India reports 49311 fresh cases Archives - Daily Post Punjabi

ਭਾਰਤ ‘ਚ ਟੁੱਟੇ ਸਾਰੇ ਰਿਕਾਰਡ, ਇੱਕ ਦਿਨ ‘ਚ ਮਿਲੇ ਕਰੀਬ 50 ਹਜ਼ਾਰ ਨਵੇਂ ਮਾਮਲੇ, 740 ਮੌਤਾਂ
India reports 49311 fresh cases: ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਹਰ ਦਿਨ ਰਿਕਾਰਡ ਬਣਾ ਰਿਹਾ ਹੈ। ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 49 ਹਜ਼ਾਰ 311 ਨਵੇਂ ਕੇਸ ਸਾਹਮਣੇ ਆਏ ਹਨ ਅਤੇ 740 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇੱਕ ਦਿਨ ਵਿੱਚ ਸਾਹਮਣੇ ਆਉਣ ਵਾਲੇ ਕੇਸ ਅਤੇ ਮੌਤ ਦਾ ਇਹ ਰਿਕਾਰਡ ਹੈ। ਸਿਹਤ ਮੰਤਰਾਲੇ ਅਨੁਸਾਰ ਹੁਣ ਦੇਸ਼ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 12 ਲੱਖ 87 ਹਜ਼ਾਰ 945 ਹੋ ਗਈ ਹੈ । ਕੋਰੋਨਾ ਕਾਰਨ ਹੁਣ ਤੱਕ 30 ਹਜ਼ਾਰ 601 ਲੋਕਾਂ ਦੀ ਮੌਤ ਹੋ ਚੁੱਕੀ ਹੈ । ਜਿਸ ਤੋਂ ਬਾਅਦ ਦੇਸ਼ ਵਿੱਚ ਸਰਗਰਮ ਮਾਮਲਿਆਂ ਦੀ ਗਿਣਤੀ 4 ਲੱਖ 40 ਹਜ਼ਾਰ 135 ਹੈ । ਰਾਹਤ ਦੀ ਗੱਲ ਹੈ ਕਿ ਹੁਣ ਤੱਕ 8 ਲੱਖ 17 ਹਜ਼ਾਰ 208 ਮਰੀਜ਼ ਕੋਰੋਨਾ ਤੋਂ ਠੀਕ ਹੋ ਚੁੱਕੇ ਹਨ ।

India reports 49311 fresh cases

ਜ਼ਿਕਰਯੋਗ ਹੈ ਕਿ ਦੇਸ਼ ਵਿੱਚ 16 ਜੁਲਾਈ ਤੋਂ ਹਰ ਦਿਨ 30 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ । 16 ਜੁਲਾਈ ਨੂੰ 32 ਹਜ਼ਾਰ 695, 17 ਜੁਲਾਈ ਨੂੰ 34 ਹਜ਼ਾਰ 956, 18 ਜੁਲਾਈ ਨੂੰ 34 ਹਜ਼ਾਰ 884, 19 ਜੁਲਾਈ ਨੂੰ 38 ਹਜ਼ਾਰ 902, 20 ਜੁਲਾਈ ਨੂੰ 40 ਹਜ਼ਾਰ 425, 21 ਜੁਲਾਈ ਨੂੰ 37 ਹਜ਼ਾਰ 148 ਅਤੇ 22 ਜੁਲਾਈ ਨੂੰ 37 ਹਜ਼ਾਰ 724 ਕੇਸ ਦਰਜ ਹੋਏ ਸਨ । ICMR ਵੱਲੋਂ ਜਾਰੀ ਅੰਕੜਿਆਂ ਅਨੁਸਾਰ ਵੀਰਵਾਰ ਨੂੰ ਭਾਰਤ ਵਿੱਚ ਕੋਰੋਨਾ ਦੇ 3,52,801 ਟੈਸਟ ਕੀਤੇ ਗਏ ਸਨ । ਇਸਦੇ ਨਾਲ ਦੇਸ਼ ਵਿੱਚ ਕੋਰੋਨਾ ਦੀ ਟੈਸਟਿੰਗ ਦਾ ਅੰਕੜਾ 1,54,28,170 ਤੱਕ ਪਹੁੰਚ ਗਿਆ ਹੈ।

India reports 49311 fresh cases

ਭਾਰਤ ਦੇ ਰਾਜਾਂ ਦੀ ਗੱਲ ਕਰੀਏ ਤਾਂ ਮਹਾਂਰਾਸ਼ਟਰ ਅਤੇ ਤਾਮਿਲਨਾਡੂ ਦੀ ਸਥਿਤੀ ਬੇਕਾਬੂ ਲੱਗ ਰਹੀ ਹੈ। ਇਸ ਸਮੇਂ ਮਹਾਂਰਾਸ਼ਟਰ ਵਿੱਚ 3.47 ਲੱਖ ਅਤੇ ਤਾਮਿਲਨਾਡੂ ਵਿੱਚ 1.92 ਲੱਖ ਮਾਮਲੇ ਹਨ । ਦਿੱਲੀ 1.27 ਲੱਖ ਮਾਮਲਿਆਂ ਦੇ ਨਾਲ ਤੀਜੇ ਨੰਬਰ ‘ਤੇ ਹੈ। ਇਨ੍ਹਾਂ ਤਿੰਨਾਂ ਰਾਜਾਂ ਦੇ ਰੁਝਾਨਾਂ ਵਿੱਚ ਅੰਤਰ ਹੈ। ਦਿੱਲੀ ਵਿੱਚ ਹੁਣ ਕੇਸ ਘੱਟਣੇ ਸ਼ੁਰੂ ਹੋ ਗਏ ਹਨ, ਪਰ ਮਹਾਰਾਸ਼ਟਰ ਅਤੇ ਤਾਮਿਲਨਾਡੂ ਵਿੱਚ ਇਸ ਤਰ੍ਹਾਂ ਦੇ ਸੰਕੇਤ ਨਹੀਂ ਮਿਲ ਰਹੇ ਹਨ।

ਦੇਸ਼ ਵਿੱਚ ਕੋਰੋਨਾ ਦਾ ਸਭ ਤੋਂ ਵੱਧ ਪ੍ਰਭਾਵ ਮਹਾਂਰਾਸ਼ਟਰ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਰਾਜ ਵਿੱਚ ਕੋਰੋਨਾ ਮਰੀਜ਼ਾਂ ਦਾ ਅੰਕੜਾ 3 ਲੱਖ 47 ਹਜ਼ਾਰ ਤੋਂ ਵੱਧ ਹਨ। ਉੱਥੇ ਹੀ 1 ਲੱਖ 94 ਹਜ਼ਾਰ ਤੋਂ ਵੱਧ ਮਰੀਜ਼ ਠੀਕ ਹੋ ਚੁੱਕੇ ਹਨ।  ਬੀਤੇ 24 ਘੰਟਿਆਂ ‘ਚ ਇੱਥੇ 9895 ਮਾਮਲੇ ਸਾਹਮਣੇ ਆਏ ਹਨ, ਜਦਕਿ 298 ਲੋਕਾਂ ਦੀ ਮੌਤ ਹੋ ਗਈ ਹੈ।

The post ਭਾਰਤ ‘ਚ ਟੁੱਟੇ ਸਾਰੇ ਰਿਕਾਰਡ, ਇੱਕ ਦਿਨ ‘ਚ ਮਿਲੇ ਕਰੀਬ 50 ਹਜ਼ਾਰ ਨਵੇਂ ਮਾਮਲੇ, 740 ਮੌਤਾਂ appeared first on Daily Post Punjabi.