India First Plasma Bank Archives - Daily Post Punjabi

ਦਿੱਲੀ ‘ਚ ਅੱਜ ਤੋਂ ਸ਼ੁਰੂ ਹੋਇਆ ਪਲਾਜ਼ਮਾ ਬੈਂਕ, ਕੋਰੋਨਾ ਮਰੀਜ਼ਾਂ ਨੂੰ ਮਿਲੇਗੀ ਵੱਡੀ ਰਾਹਤ
India First Plasma Bank: ਨਵੀਂ ਦਿੱਲੀ: ਰਾਜਧਾਨੀ ਦਿੱਲੀ ਵਿੱਚ ਕੋਰੋਨਾ ਵਾਇਰਸ ਮਰੀਜ਼ਾਂ ਦੇ ਇਲਾਜ ਲਈ ਪਲਾਜ਼ਮਾ ਬੈਂਕ ਅੱਜ ਯਾਨੀ ਕਿ ਵੀਰਵਾਰ ਤੋਂ ਸ਼ੁਰੂ ਹੋ ਗਿਆ ਹੈ । ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਪ੍ਰੈੱਸ ਕਾਨਫਰੰਸ ਕਰ ਕੇ ਪਲਾਜ਼ਮਾ ਬੈਂਕ ਦੀ ਸ਼ੁਰੂਆਤ ਦੀ ਜਾਣਕਾਰੀ ਦਿੱਤੀ । ਉਨ੍ਹਾਂ ਕਿਹਾ ਕਿ  ਪਲਾਜ਼ਮਾ ਬੈਂਕ ਤਾਂ ਹੀ ਸਫਲ ਹੋਵੇਗਾ, ਜਦੋਂ ਕੋਰੋਨਾ ਤੋਂ ਠੀਕ ਹੋਏ ਲੋਕ ਪਲਾਜ਼ਮਾ ਦਾਨ ਦੇਣਗੇ । ਸੀਐੱਮ ਨੇ ਓਕਾਨ ਨੂੰ ਪਲਾਜ਼ਮਾ ਦਾਨ ਦੇਣ ਦੀ ਅਪੀਲ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਦੇਸ਼ ਦਾ ਪਹਿਲਾ ਪਲਾਜ਼ਮਾ ਬੈਂਕ ਹੈ।

India First Plasma Bank

ਕੇਜਰੀਵਾਲ ਨੇ ਕਿਹਾ ਕਿ ਪਲਾਜ਼ਮਾ ਦਾਨ ਕਰਨ ਲਈ ਲੋਕ 1031 ‘ਤੇ ਫੋਨ ਕਰ ਸਕਦੇ ਹਨ ਜਾਂ ਵਟਸਐਪ ਨੰਬਰ 8800007722 ‘ਤਰੇ ਸੰਦੇਸ਼ ਭੇਜ ਸਕਦੇ ਹਨ । ਜਿਸ ਨਾਲ ਦਾਨ ਕਰਨ ਦੇ ਇੱਛੁਕ ਲੋਕ ਫੋਨ ਕਰ ਕੇ ਪਲਾਜ਼ਮਾ ਦਾਨ ਕਰਨ ਲਈ ਅੱਗੇ ਦੀ ਪ੍ਰਕਿਰਿਆ ਪੂਰੀ ਕਰ ਸਕਦੇ ਹਨ । ਉਨ੍ਹਾਂ ਕਿਹਾ ਕਿ ਕੋਰੋਨਾ ਇਲਾਜ ਲਈ ਬਣਿਆ ਇਹ ਦੇਸ਼ ਦਾ ਸ਼ਾਇਦ ਪਹਿਲਾਂ ਪਲਾਜ਼ਮਾ ਬੈਂਕ ਹੋਵੇਗਾ । ਉਨ੍ਹਾਂ ਕਿਹਾ ਕਿ ਹੁਣ ਤੱਕ ਲੋਕਾਂ ਨੂੰ ਪਲਾਜ਼ਮਾ ਲੈਣ ਵਿੱਚ ਕਾਫੀ ਪਰੇਸ਼ਾਨੀ ਆ ਰਹੀ ਸੀ ਪਰ ਹੁਣ ਇਸ ਬੈਂਕ ਦੇ ਬਣਨ ਨਾਲ ਲੋਕਾਂ ਨੂੰ ਸਹੂਲੀਅਤ ਹੋ ਜਾਵੇਗੀ।

India First Plasma Bank

ਕੌਣ ਕਰ ਸਕਦਾ ਹੈ ਪਲਾਜ਼ਮਾ ਦਾਨ:
-ਕੋਰੋਨਾ ਤੋਂ ਠੀਕ ਹੋਣ ਵਾਲੇ ਲੋਕ ਪਲਾਜ਼ਮਾ ਦਾਨ ਕਰ ਸਕਣਗੇ।
-ਕੋਰੋਨਾ ਤੋਂ ਠੀਕ ਹੋਏ 14 ਦਿਨ ਹੋ ਗਏ ਹੋਣ।
-ਉਮਰ 18 ਤੋਂ 60 ਸਾਲ ਦਰਮਿਆਨ ਹੋਣੀ ਚਾਹੀਦੀ ਹੈ।
-ਤੁਹਾਡਾ ਵਜ਼ਨ 50 ਕਿਲੋ ਤੋਂ ਘੱਟ ਨਹੀਂ ਹੋਣਾ ਚਾਹੀਦਾ।

India First Plasma Bank

ਕੌਣ ਨਹੀਂ ਕਰ ਸਕਦਾ ਪਲਾਜ਼ਮਾ ਦਾਨ:
-ਬਲੱਡ ਪ੍ਰੈੱਸ਼ਰ 140 ਦੇ ਉੱਪਰ ਹੈ, ਉਹ ਨਹੀਂ ਦੇ ਸਕਦੇ ਪਲਾਮਜ਼ਾ।
-ਸ਼ੂਗਰ ਦੇ ਮਰੀਜ਼ ਪਲਾਜ਼ਮਾ ਦਾਨ ਨਹੀਂ ਕਰ ਸਕਦੇ।
-ਜੋ ਕੈਂਸਰ ਤੋਂ ਪੀੜਤ ਹਨ, ਉਹ ਪਲਾਜ਼ਮਾ ਦਾਨ ਨਹੀਂ ਕਰ ਸਕਦੇ।
-ਜਿਨ੍ਹਾਂ ਲੋਕਾਂ ਨੂੰ ਪੁਰਾਣੀ ਕਿਡਨੀ ਜਾਂ ਲਿਵਰ ਦੀ ਬੀਮਾਰੀ ਹੈ।

ਇਸ ਤੋਂ ਇਲਾਵਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੈਂ ਸੁਣਿਆ ਹੈ ਕਿ ਮਹਾਂਰਾਸ਼ਟਰ ਵਿੱਚ ਵੱਡੇ ਪੱਧਰ ‘ਤੇ ਪਲਾਜ਼ਮਾ ਟਰਾਇਲ ਸ਼ੁਰੂ ਹੋਏ ਹਨ । ਇਸ ਤੋਂ ਇਲਾਵਾ ਇੱਕ ਜਾਂ ਦੋ ਰਾਜ ਇਸ ਤਰ੍ਹਾਂ ਪਲਾਜ਼ਮਾ ਬੈਂਕ ਸ਼ੁਰੂ ਕਰਨ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਇੱਕ ਅਜਿਹੀ ਬਿਮਾਰੀ ਹੈ ਜਿਸ ਵਿੱਚ ਸਾਰਿਆਂ ਨੂੰ ਮਿਲ ਕੇ ਲੜਨਾ ਹੈ। ਕੇਜਰੀਵਾਲ ਨੇ ਇਸ ਲੜੇ ਲਈ ਮਹਾਂਰਾਸ਼ਟਰ ਸਰਕਾਰ ਨੂੰ ਵਧਾਈ ਵੀ ਦਿੱਤੀ।

The post ਦਿੱਲੀ ‘ਚ ਅੱਜ ਤੋਂ ਸ਼ੁਰੂ ਹੋਇਆ ਪਲਾਜ਼ਮਾ ਬੈਂਕ, ਕੋਰੋਨਾ ਮਰੀਜ਼ਾਂ ਨੂੰ ਮਿਲੇਗੀ ਵੱਡੀ ਰਾਹਤ appeared first on Daily Post Punjabi.