india netherlands match Archives - Daily Post Punjabi

12 ਸਾਲ ਬਾਅਦ ਵਰਲਡ ਕੱਪ ‘ਚ ਨੀਦਰਲੈਂਡ ਖਿਲਾਫ ਮੈਦਾਨ ‘ਚ ਉਤਰੇਗਾ ਭਾਰਤ, ਦੀਵਾਲੀ ਵਾਲੇ ਦਿਨ ਹੋਵੇਗਾ ਮੁਕਾਬਲਾ
ਵਨਡੇ ਵਰਲਡ ਕੱਪ 2023 ਵਿਚ ਭਾਰਤੀ ਟੀਮ ਜੇਤੂ ਰੱਥ ‘ਤੇ ਸਵਾਰ ਹੈ ਤੇ ਇਸ ਦੇ ਸਾਰਥੀ ਰੋਹਿਤ ਸ਼ਰਮਾ ਹਨ। ਰੋਹਿਤ ਸ਼ਰਮਾ ਦੀ ਕਪਤਾਨੀ ਵਿਚ ਭਾਰਤੀ ਟੀਮ ਬਹੁਤ ਵਧੀਆ ਪ੍ਰਦਰਸ਼ਨ ਕਰ ਰਹੀ ਹੈ ਤੇ ਹੁਣ ਤੱਕ ਸਾਰੇ ਮੈਚ ਜਿੱਤ ਚੁੱਕੀ ਹੈ। ਭਾਰਤੀ ਟੀਮ ਸੈਮੀਫਾਈਨਲ ਵਿਚ ਪਹੁੰਚ ਚੁੱਕੀ ਹੈ ਤੇ ਅੰਕ ਤਾਲਿਕਾ ਵਿਚ ਸਭ ਤੋਂ ਉਪਰ ਹੈ। ਹੁਣ ਟੀਮ ਇੰਡੀਆ ਨੂੰ ਇਸ ਵਰਲਡ ਕੱਪ ਵਿਚ ਆਪਣਾ 9ਵਾਂ ਲੀਗ ਮੈਚ ਨੀਦਰਲੈਂਡਸ ਖਿਲਾਫ 12 ਨਵੰਬਰ ਨੂੰ ਯਾਨੀ ਦੀਵਾਲੀ ਵਾਲੇ ਦਿਨ ਖੇਡਣਾ ਹੈ। ਟੀਮ ਇੰਡੀਆ ਜਿਸ ਤਰ੍ਹਾਂ ਤੋਂ ਖੇਡ ਰਹੀ ਹੈ ਭਾਰਤੀ ਫੈਨਸ ਨੂੰ ਯਕੀਨ ਹੋਵੇਗਾ ਕਿ ਉਹ ਨੀਦਰਲੈਂਡ ਨੂੰ ਹਰਾ ਕੇ ਲਗਾਤਾਰ 9ਵੀਂ ਜਿੱਤ ਦਰਜ ਕਰੇਗੀ।

ਵਨਡੇ ਵਰਲਡ ਕੱਪ ਵਿਚ ਭਾਰਤੀ ਟੀਮ 12 ਸਾਲਾਂ ਬਾਅਦ 12 ਨਵੰਬਰ ਨੂੰ ਨੀਦਰਲੈਂਡਸ ਖਿਲਾਫ ਮੈਦਾਨ ‘ਤੇ ਉਤਰੇਗਾ। ਦੋਵੇਂ ਦੇਸ਼ਾਂ ਵਿਚ ਇਹ ਮੈਚ ਬੇਂਗਲੁਰੂ ਵਿਚ ਖੇਡਿਆ ਜਾਵੇਗਾ। ਭਾਰਤ ਤੇ ਨੀਦਰਲੈਂਡਸ ਵਨਡੇ ਵਰਲਡ ਕੱਪ ਵਿਚ ਆਖਰੀ ਵਾਰ ਸਾਲ 2011 ਵਿਚ ਭਿੜੇ ਸਨ। ਇਸ ਵਾਰ ਇਹ ਵਰਲਡ ਕੱਪ ਭਾਰਤ ਵਿਚ ਹੀ ਖੇਡਿਆ ਗਿਆ ਸੀ ਤੇ ਐੱਮਐੱਸ ਧੋਨੀ ਦੀ ਕਪਤਾਨੀ ਵਿਚ ਟੀਮ ਇੰਡੀਆ ਦੂਜੀ ਵਾਰ ਵਨਡੇ ਵਰਲਡ ਚੈਂਪੀਅਨ ਬਣੀ ਸੀ।

ਇਹ ਵੀ ਪੜ੍ਹੋ : ਭਾਰਤੀ ਮੂਲ ਦੇ ਤਰੁਣ ਗੁਲਾਟੀ ਬਣ ਸਕਦੇ ਹਨ ਲੰਦਨ ਦੇ ਅਗਲੇ ਮੇਅਰ, ਚੋਣਾਂ ਲਈ ਦਾਅਵੇਦਾਰੀ ਕੀਤੀ ਪੇਸ਼

ਦੋਵਾਂ ਟੀਮਾਂ ਵਿਚ ਵਨਡੇ ਵਰਲਡ ਕੱਪ ਦਾ ਪਹਿਲਾ ਮੈਚ ਸਾਲ 2003 ਵਿਚ ਖੇਡਿਆ ਗਿਆ ਸੀ। ਉਸ ਮੁਕਾਬਲੇ ਵਿਚ ਟੀਮ ਇੰਡੀਆ ਨੇ ਨੀਦਰਲੈਂਡਸ ‘ਤੇ 68 ਦੌੜਾਂ ਨਾਲ ਜਿੱਤ ਦਰਜ ਕੀਤੀ ਸੀ। ਇਸ ਦੇ ਬਾਅਦ ਦੋਵੇਂ ਟੀਮਾਂ ਵਰਲਡ ਕੱਪ ਵਿਚ ਦੂਜੀ ਵਾਰ ਸਾਲ 2011 ਵਿਚ ਇਕ-ਦੂਜੇ ਖਿਲਾਫ ਖੇਡੇ ਸਨ ਤੇ ਇਸ ਮੁਕਾਬਲੇ ਵਿਚ ਵੀ ਟੀਮ ਇੰਡੀਆ ਨੇ ਬਾਜ਼ੀ ਮਾਰੀ ਸੀ। ਧੋਨੀ ਦੀ ਕਪਤਾਨੀ ਵਿਚ ਟੀਮ ਇੰਡੀਆ ਨੇ ਨੀਦਰਲੈਂਡਸ ਨੂੰ 5 ਵਿਕਟਾਂ ਨਾਲ ਹਰਾਇਆ ਸੀ।

ਵੀਡੀਓ ਲਈ ਕਲਿੱਕ ਕਰੋ : –

“Afsana Khan ਨੇ Rakhi Sawant ਨੂੰ ਪਵਾ ‘ਤਾ ਪੰਜਾਬੀ ਸੂਟ, Afsana ਲਈ ਦੇਖੋ ਕਿਸ ਤੋਂ ਲਿਆ ‘ਡਰਾਮਾ ਕੁਈਨ’ ਨੇ ਬਦਲਾ!

The post 12 ਸਾਲ ਬਾਅਦ ਵਰਲਡ ਕੱਪ ‘ਚ ਨੀਦਰਲੈਂਡ ਖਿਲਾਫ  ਮੈਦਾਨ ‘ਚ ਉਤਰੇਗਾ ਭਾਰਤ, ਦੀਵਾਲੀ ਵਾਲੇ ਦਿਨ ਹੋਵੇਗਾ ਮੁਕਾਬਲਾ appeared first on Daily Post Punjabi.