india covdi crisis Archives - Daily Post Punjabi

ਕੋਰੋਨਾ ਸੰਕਟ ਦੌਰਾਨ ਹੁਣ ਦੱਖਣੀ ਕੋਰੀਆ ਨੇ ਵੀ ਵਧਾਇਆ ਮਦਦ ਦਾ ਹੱਥ, ਭਾਰਤ ਭੇਜੇ ਆਕਸੀਜਨ ਕੰਸਨਟ੍ਰੇਟਰ ਤੇ ਹੋਰ ਮੈਡੀਕਲ ਉਪਕਰਣ
South Korea extends helping hand: ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਕਹਿਰ ਜਾਰੀ ਹੈ । ਇਸੇ ਵਿਚਾਲੇ ਕੋਰੋਨਾ ਸੰਕਟ ਵਿੱਚ ਫਸੇ ਭਾਰਤ ਦੀ ਮਦਦ ਲਈ ਬਹੁਤ ਸਾਰੇ ਦੇਸ਼ ਅੱਗੇ ਆਏ ਹਨ । ਕੋਰੋਨਾ ਸੰਕਟ ਵਿੱਚ ਫਸੇ ਭਾਰਤ ਦੀ ਮਦਦ ਲਈ ਦੂਜੇ ਦੇਸ਼ਾਂ ਵੱਲੋਂ ਲਗਾਤਾਰ ਡਾਕਟਰੀ ਉਪਕਰਣ ਮੁਹੱਈਆ ਕਰਵਾਏ ਜਾ ਰਹੇ ਹਨ ।

South Korea extends helping hand

ਇਸ ਦੌਰਾਨ ਹੁਣ ਭਾਰਤ ਦੀ ਮਦਦ ਲਈ ਦੱਖਣੀ ਕੋਰੀਆ ਵੱਲੋਂ ਵੀ ਮਦਦ ਦਾ ਹੱਥ ਵਧਾਇਆ ਗਿਆ ਹੈ । ਦਰਅਸਲ, ਦੱਖਣੀ ਕੋਰੀਆ ਨੇ 200 ਆਕਸੀਜਨ ਕੰਸਨਟ੍ਰੇਟਰ ਤੇ ਹੋਰ ਮੈਡੀਕਲ ਉਪਕਰਨ ਭੇਜੇ ਗਏ ਹਨ, ਜਿਨ੍ਹਾਂ ਨੂੰ ਲੈ ਕੇ ਅੱਜ ਯਾਨੀ ਕਿ ਬੁੱਧਵਾਰ ਸਵੇਰੇ ਇੱਕ ਜਹਾਜ਼ ਦਿੱਲੀ ਏਅਰਪੋਰਟ ਪਹੁੰਚਿਆ ਹੈ।

ਇਹ ਵੀ ਪੜ੍ਹੋ: ਹਮਾਸ ਨੇ ਇਜ਼ਰਾਈਲ ‘ਤੇ ਦਾਗੇ ਸੈਂਕੜੇ ਰਾਕੇਟ, ਭਾਰਤੀ ਮਹਿਲਾ ਸਣੇ 28 ਲੋਕਾਂ ਦੀ ਮੌਤ, ਲਾਡ ਸ਼ਹਿਰ ‘ਚ ਐਮਰਜੈਂਸੀ ਦਾ ਐਲਾਨ

ਦੱਖਣੀ ਕੋਰੀਆ ਤੋਂ ਇਲਾਵਾ ਅਮਰੀਕਾ ਵੱਲੋਂ ਵੀ 407 ਆਕਸੀਜਨ ਕੰਸਨਟ੍ਰੇਟਰ ਭਾਰਤ ਭੇਜੇ ਗਏ ਹਨ । ਜੋ ਕਿ ਅੱਜ ਹੀ ਦਿੱਲੀ ਏਅਰਪੋਰਟ ਪਹੁੰਚੇ ਹਨ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਦੇਸ਼ ਵਿੱਚ ਆਕਸੀਜਨ ਦੀ ਕਮੀ ਵਿਚਾਲੇ ਇਜ਼ਰਾਈਲ ਤੋਂ ਆਕਸੀਜਨ ਕੰਸਨਟ੍ਰੇਟਰਸ ਤੇ ਵੈਂਟੀਲੇਟਰ ਭਾਰਤ ਪਹੁੰਚੇ ਸਨ।

ਇਹ ਵੀ ਪੜ੍ਹੋ: ਉਤਰਾਖੰਡ ‘ਚ ਬੱਦਲ ਫਟਣ ਨਾਲ ਮਚੀ ਤਬਾਹੀ, 12 ਤੋਂ ਵੱਧ ਦੁਕਾਨਾਂ ਪਾਣੀ ‘ਚ ਵਹੀਆਂ, ਤਿੰਨ ਮੰਜ਼ਿਲਾ ITI ਬਿਲਡਿੰਗ ਤਬਾਹ

ਇਸ ਤੋਂ ਇਲਾਵਾ ਬ੍ਰਿਟੇਨ ਤੋਂ ਵੀ 1350 ਆਕਸੀਜਨ ਸਿਲੰਡਰ ਭਾਰਤ ਪਹੁੰਚੇ ਸਨ। ਇਸ ਤੋਂ ਪਹਿਲਾਂ ਵੀ UK ਵੱਲੋਂ ਵੱਡੀ ਗਿਣਤੀ ਵਿੱਚ ਡਾਕਟਰੀ ਉਪਕਰਣ ਭੇਜੇ ਜਾ ਚੁੱਕੇ ਹਨ।

ਇਹ ਵੀ ਦੇਖੋ: ਕੋਰੋਨਾ ਮਾਮਲੇ ‘ਚ ਅਜਿਹੇ ਖੁਲਾਸੇ ਪਹਿਲਾਂ ਕਦੇ ਨੀ ਸੁਣੇ ਹੋਣੇ, ਡਾ. ਹਰਸ਼ਿੰਦਰ ਕੌਰ ਦੀ ਕੱਲੀ-ਕੱਲੀ ਗੱਲ ਸੁਣਨ ਵਾਲੀ ਹੈ

The post ਕੋਰੋਨਾ ਸੰਕਟ ਦੌਰਾਨ ਹੁਣ ਦੱਖਣੀ ਕੋਰੀਆ ਨੇ ਵੀ ਵਧਾਇਆ ਮਦਦ ਦਾ ਹੱਥ, ਭਾਰਤ ਭੇਜੇ ਆਕਸੀਜਨ ਕੰਸਨਟ੍ਰੇਟਰ ਤੇ ਹੋਰ ਮੈਡੀਕਲ ਉਪਕਰਣ appeared first on Daily Post Punjabi.