india energy week Archives - Daily Post Punjabi

ਅੱਜ ਤੋਂ ਦੇਸ਼ ‘ਚ ਮਿਲੇਗਾ ਈਥਾਨੌਲ ਵਾਲਾ ਪੈਟਰੋਲ, PM ਮੋਦੀ ਲਾਂਚ ਕਰਨਗੇ E20 ਫਿਊਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਬੈਂਗਲੁਰੂ ਵਿੱਚ ਇੰਡੀਆ ਐਨਰਜੀ ਵੀਕ 2023 ਦਾ ਉਦਘਾਟਨ ਕਰਨ ਲਈ ਬੈਂਗਲੁਰੂ ਪਹੁੰਚੇ ਹਨ। ਪਹਿਲੇ ਐਡੀਸ਼ਨ ਦੇ ਉਦਘਾਟਨ ਮੌਕੇ ਪੈਟਰੋਲੀਅਮ-ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ, ਰਾਜਪਾਲ ਥਾਵਰਚੰਦ ਗਹਿਲੋਤ ਅਤੇ ਮੁੱਖ ਮੰਤਰੀ ਬਾਸਵਰਾ ਬੋਮਈ ਵੀ ਮੌਜੂਦ ਸਨ।

PM Modi India Energy Week

ਇਸ ਦੌਰਾਨ 11 ਰਾਜਾਂ ਵਿੱਚ ਬਾਇਓ ਫਿਊਲ E20 ਫਿਊਲ ਵੀ ਲਾਂਚ ਕੀਤਾ ਜਾਵੇਗਾ, ਜੋ ਕਿ 20% ਈਥਾਨੌਲ ਨਾਲ ਬਣਿਆ ਹੈ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਸੂਰਜੀ ਊਰਜਾ ‘ਤੇ ਚੱਲਣ ਵਾਲੇ ਸੋਲਰ ਕੁਕਿੰਗ ਸਿਸਟਮ ਨੂੰ ਵੀ ਲਾਂਚ ਕਰਨਗੇ। ਊਰਜਾ ਹਫ਼ਤਾ 8 ਫਰਵਰੀ ਤੱਕ ਜਾਰੀ ਰਹੇਗਾ। ਪੀਐਮ ਮੋਦੀ 3:30 ਵਜੇ ਕਰਨਾਟਕ ਦੇ ਤੁਮਾਕੁਰੂ ਵਿੱਚ HAL ਦੀ ਹੈਲੀਕਾਪਟਰ ਫੈਕਟਰੀ ਦੇਸ਼ ਨੂੰ ਸੌਂਪਣਗੇ। ਇਹ ਏਸ਼ੀਆ ਦੀ ਸਭ ਤੋਂ ਵੱਡੀ ਹੈਲੀਕਾਪਟਰ ਫੈਕਟਰੀ ਹੈ। ਇੱਥੇ 20 ਸਾਲਾਂ ਵਿੱਚ 1000 ਤੋਂ ਵੱਧ ਹੈਲੀਕਾਪਟਰ ਬਣਾਏ ਜਾਣਗੇ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

ਪ੍ਰਧਾਨ ਮੰਤਰੀ ਮੋਦੀ 20% ਈਥਾਨੌਲ ਬਲੇਂਡਿੰਗ ਨਾਲ E20 ਫਲੈਕਸ ਫਿਊਲ ਲਾਂਚ ਕਰਨਗੇ। ਇਸਦੀ ਵਿਕਰੀ ਅੱਜ ਤੋਂ 11 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਸ਼ੁਰੂ ਹੋਵੇਗੀ। ਸਰਕਾਰ ਨੇ 2025 ਤੱਕ ਸਿਰਫ E20 ਈਂਧਨ ਵੇਚਣ ਦਾ ਟੀਚਾ ਰੱਖਿਆ ਹੈ। ਇਸ ਦੇ ਨਾਲ ਹੀ ਪੀਐਮ ਪੈਟਰੋਲ ਪੰਪ ‘ਤੇ ਤਾਇਨਾਤ ਕਰਮਚਾਰੀਆਂ ਲਈ ਬਣੀ ਵਿਸ਼ੇਸ਼ ਡਰੈੱਸ ‘ਅਨਬੋਟਲਡ’ ਵੀ ਲਾਂਚ ਕੀਤੀ ਜਾਵੇਗੀ। ਇੰਡੀਅਨ ਆਇਲ ਨੇ ਪਲਾਸਟਿਕ ਦੀਆਂ ਬੋਤਲਾਂ ਨੂੰ ਰੀਸਾਈਕਲ ਕਰਕੇ ਇਹ ਡਰੈੱਸ ਤਿਆਰ ਕੀਤੀ ਹੈ।

The post ਅੱਜ ਤੋਂ ਦੇਸ਼ ‘ਚ ਮਿਲੇਗਾ ਈਥਾਨੌਲ ਵਾਲਾ ਪੈਟਰੋਲ, PM ਮੋਦੀ ਲਾਂਚ ਕਰਨਗੇ E20 ਫਿਊਲ appeared first on Daily Post Punjabi.

PM ਮੋਦੀ ਅੱਜ ਕਰਨਗੇ ‘India Energy Week 2023’ ਦਾ ਉਦਘਾਟਨ, ਪਲਾਸਟਿਕ ਬੋਤਲ ਨਾਲ ਬਣੀ ਵਰਦੀ ਵੀ ਕਰਨਗੇ ਲਾਂਚ
ਭਾਰਤ ਊਰਜਾ ਦੇ ਖੇਤਰ ਵਿੱਚ ਲਗਾਤਾਰ ਤਰੱਕੀ ਕਰ ਰਿਹਾ ਹੈ। ਊਰਜਾ ਦੇ ਖੇਤਰ ਵਿੱਚ ਦੇਸ਼ ਦੀ ਤਾਕਤ ਲਗਾਤਾਰ ਵਧ ਰਹੀ ਹੈ । ਇਸ ਕੜੀ ਵਿੱਚ ਅੱਜ ਯਾਨੀ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੈਂਗਲੁਰੂ ਵਿੱਚ ‘ਇੰਡੀਆ ਐਨਰਜੀ ਵੀਕ’ ਦਾ ਉਦਘਾਟਨ ਕਰਨਗੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬੀਤੇ ਦਿਨ ਯਾਨੀ ਕਿ ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਟਵੀਟ ਕਰਕੇ ਆਪਣੇ ਪ੍ਰੋਗਰਾਮ ਦੀ ਜਾਣਕਾਰੀ ਦਿੱਤੀ । ਉਨ੍ਹਾਂ ਦੱਸਿਆ ਕਿ 6 ਤੋਂ 8 ਫਰਵਰੀ ਤੱਕ ‘ਇੰਡੀਆ ਐਨਰਜੀ ਵੀਕ’ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇੱਥੇ ਉਹ ਕਈ ਪ੍ਰੋਗਰਾਮਾਂ ਵਿੱਚ ਹਿੱਸਾ ਲੈਣਗੇ, ਜਿਸ ਵਿੱਚ ਉਹ ਬਹੁਤ ਉਡੀਕੀ ਜਾ ਰਹੀ ਯੋਜਨਾ E-20 ਦੀ ਸ਼ੁਰੂਆਤ ਵੀ ਕਰਨਗੇ। ਇਸ ਦਾ ਉਦੇਸ਼ ਭਾਰਤ ਦੀ ਵਧਦੀ ਸ਼ਕਤੀ ਨੂੰ ਊਰਜਾ ਪਰਿਵਰਤਨ ਕਰਨ ਵਾਲੀ ਮਹਾਂਸ਼ਕਤੀ ਵਜੋਂ ਪ੍ਰਦਰਸ਼ਿਤ ਕਰਨਾ ਹੈ।

PM Modi to inaugurate

ਪ੍ਰਧਾਨ ਮੰਤਰੀ ਦਫ਼ਤਰ ਦੇ ਅਨੁਸਾਰ ਇਹ ਸਮਾਗਮ ਉਨ੍ਹਾਂ ਚੁਣੌਤੀਆਂ ਤੇ ਮੌਕਿਆਂ ‘ਤੇ ਚਰਚਾ ਕਰਨ ਦੇ ਲਈ ਰਵਾਇਤੀ, ਗੈਰ-ਰਵਾਇਤੀ ਊਰਜਾ ਉਦਯੋਗਾਂ, ਸਰਕਾਰਾਂ ਅਤੇ ਅਕਾਦਮੀਆਂ ਦੇ ਨੇਤਾਵਾਂ ਨੂੰ ਇਕੱਠਾ ਕਰੇਗਾ । ਦੁਨੀਆ ਭਰ ਦੇ 30 ਤੋਂ ਵੱਧ ਮੰਤਰੀ ਇਸ ਵਿੱਚ ਹਿੱਸਾ ਲੈਣਗੇ। ਇਸਦੇ ਨਾਲ ਹੀ ਚਰਚਾ ਕਰਨ ਦੇ ਲਈ 30,000 ਤੋਂ ਵੱਧ ਡੈਲੀਗੇਟ, 1000 ਪ੍ਰਦਰਸ਼ਕ ਅਤੇ 500 ਬੁਲਾਰੇ ਇਕੱਠੇ ਹੋਣਗੇ। ਸਮਾਗਮ ਦੌਰਾਨ ਪ੍ਰਧਾਨ ਮੰਤਰੀ ਗਲੋਬਲ ਆਇਲ ਅਤੇ ਆਇਲ ਦੇ ਸੀਈਓ ਦੇ ਨਾਲ ਗੱਲਬਾਤ ਵਿੱਚ ਹਿੱਸਾ ਲੈਣਗੇ । ਪ੍ਰਧਾਨ ਮੰਤਰੀ ਗ੍ਰੀਨ ਮੋਬਿਲਿਟੀ ਰੈਲੀ ਨੂੰ ਵੀ ਹਰੀ ਝੰਡੀ ਦਿਖਾਉਣਗੇ । ਇਹ ਰੈਲੀ ਗ੍ਰੀਨ ਐਨਰਜੀ ਦੇ ਲਈ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਵਿੱਚ ਮਦਦ ਕਰੇਗੀ।

ਇਹ ਵੀ ਪੜ੍ਹੋ: ਅਵਾਰਾ ਕੁੱਤਿਆਂ ਦਾ ਆਤੰਕ, 5 ਸਾਲਾਂ ਬੱਚੀ ਨੂੰ ਬੁਰੀ ਤਰ੍ਹਾਂ ਨੋਚਿਆ, CCTV ‘ਚ ਘਟਨਾ ਕੈਦ

ਪ੍ਰਧਾਨ ਮੰਤਰੀ ਇੰਡੀਅਨ ਆਇਲ ਦੀ ‘ਅਨਬੋਟਲਡ’ ਪਹਿਲਕਦਮੀ ਦੇ ਤਹਿਤ ਵਰਦੀ ਵੀ ਲਾਂਚ ਕਰਨਗੇ। ਇੰਡੀਅਨ ਆਇਲ ਨੇ ਸਿੰਗਲ-ਯੂਜ਼ ਪਲਾਸਟਿਕ ਨੂੰ ਖਤਮ ਕਰਨ ਦੇ ਉਦੇਸ਼ ਨਾਲ ਰੀਸਾਈਕਲ ਪੌਲੀਏਸਟਰ (RPET) ਅਤੇ ਕੌਟਨ ਨਾਲ ਬਣੀ ਵਰਦੀ ਐਲਪੀਜੀ ਡਿਲੀਵਰੀ ਮੈਨ ਦੇ ਲਈ ਅਪਣਾਈ ਹੈ। ਮੋਦੀ ਇਥੇਨੌਲ ਦੇ ਮਿਸ਼ਰਣ ਵਾਲੇ ਈਂਧਨ E-20 ਲਾਂਚ ਕਰਨਗੇ । 2014 ਤੋਂ 2022 ਤੱਕ ਈਥਾਨੌਲ ਦੀ ਸਪਲਾਈ ਲਈ ਲਗਭਗ 81,800 ਕਰੋੜ ਰੁਪਏ ਦਾ ਭੁਗਤਾਨ ਕੀਤਾ ਗਿਆ ਹੈ ਅਤੇ ਕਿਸਾਨਾਂ ਨੂੰ 49,000 ਕਰੋੜ ਰੁਪਏ ਤੋਂ ਵੱਧ ਕਿਸਾਨਾਂ ਨੂੰ ਟਰਾਂਸਫਰ ਕੀਤਾ ਗਿਆ ਹੈ ।

PM Modi to inaugurate

ਸਮਾਗਮ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ 11 ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਤੇਲ ਮਾਰਕੀਟਿੰਗ ਕੰਪਨੀਆਂ ਦੇ 84 ਰਿਟੇਲ ਆਊਟਲੇਟਾਂ ‘ਤੇ E20 ਈਂਧਨ ਦੀ ਸ਼ੁਰੂਆਤ ਕਰਨਗੇ । E20 ਪੈਟਰੋਲ ਦੇ ਨਾਲ 20 ਪ੍ਰਤੀਸ਼ਤ ਈਥਾਨੌਲ ਦਾ ਮਿਸ਼ਰਣ ਹੈ। ਸਰਕਾਰ ਦਾ ਟੀਚਾ 2025 ਤੱਕ ਈਥਾਨੌਲ ਦੇ 20 ਪ੍ਰਤੀਸ਼ਤ ਮਿਸ਼ਰਣ ਨੂੰ ਹਾਸਿਲ ਕਰਨਾ ਹੈ, ਅਤੇ ਤੇਲ ਮਾਰਕੀਟਿੰਗ ਕੰਪਨੀਆਂ 2G-3G ਈਥਾਨੌਲ ਪਲਾਂਟ ਸਥਾਪਤ ਕਰ ਰਹੀਆਂ ਹਨ ਜੋ ਤਰੱਕੀ ਦੀ ਸਹੂਲਤ ਦੇਵੇਗੀ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post PM ਮੋਦੀ ਅੱਜ ਕਰਨਗੇ ‘India Energy Week 2023’ ਦਾ ਉਦਘਾਟਨ, ਪਲਾਸਟਿਕ ਬੋਤਲ ਨਾਲ ਬਣੀ ਵਰਦੀ ਵੀ ਕਰਨਗੇ ਲਾਂਚ appeared first on Daily Post Punjabi.