India Israel join hands Archives - Daily Post Punjabi

ਕੋਰੋਨਾ ਨਾਲ ਲੜਾਈ ‘ਚ ਭਾਰਤ ਤੇ ਇਜ਼ਰਾਈਲ ਇਕੱਠੇ, ਬਣਾਉਣਗੇ 30 ਸੈਕਿੰਡ ‘ਚ ਨਤੀਜਾ ਦੇਣ ਵਾਲੀ ਟੈਸਟਿੰਗ ਕਿੱਟ
India Israel join hands: ਭਾਰਤ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਸਰਕਾਰ ਦਾ ਜ਼ੋਰ ਟੈਸਟ ਵਧਾਉਣ ‘ਤੇ ਹੈ । ਦੇਸ਼ ਵਿੱਚ 30 ਸੈਕਿੰਡ ਵਿੱਚ ਨਤੀਜਾ ਦੇਣ ਵਾਲੀ ਰੈਪਿਡ ਟੈਸਟਿੰਗ ਕਿੱਟ ‘ਤੇ ਕੰਮ ਹੋ ਰਿਹਾ ਹੈ। ਇਸ ਵਿੱਚ ਇਜ਼ਰਾਈਲ ਦੀ ਵੀ ਇੱਕ ਟੀਮ ਸਹਿਯੋਗ ਕਰ ਰਹੀ ਹੈ। ਇਹ ਟੀਮ ਹੁਣ ਭਾਰਤ ਆ ਰਹੀ ਹੈ । ਇਜ਼ਰਾਈਲ ਦੇ ਦੂਤਾਵਾਸ ਨੇ ਵੀਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ।

India Israel join hands

ਇਜ਼ਰਾਈਲ ਦੇ ਦੂਤਾਵਾਸ ਵੱਲੋਂ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਆਉਣ ਵਾਲੇ ਹਫਤਿਆਂ ਵਿੱਚ ਇਜ਼ਰਾਈਲ ਦੇ ਵਿਦੇਸ਼, ਰੱਖਿਆ ਅਤੇ ਸਿਹਤ ਮੰਤਰਾਲਿਆਂ ਦੀ ਅਗਵਾਈ ਵਿੱਚ ਭਾਰਤ-ਇਜ਼ਰਾਈਲ ਐਂਟੀ-ਕੋਵਿਡ -19 ਸਹਿਕਾਰਤਾ ਅਭਿਆਨ ਚਲਾਇਆ ਜਾਵੇਗਾ । ਇਜ਼ਰਾਈਲ ਦੇ ਰੱਖਿਆ ਮੰਤਰਾਲੇ ਦੀ ਉੱਚ ਪੱਧਰੀ ਖੋਜ ਅਤੇ ਵਿਕਾਸ ਟੀਮ ਤੇਲ ਅਵੀਵ ਤੋਂ ਇਕ ਵਿਸ਼ੇਸ਼ ਉਡਾਣ ਰਾਹੀਂ ਨਵੀਂ ਦਿੱਲੀ ਪਹੁੰਚੇਗੀ।

India Israel join hands

ਦਰਅਸਲ, ਇਜ਼ਰਾਈਲ ਦੀ ਇਹ ਟੀਮ ਭਾਰਤ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਕੇ. ਵਿਜੇਰਾਘਵਨ ਅਤੇ DRDO ਨਾਲ ਇੱਕ ਰੈਪਿਡ ਟੈਸਟਿੰਗ ਕਿੱਟ ਤਿਆਰ ਕਰਨ ‘ਤੇ ਕੰਮ ਕਰ ਰਹੀ ਹੈ।  ਦੂਤਾਵਾਸ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਭਾਰਤ ਦੇ ਵਿਕਾਸ ਅਤੇ ਉਤਪਾਦਨ ਸਮਰੱਥਾ ਨਾਲ ਇਜ਼ਰਾਈਲ ਦੇ ਤਕਨਾਲੋਜੀ ਦੀ ਭਾਈਵਾਲੀ ਕਾਰਨ ਨਾਲ ਕੋਰੋਨਾ ਮਹਾਂਮਾਰੀ ਦੇ ਵਿਚਕਾਰ ਆਮ ਜੀਵਨ ਨੂੰ ਮੁੜ ਲੀਹ ‘ਤੇ ਲਿਆਉਣ ਵਿੱਚ ਸਹਾਇਤਾ ਕਰੇਗੀ।

ਇਸ ਤੋਂ ਇਲਾਵਾ ਬਿਆਨ ਵਿੱਚ ਕਿਹਾ ਗਿਆ ਹੈ ਕਿ ਆਖਰਕਾਰ ਮਕੈਨੀਕਲ ਵੈਂਟੀਲੇਟਰਸ ਦੀ ਜਹਾਜ਼ ਰਾਹੀਂ ਡਿਲੀਵਰੀ ਹੋਵੇਗੀ। ਇਜ਼ਰਾਈਲ ਸਰਕਾਰ ਨੇ ਇਸ ਨੂੰ ਭਾਰਤ ਨੂੰ ਨਿਰਯਾਤ ਕਰਨ ਲਈ ਵਿਸ਼ੇਸ਼ ਇਜਾਜ਼ਤ ਦੇ ਦਿੱਤੀ ਹੈ । ਦੂਤਾਵਾਸ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਭਾਰਤ ਅਤੇ ਇਜ਼ਰਾਈਲ ਦੇ ਪ੍ਰਧਾਨਮੰਤਰੀਆਂ ਨੇ ਇੱਕ ਦੂਜੇ ਦੇ ਇਤਿਹਾਸਕ ਦੌਰੇ ਕੀਤੇ । ਪ੍ਰਧਾਨ ਮੰਤਰੀ ਮੋਦੀ ਅਤੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕੋਰੋਨਾ ਵਾਇਰਸ ਦੇ ਫੈਲਣ ਤੋਂ ਬਾਅਦ ਤਿੰਨ ਵਾਰ ਟੈਲੀਫੋਨ ਗੱਲਬਾਤ ਕੀਤੀ ਹੈ। ਦੋਵਾਂ ਪ੍ਰਧਾਨ ਮੰਤਰੀਆਂ ਵਿਚਾਲੇ ਹੋਈ ਗੱਲਬਾਤ ਵਿੱਚ ਕੋਰੋਨਾ ਮਹਾਂਮਾਰੀ ਦੇ ਵਿਰੁੱਧ ਸਾਂਝੇ ਲੜਾਈ ਲਈ ਤਕਨਾਲੋਜੀ ਦੇ ਪੱਧਰ ਅਤੇ ਵਿਗਿਆਨਕ ਖੋਜ ਦੇ ਪੱਧਰ ‘ਤੇ ਆਪਸੀ ਤਾਲਮੇਲ ‘ਤੇ ਸਹਿਮਤੀ ਹੋਈ।

The post ਕੋਰੋਨਾ ਨਾਲ ਲੜਾਈ ‘ਚ ਭਾਰਤ ਤੇ ਇਜ਼ਰਾਈਲ ਇਕੱਠੇ, ਬਣਾਉਣਗੇ 30 ਸੈਕਿੰਡ ‘ਚ ਨਤੀਜਾ ਦੇਣ ਵਾਲੀ ਟੈਸਟਿੰਗ ਕਿੱਟ appeared first on Daily Post Punjabi.