India vs Australia 3rd Test Archives - Daily Post Punjabi

ਆਸਟ੍ਰੇਲੀਆ ਖਿਲਾਫ਼ ਤੀਜੇ ਟੈਸਟ ‘ਚ ਟੀਮ ਇੰਡੀਆ ਨੇ ਆਪਣੇ ਨਾਮ ਕੀਤਾ ਇਹ ਸ਼ਰਮਨਾਕ ਰਿਕਾਰਡ
ਭਾਰਤ ਤੇ ਆਸਟ੍ਰੇਲੀਆ ਵਿਚਾਲੇ ਇੰਦੌਰ ਵਿੱਚ ਖੇਡੇ ਜਾ ਰਹੇ ਟੈਸਟ ਮੈਚ ਵਿੱਚ ਮੇਜ਼ਬਾਨ ਟੀਮ ਮਹਿਜ਼ 109 ਦੌੜਾਂ ‘ਤੇ ਸਿਮਟ ਗਈ। ਘਰੇਲੂ ਮੈਦਾਨ ‘ਤੇ ਆਸਟ੍ਰੇਲੀਆ ਦੇ ਖਿਲਾਫ਼ ਖੇਡੇ ਗਏ ਹੁਣ ਤੱਕ ਦੇ ਟੈਸਟ ਮੈਚਾਂ ਵਿੱਚ ਇਹ ਟੀਮ ਇੰਡੀਆ ਦਾ ਚੌਥਾ ਸਭ ਤੋਂ ਛੋਟਾ ਸਕੋਰ ਹੈ। ਪਿਛਲੇ 20 ਸਾਲ ਵਿੱਚ ਤਿੰਨ ਵਾਰ ਟੀਮ ਇੰਡੀਆ 109 ਤੋਂ ਵੀ ਘੱਟ ਸਕੋਰ ‘ਤੇ ਆਲ ਆਊਟ ਹੋ ਚੁੱਕੀ ਹੈ। ਦੱਸ ਦੇਈਏ ਕਿ ਆਸਟ੍ਰੇਲੀਆ ਟੀਮ ਭਾਰਤ ਵਿੱਚ ਆਪਣਾ 53ਵਾਂ ਟੈਸਟ ਖੇਡ ਰਹੀ ਹੈ। ਭਾਰਤੀ ਟੀਮ ਦਾ ਆਪਣੇ ਘਰੇਲੂ ਮੈਦਾਨ ‘ਤੇ ਆਸਟ੍ਰੇਲੀਆ ਖਿਲਾਫ਼ ਸਭ ਤੋਂ ਛੋਟਾ ਸਕੋਰ 104 ਦੌੜਾਂ ਰਿਹਾ ਹੈ। ਦੱਸ ਦੇਈਏ ਕਿ ਮੁੰਬਈ ਵਿੱਚ ਸਾਲ 2004 ਵਿੱਚ ਕੇਹੇੜੇ ਗਏ ਟੈਸਟ ਵਿੱਚ ਟੀਮ ਇੰਡੀਆ ਮਹਿਜ਼ 104 ਦੌੜਾਂ ਹੀ ਬਣਾ ਸਕੀ ਸੀ। ਇਸ ਤੋਂ ਬਾਅਦ ਪੁਣੇ ਵਿੱਚ ਸਾਲ 2017 ਵਿੱਚ ਹੋਏ ਟੈਸਟ ਵਿੱਚ ਟੀਮ ਇੰਡੀਆ ਦੀ ਇੱਕ ਪਾਰੀ 105 ਤੇ ਦੂਜੀ ਪਾਰੀ 107 ਦੌੜਾਂ ‘ਤੇ ਸਿਮਟ ਗਈ ਸੀ।

India vs Australia 3rd Test

ਆਸਟ੍ਰੇਲੀਆ ਖਿਲਾਫ ਤੀਜੇ ਟੈਸਟ ਮੈਚ ਵਿੱਚ ਟੀਮ ਇੰਡੀਆ ਦੇ ਨਾਮ ਸ਼ਰਮਨਾਕ ਰਿਕਾਰਡ ਵੀ ਬਣਿਆ। ਟੀਮ ਇੰਡੀਆ ਇਸ ਟੈਸਟ ਦੀ ਪਹਿਲੀ ਪਾਰੀ ਵਿੱਚ ਮਹਿਜ਼ 33.2 ਓਵਰ ਹੀ ਬੱਲੇਬਾਜ਼ੀ ਕਰ ਸਕੀ। ਇਹ ਘਰੇਲੂ ਮੈਦਾਨਾਂ ‘ਤੇ ਟੈਸਟ ਮੈਚਾਂ ਦੇ ਇਤਿਹਾਸ ਵਿੱਚ ਪਹਿਲੀ ਪਾਰੀ ਵਿੱਚ ਭਾਰਤੀ ਟੀਮ ਵੱਲੋਂ ਖੇਡੇ ਗਏ ਚੌਥੇ ਸਭ ਤੋਂ ਘੱਟ ਓਵਰ ਸੀ। ਇਸ ਟੈਸਟ ਮੈਚ ਵਿੱਚ ਭਾਰਤੀ ਟੀਮ ਨੇ ਇੰਦੌਰ ਟੈਸਟ ਦੇ ਲਈ ਵੀ ਨਾਗਪੁਰ ਤੇ ਦਿੱਲੀ ਦੀ ਤਰਜ਼ ‘ਤੇ ਸਪਿਨ ਟਰੈਕ ਬਣਵਾਇਆ, ਪਰ ਇੱਥੇ ਭਾਰਤੀ ਟੀਮ ਖੁਦ ਹੀ ਆਪਣੇ ਜਾਲ ਦਾ ਸ਼ਿਕਾਰ ਹੋ ਗਈ। ਮੈਚ ਦੇ ਪਹਿਲੇ ਦਿਨ ਦੇ ਦੂਜੇ ਸੈਸ਼ਨ ਵਿੱਚ ਹੀ ਟੀਮ ਇੰਡੀਆ ਆਲ ਆਊਟ ਹੋ ਗਈ। ਆਸਟ੍ਰੇਲੀਆਈ ਸਪਿਨਰਾਂ ਨੇ ਟੀਮ ਇੰਡੀਆ ਦੇ ਕਿਸੇ ਵੀ ਬੱਲੇਬਾਜ਼ ਨੂੰ ਜ਼ਿਆਦਾ ਦੇਰ ਤੱਕ ਨਹੀਂ ਟਿਕਣ ਦਿੱਤਾ।

ਇਹ ਵੀ ਪੜ੍ਹੋ: ਚੀਨ ਦੀ ਵੁਹਾਨ ਲੈਬ ਤੋਂ ਹੀ ਨਿਕਲਿਆ ਸੀ ਵਿਨਾਸ਼ਕਾਰੀ ਕੋਰੋਨਾ! ਅਮਰੀਕਾ ਦਾ ਪੱਕਾ ਦਾਅਵਾ

ਦੱਸ ਦੇਈਏ ਕਿ ਬਾਰਡਰ-ਗਾਵਸਕਰ ਟ੍ਰਾਫ਼ੀ 2023 ਦੇ ਇਸ ਤੀਜੇ ਟੈਸਟ ਮੈਚ ਦੇ ਇੱਕ ਸਮੇਂ ਭਾਰਤੀ ਸਲਾਮੀ ਜੋਡੀ ਪਹਿਲੀ ਵਿਕਟ ਲਈ 27 ਦੌੜਾਂ ਜੋੜ ਚੁੱਕੀ ਸੀ ਪਰ ਪਹਿਲੀ ਵਿਕਟ ਡਿੱਗਦਿਆਂ ਹੀ ਭਾਰਤੀ ਟੀਮ ਢੇਰ ਹੋ ਗਈ। 18 ਦੌੜਾਂ ਦੇ ਅੰਦਰ ਹੀ 5 ਬੱਲੇਬਾਜ਼ ਆਊਟ ਹੋ ਗਏ। 45 ਦੌੜਾਂ ਦੇ ਸਕੋਰ ‘ਤੇ ਅੱਧੀ ਟੀਮ ਪਵੇਲੀਅਨ ਪਰਤ ਚੁੱਕੀ ਸੀ। ਇਸ ਤੋਂ ਬਾਅਦ ਭਾਰਤੀ ਟੀਮ ਮਹਿਜ਼ 109 ਦੌੜਾਂ ਹੀ ਬਣਾ ਸਕੀ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਆਸਟ੍ਰੇਲੀਆ ਖਿਲਾਫ਼ ਤੀਜੇ ਟੈਸਟ ‘ਚ ਟੀਮ ਇੰਡੀਆ ਨੇ ਆਪਣੇ ਨਾਮ ਕੀਤਾ ਇਹ ਸ਼ਰਮਨਾਕ ਰਿਕਾਰਡ appeared first on Daily Post Punjabi.