋਰੋਨਾ ਦੇ ਹੁਣ ਤੱਕ ਕੁੱਲ 45,356 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ਵਿੱਚ 111 ਵਿਦੇਸ਼ੀ ਮਰੀਜ਼ ਹਨ । ਇਸ ਵਾਇਰਸ ਕਾਰਨ ਹੁਣ ਤੱਕ 1490 ਲੋਕ ਆਪਣੀ ਜਾਨ ਗੁਆ ਚੁੱਕੇ ਹਨ ।

India coronavirus record

ਬੀਤੇ 4 ਦਿਨਾਂ ‘ਚ ਲਗਾਤਾਰ ਵਧੇ ਮਾਮਲੇ
ਪਿਛਲੇ 4 ਦਿਨਾਂ ਵਿੱਚ ਦੇਸ਼ ਵਿੱਚ ਕੋਰੋਨਾ ਦੇ 10 ਹਜ਼ਾਰ 462 ਮਾਮਲੇ ਸਾਹਮਣੇ ਆਏ ਹਨ । ਇਹ ਹੁਣ ਤੱਕ ਦੇ ਕੁੱਲ ਐਕਟਿਵ ਮਾਮਲਿਆਂ ਦਾ 34 ਪ੍ਰਤੀਸ਼ਤ ਹੈ।  ਸੋਮਵਾਰ ਨੂੰ ਦੇਸ਼ ਵਿੱਚ ਕੋਰੋਨਾ ਕਾਰਨ 99 ਲੋਕਾਂ ਦੀ ਮੌਤ ਹੋ ਗਈ । ਸ਼ਨੀਵਾਰ ਨੂੰ ਇੰਨੇ ਹੀ ਸੰਕਰਮਿਤ ਮਰੀਜ਼ਾਂ ਦੀ ਮੌਤ ਹੋ ਗਈ ਸੀ। ਭਾਰਤ ਵਿੱਚ ਕੋਰੋਨਾ ਕਾਰਨ ਹੋਣ ਵਾਲਿਆਂ ਮੌਤਾਂ ਦੀ ਕੁੱਲ ਗਿਣਤੀ 1490 ਹੋ ਗਈ ਹੈ । ਇਸ ਦੇ ਨਾਲ ਹੀ ਇੱਥੇ 12 ਹਜ਼ਾਰ 763 ਮਰੀਜ਼ ਤੰਦਰੁਸਤ ਹੋ ਗਏ ਹਨ ।

India coronavirus record

ਹੁਣ ਤੱਕ 1490 ਲੋਕਾਂ ਦੀ ਮੌਤ
ਤਾਮਿਲਨਾਡੂ ਮਹਾਂਰਾਸ਼ਟਰ ਤੋਂ ਬਾਅਦ ਹੁਣ ਦੂਜਾ ਸੂਬਾ ਬਣ ਗਿਆ ਹੈ, ਜਿੱਥੇ ਇਕੋ ਦਿਨ ਵਿੱਚ  ਕੋਰੋਨਾ ਵਾਇਰਸ ਦੇ 500 ਤੋਂ ਵੱਧ ਮਾਮਲੇ ਦਰਜ ਕੀਤੇ ਗਏ ਹਨ । ਸੋਮਵਾਰ ਨੂੰ ਮਹਾਂਰਾਸ਼ਟਰ ਵਿੱਚ 771, ਤਾਮਿਲਨਾਡੂ ਵਿੱਚ 527, ਗੁਜਰਾਤ ਵਿੱਚ 376, ਦਿੱਲੀ ਵਿੱਚ 349, ਰਾਜਸਥਾਨ ਵਿੱਚ 175 ਮਾਮਲੇ ਦਰਜ ਕੀਤੇ ਗਏ। ਹਰਿਆਣਾ ਅਤੇ ਪੱਛਮੀ ਬੰਗਾਲ ਵਿੱਚ ਇਹ ਗਿਣਤੀ ਕ੍ਰਮਵਾਰ 75 ਅਤੇ 61 ਰਹੀ।

India coronavirus record

ਜੇਕਰ ਇੱਥੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਵੀ ਕੋਰੋਨਾ ਦੇ ਮਾਮਲਿਆਂ ਦੀ ਰਫਤਾਰ ਵਧਦੀ ਜਾ ਰਹੀ ਹੈ।  ਪਿਛਲਾ ਇੱਕ ਹਫਤੇ ਰਾਜ ਲਈ ਬਹੁਤ ਚੁਣੌਤੀਪੂਰਨ ਰਿਹਾ।  ਨਾਂਦੇੜ ਤੋਂ ਵਾਪਸ ਆਉਣ ਵਾਲੇ ਸ਼ਰਧਾਲੂਆਂ ਦੇ ਪੀੜਤ ਹੋਣ ਦੀ ਗਿਣਤੀ ਬਹੁਤ ਜ਼ਿਆਦਾ ਹੈ । ਸੋਮਵਾਰ ਨੂੰ ਪੰਜਾਬ ਵਿੱਚ 132 ਕੋਰੋਨਾ ਮਾਮਲੇ ਸਾਹਮਣੇ ਆਏ, ਜਿਨ੍ਹਾਂ ਵਿੱਚ ਨਾਂਦੇੜ ਤੋਂ ਵਾਪਸ ਆਏ 124 ਸ਼ਰਧਾਲੂ ਵੀ ਸ਼ਾਮਿਲ ਹਨ । ਜਿਸ ਤੋਂ ਬਾਅਦ ਪੰਜਾਬ ਵਿਚ ਪੀੜਤਾਂ ਦੀ ਗਿਣਤੀ ਕੁੱਲ 1232 ਹੋ ਗਈ ।

ਇਸ ਤੋਂ ਇਲਾਵਾ ਪਿਛਲੇ ਹਫ਼ਤੇ ਹਰਿਆਣਾ ਵਿੱਚ ਵੀ ਕੋਰੋਨਾ ਵਾਇਰਸ ਮਾਮਲਿਆਂ ਵਿੱਚ 195 ਪ੍ਰਤੀਸ਼ਤ ਵਾਧਾ ਦਰਜ ਕੀਤਾ ਗਿਆ ਸੀ । ਰਾਜ ਵਿੱਚ ਇਸ ਸਮੇਂ 517 ਕੇਸ ਹਨ । ਤੇਲੰਗਾਨਾ ਵਿੱਚ ਮਰੀਜ਼ਾਂ ਦੀ ਗਿਣਤੀ 1650 ਹੈ।  ਇਥੇ 1 ਲੱਖ 25 ਹਜ਼ਾਰ ਟੈਸਟ ਹੋ ਚੁੱਕੇ ਹਨ। ਇਸ ਦੇ ਨਾਲ ਹੀ ਬਿਹਾਰ ਅਤੇ ਝਾਰਖੰਡ ਵਿੱਚ ਕੋਰੋਨਾ ਦੇ ਕੇਸ ਘੱਟ ਗਏ ਹਨ । ਸੋਮਵਾਰ ਨੂੰ ਬਿਹਾਰ ਵਿੱਚ 11 ਨਵੇਂ ਮਾਮਲਿਆਂ ਨਾਲ ਕੁੱਲ ਗਿਣਤੀ 528 ਤੱਕ ਪਹੁੰਚ ਗਈ ਹੈ ।

The post ਭਾਰਤ ‘ਚ ਲਗਾਤਾਰ ਚੌਥੇ ਦਿਨ ਕੋਰੋਨਾ ਦਾ ਨਵਾਂ ਰਿਕਾਰਡ, 1 ਦਿਨ ‘ਚ 2900 ਮਾਮਲੇ ਆਏ ਸਾਹਮਣੇ appeared first on Daily Post Punjabi.