india data leak Archives - Daily Post Punjabi

ਸਾਵਧਾਨ ! ਇੰਟਰਨੈੱਟ ’ਤੇ ਵਿੱਕ ਰਿਹਾ ਹੈ ਭਾਰਤੀਆਂ ਦਾ ਡਾਟਾ
india data leak: ਭਾਰਤੀਆਂ ਦੀ ਸੁਰਖਿਆ ਦਾ ਮਾਮਲਾ ਇੱਕ ਫੇਰ ਉਠਿਆ ਹੈ, ਇੱਕ ਦਾਅਵੇ ਮੁਤਾਬਕ ਇਕ ਲੱਖ ਪਛਾਣ ਪੱਤਰਾਂ ਦੀ ਸਕੈਨ ਕਾਪੀ ਡਾਰਕ ਵੈੱਬ ’ਤੇ ਵਿਕ ਰਹੀ ਹੈ। ਇਹ ਪਛਾਣ ਪੱਤਰਾਂ ‘ਚ ਆਧਾਰ ਕਾਰਡ, ਪੈਨ ਕਾਰਡ ਤੇ ਪਾਸਪੋਰਟ ਵਰਗੇ ਪੱਤਰ ਸ਼ਾਮਲ ਹਨ। ਇਹ ਜਾਣਕਾਰੀ ਸਾਈਬਰ ਇੰਟੇਲੀਜੈਂਸ ਨਾਲ ਜੁੜੀ ਕੰਪਨੀਆਂ Cyble ਜਨਤਕ ਕੀਤੀ।

ਕੰਪਨੀ ਦੀ ਮੰਨੀਏ ਤਾਂ ਡਾਟਾ ਤੀਜੇ ਪੱਖ ਤੋਂ ਲੀਕ ਹੋਇਆ ਹੈ ਕਿਸੇ ਸਰਕਾਰੀ ਸਿਸਟਮ ਤੋਂ ਨਹੀਂ। Cyble ਨੇ ਦੱਸਿਆ ਕਿ ਇਕ ਅਦਾਕਾਰ ਨਾਲ ਸੰਪਰਕ ਕੀਤਾ ਗਿਆ ਜੋ ਡਾਰਕ ਨੈੱਟ ’ਤੇ ਇਕ ਲੱਖ ਤੋਂ ਭਾਰਤੀ ਪਛਾਣ ਪੱਤਰਾਂ ਦੀ ਵਿਕਰੀ ਕੀਤੀ ਜਾ ਰਹੀ ਸੀ। ਉਸ ਨੇ ਕੁੱਝ ਸੈਂਪਲ ਸਾਂਝੇ ਕੀਤੇ ਜਿਸ ਤੋਂ ਬਾਅਦ ਇਸ ਮਾਮਲੇ ਦੀ ਗੰਭੀਰਤਾ ਸਮਝ ਲੱਗੀ। ਨਿਜੀ ਡਾਟਾ ਦੀ ਵਰਤੋਂ ਨਾਲ ਧੋਖਾਧੜੀ ਦੇ ਕਈ ਮਾਮਲੇ ਸਾਹਮਣੇ ਆਇਆ ਹੈ। ਇਹ ਕੋਈ ਪਹਿਲਾ ਮਾਮਲਾ ਨਹੀਂ ਹੈ, ਇਸ ਤੋਂ ਪਹਿਲਾਂ ਵੀ zoom ਐਪ ਦੇ ਨਾਲ ਡਾਟਾ ਲੀਕ ਹੋਣ ਦੀ ਜਾਣਕਾਰੀ ਮਿਲੀ ਸੀ। ਜਿਸ ਤੋਂ ਬਾਅਦ ਸਰਕਾਰ ਨੇ ਵੀ ਇੱਕ ਅਡਵਾਇਸਰੀ  ਜਾਰੀ ਕੀਤੀ ਗਈ ਸੀ।

The post ਸਾਵਧਾਨ ! ਇੰਟਰਨੈੱਟ ’ਤੇ ਵਿੱਕ ਰਿਹਾ ਹੈ ਭਾਰਤੀਆਂ ਦਾ ਡਾਟਾ appeared first on Daily Post Punjabi.