India vs Australia 3rd ODI Archives - Daily Post Punjabi

ਭਾਰਤ-ਆਸਟ੍ਰੇਲੀਆ ਵਿਚਾਲੇ ਤੀਜਾ ਵਨਡੇ ਮੈਚ ਅੱਜ, ਟੀਮ ਇੰਡੀਆ ਕੋਲ ਪਹਿਲੀ ਵਾਰ ਕੰਗਾਰੂਆਂ ‘ਤੇ ਕਲੀਨ ਸਵੀਪ ਕਰਨ ਦਾ ਮੌਕਾ
ਭਾਰਤ-ਆਸਟ੍ਰੇਲੀਆ ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਤੀਜਾ ਤੇ ਆਖਰੀ ਮੈਚ ਅੱਜ ਰਾਜਕੋਟ ਦੇ ਸੌਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਮੈਚ ਦੀ ਸ਼ੁਰੂਆਤ ਭਾਰਤੀ ਸਮੇਂ ਅਨੁਸਾਰ ਦੁਪਹਿਰ 1.30 ਵਜੇ ਤੋਂ ਹੋਵੇਗੀ। ਟਾਸ ਦੁਪਹਿਰ 1 ਵਜੇ ਹੋਵੇਗਾ । ਭਾਰਤ ਤਿੰਨ ਮੈਚਾਂ ਦੀ ਸੀਰੀਜ਼ ਵਿੱਚ 2-0 ਨਾਲ ਅੱਗੇ ਹਨ।

India vs Australia 3rd ODI

ਇਸ ਮੈਚ ਵਿੱਚ ਕਪਤਾਨ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਦੀ ਵਾਪਸੀ ਹੋਵੇਗੀ। ਭਾਰਤੀ ਸਿਲੈਕਟਰਾਂ ਨੇ ਵਿਸ਼ਵ ਕੱਪ ਤੋਂ ਪਹਿਲਾਂ ਸ਼ੁਰੂਆਤੀ ਦੋ ਮੈਚਾਂ ਵਿੱਚ ਟੀਮ ਦੇ 5 ਸੀਨੀਅਰ ਖਿਡਾਰੀਆਂ ਨੂੰ ਆਰਾਮ ਦਿੱਤਾ ਸੀ, ਜਿਸ ਵਿੱਚ ਇਨ੍ਹਾਂ ਦੋਹਾਂ ਖਿਡਾਰੀਆਂ ਦਾ ਵੀ ਨਾਮ ਸ਼ਾਮਿਲ ਸੀ। ਆਸਟ੍ਰੇਲੀਆ ਖਿਲਾਫ਼ ਖੇਡੇ ਜਾਣ ਵਾਲੇ ਤੀਜੇ ਮੈਚ ਵਿੱਚ ਸ਼ੁਭਮਨ ਗਿੱਲ, ਮੁਹੰਮਦ ਸ਼ਮੀ, ਹਾਰਦਿਕ ਪੰਡਯਾ, ਅਕਸ਼ਰ ਪਟੇਲ ਤੇ ਸ਼ਾਰਦੁਲ ਠਾਕੁਰ ਨਹੀਂ ਖੇਡਣਗੇ। ਭਾਰਤ ਦੇ ਕੋਲ ਆਸਟ੍ਰੇਲੀਆ ਦੇ ਖਿਲਾਫ਼ ਵਨਡੇ ਸੀਰੀਜ਼ ਵਿੱਚ ਕਲੀਨ ਸਵੀਪ ਕਰਨ ਦਾ ਮੌਕਾ ਹੋਵੇਗਾ। ਭਾਰਤੀ ਟੀਮ ਕੰਗਾਰੂਆਂ ਨੂੰ ਇਸ ਫਾਰਮੈਟ ਵਿੱਚ ਕਲੀਨ ਸਵੀਪ ਨਹੀਂ ਕਰ ਸਕੀ ਹੈ। 2011 ਵਿੱਚ ਇੱਕ ਸੀਰੀਜ਼ 1-0 ਨਾਲ ਜਿੱਤੀ ਸੀ, ਪਰ ਉਸ ਸੀਰੀਜ਼ ਦੇ ਬਾਕੀ ਦੋ ਮੈਚ ਬਾਰਿਸ਼ ਕਾਰਨ ਰੱਦ ਹੋ ਗਏ ਸਨ।

ਇਹ ਵੀ ਪੜ੍ਹੋ: ਏਸ਼ੀਆਈ ਖੇਡਾਂ ‘ਚ ਭਾਰਤ ਨੂੰ ਮਿਲਿਆ ਚੌਥਾ ਗੋਲਡ, 25 ਮੀਟਰ ਰੈਪਿਡ ‘ਚ ਮਹਿਲਾ ਟੀਮ ਨੇ ਜਿੱਤਿਆ ਸੋਨ ਤਮਗਾ

ਵਨਡੇ ਫਾਰਮੈਟ ਵਿੱਚ ਹੈੱਡ-ਟੂ-ਹੈੱਡ ਅੰਕੜਿਆਂ ਵਿੱਚ ਆਸਟ੍ਰੇਲੀਆਈ ਟੀਮ ਮਜਬੂਤ ਹੈ। ਦੋਹਾਂ ਟੀਮ ਵਿਚਾਲੇ 14 ਸੀਰੀਜ਼ ਖੇਡੀਆਂ ਗਈਆਂ ਹਨ, ਜਿਨ੍ਹਾਂ ਵਿੱਚੋਂ 8 ਵਿੱਚ ਆਸਟ੍ਰੇਲੀਆ ਤੇ 6 ਵਿੱਚ ਭਾਰਤ ਨੂੰ ਜਿੱਤ ਮਿਲੀ ਹੈ। ਦੋਹਾਂ ਟੀਮਾਂ ਦੇ ਵਿਚਾਲੇ ਆਖਰੀ ਸੀਰੀਜ਼ ਇਸੇ ਸਾਲ ਮਾਰਚ ਵਿੱਚ ਭਾਰਤ ਵਿੱਚ ਹੀ ਖੇਡੀ ਗਈ ਸੀ, ਜਿਸਨੂੰ ਆਸਟ੍ਰੇਲੀਆ ਨੇ 2-1 ਨਾਲ ਜਿੱਤਿਆ ਸੀ। ਸੌਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਦੀ ਪਿਚ ਬੱਲੇਬਾਜ਼ੀ ਦੇ ਲਈ ਵਧੀਆ ਹੈ। ਇਸ ਪਿਚ ‘ਤੇ ਗੇਂਦਬਾਜ਼ਾਂ ਨੂੰ ਮੁਸ਼ਕਿਲ ਹੁੰਦੀ ਹੈ। ਰਾਜਕੋਟ ਵਿੱਚ ਵੀਰਵਾਰ ਦਾ ਮੌਸਮ ਕਾਫ਼ੀ ਗਰਮ ਰਹੇਗਾ। ਤਾਪਮਾਨ 25 ਤੋਂ 34 ਡਿਗਰੀ ਸੈਲਸੀਅਸ ਤੱਕ ਹੋ ਸਕਦਾ ਹੈ। ਉੱਥੇ ਬਾਰਿਸ਼ ਦੀ 25 ਫ਼ੀਸਦੀ ਸੰਭਾਵਨਾ ਹੈ।

India vs Australia 3rd ODI

ਟੀਮਾਂ ਦੀ ਸੰਭਾਵਿਤ ਪਲੇਇੰਗ-11

ਭਾਰਤ: ਰੋਹਿਤ ਸ਼ਰਮਾ(ਕਪਤਾਨ), ਈਸ਼ਾਨ ਕਿਸ਼ਨ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐੱਲ ਰਾਹੁਲ(ਵਿਕਟਕੀਪਰ), ਸੂਰਿਆਕੁਮਾਰ ਯਾਦਵ, ਰਵਿੰਦਰ ਜਡੇਜਾ, ਰਵੀਚੰਦਰਨ ਅਸ਼ਵਿਨ, ਕੁਲਦੀਪ ਯਾਦਵ, ਮੁਹੰਮਦ ਸਿਰਾਜ ਤੇ ਜਸਪ੍ਰੀਤ ਬੁਮਰਾਹ।

ਆਸਟ੍ਰੇਲੀਆ: ਪੈਟ ਕਮਿੰਸ(ਕਪਤਾਨ), ਮਿਚੇਲ ਮਾਰਸ਼, ਡੇਵਿਡ ਵਾਰਨਰ, ਸਟੀਵ ਸਮਿਥ, ਮਾਰਨਸ ਲਾਬੁਸ਼ੇਨ, ਅਲੈਕਸ ਕੈਰੀ(ਵਿਕਟਕੀਪਰ), ਗਲੇਨ ਮੈਕਸਵੈੱਲ, ਮਾਰਕਸ ਸਟੋਇਨਿਸ, ਮਿਚੇਲ ਸਟਾਰਕ, ਐਡਮ ਜੰਪਾ ਤੇ ਜੋਸ਼ ਹੇਜਲਵੁੱਡ।

ਵੀਡੀਓ ਲਈ ਕਲਿੱਕ ਕਰੋ -:

ਜੇ ਤੁਸੀਂ ਇਥੇ ਇਕ ਵਾਰੀ ਚਲੇ ਗਏ ਤਾਂ ਉਂਗਲਾਂ ਤੱਕ ਚੱਟ ਜਾਉਗੇ, ਇਕੋ ਜਗ੍ਹਾ ‘ਤੇ ਮੌਜੂਦ ਹੈ ਹਰ ਤਰ੍ਹਾਂ ਦੀ Dish

The post ਭਾਰਤ-ਆਸਟ੍ਰੇਲੀਆ ਵਿਚਾਲੇ ਤੀਜਾ ਵਨਡੇ ਮੈਚ ਅੱਜ, ਟੀਮ ਇੰਡੀਆ ਕੋਲ ਪਹਿਲੀ ਵਾਰ ਕੰਗਾਰੂਆਂ ‘ਤੇ ਕਲੀਨ ਸਵੀਪ ਕਰਨ ਦਾ ਮੌਕਾ appeared first on Daily Post Punjabi.

IND vs AUS 3rd ODI: ਭਾਰਤ ਨੇ ਜਿੱਤਿਆ ਟਾਸ, ਪਹਿਲਾਂ ਬੱਲੇਬਾਜ਼ੀ ਕਰਨ ਦਾ ਲਿਆ ਫੈਸਲਾ
India vs Australia 3rd ODI: ਅੱਜ ਭਾਰਤ ਤੇ ਆਸਟ੍ਰੇਲੀਆ ਵਿਚਾਲੇ ਤੀਜਾ ਵਨਡੇ ਮੁਕਾਬਲਾ ਹੋਣ।  ਟੀਮ ਇੰਡੀਆ ਨੇ ਤੀਜੇ ਵਨਡੇ ਵਿੱਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ । ਭਾਰਤ ਵੱਲੋਂ ਯੌਰਕਰਮੈਨ ਟੀ ਨਟਰਾਜਨ ਨੇ ਡੈਬਿਊ ਕੀਤਾ ਹੈ, ਉਸਨੂੰ ਮੁਹੰਮਦ ਸ਼ਮੀ ਦੀ ਜਗ੍ਹਾ ਦਿੱਤੀ ਗਈ ਹੈ । ਟੀ ਨਟਰਾਜਨ ਨੂੰ ਆਈਪੀਐਲ-2020 ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਇਨਾਮ ਮਿਲਿਆ ਹੈ। ਸਨਰਾਈਜ਼ਰਸ ਹੈਦਰਾਬਾਦ (SRH) ਦੇ ਇਸ ਤੇਜ਼ ਗੇਂਦਬਾਜ਼ ਨੇ 16 ਵਿਕਟਾਂ ਲਈਆਂ ।

India vs Australia 3rd ODI

ਮਯੰਕ ਅਗਰਵਾਲ ਦੀ ਜਗ੍ਹਾ ਸ਼ੁਭਮਨ ਗਿੱਲ ਨੂੰ ਸ਼ਾਮਿਲ ਕੀਤਾ ਗਿਆ ਹੈ । ਨਵਦੀਪ ਸੈਣੀ ਦੀ ਥਾਂ ਸ਼ਾਰਦੂਲ ਠਾਕੁਰ ਨੂੰ ਸ਼ਾਮਿਲ ਕੀਤਾ ਗਿਆ ਹੈ । ਯੁਜਵੇਂਦਰ ਚਾਹਲ ਨੂੰ ਮੌਕਾ ਨਹੀਂ ਮਿਲਿਆ ਹੈ, ਚਾਈਨਾ ਮੈਨ ਕੁਲਦੀਪ ਯਾਦਵ ਨੇ ਉਨ੍ਹਾਂ ਦੀ ਜਗ੍ਹਾ ਲਈ। ਆਸਟ੍ਰੇਲੀਆ ਵੱਲੋਂ 21 ਸਾਲਾਂ ਆਲਰਾਊਂਡਰ ਕੈਮਰਨ ਗ੍ਰੀਨ ਨੇ ਵਨਡੇ ਡੇਬਿਊ ਕੀਤਾ ਹੈ। ਗ੍ਰੀਨ ਨੇ ਸ਼ੈਫੀਲਡ ਸ਼ੀਲਡ ਦੌਰਾਨ ਬੱਲੇ ਅਤੇ ਗੇਂਦ ਦੋਵਾਂ ਨਾਲ ਵਧੀਆ ਪ੍ਰਦਰਸ਼ਨ ਕੀਤਾ ਹੈ। ਆਸਟ੍ਰੇਲੀਆ ਵੱਲੋਂ ਸੀਨ ਐਬੋਟ ਅਤੇ ਐਸ਼ਟਨ ਏਗਰ ਨੂੰ ਮੌਕਾ ਮਿਲਿਆ ਹੈ । ਮਾਰਨਸ ਲੈਬੂਸ਼ੇਨ ਪਾਰੀ ਦੀ ਸ਼ੁਰੂਆਤ ਕਰਨਗੇ ।

India vs Australia 3rd ODI

ਦਰਅਸਲ, ਟੀਮ ਇੰਡੀਆ ਬੁੱਧਵਾਰ ਨੂੰ ਕੈਨਬਰਾ ਵਿੱਚ ਆਸਟ੍ਰੇਲੀਆ ਖਿਲਾਫ ਸੀਰੀਜ਼ ਦਾ ਤੀਜਾ ਅਤੇ ਆਖਰੀ ਵਨਡੇ ਮੈਚ ਖੇਡੇਗੀ । ਵਿਰਾਟ ਬ੍ਰਿਗੇਡ ਦੇ ਸਾਹਮਣੇ ਆਪਣੀ ਸਾਖ ਬਚਾਉਣ ਦੀ ਚੁਣੌਤੀ ਹੋਵੇਗੀ। ਭਾਰਤੀ ਟੀਮ ਨੂੰ ਕ੍ਰਮਵਾਰ 66 ਅਤੇ 51 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਭਾਰਤ ਸੀਰੀਜ਼ ਵਿੱਚ 0-2 ਨਾਲ ਪਿਛੜ ਗਈ ਹੈ ।

India vs Australia 3rd ODI

ਦੱਸ ਦੇਈਏ ਕਿ ਜੇ ਆਸਟ੍ਰੇਲੀਆਈ ਟੀਮ ਜੇਕਰ 3-0 ਨਾਲ ਜਿੱਤ ਦਰਜ ਕਰ ਲੈਂਦੀ ਹੈ ਤਾਂ ਭਾਰਤ ਲਗਾਤਾਰ ਦੂਜੀ ਸੀਰੀਜ਼ ਲਈ ਹਾਰ ਜਾਵੇਗੀ । ਇਸ ਸਾਲ ਦੇ ਸ਼ੁਰੂ ਵਿੱਚ ਨਿਊਜ਼ੀਲੈਂਡ ਨੇ ਵੀ ਉਸ ਨੂੰ ਇਸ ਫਰਕ ਨਾਲ ਹਰਾਇਆ ਸੀ। ਪਹਿਲੇ ਦੋ ਮੈਚਾਂ ਵਿੱਚ ਬਹੁਤ ਸਾਰੀਆਂ ਦੌੜਾਂ ਬਣੀਆਂ, ਜਿਸ ਵਿੱਚ ਆਸਟ੍ਰੇਲੀਆ ਨੇ ਦਬਦਬਾ ਬਣਾਉਂਦੇ ਹੋਏ ਵਿਰਾਟ ਕੋਹਲੀ ਦੀ ਟੀਮ ਖਿਲਾਫ ਸੌਖੀ ਜਿੱਤ ਦਰਜ ਕੀਤੀ ਅਤੇ ਟੀਮ ਇੰਡੀਆ ਜੇਕਰ ਮਨੂਕਾ ਓਵਲ (ਕੈਨਬਰਾ) ਵਿੱਚ ਜਿੱਤ ਦਰਜ ਕਰਦੀ ਹੈ ਤਾਂ ਟੀ-20 ਸੀਰੀਜ਼ ਤੋਂ ਪਹਿਲਾਂ ਉਸਦਾ ਵਿਸ਼ਵਾਸ ਵਧੇਗਾ ।

ਦੋਨੋਂ ਟੀਮਾਂ ਇਸ ਤਰ੍ਹਾਂ ਹਨ:
ਭਾਰਤੀ ਟੀਮ: ਸ਼ਿਖਰ ਧਵਨ, ਸ਼ੁਭਮਨ ਗਿੱਲ, ਵਿਰਾਟ ਕੋਹਲੀ (ਕਪਤਾਨ), ਸ਼੍ਰੇਅਸ ਅਈਅਰ, ਕੇਐਲ ਰਾਹੁਲ (ਵਿਕਟਕੀਪਰ), ਹਾਰਦਿਕ ਪਾਂਡਿਆ, ਰਵਿੰਦਰ ਜਡੇਜਾ, ਸ਼ਾਰਦੂਲ ਠਾਕੁਰ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ, ਟੀ ਨਟਰਾਜਨ ।

ਆਸਟ੍ਰੇਲੀਆ ਦੀ ਟੀਮ: ਐਰੋਨ ਫਿੰਚ (ਕਪਤਾਨ), ਮਾਰਨਸ ਲੁਬਾਸ਼ੇਨ, ਸਟੀਵ ਸਮਿਥ, ਕੈਮਰਨ ਗ੍ਰੀਨ, ਮੋਇਜੇਸ ਹੈਨਰੀਕਸ, ਐਲੈਕਸ ਕੈਰੀ (ਵਿਕਟਕੀਪਰ), ਗਲੇਨ ਮੈਕਸਵੈੱਲ, ਐਸ਼ਟਨ ਏਗਰ, ਸੀਨ ਐਬੋਟ, ਐਡਮ ਜ਼ੈਂਪਾ, ਜੋਸ਼ ਹੇਜ਼ਲਵੁੱਡ।

ਇਹ ਵੀ ਦੇਖੋ: ਬੱਸ ‘ਚ ਬੈਠੇ ਕਿਸਾਨਾਂ ਨੇ ਬਣਾਈ ਮੋਦੀ ਤੇ ਉਹਦੇ ਮੰਤਰੀਆਂ ਦੀ ਰੇਲ, ਸੁਣੋ ਚੰਗਿਆੜੇ ਕੱਢਦੇ ਕਿਸਾਨ ਆਗੂਆਂ ਨੂੰ Live

The post IND vs AUS 3rd ODI: ਭਾਰਤ ਨੇ ਜਿੱਤਿਆ ਟਾਸ, ਪਹਿਲਾਂ ਬੱਲੇਬਾਜ਼ੀ ਕਰਨ ਦਾ ਲਿਆ ਫੈਸਲਾ appeared first on Daily Post Punjabi.