india pakistan match Archives - Daily Post Punjabi

ਭਾਰਤ-ਪਾਕਿ ਵਿਚ ਮਹਾਮੁਕਾਬਲਾ ਅੱਜ, ਪਾਕਿਸਤਾਨ ਨੂੰ ਵਿਸ਼ਵ ਕੱਪ ‘ਚ 8ਵੀਂ ਵਾਰ ਹਰਾਉਣ ਉਤਰੇਗਾ ਭਾਰਤ
ਭਾਰਤ ਤੇ ਪਾਕਿਸਤਾਨ ਵਿਚ ਸ਼ਨੀਵਾਰ ਨੂੰ ਵਿਸ਼ਵ ਕੱਪ 2023 ਦਾ 12ਵਾਂ ਮੈਚ ਖੇਡਿਆ ਜਾਵੇਗਾ। ਵਿਸ਼ਵ ਕੱਪ ਦਾ ਇਹ ਮਹਾਮੁਕਾਬਲਾ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਖੇਡਿਆ ਜਾਵੇਗਾ।ਇਸਦੀ ਸ਼ੁਰੂਆਤ ਦੁਪਹਿਰ 2 ਵਜੇ ਤੋਂ ਹੋਵੇਗੀ ਜਦੋਂ ਕਿ ਇਸ ਤੋਂ ਅੱਧੇ ਘੰਟੇ ਪਹਿਲਾਂ ਯਾਨੀ ਦੁਪਹਿਰ ਡੇਢ ਵਜੇ ਟੌਸ ਹੋਵੇਗਾ। ਇਸ ਮੈਚ ਨੂੰ ਲੈ ਕੇ ਆਈਸੀਸੀ ਨੇ ਕਾਫੀ ਤਿਆਰੀਆਂ ਕੀਤੀਆਂ ਹਨ ਤੇ ਮੁਕਾਬਲੇ ਤੋਂ ਪਹਿਲਾਂ ਰੰਗਾਰੰਗ ਪ੍ਰੋਗਰਾਮ ਦਾ ਵੀ ਆਯੋਜਨ ਕੀਤਾ ਸੀ। ਇਸ ਪ੍ਰੋਗਰਾਮ ਵਿਚ ਅਰਿਜੀਤ ਸਿੰਘ, ਸੁਖਵਿੰਦਰ ਸਿੰਘ ਤੇ ਸ਼ੰਕਰ ਮਹਾਦੇਵ ਆਪਣੀ ਆਵਾਜ਼ ਦਾ ਜਾਦੂ ਬਿਖੇਰਨਗੇ।

ਇਸ ਮੈਚ ਨੂੰ ਲੈ ਕੇ ਫੈਨਸ ਦੇ ਵਿਚ ਕਾਫੀ ਉਤਸੁਕਤਾ ਹੈ ਤੇ ਉਹ ਕਾਫੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਮੈਚ ਲਈ ਸਾਰੇ ਟਿਕਟ ਵਿਕ ਚੁੱਕੇ ਹਨ, ਨਾਲ ਹੀ ਅਹਿਮਦਾਬਾਦ ਦੇ ਕਿਸੇ ਹੋਟਲ ਵਿਚ ਵੀ ਜਗ੍ਹਾ ਨਹੀਂ ਬਚੀ ਹੈ। ਦੋ ਮਹੀਨੇ ਦੇ ਅੰਦਰ ਭਾਰਤ ਤੇ ਪਾਕਿਸਤਾਨ ਵਿਚ ਇਹ ਤੀਜਾ ਮੁਕਾਬਲਾ ਹੋਵੇਗਾ। ਇਸ ਤੋਂ ਪਹਿਲਾਂ ਦੋਵੇਂ ਟੀਮਾਂ ਪਿਛਲੇ ਮਹੀਨੇ ਹੋਏ ਏਸ਼ੀਆ ਕੱਪ ਵਿਚ ਭਿੜੀਆਂ ਸਨ। 2 ਸਤੰਬਰ ਨੂੰ ਪੱਲੇਕਲ ਵਿਚ ਦੋਵੇਂ ਟੀਮਾਂ ਵਿਚ ਏਸ਼ੀਆ ਕੱਪ ਦੇ ਗਰੁੱਪ ਰਾਊਂਡ ਦਾ ਮੁਕਾਬਲਾ ਬੇਨਤੀਜਾ ਰਿਹਾ ਸੀ। ਦੂਜੇ ਪਾਸੇ 10 ਸਤੰਬਰ ਨੂੰ ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ ਸੁਪਰ ਫੋਰ ਵਿਚ ਆਹਮੋ-ਸਾਹਮਣੇ ਆਈ ਸੀ। ਉਸ ਮੁਕਾਬਲੇ ਨੂੰ ਭਾਰਤ ਨੇ 228 ਦੌੜਾਂ ਨਾਲ ਜਿੱਤਿਆ ਸੀ। ਹੁਣ ਇਹ ਤੀਜਾ ਮੁਕਾਬਲਾ ਹੋਵੇਗਾ।

ਹਾਲਾਂਕਿ ਹਾਲਾਤ ਬਿਲਕੁਲ ਵੱਖ ਹੋਣਗੇ। ਵਿਸ਼ਵ ਕੱਪ ਵਿਚ ਵੱਖ ਤਰ੍ਹਾਂ ਦਾ ਦਬਾਅ ਹੋਵੇਗਾ। ਭਾਰਤ ‘ਤੇ ਜਿਥੇ ਘਰੇਲੂ ਮੈਦਾਨ ‘ਤੇ ਚੰਗੇ ਪ੍ਰਦਰਸ਼ਨ ਦਾ ਦਬਾਅ ਹੋਵੇਗਾ ਦੂਜੇ ਪਾਸੇ ਪਾਕਿਸਤਾਨ ‘ਤੇ ਇਕ ਲੱਖ ਤੋਂ ਵੀ ਜ਼ਿਆਦਾ ਦਰਸ਼ਕਾਂ ਦੇ ਸ਼ੋਰ ਦੇ ਵਿਚ ਖੁਦ ਨੂੰ ਸਾਬਤ ਕਰਨ ਦਾ ਦਬਾਅ ਹੋਵੇਗਾ।ਇਸ ਮੈਚ ਵਿਚ ਟੀਮ ਇੰਡੀਆ ਦਾ ਪਲੜਾ ਭਾਰੀ ਹੋਵੇਗਾ ਕਿਉਂਕਿ ਵਨਡੇ ਵਿਸ਼ਵ ਕੱਪ ਵਿਚ ਭਾਰਤ ਪਾਕਿਸਤਾਨ ਨੂੰ ਲਗਾਤਾਰ 7 ਵਾਰ ਹਰਾ ਚੁੱਕੇ ਹੈ। ਟੀਮ ਇੰਡੀਆ 8ਵੀਂ ਵਾਰ ਜਿੱਤ ਹਾਸਲ ਕਰਨ ਉਤਰੇਗੀ।

ਇਹ ਵੀ ਪੜ੍ਹੋ : ਕੇਂਦਰ ਦਾ ਪੰਜਾਬ BJP ਲੀਡਰਾਂ ਨੂੰ ਵੱਡਾ ਝਟਕਾ! 40 ਬੀਜੇਪੀ ਆਗੂਆਂ ਦੀ ਸੁਰੱਖਿਆ ‘ਚ ਕੀਤੀ ਗਈ ਕਟੌਤੀ

ਦੋਵੇਂ ਟੀਮਾਂ ਵਿਸ਼ਵ ਕੱਪ ਵਿਚ 1992 ਤੋਂ ਇਕ-ਦੂਜੇ ਨਾਲ ਭਿੜ ਰਹੀਆਂ ਹਨ। 1992 ਵਿਚ ਭਾਰਤੀ ਟੀਮਨੇ 43 ਦੌੜਾਂ ਤੋਂ, 1996 ਵਿਸ਼ਵ ਕੱਪ ਵਿਚ 39 ਦੌੜਾਂ ਤੋਂ, 1999 ਵਿਸ਼ਵ ਕੱਪ ਵਿਚ 47 ਦੌੜਾਂ, 2003 ਵਿਸ਼ਵ ਕੱਪ ‘ਚ 6 ਵਿਕਟਾਂ ਤੋਂ, 2011 ਵਿਸ਼ਵ ਕੱਪ ‘ਚ 29 ਦੌੜਾਂ ਤੋਂ, 2105 ਵਿਸ਼ਵ ਕੱਪ ਵਿਚ 76 ਦੌੜਾਂ ਤੋਂ ਤੇ 2019 ਵਿਸ਼ਵ ਕੱਪ ‘ਚ 89 ਦੌੜਾਂ ਤੋਂ ਜਿੱਤ ਹਾਸਲ ਕੀਤੀ ਸੀ। ਹੁਣ ਤੱਕ ਵਨਡੇ ਵਿਚ ਦੋਵੇਂ ਟੀਮਾਂ ਕੁੱਲ 135 ਵਾਰ ਆਹਮੋ-ਸਾਹਮਣੇ ਆ ਚੁੱਕੀ ਹੈ।ਇਸ ਵਿਚ ਭਾਰਤ ਨੇ 56 ਮੈਚਾਂ ਵਿਚ ਤੇ ਪਾਕਿਸਤਾਨ ਨੇ 73 ਮੈਚਾਂ ਵਿਚ ਜਿੱਤ ਹਾਸਲ ਕੀਤੀ ਹੈ। ਪੰਜ ਮੁਕਾਬਲਿਆਂ ਦਾ ਕੋਈ ਨਤੀਜਾ ਨਹੀਂ ਨਿਕਲਿਆ। ਭਾਰਤੀ ਜ਼ਮੀਨ ‘ਤੇ ਦੋਵੇਂ ਟੀਮਾਂ ਦੇ ਵਿਚ ਕੁੱਲ 30 ਵਨਡੇ ਖੇਡੇ ਗਏ ਹਨ। ਇਸ ਵਿਚੋਂ ਭਾਰਤ ਨੇ 11 ਤੇ ਪਾਕਿਸਤਾਨ ਨੇ 19 ਮੁਕਾਬਲੇ ਜਿੱਤੇ ਹਨ।

ਵੀਡੀਓ ਲਈ ਕਲਿੱਕ ਕਰੋ -:

“ਗਾਇਕ ਕਿਉਂ ਨਹੀਂ ਕਰਾਉਣ ਦਿੰਦੇ ਨਾਲ ਗਾਉਣ ਵਾਲੀ ਕੁੜੀ ਨੂੰ ਵਿਆਹ, ਕੀ ਕੋਈ ਸੁਰਿੰਦਰ ਮਾਨ-ਕਰਮਜੀਤ ਕੰਮੋ ਦੀ ਜੋੜੀ…

The post ਭਾਰਤ-ਪਾਕਿ ਵਿਚ ਮਹਾਮੁਕਾਬਲਾ ਅੱਜ, ਪਾਕਿਸਤਾਨ ਨੂੰ ਵਿਸ਼ਵ ਕੱਪ ‘ਚ 8ਵੀਂ ਵਾਰ ਹਰਾਉਣ ਉਤਰੇਗਾ ਭਾਰਤ appeared first on Daily Post Punjabi.

ਭਾਰਤ-ਪਾਕਿਸਤਾਨ ਮੈਚ ‘ਚ ਹੋਵੇਗੀ ਓਪਨਿੰਗ ਸੈਰੇਮਨੀ, ਅਮਿਤਾਭ ਤੇ ਸਚਿਨ ਤੇਂਦੁਲਕਰ ਸਣੇ ਇਹ ਦਿੱਗਜ਼ ਹੋਣਗੇ ਮੌਜੂਦ
ਕ੍ਰਿਕਟ ਫੈਨਸ ਨੂੰ ਇਸ ਵਾਰ ਵਰਲਡ ਕੱਪ ਓਪਨਿੰਗ ਸੈਰੇਮਨੀ ਦੇਖਣ ਦਾ ਮੌਕਾ ਨਹੀਂ ਮਿਲਿਆ ਪਰ ਹੁਣ ਉਨ੍ਹਾਂ ਲਈ ਚੰਗੀ ਖਬਰ ਹੈ। ਭਾਰਤ ਤੇ ਪਾਕਿਸਤਾਨ ਵਿਚ ਮੁਕਾਬਲਾ 14 ਅਕਤੂਬਰ ਨੂੰ ਖੇਡਿਆ ਜਾਵੇਗਾ। ਦੋਵੇਂ ਟੀਮਾਂ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਆਹਮੋ-ਸਾਹਮਣੇ ਹੋਣਗੀਆਂ। ਭਾਰਤ-ਪਾਕਿਸਤਾਨ ਮੁਕਾਬਲੇ ਤੋਂ ਪਹਿਲਾਂ ਫੈਨਸ ਨੂੰ ਅਰਿਜੀਤ ਸਿੰਘ ਦੇ ਲਾਈਵ ਪਰਫਾਰਮੈਂਸ ਨੂੰ ਦੇਖਣ ਦਾ ਮੌਕਾ ਮਿਲ ਸਕਦਾ ਹੈ। ਹਾਲਾਂਕਿ ਹੁਣ ਤੱਕ ਇਸ ਮਸਲੇ ‘ਤ ਕੋਈ ਅਧਿਕਾਰਕ ਬਿਆਨ ਨਹੀਂ ਆਇਆ ਹੈ।

ਮੀਡੀਆ ਰਿਪੋਰਟ ਮੁਤਾਬਕ ਭਾਰਤ-ਪਾਕਿਸਤਾਨ ਮੁਕਾਬਲੇ ਦੇ ਦਿਨ ਸਚਿਨ ਤੇਂਦੁਲਕਰ, ਰਜਨੀਕਾਂਤ ਤੇ ਅਮਿਤਾਭ ਬੱਚਨ ਵਰਗੇ ਦਿੱਗਜ਼ ਹੋਣਗੇ। ਇਸ ਤੋਂ ਇਲਾਵਾ ਬੀਸੀਸੀਆਈ ਸੈਕ੍ਰੇਟਰੀ ਜੈਸ਼ਾਹ ਦੇ ਪਿਤਾ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਮੌਜੂਦ ਹੋਣਗੇ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਸ ਦੌਰਾਨ ਰੰਗਾਰੰਗ ਪ੍ਰੋਗਰਾਮ ਦੇਖਣ ਨੂੰ ਮਿਲ ਸਕਦਾ ਹੈ। ਬਾਲੀਵੁੱਡ ਦੇ ਮਸ਼ਹੂਰ ਸਿੰਗਰ ਅਰਿਜੀਤ ਸਿੰਘ ਆਪਣੀ ਗਾਇਕੀ ਨਾਲ ਸਮਾਂ ਬੰਨ੍ਹਣਗੇ।

ਸੂਤਰਾਂ ਮੁਤਾਬਕ ਭਾਰਤ-ਪਾਕਿਸਤਾਨ ਮੁਕਾਬਲੇ ਦੇ ਦਿਨ ਅਰਿਜੀਤ ਸਿੰਘ ਦਾ ਪ੍ਰੋਗਰਾਮ 12.30 ਵਜੇ ਦੁਪਹਿਰ ਸ਼ੁਰੂ ਹੋਵੇਗਾ ਜਦੋਂ ਕਿ ਭਾਰਤ-ਪਾਕਿਸਤਾਨ ਦੇ ਵਿਚ ਮੁਕਾਬਲਾ ਦੁਪਹਿਰ 2 ਵਜੇ ਖੇਡਿਆ ਜਾਵੇਗਾ ਪਰ ਭਾਰਤ-ਪਾਕਿਸਤਾਨ ਮੁਕਾਬਲੇ ਤੋਂ ਪਹਿਲਾਂ ਫੈਨਸ ਅਰਿਜੀਤ ਸਿੰਘ ਦੀ ਗਾਇਕੀ ਦਾ ਆਨੰਦ ਲੈ ਸਕਣਗੇ। ਦੱਸ ਦੇਈਏ ਕਿ ਭਾਰਤੀ ਟੀਮ ਨੇ ਆਪਣੇ ਪਹਿਲੇ ਮੁਕਾਬਲੇ ਵਿਚ ਆਸਟ੍ਰੇਲੀਆ ਨੂੰ ਹਰਾਇਆ ਦੂਜੇ ਪਾਸੇ ਪਾਕਿਸਤਾਨ ਨੇ ਹੁਣ ਤੱਕ ਨੀਦਰਲੈਂਡਰ ਤੇ ਸ਼੍ਰੀਲੰਕਾ ਨੂੰ ਹਰਾਇਆ ਹੈ।

ਵੀਡੀਓ ਲਈ ਕਲਿੱਕ ਕਰੋ -:

“ਗਾਇਕ ਕਿਉਂ ਨਹੀਂ ਕਰਾਉਣ ਦਿੰਦੇ ਨਾਲ ਗਾਉਣ ਵਾਲੀ ਕੁੜੀ ਨੂੰ ਵਿਆਹ, ਕੀ ਕੋਈ ਸੁਰਿੰਦਰ ਮਾਨ-ਕਰਮਜੀਤ ਕੰਮੋ ਦੀ ਜੋੜੀ…

The post ਭਾਰਤ-ਪਾਕਿਸਤਾਨ ਮੈਚ ‘ਚ ਹੋਵੇਗੀ ਓਪਨਿੰਗ ਸੈਰੇਮਨੀ,  ਅਮਿਤਾਭ ਤੇ ਸਚਿਨ ਤੇਂਦੁਲਕਰ ਸਣੇ ਇਹ ਦਿੱਗਜ਼ ਹੋਣਗੇ ਮੌਜੂਦ appeared first on Daily Post Punjabi.

Asia Cup ‘ਚ ਭਾਰਤ-ਪਾਕਿਸਤਾਨ ਅੱਜ ਹੋਣਗੇ ਆਹਮੋ-ਸਾਹਮਣੇ, ਚਾਰ ਸਾਲਾਂ ਬਾਅਦ ਹੋਵੇਗਾ ਵਨਡੇ ਮੁਕਾਬਲਾ
ਭਾਰਤ ਤੇ ਪਾਕਿਸਤਾਨ ਵਨਡੇ ਫਾਰਮੇਟ ਵਿਚ ਚਾਰ ਸਾਲ ਤੇ ਵਨਡੇ ਏਸ਼ੀਆ ਕੱਪ ਵਿਚ 5 ਸਾਲ ਬਾਅਦ ਟਕਰਾਉਣਗੇ। ਇਹ ਦੋਵੇਂ ਟੀਮਾਂ ਇਸ ਤੋਂ ਪਹਿਲਾਂ ਵਨਡੇ ਏਸ਼ੀਆ ਕੱਪ ਵਿਚ 2018 ਵਿਚ ਤੇ ਵਨਡੇ ਫਾਰਮੇਟ ਵਿਚ ਚਾਰ ਸਾਲ ਪਹਿਲਾਂ 2019 ਦੇ ਵਿਸ਼ਵ ਕੱਪ ਵਿਚ ਆਪਸ ਵਿਚ ਟਕਰਾਏ ਸਨ। ਟੀਮ ਇੰਡੀਆ ਨੇ ਪਾਕਿਸਤਾਨ ‘ਤੇ ਪਿਛਲੇ ਵਨਡੇ ਮੁਕਾਬਲਿਆਂ ਵਿਚ ਆਪਣੀ ਸ਼੍ਰੇਸ਼ਠਤਾ ਦਰਜ ਕੀਤੀ ਪਰ ਅੱਜ ਇਕ ਵਾਰ ਫਿਰ ਤੋਂ ਦੋਵੇਂ ਟੀਮਾਂ ਏਸ਼ੀਆ ਕੱਪ ਵਿਚ ਆਹਮੋ-ਸਾਹਮਣੇ ਹੋਣਗੀਆਂ ।

ਭਾਰਤ ਨੂੰ ਪਹਿਲਾਂ ਦੀ ਤਰ੍ਹਾਂ ਕਪਾਤਨ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਦਾ ਸਾਥ ਮਿਲੇਗਾ ਤਾਂ ਦੂਜੇ ਪਾਸੇਪਾਕਿਸਤਾਨ ਦੇ ਸ਼ਾਹੀਨ ਅਫਰੀਤੀ ਦਾ ਸਾਥ ਦੇਣ ਲਈ ਨਸੀਮ ਸ਼ਾਹ ਤੇ ਹਾਰਿਸ ਰਊਫ ਵਰਗੇ ਡੇਢ ਸੌ ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਗੇਂਦ ਸੁੱਟਣ ਵਾਲੇ ਗੇਂਦਬਾਜ਼ ਹੋਣਗੇ।

ਭਾਰਤ ਤੇ ਪਾਕਿਸਤਾਨ ਪਿਛਲੀ ਵਾਰ ਮੈਲਬੋਰਨ ਵਿਚ ਟੀ-20 ਵਿਸ਼ਵ ਕੱਪ ਦੌਰਾਨ ਆਪਸ ਵਿਚਖੇਡੇ ਸਨ ਜਿਥੇ ਵਿਰਾਟ ਕੋਹਲੀ ਨੇ ਹਾਰਿਸ ਦੀਆਂ 2 ਗੇਂਦਾਂ ‘ਤੇ 2 ਛੱਕੇ ਲਗਾ ਕੇ ਭਾਰਤ ਨੂੰ ਜਿੱਤ ਵੱਲ ਲੈ ਗਏ ਸਨ। ਪਾਕਿਸਤਾਨ ਖਿਲਾਫ ਕੋਈ ਵੀ ਮੁਕਾਬਲਾ ਹੋਵੇ, ਵਿਰਾਟ ਕੋਹਲੀ ਖੁਦ ਨੂੰ ਖਾਸ ਤੌਰ ‘ਤੇ ਤਿਆਰ ਕਰਕੇ ਆਉਂਦੇ ਹਨ। ਉਹ ਕਹਿ ਵੀ ਚੁੱਕੇ ਹਨ ਕਿ ਜੇਕਰ ਤੁਹਾਨੂੰ ਪਾਕਿਸਤਾਨੀ ਗੇਂਦਬਾਜ਼ਾਂ ਦਾ ਸਾਹਮਣਾ ਕਰਨਾ ਹੈ ਤਾਂ ਆਪਣੀ ਸਰਵਸ਼੍ਰੇਸ਼ਠ ਬੱਲੇਬਾਜ਼ੀ ਦਾ ਪ੍ਰਦਰਸ਼ਨ ਕਰਨਾ ਹੋਵੇਗਾ। ਪਾਕਿਸਤਾਨ ਖਿਲਾਫ ਖੇਡੇ ਗਏ ਪਿਛਲੇ ਤਿੰਨ ਟੀ-20 ਮੈਚਾਂ ਵਿਚ ਵਿਰਾਟ ਨੇ 35, 60 ਤੇ 82 ਦੌੜਾਂ ਦੀ ਪਾਰੀ ਖੇਡੀ ਹੈ।

ਭਾਰਤ ਨੂੰ ਇਸ ਮੈਚ ਵਿਚ ਚੰਗੇ ਨਤੀਜਿਆਂ ਲਈ ਕਪਤਾਨ ਰੋਹਿਤ ਸ਼ਰਮਾ ਤੇ ਸ਼ੁਭਮਨ ਗਿੱਲ ਤੋਂ ਚੰਗੀ ਸ਼ੁਰੂਆਤ ਦੀ ਉਮੀਦ ਕਰਨੀ ਹੋਵੇਗੀ। ਹਾਲਾਂਕਿ ਇਹ ਆਸਾਨ ਨਹੀਂ ਹੋਵੇਗਾ। ਸ਼ਾਹੀਨ, ਨਸੀਮ ਤੇ ਰਊਫ ਦੇ ਕੋਲ ਜਿਸ ਤਰ੍ਹਾਂ ਦੀ ਤੇਜ਼ੀ ਹੈ ਉਥੇ ਭਾਰਤੀ ਜੋੜੀ ਨੂੰ ਪੂਰਾ ਸੰਜਮ ਵਰਤਣੀ ਹੋਵੇਗੀ। ਰੋਹਿਤ ਤੇ ਗਿੱਲ ਦੋਵਾਂਦੀ ਤਕਨੀਕ ਵੀ ਇਨ੍ਹਾਂ ਗੇਂਦਬਾਜ਼ਾਂ ਦੇ ਸਾਹਮਣੇ ਪ੍ਰੀਖਿਆ ਹੋਵੇਗੀ।

ਵੀਡੀਓ ਲਈ ਕਲਿੱਕ ਕਰੋ -:

“ਮਾਣਕ ਦੇ ਦੋਹਤੇ’ ਹਸਨ ਮਾਣਕ ਨੂੰ ਫਿਰ ਗਾਉਣ ਤੋਂ ਰੋਕੂ ਇੰਦੀ ਬਲਿੰਗ? ਕਚਿਹਰੀਆਂ ‘ਚ ਪਹੁੰਚਕੇ ਕਰ’ਤੇ ਵੱਡੇ ਖੁਲਾਸੇ, ਸੁਣੋ 25 ਲੱਖ ‘ਚ ਕੌਣ ਕਰਦਾ ਸੀ ਸਮਝੌਤਾ? “

ਸ਼੍ਰੀਲੰਕਾ ਦੇ ਮੌਸਮ ਵਿਭਾਗ ਮੁਤਾਬਕ ਸ਼ਨੀਵਾਰ ਨੂੰ ਪੱਲੇਕਲ ਵਿਚ ਆਸਮਾਨ ‘ਤੇ ਬੱਦਲ ਛਾਏ ਰਹਿਣ ਤੇ ਮੀਂਹ ਦੀ ਸੰਭਾਵਨਾ ਵੀ ਹੈ। ਫਿਰ ਪੱਲੇਕਲ ਦਾ ਵਿਕਟ ਵੀ ਤੇਜ਼ ਗੇਂਦਬਾਜ਼ਾਂ ਦੇ ਅਨੁਕੂਲ ਹੈ।ਅਜਿਹੇ ਵਿਚ ਇਸ ਤਰ੍ਹਾਂ ਦੇ ਹਾਲਾਤ ਪਾਕਿਸਤਾਨੀ ਤੇ ਭਾਰਤੀ ਤੇਜ਼ ਗੇਂਦਬਾਜ਼ਾਂ ਦੋਵਾਂ ਨੂੰ ਰਾਸ ਆਉਣਗੇ। ਇਸ਼ਾਨ ਕਿਸ਼ਨ ਟੀਮ ਵਿਚ ਹੋਣਗੇ ਪਰ ਉਹ ਕਿਸ ਨੰਬਰ ‘ਤੇ ਬੱਲੇਬਾਜ਼ੀ ਕਰਨ ਆਉਣਗੇ, ਇਹ ਅਜੇ ਤੈਅ ਨਹੀਂ ਹੈ।

ਪੱਲੇਕਲਰ ਦੇ ਹਾਲਾਤਾਂ ਨੂੰ ਦੇਖਦੇ ਹੋਏ ਰੋਹਿਤ ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ, ਮੁਹੰਮਦ ਸ਼ੰਮੀ ਤੇ ਹਾਰਦਿਕ ਪਾਂਡੇਯ ਨੂੰ ਇਕੱਠੇ ਉਤਾਰ ਸਕਦੇ ਹਨ। ਸਪਿਨਰ ਵਜੋਂ ਰਵਿੰਦਰ ਜਡੇਜਾ ਦਾ ਖੇਡਣਾ ਤੈਅ ਹੈ ਕਿਉਂਕਿ ਉਹ ਨੰਬਰ 7 ‘ਤੇ ਬੱਲੇਬਾਜ਼ੀ ਕਰ ਸਦੇ ਹਨ। ਦੇਖਣਾਇਹ ਹੋਵੇਗਾ ਕਿ ਬੱਲੇਬਾਜ਼ੀ ਵਿਚ ਰੋਹਿਤ ਅਕਸ਼ਰ ਪਟੇਲ ਨੂੰ ਮੌਕਾ ਦਿੰਦੇ ਹਨ ਜਾਂ ਫਿਰ ਕੁਲਦੀਪ ਯਾਦਵ ਨੂੰ ਅਜਮਾਉਂਦੇ ਹਨ।

The post Asia Cup ‘ਚ ਭਾਰਤ-ਪਾਕਿਸਤਾਨ ਅੱਜ ਹੋਣਗੇ ਆਹਮੋ-ਸਾਹਮਣੇ, ਚਾਰ ਸਾਲਾਂ ਬਾਅਦ ਹੋਵੇਗਾ ਵਨਡੇ ਮੁਕਾਬਲਾ appeared first on Daily Post Punjabi.

4 ਸਤੰਬਰ ਨੂੰ ਭਾਰਤ-ਪਾਕਿਸਤਾਨ ਮੈਚ ਤੈਅ, PAK ਨੇ 155 ਦੌੜਾਂ ‘ਤੇ ਹਰਾਇਆ ਹਾਂਗਕਾਂਗ
ਏਸ਼ੀਆ ਕੱਪ ‘ਚ ਪਾਕਿਸਤਾਨ ਅਤੇ ਹਾਂਗਕਾਂਗ ਵਿਚਾਲੇ ਖੇਡੇ ਗਏ ਗਰੁੱਪ ਮੈਚ ‘ਚ ਪਾਕਿਸਤਾਨ ਦੀ ਟੀਮ ਨੇ 155 ਦੌੜਾਂ ਨਾਲ ਜਿੱਤ ਦਰਜ ਕੀਤੀ। ਇਸ ਨਾਲ ਇਹ ਤੈਅ ਹੋ ਗਿਆ ਹੈ ਕਿ ਦਰਸ਼ਕਾਂ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਇਕ ਹੋਰ ਮੈਚ ਦੇਖਣ ਨੂੰ ਮਿਲੇਗਾ। ਇਹ ਮੈਚ 4 ਸਤੰਬਰ ਨੂੰ ਖੇਡਿਆ ਜਾਵੇਗਾ।

India Pakistan Match confirms

ਪਾਕਿਸਤਾਨ ਨੇ 20 ਓਵਰਾਂ ‘ਚ 2 ਵਿਕਟਾਂ ਦੇ ਨੁਕਸਾਨ ‘ਤੇ 193 ਦੌੜਾਂ ਬਣਾਈਆਂ। ਮੁਹੰਮਦ ਰਿਜ਼ਵਾਨ ਨੇ 57 ਗੇਂਦਾਂ ‘ਚ 78 ਦੌੜਾਂ ਬਣਾਈਆਂ ਜਦਕਿ ਫਖਰ ਜ਼ਮਾਨ ਨੇ 41 ਗੇਂਦਾਂ ‘ਚ 53 ਦੌੜਾਂ ਬਣਾਈਆਂ। ਖੁਸ਼ਦਿਲ ਸ਼ਾਹ ਦਾ ਬੱਲਾ ਵੀ ਆਖ਼ਰੀ ਓਵਰ ਵਿੱਚ ਜ਼ਬਰਦਸਤ ਬੋਲਿਆ ਅਤੇ ਉਸ ਨੇ ਸਿਰਫ਼ 15 ਗੇਂਦਾਂ ਵਿੱਚ 35 ਦੌੜਾਂ ਬਣਾਈਆਂ। ਜਵਾਬ ‘ਚ ਹਾਂਗਕਾਂਗ ਦੀ ਟੀਮ ਸਿਰਫ 38 ਦੌੜਾਂ ‘ਤੇ ਆਲ ਆਊਟ ਹੋ ਗਈ।

ਪਾਕਿਸਤਾਨ ਲਈ ਸ਼ਾਦਾਬ ਖਾਨ ਨੇ ਸਭ ਤੋਂ ਵੱਧ 4 ਵਿਕਟਾਂ ਲਈਆਂ। ਇਸ ਦੇ ਨਾਲ ਹੀ ਮੁਹੰਮਦ ਨਵਾਜ਼ ਨੇ 3 ਅਤੇ ਨਸੀਮ ਸ਼ਾਹ ਨੇ 2 ਵਿਕਟਾਂ ਲਈਆਂ।

ਇਹ ਵੀ ਪੜ੍ਹੋ : ਆਂਗਣਵਾੜੀ ਵਰਕਰ ਦੀ ਹੈਵਾਨੀਅਤ, ਵਾਰ-ਵਾਰ ਕੱਪੜੇ ਗਿੱਲੇ ਕਰਨ ‘ਤੇ 3 ਸਾਲਾਂ ਬੱਚੇ ਦਾ ਗੁਪਤ ਅੰਗ ਸਾੜਿਆ

ਪਾਕਿਸਤਾਨ ਲਈ ਨਸੀਮ ਸ਼ਾਹ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਆਪਣੇ ਪਹਿਲੇ ਹੀ ਓਵਰ ‘ਚ 2 ਵਿਕਟਾਂ ਲਈਆਂ। ਉਸ ਨੇ ਪਹਿਲਾਂ ਹਾਂਗਕਾਂਗ ਦੇ ਕਪਤਾਨ ਨਿਜ਼ਾਕਤ ਖਾਨ ਨੂੰ ਆਸਿਫ ਅਲੀ ਹੱਥੋਂ ਕੈਚ ਕਰਵਾਇਆ, ਫਿਰ ਬਾਬਰ ਹਯਾਤ ਨੂੰ ਕਲੀਨ ਬੋਲਡ ਕਰਵਾਇਆ। ਨਸੀਮ ਤੋਂ ਬਾਅਦ ਤੇਜ਼ ਗੇਂਦਬਾਜ਼ ਸ਼ਾਹਨਵਾਜ਼ ਦਹਾਨੀ ਨੇ ਯਾਸਿਮ ਮੁਰਤਜ਼ਾ ਨੂੰ ਵੀ ਤੁਰੰਤ ਖੁਸ਼ਦਿਲ ਸ਼ਾਹ ਹੱਥੋਂ ਕੈਚ ਕਰਵਾ ਕੇ ਪੈਵੇਲੀਅਨ ਭੇਜ ਦਿੱਤਾ।

ਇਸ ਮੈਚ ਨੂੰ ਜਿੱਤਣ ਵਾਲੀ ਟੀਮ ਦਾ 4 ਸਤੰਬਰ ਨੂੰ ਭਾਰਤ ਨਾਲ ਮੁਕਾਬਲਾ ਹੋਣਾ ਸੀ ਤੇ ਹੁਣ ਇਹ ਪੱਕਾ ਹੋ ਗਿਆ ਹੈ ਕਿ ਖੇਡ ਦੇ ਸ਼ੌਕੀਨਾਂ ਨੂੰ ਇੱਕ ਵਾਰ ਫਿਰ ਭਾਰਤ ਪਾਕਿਸਤਾਨ ਦਾ ਦਿਲਚਸਪ ਮੈਚ ਵੇਖਣ ਨੂੰ ਮਿਲੇਗਾ।

ਵੀਡੀਓ ਲਈ ਕਲਿੱਕ ਕਰੋ -:

“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ ! “

The post 4 ਸਤੰਬਰ ਨੂੰ ਭਾਰਤ-ਪਾਕਿਸਤਾਨ ਮੈਚ ਤੈਅ, PAK ਨੇ 155 ਦੌੜਾਂ ‘ਤੇ ਹਰਾਇਆ ਹਾਂਗਕਾਂਗ appeared first on Daily Post Punjabi.

ਸ਼ਹੀਦ ਗੱਜਣ ਸਿੰਘ ਦੀ ਪਤਨੀ ਨੇ ਭਾਰਤ-ਪਾਕਿ T20 ਮੈਚ ਰੱਦ ਕਰਨ ਦੀ ਕੀਤੀ ਮੰਗ, ਕਿਹਾ- ‘ਪਾਕਿਸਤਾਨ ਖ਼ੂਨ ਦੀ ਜੰਗ ਖੇਡਦਾ…’
ਪਿਛਲੇ ਦਿਨੀਂ ਜੰਮੂ ਦੇ ਪੁੰਛ ਇਲਾਕੇ ਵਿੱਚ ਸ਼ਹਾਦਤ ਪਾਉਣ ਵਾਲੇ ਨੂਰਪੁਰਬੇਦੀ ਦੇ ਪਿੰਡ ਪੱਚਰੰਡਾ ਦੇ ਜਵਾਨ ਸ਼ਹੀਦ ਗੱਜਣ ਸਿੰਘ ਦੀ ਪਤਨੀ ਹਰਪ੍ਰੀਤ ਕੌਰ ਵੱਲੋਂ ਭਾਰਤ ਤੇ ਪਾਕਿਸਤਾਨ ਵਿਚਾਲੇ ਖੇਡੇ ਜਾਣ ਵਾਲੇ ਵਿਸ਼ਵ ਕੱਪ ਮੈਚ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ l

Shaheed Gajjan Singh’s wife demands

ਦਰਅਸਲ, ਭਾਰਤ ਤੇ ਪਾਕਿਸਤਾਨ ਵਿਚਾਲੇ ਖੇਡੇ ਜਾਣ ਵਾਲੇ ਵਿਸ਼ਵ ਕੱਪ ਮੈਚ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਸ਼ਹੀਦ ਦੀ ਪਤਨੀ ਹਰਪ੍ਰੀਤ ਕੌਰ ਨੇ ਕਿਹਾ ਹੈ ਕਿ ਜਿੱਥੇ ਸਾਡੇ ਦੇਸ਼ ਦੇ ਜਵਾਨ ਸ਼ਹਾਦਤਾਂ ਪ੍ਰਾਪਤ ਕਰ ਰਹੇ ਹਨ, ਉੱਥੇ ਦੂਜੇ ਪਾਸੇ ਪਾਕਿਸਤਾਨ ਦੇ ਨਾਲ ਇਹ ਮੈਚ ਨਹੀਂ ਖੇਡਣਾ ਚਾਹੀਦਾ, ਕਿਉਂਕਿ ਪਾਕਿਸਤਾਨ ਵੱਖ-ਵਾਦੀਆਂ ਰਾਹੀਂ ਭਾਰਤੀ ਸੀਮਾ ‘ਤੇ ਖੂਨੀ ਖੇਡ ਖੇਡ ਰਿਹਾ ਹੈ l

ਇਹ ਵੀ ਪੜ੍ਹੋ: ਰੰਧਾਵਾ ਨਾਲ ਬਹਿਸ ਵਿਚਾਲੇ ਕੈਪਟਨ ਦਾ ਵੱਡਾ ਧਮਾਕਾ, ਸੋਨੀਆ ਗਾਂਧੀ ਦੀ ਅਰੂਸਾ ਨਾਲ ਫੋਟੋ ਕੀਤੀ ਟਵੀਟ

ਉਨ੍ਹਾਂ ਕਿਹਾ ਕਿ ਬਾਰਡਰਾਂ ‘ਤੇ ਜੋ ਜਵਾਨ ਸ਼ਹੀਦ ਹੋ ਰਹੇ ਹਨ ਉਹ ਪੰਜਾਬ ਦੇ ਕਿਸਾਨਾਂ ਦੇ ਬੇਟੇ ਹਨ, ਪਰ ਜੇਕਰ ਲੀਡਰਾਂ ਦੇ ਪੁੱਤ ਬਾਰਡਰਾਂ ‘ਤੇ ਭਾਰਤ ਮਾਤਾ ਦੀ ਰਾਖੀ ਕਰਨ ਤਾਂ ਮੰਨਣ ਵਾਲੀ ਗੱਲ ਹੋਵੇਗੀ l

Shaheed Gajjan Singh’s wife demands

ਉਨ੍ਹਾਂ ਕਿਹਾ ਹੈ ਕਿ ਆਏ ਦਿਨ ਨੌਜਵਾਨ ਬਾਰਡਰਾਂ ‘ਤੇ ਸ਼ਹਾਦਤ ਦੇ ਰਹੇ ਹਨ, ਪਰ ਸਰਕਾਰਾਂ ਕੁਝ ਵੀ ਨਹੀਂ ਕਰ ਰਹੀਆਂ ।

ਵੀਡੀਓ ਲਈ ਕਲਿੱਕ ਕਰੋ -:

ਸਰਕਾਰੀ ਬੰਦਾ ਮੰਗੇ ਰਿਸ਼ਵਤ ਤਾਂ ਵੀਡੀਓ ਬਣਾ ਕਰੋ ਇਸ ਨੰਬਰ ਤੇ Send, ਲੱਗੂ ਕਲਾਸ, ਆਹ ਨੰਬਰ ਕਰ ਲਓ Save !

The post ਸ਼ਹੀਦ ਗੱਜਣ ਸਿੰਘ ਦੀ ਪਤਨੀ ਨੇ ਭਾਰਤ-ਪਾਕਿ T20 ਮੈਚ ਰੱਦ ਕਰਨ ਦੀ ਕੀਤੀ ਮੰਗ, ਕਿਹਾ- ‘ਪਾਕਿਸਤਾਨ ਖ਼ੂਨ ਦੀ ਜੰਗ ਖੇਡਦਾ…’ appeared first on Daily Post Punjabi.