India tour of England Archives - Daily Post Punjabi

ਇੰਗਲੈਂਡ ਦੌਰੇ ‘ਤੇ ਗਈ ਭਾਰਤੀ ਕ੍ਰਿਕਟ ਟੀਮ ‘ਤੇ ਮੰਡਰਾਇਆ ਖਤਰਾ, ਦੋ ਖਿਡਾਰੀ ਪਾਏ ਗਏ ਕੋਰੋਨਾ ਪਾਜ਼ੀਟਿਵ
ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡੀ ਜਾਣ ਵਾਲੀ ਟੈਸਟ ਸੀਰੀਜ਼ ‘ਤੇ ਸੰਕਟ ਦੇ ਬੱਦਲ ਮੰਡਰਾ ਰਹੇ ਹਨ । ਇਹ ਸੀਰੀਜ਼ ਨਿਯਮਤ ਸਮੇਂ ‘ਤੇ ਸ਼ੁਰੂ ਹੋਵੇਗੀ ਜਾਂ ਨਹੀਂ ਕੁਝ ਵੀ  ਕਹਿਣਾ ਮੁਸ਼ਕਿਲ ਹੈ। ਇੰਗਲੈਂਡ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਹੋ ਰਹੇ ਵਾਧੇ ਦਾ ਅਸਰ ਭਾਰਤੀ ਟੀਮ ‘ਤੇ ਵੀ ਪਿਆ ਹੈ ।

India tour of England

ਰਿਪੋਰਟਾਂ ਦੇ ਅਨੁਸਾਰ ਟੀਮ ਇੰਡੀਆ ਦੇ 2 ਖਿਡਾਰੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ । ਇਹ ਜਾਣਕਾਰੀ ਮਿਲਣ ਤੋਂ ਬਾਅਦ ਖਿਡਾਰੀਆਂ ਨੂੰ ਆਈਸੋਲੇਟ ਕਰ ਦਿੱਤਾ ਗਿਆ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਟੀਮ ਇੰਡੀਆ ਵਿੱਚ ਕੋਰੋਨਾ ਪੀੜਤ ਖਿਡਾਰੀਆਂ ਦੀ ਗਿਣਤੀ ਵੱਧ ਸਕਦੀ ਹੈ ।

ਇਹ ਵੀ ਪੜ੍ਹੋ: ਕਿਸਾਨ ਜਥੇਬੰਦੀਆਂ ਦੀ ਨਵੀਂ ਰਣਨੀਤੀ ਤਿਆਰ, ਕੀਤੇ ਕਈ ਵੱਡੇ ਐਲਾਨ, ਗੁਰਨਾਮ ਸਿੰਘ ਚਡੂਨੀ ਨੂੰ ਕੀਤਾ ਮੁਅੱਤਲ

ਇਸ ਵਿੱਚ ਰਾਹਤ ਦੀ ਗੱਲ ਹੈ ਕਿ ਇਨ੍ਹਾਂ ਵਿੱਚੋਂ ਇੱਕ ਖਿਡਾਰੀ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ, ਜਦਕਿ ਦੂਜੇ ਖਿਡਾਰੀ ਵਿੱਚ ਕੋਈ ਗੰਭੀਰ ਲੱਛਣ ਨਹੀਂ ਮਿਲੇ ਹਨ । ਇਸ ਤੋਂ ਇਲਾਵਾ ਟੀਮ ਇੰਡੀਆ ਦੇ ਬਾਕੀ ਖਿਡਾਰੀ ਪੂਰੀ ਤਰ੍ਹਾਂ ਠੀਕ ਹਨ । ਇੱਕ ਰਿਪੋਰਟ ਅਨੁਸਾਰ ਦੋਵਾਂ ਖਿਡਾਰੀਆਂ ਦੀ ਤਬੀਅਤ ਠੀਕ ਹੈ ।

India tour of England

ਜਿਸ ਖਿਡਾਰੀ ਦੀ ਰਿਪੋਰਟ ਨੈਗੇਟਿਵ ਆਈ ਹੈ, ਉਸਦੀ ਆਈਸੋਲੇਸ਼ਨ ਮਿਆਦ ਵੀ ਪੂਰੀ ਹੋਣ ਵਾਲੀ ਹੈ। ਇਹ ਖਿਡਾਰੀ 18 ਜੁਲਾਈ ਨੂੰ ਡਰਹਮ ਵਿੱਚ ਟੀਮ ਕੈਂਪ ਵਿੱਚ ਸ਼ਾਮਿਲ ਹੋਵੇਗਾ । ਉੱਥੇ ਹੀ ਦੂਜੇ ਖਿਡਾਰੀ ਦੀ ਰਿਪੋਰਟ ਨੈਗੇਟਿਵ ਆਉਣਾ ਬਾਕੀ ਹੈ।

ਟੀਮ ਨਾਲ ਜੁੜੇ ਇੱਕ ਸੂਤਰ ਨੇ ਕਿਹਾ, “ਦੋਵਾਂ ਖਿਡਾਰੀਆਂ ਵਿੱਚ ਕੋਰੋਨਾ ਦੇ ਬਹੁਤ ਮਾਮੂਲੀ ਲੱਛਣ ਸਨ । ਗਲੇ ਵਿੱਚ ਦਰਦ, ਜ਼ੁਕਾਮ ਦੀ ਸ਼ਿਕਾਇਤ ਸਾਹਮਣੇ ਆਈ ਸੀ । ਕੋਰੋਨਾ ਟੈਸਟ ਕਰਵਾਏ ਜਾਣ ‘ਤੇ ਦੋਨਾਂ ਖਿਡਾਰੀਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ।” ਉਨ੍ਹਾਂ ਅੱਗੇ ਕਿਹਾ ਕਿ ਚਿੰਤਾ ਕਰਨ ਦੀ ਕੋਈ ਗੱਲ ਨਹੀਂ ਹੈ । ਇੱਕ ਖਿਡਾਰੀ ਦੀ ਰਿਪੋਰਟ ਨੈਗੇਟਿਵ ਆਈ ਹੈ।

ਇਹ ਵੀ ਪੜ੍ਹੋ: ਪੰਜਾਬ ਸਰਕਾਰ ਦਾ ਵੱਡਾ ਐਲਾਨ- ਖੇਤ ਮਜ਼ਦੂਰਾਂ ਤੇ ਬੇਜ਼ਮੀਨੇ ਕਿਸਾਨਾਂ ਦਾ 590 ਕਰੋੜ ਦਾ ਕਰਜ਼ਾ ਕਰੇਗੀ ਮੁਆਫ

ਇਸ ਖਿਡਾਰੀ ਦੀ ਆਈਸੋਲੇਸ਼ਨ ਮਿਆਦ ਵੀ ਐਤਵਾਰ ਨੂੰ ਪੂਰਾ ਹੋ ਜਾਵੇਗੀ। ਦੂਜੇ ਖਿਡਾਰੀ ਵਿੱਚ ਵੀ ਕੋਰੋਨਾ ਦਾ ਹੁਣ ਕੋਈ ਲੱਛਣ ਨਹੀਂ ਹੈ।  ਸਾਨੂੰ ਉਮੀਦ ਹੈ ਕਿ ਉਹ ਖਿਡਾਰੀ ਵੀ ਜਲਦੀ ਹੀ ਟੀਮ ਦਾ ਹਿੱਸਾ ਬਣ ਜਾਵੇਗਾ।”

ਦੱਸ ਦੇਈਏ ਕਿ ਇੱਕ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਟੀਮ ਇੰਡੀਆ ਦੇ ਬਾਕੀ ਸਾਰੇ ਖਿਡਾਰੀ ਬਿਲਕੁਲ ਠੀਕ ਹਨ । 18 ਜੁਲਾਈ ਨੂੰ ਡਰਹਮ ਕੈਂਪ ਪਹੁੰਚਣ ਤੋਂ ਬਾਅਦ ਇਨ੍ਹਾਂ ਸਾਰੇ ਖਿਡਾਰੀਆਂ ਦੇ ਕੋਰੋਨਾ ਟੈਸਟ ਕੀਤੇ ਜਾਣਗੇ। 20 ਜੁਲਾਈ ਤੋਂ 22 ਜੁਲਾਈ ਵਿਚਾਲੇ ਟੀਮ ਇੰਡੀਆ ਅਤੇ ਕਾਉਂਟੀ ਪਲੇਇੰਗ 11 ਵਿਚਾਲੇ ਪ੍ਰੈਕਟਿਸ ਮੈਚ ਖੇਡਿਆ ਜਾਣਾ ਹੈ।

ਇਹ ਵੀ ਦੇਖੋ: 2 ਸਰਦਾਰ ਦੋਸਤਾਂ ਨੇ ਕੀਤੀ ਕਮਾਲ, ਮਹਿੰਗੇ ਬਰਾਂਡਾ ਨੂੰ ਲੱਤ ਮਾਰ ਲਾਈ ਰੇਹੜੀ, ਦੇਖ ਰੂਹ ਖੁਸ਼ ਹੋ ਜਾਊ…

The post ਇੰਗਲੈਂਡ ਦੌਰੇ ‘ਤੇ ਗਈ ਭਾਰਤੀ ਕ੍ਰਿਕਟ ਟੀਮ ‘ਤੇ ਮੰਡਰਾਇਆ ਖਤਰਾ, ਦੋ ਖਿਡਾਰੀ ਪਾਏ ਗਏ ਕੋਰੋਨਾ ਪਾਜ਼ੀਟਿਵ appeared first on Daily Post Punjabi.

ਇੰਗਲੈਂਡ ਦੌਰੇ ਲਈ ਭਾਰਤੀ ਮਹਿਲਾ ਟੀਮ ਦਾ ਐਲਾਨ, ਜਾਣੋ ਕਿਸ-ਕਿਸ ਨੂੰ ਮਿਲਿਆ ਮੌਕਾ
India tour of England: ਇੰਗਲੈਂਡ ਖ਼ਿਲਾਫ਼ ਸਾਰੇ ਫਾਰਮੈਟ ਦੀ ਸੀਰੀਜ਼ ਲਈ BCCI ਨੇ ਭਾਰਤੀ ਮਹਿਲਾ ਟੀਮ ਦਾ ਐਲਾਨ ਕੀਤਾ ਹੈ । ਮਹਿਲਾ ਟੀਮ ਨੂੰ ਇੰਗਲੈਂਡ ਦੌਰੇ ਵਿੱਚ ਇੱਕ ਟੈਸਟ, ਤਿੰਨ ਵਨਡੇ ਅਤੇ ਤਿੰਨ ਟੀ-20 ਮੈਚਾਂ ਦੀ ਸੀਰੀਜ਼ ਖੇਡਣੀ ਹੈ । ਟੀਮ 16 ਜੂਨ ਤੋਂ ਬ੍ਰਿਸਟਲ ਵਿੱਚ ਟੈਸਟ ਮੈਚ ਨਾਲ ਇਸ ਦੌਰੇ ਦੀ ਸ਼ੁਰੂਆਤ ਕਰੇਗੀ ।

India tour of England

ਇਸ ਦੌਰੇ ਵਿੱਚ ਝਾਰਖੰਡ ਦੀ ਵਿਕਟਕੀਪਰ ਇੰਦਰਾਣੀ ਰਾਏ ਨੂੰ ਪਹਿਲੀ ਵਾਰ ਭਾਰਤੀ ਟੀਮ ਵਿੱਚ ਜਗ੍ਹਾ ਮਿਲੀ  ਹੈ। ਮਿਤਾਲੀ ਰਾਜ ਵਨਡੇ ਅਤੇ ਟੈਸਟਾਂ ਦੀ ਕਪਤਾਨੀ ਕਰੇਗੀ, ਜਦੋਂਕਿ ਟੀ-20 ਮੁਕਾਬਲਿਆਂ ਵਿੱਚ ਟੀਮ ਦੀ ਕਮਾਨ ਹਰਮਨਪ੍ਰੀਤ ਦੇ ਕੋਲ ਹੋਵੇਗੀ ।

ਇਹ ਵੀ ਪੜ੍ਹੋ: ਚੱਕਰਵਾਤੀ ਤੂਫ਼ਾਨ ‘ਤੌਕਾਤੇ’ ਨੂੰ ਲੈ ਕੇ ਅਲਰਟ ਜਾਰੀ, ਰਾਹੁਲ ਗਾਂਧੀ ਨੇ ਆਪਣੇ ਵਰਕਰਾਂ ਨੂੰ ਕੀਤੀ ਇਹ ਅਪੀਲ

ਟੈਸਟ ਸੀਰੀਜ਼ ਤੋਂ ਬਾਅਦ ਪਹਿਲਾ ਵਨਡੇ 27 ਜੂਨ ਨੂੰ ਬ੍ਰਿਸਟਲ ਵਿੱਚ, ਦੂਜਾ ਵਨਡੇ 30 ਜੂਨ ਨੂੰ ਟਾਊਂਟਨ ਵਿੱਚ ਅਤੇ ਤੀਜਾ ਵਨਡੇ ਵਰਸਸਟਰ ਵਿੱਚ 3 ਜੁਲਾਈ ਨੂੰ ਖੇਡਿਆ ਜਾਵੇਗਾ । ਇਸ ਤੋਂ ਬਾਅਦ ਤਿੰਨ ਮੈਚਾਂ ਦੀ ਟੀ-20 ਸੀਰੀਜ਼ 9 ਤੋਂ 15 ਜੁਲਾਈ ਤੱਕ ਖੇਡੀ ਜਾਵੇਗੀ ।

ਟੈਸਟ ਤੇ ਵਨਡੇ ਲਈ ਟੀਮ: ਮਿਤਾਲੀ ਰਾਜ (ਕਪਤਾਨ), ਸਮ੍ਰਿਤੀ ਮੰਧਾਨਾ, ਹਰਮਨਪ੍ਰੀਤ ਕੌਰ (ਉਪ ਕਪਤਾਨ), ਪੂਨਮ ਰਾਊਤ, ਪ੍ਰਿਆ ਪੂਨੀਆ, ਦੀਪਤੀ ਸ਼ਰਮਾ, ਜੈਮੀਮਾ ਰੌਡਰਿਗਜ਼, ਸ਼ੇਫਾਲੀ ਵਰਮਾ, ਸਨੇਹ ਰਾਣਾ, ਤਾਨੀਆ ਭਾਟੀਆ (ਵਿਕਟਕੀਪਰ), ਇੰਦਰਾਣੀ ਰਾਏ (ਵਿਕਟਕੀਪਰ), ਝੂਲਨ ਗੋਸਵਾਮੀ, ਸ਼ਿਖਾ ਪਾਂਡੇ, ਪੂਜਾ ਵਸਤਾਕਰ, ਅਰੁੰਧਤੀ ਰੈੱਡੀ, ਪੂਨਮ ਯਾਦਵ, ਏਕਤਾ ਬਿਸ਼ਟ ਅਤੇ ਰਾਧਾ ਯਾਦਵ।

ਇਹ ਵੀ ਪੜ੍ਹੋ: ਪੱਛਮੀ ਬੰਗਾਲ ਦੀ CM ਮਮਤਾ ਬੈਨਰਜੀ ਦੇ ਛੋਟੇ ਭਰਾ ਅਸੀਮ ਬੰਦੋਪਾਧਿਆਏ ਦਾ ਕੋਰੋਨਾ ਕਾਰਨ ਦਿਹਾਂਤ

T-20 ਸੀਰੀਜ਼ ਲਈ ਟੀਮ: ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ (ਉਪ ਕਪਤਾਨ), ਦੀਪਤੀ ਸ਼ਰਮਾ, ਜੈਮੀਮਾ ਰੌਡਰਿਗਜ਼, ਸ਼ੇਫਾਲੀ ਵਰਮਾ, ਰਿਚਾ ਘੋਸ਼, ਹਰਲਿਨ ਦਿਓਲ, ਸਨੇਹ ਰਾਣਾ, ਤਾਨੀਆ ਭਾਟੀਆ (ਵਿਕਟਕੀਪਰ), ਇੰਦਰਾਣੀ ਰਾਏ (ਵਿਕਟਕੀਪਰ), ਸ਼ਿਖਾ ਪਾਂਡੇ, ਪੂਜਾ ਵਸਤਾਕਰ, ਅਰੁੰਧਤੀ ਰੈੱਡੀ, ਪੂਨਮ ਯਾਦਵ, ਏਕਤਾ ਬਿਸ਼ਟ, ਰਾਧਾ ਯਾਦਵ ਅਤੇ ਸਿਮਰਨ ਦਿਲ ਬਹਾਦਰ ।

ਇਹ ਵੀ ਦੇਖੋ: ਕੀ ਪੰਜਾਬ ‘ਚ ਲੱਗ ਸਕਦਾ ਹੈ LOCKDOWN ? ਸੁਣੇ CAPT. AMARINDER SINGH ਦਾ ਵੱਡਾ ਐਲਾਨ, ਕੀ ਨੇ ਤਾਜ਼ਾ ਹਾਲਾਤ ?

The post ਇੰਗਲੈਂਡ ਦੌਰੇ ਲਈ ਭਾਰਤੀ ਮਹਿਲਾ ਟੀਮ ਦਾ ਐਲਾਨ, ਜਾਣੋ ਕਿਸ-ਕਿਸ ਨੂੰ ਮਿਲਿਆ ਮੌਕਾ appeared first on Daily Post Punjabi.