India tour of Australia Archives - Daily Post Punjabi

ਆਸਟ੍ਰੇਲੀਆ ਖਿਲਾਫ਼ ਇਸ ਸੀਰੀਜ਼ ‘ਚ ਨਹੀਂ ਖੇਡਣਗੇ ਕੋਹਲੀ ਤੇ ਬੁਮਰਾਹ !
India Tour of Australia: ਨਵੀਂ ਦਿੱਲੀ: ਵਿਰਾਟ ਕੋਹਲੀ ਦੀ ਅਗਵਾਈ ਵਾਲੀ ਟੀਮ ਇੰਡੀਆ ਤਿੰਨ ਵਨਡੇ, ਤਿੰਨ ਟੀ-20 ਅਤੇ ਚਾਰ ਟੈਸਟ ਮੈਚਾਂ ਦੀ ਸੀਰੀਜ਼ ਖੇਡਣ ਲਈ ਆਸਟ੍ਰੇਲੀਆ ਪਹੁੰਚ ਗਈ ਹੈ। ਆਸਟਰੇਲੀਆ ਦੌਰੇ ਦੀ ਸ਼ੁਰੂਆਤ 27 ਨਵੰਬਰ ਤੋਂ ਵਨਡੇ ਸੀਰੀਜ਼ ਨਾਲ ਹੋਵੇਗੀ। ਇਸ ਤੋਂ ਬਾਅਦ ਟੀਮ ਟੀ -20 ਸੀਰੀਜ਼ ਅਤੇ ਫਿਰ ਟੈਸਟ ਸੀਰੀਜ਼ ਖੇਡੇਗੀ। ਟੈਸਟ ਸੀਰੀਜ਼ ਬਾਰਡਰ ਗਾਵਸਕਰ ਟਰਾਫੀ ਦਾ ਆਗਾਜ਼ 17 ਦਸੰਬਰ ਤੋਂ ਐਡੀਲੇਡ ਵਿੱਚ ਸ਼ੁਰੂ ਹੋਵੇਗਾ, ਪਰ ਇਸ ਤੋਂ ਪਹਿਲਾਂ ਦੋ ਟੂਰ ਮੈਚ ਖੇਡੇ ਜਾਣਗੇ । ਜਿਸ ਵਿੱਚ ਆਸਟ੍ਰੇਲੀਆ ਸੀਨੀਅਰ ਟੈਸਟ ਟੀਮ ਦੇ 9 ਖਿਡਾਰੀ ਅਤੇ ਭਾਰਤੀ ਟੈਸਟ ਟੀਮ ਦੇ ਜ਼ਿਆਦਾਤਰ ਖਿਡਾਰੀ ਨਜ਼ਰ ਆਉਣਗੇ । ਹਾਲਾਂਕਿ, ਭਾਰਤੀ ਕਪਤਾਨ ਵਿਰਾਟ ਕੋਹਲੀ ਅਤੇ ਸਟਾਰ ਗੇਂਦਬਾਜ਼ ਜਸਪ੍ਰੀਤ ਬੁਮਰਾਹ ਪਹਿਲੇ ਦੌਰੇ ਦਾ ਹਿੱਸਾ ਨਹੀਂ ਹੋਣਗੇ।

India Tour of Australia

ਪਹਿਲਾ ਟੂਰ ਮੈਚ ਸਿਡਨੀ ਵਿੱਚ 6 ਤੋਂ 8 ਦਸੰਬਰ ਅਤੇ ਫਿਰ ਦੂਜਾ ਮੈਚ ਡੇ ਨਾਈਟ ਜੋ 11 ਤੋਂ 13 ਦਸੰਬਰ ਤੱਕ ਖੇਡਿਆ ਜਾਵੇਗਾ। ਆਸਟ੍ਰੇਲੀਆ ਦੇ ਚੋਣਕਾਰਾਂ ਨੇ ਇਸ ਮੈਚ ਲਈ 19 ਖਿਡਾਰੀਆਂ ਦੀ ਚੋਣ ਕੀਤੀ ਹੈ, ਜਿਨ੍ਹਾਂ ਵਿੱਚ ਟੈਸਟ ਕਪਤਾਨ ਟਿਮ ਪੇਨ, ਜੋ ਬਰਨਜ਼, ਟ੍ਰੈਵਿਸ ਹੈਡ, ਜੇਮਸ ਪੈਟੀਨਸਨ ਸ਼ਾਮਿਲ ਹਨ।

India Tour of Australia

ਦੱਸ ਦੇਈਏ ਕਿ ਪਹਿਲਾ ਟੂਰ ਮੈਚ ਅਤੇ ਟੀ-20 ਸੀਰੀਜ਼ ਇਕੱਠੇ ਹੋਵੇਗੀ, ਜਿਸ ਕਾਰਨ ਕੋਹਲੀ ਅਤੇ ਬੁਮਰਾਹ ਪਹਿਲੇ ਦੌਰੇ ਲਈ ਉਪਲੱਬਧ ਨਹੀਂ ਹੋਣਗੇ, ਪਰ ਇਸ ਦੌਰਾਨ ਆਸਟ੍ਰੇਲੀਆ ਨੂੰ ਚੇਤੇਸ਼ਵਰ ਪੁਜਾਰਾ ਦੀ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ, ਜਿਨ੍ਹਾਂ ਨੇ 2018-2019 ਵਿੱਚ ਕੁੱਲ 521 ਦੌੜਾਂ ਬਣਾਈਆਂ ਸਨ । ਸਟਾਰ ਗੇਂਦਬਾਜ਼ ਆਰ ਅਸ਼ਵਿਨ, ਮਿਡਲ ਆਰਡਰ ਦੇ ਬੱਲੇਬਾਜ਼ ਹਨੁਮਾ ਵਿਹਾਰੀ, ਨੌਜਵਾਨ ਬੱਲੇਬਾਜ਼ ਪ੍ਰਿਥਵੀ ਸ਼ਾ, ਸ਼ੁਭਮਨ ਗਿੱਲ ਅਤੇ ਰਿਸ਼ਭ ਪੰਤ ਵੀ ਟੂਰ ਮੈਚ ਵਿੱਚ ਮੈਦਾਨ ‘ਤੇ ਨਜ਼ਰ ਆਉਣਗੇ ।

ਉੱਥੇ ਹੀ ਕੋਹਲੀ, ਕੇ ਐਲ ਰਾਹੁਲ, ਮਯੰਕ ਅਗਰਵਾਲ, ਰਵਿੰਦਰ ਜਡੇਜਾ, ਬੁਮਰਾਹ ਅਤੇ ਮੁਹੰਮਦ ਸ਼ਮੀ ਦੂਜੇ ਟੂਰ ਵਿੱਚ ਨਜ਼ਰ ਆ ਸਕਦੇ ਹਨ । ਕਪਤਾਨ ਕੋਹਲੀ ਆਸਟ੍ਰੇਲੀਆ ਦੌਰੇ ‘ਤੇ ਵਨਡੇ ਅਤੇ ਟੀ -20 ਸੀਰੀਜ਼ ਤੋਂ ਇਲਾਵਾ ਸਿਰਫ ਪਹਿਲਾ ਟੈਸਟ ਮੈਚ ਖੇਡ ਸਕਣਗੇ । ਇਸ ਤੋਂ ਬਾਅਦ ਉਹ ਭਾਰਤ ਪਰਤਣਗੇ।

ਇਹ ਵੀ ਦੇਖੋ: ਜਾਣੋ ਵੱਡਾ ਇਤਿਹਾਸ, ਕਿਉਂ ਮਨਾਈ ਜਾਂਦੀ ਹੈ ਸਿੱਖ ਧਰਮ ‘ਚ ਦੀਵਾਲੀ

The post ਆਸਟ੍ਰੇਲੀਆ ਖਿਲਾਫ਼ ਇਸ ਸੀਰੀਜ਼ ‘ਚ ਨਹੀਂ ਖੇਡਣਗੇ ਕੋਹਲੀ ਤੇ ਬੁਮਰਾਹ ! appeared first on Daily Post Punjabi.

ਭਾਰਤ ਦੇ ਆਸਟ੍ਰੇਲੀਆ ਦੌਰੇ ਦਾ ਸ਼ਡਿਊਲ ਜਾਰੀ, ਜਾਣੋ ਕਦੋਂ ਤੇ ਕਿੱਥੇ ਹੋਣਗੇ ਮੈਚ
India tour of Australia: ਭਾਰਤ ਦੇ ਆਸਟ੍ਰੇਲੀਆ ਦੌਰੇ ਦੇ ਸ਼ਡਿਊਲ ਦੀ ਪੁਸ਼ਟੀ ਹੋ ਗਈ ਹੈ। ਦੌਰੇ ਦੀ ਸ਼ੁਰੂਆਤ 27 ਨਵੰਬਰ ਨੂੰ ਸਿਡਨੀ ਵਿੱਚ ਵਨਡੇ ਮੈਚ ਨਾਲ ਹੋਵੇਗੀ । ਚਾਰ ਟੈਸਟ ਮੈਚਾਂ ਦੀ ਸੀਰੀਜ਼ ਦੌਰਾਨ ਐਡੀਲੇਡ ਵਿੱਚ ਡੇ-ਨਾਈਟ ਟੈਸਟ ਖੇਡਿਆ ਜਾਵੇਗਾ, ਜਦੋਂਕਿ ਮੈਲਬਰਨ ਵਿੱਚ ਪਾਰੰਪਰਿਕ ਬਾਕਸਿੰਗ ਟੈਸਟ ਵਿੱਚ ਦੋਨੋਂ ਟੀਮਾਂ ਕੋਸ਼ਿਸ਼ ਕਰਨਗੀਆਂ । ਇਸ ਤੋਂ ਬਾਅਦ ਸਿਡਨੀ ਅਤੇ ਬ੍ਰਿਸਬੇਨ ਵਿੱਚ ਅਗਲੇ ਦੋ ਟੈਸਟ ਖੇਡੇ ਜਾਣਗੇ। ਟੈਸਟ ਸੀਰੀਜ਼ ਤੋਂ ਪਹਿਲਾਂ ਤਿੰਨ ਵਨਡੇ ਅਤੇ ਤਿੰਨ ਟੀ-20 ਮੈਚਾਂ ਦੀ ਲੜੀ ਖੇਡੀ ਜਾਵੇਗੀ । ਵਨਡੇ ਮੈਚ 27, 29 ਨਵੰਬਰ ਅਤੇ 2 ਦਸੰਬਰ ਨੂੰ ਖੇਡੇ ਜਾਣਗੇ। ਟੀ-20 ਇੰਟਰਨੈਸ਼ਨਲ 4, 6 ਅਤੇ 8 ਦਸੰਬਰ ਨੂੰ ਖੇਡਿਆ ਜਾਵੇਗਾ। ਐਡੀਲੇਡ ਵਿੱਚ ਪਹਿਲਾ ਟੈਸਟ 17 ਦਸੰਬਰ ਤੋਂ ਸ਼ੁਰੂ ਹੋਵੇਗਾ।

India tour of Australia

ਆਸਟ੍ਰੇਲੀਆ ਦੌਰਾ: ਸ਼ਡਿਊਲ
ਵਨਡੇ ਸੀਰੀਜ਼
ਪਹਿਲਾ ਵਨਡੇ, 27 ਨਵੰਬਰ- ਸਿਡਨੀ
ਦੂਜਾ ਵਨਡੇ, 29 ਨਵੰਬਰ- ਸਿਡਨੀ
ਤੀਜਾ ਵਨਡੇ: 2 ਦਸੰਬਰ- ਕੈਨਬਰਾ

India tour of Australia

T20 ਸੀਰੀਜ਼
ਪਹਿਲਾ ਟੀ 20: 4 ਦਸੰਬਰ- ਕੈਨਬਰਾ
ਦੂਜਾ ਟੀ 20: 6 ਦਸੰਬਰ- ਸਿਡਨੀ
ਤੀਜਾ ਟੀ 20: 8 ਦਸੰਬਰ- ਸਿਡਨੀ

ਟੈਸਟ ਸੀਰੀਜ਼
ਪਹਿਲਾ ਟੈਸਟ: 17-21 ਦਸੰਬਰ -ਐਡੀਲੇਡ (ਡੇ-ਨਾਈਟ)
ਦੂਜਾ ਟੈਸਟ: 26-30 ਦਸੰਬਰ- ਮੈਲਬੌਰਨ
ਤੀਜਾ ਟੈਸਟ: 7-11 ਜਨਵਰੀ- ਸਿਡਨੀ
ਚੌਥਾ ਟੈਸਟ: 15–19 ਜਨਵਰੀ- ਬ੍ਰਿਸਬੇਨ

ਦੱਸ ਦੇਈਏ ਕਿ ਭਾਰਤੀ ਕ੍ਰਿਕਟ ਬੋਰਡ ਦੀ ਚੋਣ ਕਮੇਟੀ ਨੇ ਸੋਮਵਾਰ ਨੂੰ ਵੀਡੀਓ ਕਾਨਫਰੰਸ ਰਾਹੀਂ ਆਸਟ੍ਰੇਲੀਆ ਦੌਰੇ ‘ਤੇ ਜਾਣ ਵਾਲੀ ਵਿਰਾਟ ਕੋਹਲੀ ਦੀ ਅਗਵਾਈ ਵਿੱਚ ਟੀ-20 ਕੌਮਾਂਤਰੀ, ਵਨਡੇ ਅਤੇ ਟੈਸਟ ਮੈਚਾਂ ਦੀ ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ ਕੀਤਾ ਸੀ ।

The post ਭਾਰਤ ਦੇ ਆਸਟ੍ਰੇਲੀਆ ਦੌਰੇ ਦਾ ਸ਼ਡਿਊਲ ਜਾਰੀ, ਜਾਣੋ ਕਦੋਂ ਤੇ ਕਿੱਥੇ ਹੋਣਗੇ ਮੈਚ appeared first on Daily Post Punjabi.