india russia flights Archives - Daily Post Punjabi

ਰੂਸ-ਯੂਕਰੇਨ ਯੁੱਧ ਵਿਚਾਲੇ ਅੱਜ ਤੋਂ ਮੁੜ ਸ਼ੁਰੂ ਹੋਣਗੀਆਂ ਭਾਰਤ-ਰੂਸ ਵਿਚਾਲੇ ਉਡਾਣਾਂ, ਦਿੱਲੀ ਤੋਂ ਮਾਸਕੋ ਪਹੁੰਚੇਗੀ ਉਡਾਣ
ਰੂਸੀ ਸਰਕਾਰ ਵਲੋਂ ਸੰਚਾਲਿਤ ਏਅਰੋਫਲੋਤ ਸ਼ੁੱਕਰਵਾਰ ਨੂੰ ਇੱਕ ਵਾਰ ਫਿਰ ਤੋਂ ਰੂਸ ਅਤੇ ਭਾਰਤ ਵਿਚਕਾਰ ਉਡਾਣਾਂ ਸ਼ੁਰੂ ਕਰੇਗੀ । ਏਅਰੋਫਲੋਤ ਕੰਪਨੀ ਨੇ 8 ਮਾਰਚ ਨੂੰ ਆਪਣੇ ਨਿਰਧਾਰਿਤ ਅੰਤਰਰਾਸ਼ਟਰੀ ਉਡਾਣ ਸੰਚਾਲਨ ਨੂੰ ਮੁਅੱਤਲ ਕਰ ਦਿੱਤਾ ਸੀ ਕਿਉਂਕਿ ਜਹਾਜ਼ ਕਿਰਾਏ ‘ਤੇ ਦੇਣ ਵਾਲੇ ਅਮਰੀਕਾ, ਬ੍ਰਿਟੇਨ ਅਤੇ ਯੂਰਪ-ਪੱਛਮੀ ਦੇਸ਼ਾਂ ਤੋਂ ਬਾਹਰ ਸੀ ਅਤੇ ਉਨ੍ਹਾਂ ਨੇ ਰੂਸ ਵਲੋਂ 24 ਫਰਵਰੀ ਨੂੰ ਯੂਕਰੇਨ ਦੇ ਵਿਰੁੱਧ ਯੁੱਧ ਸ਼ੁਰੂ ਕਰਨ ਤੋਂ ਬਾਅਦ ਆਪਣੇ ਜਹਾਜ਼ ਵਾਪਸ ਬੁਲਾ ਲਏ ਸੀ।

India Russia Flights Resume

ਇਸ ਸਬੰਧੀ ਏਅਰਲਾਈਨ ਕੰਪਨੀ ਨੇ ਵੀਰਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ 6 ਮਈ, 2022 ਤੋਂ ਏਅਰੋਫਲੋਤ ਦਿੱਲੀ ਤੋਂ ਮਾਸਕੋ ਦੇ ਲਈ ਹਰ ਸੋਮਵਾਰ ਅਤੇ ਸ਼ੁੱਕਰਵਾਰ ਨੂੰ ਆਪਣਾ ਏਅਰਬੇਸ 333 ਜਹਾਜ਼ ਉਡਾਵੇਗਾ, ਜਿਸ ਵਿੱਚ ਤਿੰਨ ਸ਼੍ਰੇਣੀਆਂ ਵਿੱਚ ਵਪਾਰ, ਪ੍ਰੀਮੀਅਮ ਇਕਾਨਮੀ ਅਤੇ ਇਕਾਨਮੀ ਕਲਾਸ ਵਿੱਚ ਕੁੱਲ 293 ਯਾਤਰੀ ਬੈਠਣਗੇ ।

ਇਹ ਵੀ ਪੜ੍ਹੋ: ‘ਸਿਗਨਲ ਐਪ’ ‘ਤੇ ਗੱਲ, PAK ਡਰੋਨ ਰਾਹੀਂ ਹਥਿਆਰਾਂ ਦੀ ਡਿਲਵਰੀ…, ਫੜੇ ਗਏ ਅੱਤਵਾਦੀਆਂ ਤੋਂ ਹੋਏ ਵੱਡੇ ਖੁਲਾਸੇ

ਦੱਸ ਦੇਈਏ ਕਿ ਰੂਸ-ਯੂਕਰੇਨ ਵਿਚਾਲੇ ਜੰਗ ਅਜੇ ਵੀ ਜਾਰੀ ਹੈ। ਯੂਕਰੇਨ ਨੇ ਵੀਰਵਾਰ ਨੂੰ ਕਿਹਾ ਕਿ ਰੂਸ ਮਾਰੀਉਪੋਲ ਵਿੱਚ ਅਜ਼ੋਵਸਟਲ ਸਟੀਲ ਪਲਾਂਟ ਵਿੱਚ ਲੁਕੇ ਉਸਦੇ ਬਾਕੀ ਫੌਜੀਆਂ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਕੀਵ ਦੀ ਫੌਜ ਨੇ ਇੱਕ ਬਿਆਨ ਵਿੱਚ ਕਿਹਾ ਕਿ ਰੂਸੀ ਅਜ਼ੋਵਸਟਲ ਖੇਤਰ ਵਿੱਚ ਯੂਕਰੇਨੀ ਯੂਨਿਟਾਂ ਨੂੰ ਬਲਾਕ ਕਰਨ ਅਤੇ ਨਸ਼ਟ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ।

ਵੀਡੀਓ ਲਈ ਕਲਿੱਕ ਕਰੋ -:

“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”

The post ਰੂਸ-ਯੂਕਰੇਨ ਯੁੱਧ ਵਿਚਾਲੇ ਅੱਜ ਤੋਂ ਮੁੜ ਸ਼ੁਰੂ ਹੋਣਗੀਆਂ ਭਾਰਤ-ਰੂਸ ਵਿਚਾਲੇ ਉਡਾਣਾਂ, ਦਿੱਲੀ ਤੋਂ ਮਾਸਕੋ ਪਹੁੰਚੇਗੀ ਉਡਾਣ appeared first on Daily Post Punjabi.