india lost cape town test Archives - Daily Post Punjabi

ਦੱਖਣੀ ਅਫਰੀਕਾ ‘ਚ ਫਿਰ ਫੇਲ ਹੋਈ ਕੋਹਲੀ ਬ੍ਰਿਗੇਡ, ਭਾਰਤ ਨੇ 1-2 ਨਾਲ ਗਵਾਈ ਟੈਸਟ ਸੀਰੀਜ਼
ਭਾਰਤੀ ਟੀਮ ਦਾ ਦੱਖਣੀ ਅਫਰੀਕਾ ਨੂੰ ਉਸ ਦੇ ਘਰ ‘ਚ ਟੈਸਟ ਸੀਰੀਜ਼ ‘ਚ ਹਰਾਉਣ ਦਾ ਸੁਪਨਾ ਇੱਕ ਵਾਰ ਫਿਰ ਪੂਰਾ ਨਹੀਂ ਹੋ ਸਕਿਆ। 2018 ਦੀ ਤਰ੍ਹਾਂ ਇੱਕ ਵਾਰ ਫਿਰ ਟੀਮ ਇੰਡੀਆ ਦੀ ਖਰਾਬ ਬੱਲੇਬਾਜ਼ੀ ਨੇ ਇਤਿਹਾਸ ਰਚਣ ਦਾ ਮੌਕਾ ਖੋਹ ਲਿਆ।

india lost cape town test

ਕੇਪਟਾਊਨ ‘ਚ ਖੇਡੇ ਗਏ ਟੈਸਟ ਸੀਰੀਜ਼ ਦੇ ਤੀਜੇ ਅਤੇ ਆਖਰੀ ਟੈਸਟ ਮੈਚ ‘ਚ ਮੇਜ਼ਬਾਨ ਦੱਖਣੀ ਅਫਰੀਕਾ ਨੇ ਭਾਰਤ ਨੂੰ 7 ਵਿਕਟਾਂ ਨਾਲ ਹਰਾ ਕੇ ਸੀਰੀਜ਼ 2-1 ਨਾਲ ਜਿੱਤ ਲਈ ਹੈ। ਮੈਚ ਦੇ ਚੌਥੇ ਦਿਨ ਦੱਖਣੀ ਅਫਰੀਕਾ ਨੂੰ ਜਿੱਤ ਲਈ 111 ਦੌੜਾਂ ਦੀ ਲੋੜ ਸੀ, ਜਦਕਿ ਭਾਰਤ ਨੇ 8 ਵਿਕਟਾਂ ਹਾਸਿਲ ਕਰਨੀਆਂ ਸਨ ਪਰ ਕੀਗਨ ਪੀਟਰਸਨ ਅਤੇ ਰੈਸੀ ਵਾਨ ਡੇਰ ਡੁਸਨ ਦੀ ਪਾਰੀ ਦੇ ਦਮ ‘ਤੇ ਦੱਖਣੀ ਅਫਰੀਕਾ ਨੇ ਬਿਨਾਂ ਕਿਸੇ ਮੁਸ਼ਕਿਲ ਦੇ ਇਹ ਟੀਚਾ ਹਾਸਿਲ ਕਰ ਲਿਆ।

ਇਹ ਵੀ ਪੜ੍ਹੋ : ‘ਲੜਕੀ ਹਾਂ, ਲੜ ਸਕਦੀ ਹਾਂ’ ਮੁਹਿੰਮ ਦੀ ਪੋਸਟਰ ਗਰਲ ਦਾ ਕਾਂਗਰਸ ‘ਤੇ ਇਲਜ਼ਾਮ – ‘ਪੈਸੇ ਨਾ ਦੇਣ ਕਾਰਨ ਕਿਸੇ ਹੋਰ ਨੂੰ ਦਿੱਤੀ ਟਿਕਟ’

ਵਿਰਾਟ ਕੋਹਲੀ ਦੀ ਕਪਤਾਨੀ ‘ਚ ਭਾਰਤੀ ਟੀਮ 2018 ਤੋਂ ਬਾਅਦ ਦੂਜੀ ਵਾਰ ਦੱਖਣੀ ਅਫਰੀਕਾ ਦੇ ਦੌਰੇ ‘ਤੇ ਗਈ ਸੀ ਅਤੇ ਇਸ ਵਾਰ ਟੀਮ ਨੂੰ ਇਤਿਹਾਸਕ ਸੀਰੀਜ਼ ਜਿੱਤਣ ਦੀ ਦਾਅਵੇਦਾਰ ਮੰਨਿਆ ਜਾ ਰਿਹਾ ਸੀ। ਏਬੀ ਡਿਵਿਲੀਅਰਸ, ਫਾਫ ਡੂ ਪਲੇਸਿਸ ਅਤੇ ਹਾਸ਼ਿਮ ਅਮਲਾ ਵਰਗੇ ਦਿੱਗਜ ਬੱਲੇਬਾਜ਼ਾਂ ਦੇ ਸੰਨਿਆਸ ਲੈਣ ਕਾਰਨ ਦੱਖਣੀ ਅਫਰੀਕਾ ਦੀ ਟੀਮ ਜ਼ਿਆਦਾ ਮਜ਼ਬੂਤ ​​ਨਜ਼ਰ ਨਹੀਂ ਆ ਰਹੀ ਸੀ, ਉਥੇ ਹੀ ਸ਼ਾਨਦਾਰ ਵਿਕਟਕੀਪਰ ਬੱਲੇਬਾਜ਼ ਕਵਿੰਟਨ ਡੀ ਕਾਕ ਨੇ ਵੀ ਪਹਿਲੇ ਟੈਸਟ ਤੋਂ ਬਾਅਦ ਸੰਨਿਆਸ ਲੈ ਕੇ ਹੈਰਾਨ ਕਰ ਦਿੱਤਾ ਸੀ। ਇਸ ਦੇ ਨਾਲ ਹੀ ਤੂਫਾਨੀ ਤੇਜ਼ ਗੇਂਦਬਾਜ਼ ਐਨਰਿਕ ਨੌਰਖੀਆ ਸੱਟ ਕਾਰਨ ਸੀਰੀਜ਼ ਤੋਂ ਬਾਹਰ ਹੋ ਗਏ ਸੀ। ਅਜਿਹੇ ‘ਚ ਭਾਰਤੀ ਟੀਮ ਦੀ ਜਿੱਤ ਆਸਾਨ ਮੰਨੀ ਜਾ ਰਹੀ ਸੀ ਪਰ ਤਿੰਨ ਹਫਤਿਆਂ ਦੇ ਅੰਦਰ ਹੀ ਸਾਰੀਆਂ ਅਟਕਲਾਂ ਅਤੇ ਦਾਅਵਿਆਂ ‘ਤੇ ਪਾਣੀ ਫਿਰ ਗਿਆ।

ਵੀਡੀਓ ਲਈ ਕਲਿੱਕ ਕਰੋ -:

“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”

The post ਦੱਖਣੀ ਅਫਰੀਕਾ ‘ਚ ਫਿਰ ਫੇਲ ਹੋਈ ਕੋਹਲੀ ਬ੍ਰਿਗੇਡ, ਭਾਰਤ ਨੇ 1-2 ਨਾਲ ਗਵਾਈ ਟੈਸਟ ਸੀਰੀਜ਼ appeared first on Daily Post Punjabi.