India vs England 2nd ODI Archives - Daily Post Punjabi

ਇੰਗਲੈਂਡ ਨੇ ਦੂਜੇ ਵਨਡੇ ਮੈਚ ‘ਚ ਭਾਰਤ ਨੂੰ 100 ਦੌੜਾਂ ਨਾਲ ਦਿੱਤੀ ਮਾਤ, ਰੀਸ ਟਾਪਲੇ ਨੇ 6 ਵਿਕਟਾਂ ਲੈ ਕੇ ਪਲਟਿਆ ਮੈਚ
ਲਾਰਡਸ ਵਿੱਚ ਖੇਡੇ ਗਏ ਦੂਜੇ ਵਨਡੇ ਵਿੱਚ ਮੇਜ਼ਬਾਨ ਇੰਗਲੈਂਡ ਨੇ ਟੀਮ ਇੰਡੀਆ ਨੂੰ 100 ਦੌੜਾਂ ਨਾਲ ਹਰਾ ਦਿੱਤਾ । ਇਸ ਦੇ ਨਾਲ ਹੀ ਤਿੰਨ ਮੈਚਾਂ ਦੀ ਸੀਰੀਜ਼ 1-1 ਦੀ ਬਰਾਬਰੀ ‘ਤੇ ਆ ਗਈ ਹੈ। ਇਸ ਮੁਕਾਬਲੇ ਵਿੱਚ ਇੰਗਲੈਂਡ ਨੇ ਪਹਿਲਾਂ ਖੇਡਦਿਆਂ 246 ਦੌੜਾਂ ਬਣਾਈਆਂ ਸਨ । ਜਿਸਦੇ ਜਵਾਬ ਵਿੱਚ ਰੋਹਿਤ ਐਂਡ ਕੰਪਨੀ 146 ਦੌੜਾਂ ਹੀ ਬਣਾ ਸਕੀ।

India vs England 2nd ODI

ਇੰਗਲੈਂਡ ਦੀ ਇਸ ਜਿੱਤ ਦਾ ਹੀਰੋ ਤੇਜ਼ ਗੇਂਦਬਾਜ਼ ਰੀਸ ਟੌਪਲੇ ਰਹੇ । ਉਸ ਨੇ 9.5 ਓਵਰਾਂ ਵਿੱਚ 2 ਮੇਡਨ ਦੇ ਨਾਲ ਸਿਰਫ 24 ਦੌੜਾਂ ਦੇ ਕੇ 6 ਵਿਕਟਾਂ ਲਈਆਂ । ਟੌਪਲੇ ਨੇ ਪਹਿਲੀ ਵਾਰ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਪੰਜ ਵਿਕਟਾਂ ਲਈਆਂ । ਦੱਸ ਦੇਈਏ ਕਿ ਟੌਪਲੇ ਨੇ ਰੋਹਿਤ ਸ਼ਰਮਾ, ਸ਼ਿਖਰ ਧਵਨ, ਸੂਰਿਆਕੁਮਾਰ ਯਾਦਵ, ਮੁਹੰਮਦ ਸ਼ਮੀ, ਯੁਜਵੇਂਦਰ ਚਾਹਲ ਅਤੇ ਮਸ਼ਹੂਰ ਕ੍ਰਿਸ਼ਨਾ ਨੂੰ ਆਪਣਾ ਸ਼ਿਕਾਰ ਬਣਾਇਆ ।

ਇਹ ਵੀ ਪੜ੍ਹੋ: ਕੈਨੇਡਾ ‘ਚ ਸਿੱਖ ਨੇਤਾ ਰਿਪੁਦਮਨ ਸਿੰਘ ਮਲਿਕ ਦਾ ਗੋਲੀਆਂ ਮਾਰ ਕੇ ਕਤਲ, ਏਅਰ ਇੰਡੀਆ ਬੰਬ ਧਮਾਕੇ ‘ਚ ਆਇਆ ਸੀ ਨਾਂਅ

ਜ਼ਿਕਰਯੋਗ ਹੈ ਕਿ 247 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਟੀਮ ਇੰਡੀਆ ਦੀ ਸ਼ੁਰੂਆਤ ਚੰਗੀ ਨਹੀਂ ਰਹੀ । ਪਹਿਲਾਂ ਕਪਤਾਨ ਰੋਹਿਤ ਸ਼ਰਮਾ ਬਿਨ੍ਹਾਂ ਖਾਤਾ ਖੋਲ੍ਹੇ ਆਊਟ ਹੋ ਗਏ। ਇਸ ਤੋਂ ਬਾਅਦ ਸ਼ਿਖਰ ਧਵਨ ਵੀ 9 ਦੌੜਾਂ ਬਣਾ ਕੇ ਆਊਟ ਹੋ ਗਏ । ਫਿਰ ਚੌਥੇ ਨੰਬਰ ‘ਤੇ ਬੱਲੇਬਾਜ਼ੀ ਕਰਨ ਆਏ ਰਿਸ਼ਭ ਪੰਤ ਵੀ ਜ਼ੀਰੋ ‘ਤੇ ਆਊਟ ਹੋ ਗਏ । ਇਸ ਵਿਚਾਲੇ ਖਰਾਬ ਫਾਰਮ ਨਾਲ ਜੂਝ ਰਹੇ ਵਿਰਾਟ ਕੋਹਲੀ ਨੇ ਤਿੰਨ ਸ਼ਾਨਦਾਰ ਚੌਕੇ ਲਗਾਏ, ਪਰ ਉਹ 16 ਦੌੜਾਂ ਦੇ ਨਿੱਜੀ ਸਕੋਰ ‘ਤੇ ਕੈਚ ਆਊਟ ਹੋ ਗਏ।

India vs England 2nd ODI

ਉੱਥੇ ਹੀ ਦੂਜੇ ਪਾਸੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਇੰਗਲੈਂਡ ਟੀਮ ਨੂੰ ਜੇਸਨ ਰਾਏ ਤੇ ਜਾਨੀ ਬੇਅਰਸਟੋ ਨੇ ਚੰਗੀ ਸ਼ੁਰੂਆਤ ਦਿਵਾਈ ਸੀ। ਦੋਨਾਂ ਨੇ ਪਹਿਲੀ ਵਿਕਟ ਲਈ 8.5 ਓਵਰ ਵਿੱਚ 41 ਦੌੜਾਂ ਜੋੜੀਆਂ। ਰਾਏ ਨੇ 33 ਗੇਂਦਾਂ ਖੇਡ ਕੇ ਸ਼ਾਨਦਾਰ 23 ਦੌੜਾਂ ਬਣਾਈਆਂ। ਉਨ੍ਹਾਂ ਨੇ 2 ਚੌਕੇ ਤੇ ਇੱਕ ਛੱਕਾ ਲਗਾਇਆ। ਇਸ ਤੋਂ ਇਲਾਵਾ ਬੇਅਰਸਟੋ ਨੇ 38 ਗੇਂਦਾਂ ਵਿੱਚ 6 ਚੌਕਿਆਂ ਦੀ ਮਦਦ ਨਾਲ 38 ਦੌੜਾਂ ਬਣਾਈਆਂ।

ਦੱਸ ਦੇਈਏ ਕਿ ਬੇਅਰਸਟੋ ਦੇ ਆਊਟ ਹੁੰਦਿਆਂ ਹੀ ਇੰਗਲੈਂਡ ਦੀ ਪਾਰੀ ਲੜਖੜਾ ਗਈ। ਇਸ ਤੋਂ ਬਾਅਦ ਜੋ ਰੂਟ 11, ਜੋਸ ਬਟਲਰ 4 ਅਤੇ ਬੇਨ ਸਟੋਕਸ 21 ਦੌੜਾਂ ਬਣ ਕੇ ਆਊਟ ਹੋ ਗਏ। 102 ਦੌੜਾਂ ‘ਤੇ ਪੰਜ ਵਿਕਟਾਂ ਡਿੱਗਣ ਲਿਯਾਮ ਲਿਵਿੰਗਸਟੋਨ ਨੇ ਕੁਝ ਵੱਡੇ ਸ਼ਾਰਟ ਖੇਡੇ। ਲਿਵਿੰਗਸਟੋਨ ਨੇ 33 ਗੇਂਦਾਂ ਵਿੱਚ 2 ਚੌਕਿਆਂ ਤੇ 2 ਛੱਕਿਆਂ ਦੀ ਬਦੌਲਤ 33 ਦੌੜਾਂ ਬਣਾਈਆਂ ।

ਵੀਡੀਓ ਲਈ ਕਲਿੱਕ ਕਰੋ -:

“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ “

The post ਇੰਗਲੈਂਡ ਨੇ ਦੂਜੇ ਵਨਡੇ ਮੈਚ ‘ਚ ਭਾਰਤ ਨੂੰ 100 ਦੌੜਾਂ ਨਾਲ ਦਿੱਤੀ ਮਾਤ, ਰੀਸ ਟਾਪਲੇ ਨੇ 6 ਵਿਕਟਾਂ ਲੈ ਕੇ ਪਲਟਿਆ ਮੈਚ appeared first on Daily Post Punjabi.

ਵਨਡੇ ਸੀਰੀਜ਼ ‘ਚ ਇੰਗਲੈਂਡ ਨੇ ਕੀਤਾ ਪਲਟਵਾਰ, ਦੂਜੇ ਵਨਡੇ ‘ਚ ਭਾਰਤ ਨੂੰ ਦਿੱਤੀ 6 ਵਿਕਟਾਂ ਨਾਲ ਦਿੱਤੀ ਮਾਤ
India vs England 2nd ODI: ਇੰਗਲੈਂਡ ਨੇ ਵਨਡੇ ਸੀਰੀਜ਼ ਦੇ ਦੂਜੇ ਮੈਚ ਟੀਮ ਇੰਡੀਆ ਨੂੰ 6 ਵਿਕਟਾਂ ਨਾਲ ਹਰਾ ਦਿੱਤਾ ਹੈ । ਇਸ ਜਿੱਤ ਨਾਲ ਇੰਗਲੈਂਡ ਨੇ ਸੀਰੀਜ਼ ਵਿੱਚ 1-1 ਨਾਲ ਬਰਾਬਰੀ ਕਰ ਲਈ । ਟੀਮ ਇੰਡੀਆ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 50 ਓਵਰਾਂ ਵਿੱਚ 336 ਦੌੜਾਂ ਬਣਾਈਆਂ ਸਨ । ਇੰਗਲੈਂਡ ਨੇ 337 ਦੌੜਾਂ ਦਾ ਟੀਚਾ 43.3 ਓਵਰਾਂ ਵਿੱਚ ਹਾਸਿਲ ਕਰ ਲਿਆ। ਜੌਨੀ ਬੇਅਰਸਟੋ ਨੇ ਸ਼ਾਨਦਾਰ 124 ਦੌੜਾਂ ਬਣਾਈਆਂ, ਜਦਕਿ ਬੇਨ ਸਟੋਕਸ ਨੇ 99 ਦੌੜਾਂ ਦੀ ਪਾਰੀ ਖੇਡੀ।

India vs England 2nd ODI

ਕੇਐਲ ਰਾਹੁਲ (108), ਰਿਸ਼ਭ ਪੰਤ (77) ਅਤੇ ਕਪਤਾਨ ਵਿਰਾਟ ਕੋਹਲੀ (66) ਦੀ ਪਾਰੀ ਦੇ ਅਧਾਰ ‘ਤੇ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 50 ਓਵਰਾਂ ਵਿੱਚ ਛੇ ਵਿਕਟਾਂ ‘ਤੇ 336 ਦੌੜਾਂ ਬਣਾਈਆਂ । ਭਾਰਤ ਨੇ ਟਾਸ ਹਾਰਨ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਦਿਆਂ ਰਾਹੁਲ ਦੀਆਂ 108 ਦੌੜਾਂ, ਪੰਤ ਦੀਆਂ 40 ਗੇਂਦਾਂ ‘ਤੇ 77 ਅਤੇ ਕੋਹਲੀ ਦੀਆਂ 66 ਦੌੜਾਂ ਦੀ ਬਦੌਲਤ 337 ਦੌੜਾਂ ਬਣਾਈਆਂ । ਆਖਰੀ ਓਵਰ ਵਿੱਚ ਹਾਰਦਿਕ ਪਾਂਡਿਆ ਨੇ 16 ਗੇਂਦਾਂ ਵਿੱਚ 4 ਛੱਕਿਆਂ ਅਤੇ 1 ਚੌਕੇ ਦੀ ਮਦਦ ਨਾਲ 35 ਦੌੜਾਂ ਦੀ ਇੱਕ ਤੂਫਾਨੀ ਪਾਰੀ ਖੇਡੀ ਜਦਕਿ ਉਸ ਦੇ ਭਰਾ ਕ੍ਰੂਨਲ ਪਾਂਡਿਆ ਨੇ 9 ਗੇਂਦਾਂ ‘ਤੇ 1 ਚੌਕੇ ਦੀ ਮਦਦ ਨਾਲ 12 ਦੌੜਾਂ ਬਣਾ ਕੇ ਨਾਬਾਦ ਰਹੇ । ਇੰਗਲੈਂਡ ਵੱਲੋਂ ਟੌਮ ਕੁਰੇਨ ਅਤੇ ਰੀਸ ਟਾਪਲੀ ਨੇ ਦੋ-ਦੋ ਵਿਕਟਾਂ ਲਈਆਂ, ਜਦਕਿ ਆਦਿਲ ਰਾਸ਼ਿਦ ਅਤੇ ਸੈਮ ਕੁਰੈਨ ਨੇ ਇੱਕ-ਇੱਕ ਵਿਕਟ ਲਈ।

India vs England 2nd ODI

ਭਾਰਤ ਦੀ ਸ਼ੁਰੂਆਤ ਖਰਾਬ ਰਹੀ
ਮੈਚ ਵਿੱਚ ਭਾਰਤ ਦੀ ਸ਼ੁਰੂਆਤ ਖਰਾਬ ਰਹੀ। ਭਾਰਤ ਵੱਲੋਂ ਸਲਾਮੀ ਬੱਲੇਬਾਜ਼ ਸ਼ਿਖਰ ਧਵਨ 4 ਦੌੜਾਂ ਬਣਾ ਕੇ ਆਊਟ ਹੋ ਗਏ। ਰੋਹਿਤ ਸ਼ਰਮਾ ਨੇ ਕੁਝ ਵਧੀਆ ਸ਼ਾਟ ਖੇਡ ਕੇ ਭਾਰਤੀ ਪਾਰੀ ਨੂੰ ਤੇਜ਼ ਕਰਨ ਦੀ ਕੋਸ਼ਿਸ਼ ਕੀਤੀ ਪਰ ਕੁਰੇਨ ਨੇ ਰੋਹਿਤ ਸ਼ਰਮਾ ਨੂੰ ਆਊਟ ਕਰ ਦਿੱਤਾ। ਰੋਹਿਤ ਨੇ 25 ਗੇਂਦਾਂ ਵਿੱਚ 5 ਚੌਕਿਆਂ ਦੀ ਮਦਦ ਨਾਲ 25 ਦੌੜਾਂ ਬਣਾਈਆਂ। ਸ਼ੁਰੂਆਤੀ ਝਟਕੇ ਲੱਗਣ ਤੋਂ ਬਾਅਦ ਕੋਹਲੀ ਅਤੇ ਰਾਹੁਲ ਨੇ ਭਾਰਤੀ ਪਾਰੀ ਨੂੰ ਸੰਭਾਲਿਆ ਅਤੇ ਦੋਵਾਂ ਬੱਲੇਬਾਜ਼ਾਂ ਨੇ ਤੀਜੀ ਵਿਕਟ ਲਈ 121 ਦੌੜਾਂ ਦੀ ਸਾਂਝੇਦਾਰੀ ਕੀਤੀ।

India vs England 2nd ODI

ਕੋਹਲੀ ਨੇ ਆਪਣੇ ਕਰੀਅਰ ਦਾ 62ਵਾਂ ਅਤੇ ਇਸ ਸੀਰੀਜ਼ ਦਾ ਆਪਣਾ ਦੂਜਾ ਅਰਧ ਸੈਂਕੜਾ ਬਣਾਇਆ । ਕੋਹਲੀ ਦੀ ਪਾਰੀ ਦਾ ਅੰਤ ਰਸ਼ੀਦ ਨੇ ਵਿਕਟ ਦੇ ਪਿੱਛੇ ਜੋਸ ਬਟਲਰ ਦੇ ਹੱਥੋਂ ਕੈਚ ਕਰ ਕੇ ਕੀਤਾ। ਇਸ ਤੋਂ ਬਾਅਦ ਰਾਹੁਲ ਅਤੇ ਪੰਤ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਅਤੇ ਇੰਗਲਿਸ਼ ਗੇਂਦਬਾਜ਼ਾਂ ਨੂੰ ਬਹੁਤ ਪ੍ਰੇਸ਼ਾਨ ਕੀਤਾ । ਰਾਹੁਲ ਨੇ ਆਪਣੇ ਵਨਡੇ ਕਰੀਅਰ ਦਾ 5ਵਾਂ ਸੈਂਕੜਾ ਜੜ੍ਹਿਆ । ਸੈਂਕੜਾ ਲਗਾਉਣ ਤੋਂ ਬਾਅਦ ਰਾਹੁਲ ਜ਼ਿਆਦਾ ਦੇਰ ਤੱਕ ਨਹੀਂ ਟਿਕ ਸਕਿਆ ਅਤੇ ਟੌਮ ਕੁਰੇਨ ਦੀ ਗੇਂਦ ਟੌਪਲੀ ਨੂੰ ਕੈਚ ਦੇ ਦਿੱਤਾ। ਰਾਹੁਲ ਨੇ ਪੰਤ ਨਾਲ ਚੌਥੇ ਵਿਕਟ ਲਈ 113 ਦੌੜਾਂ ਦੀ ਸਾਂਝੇਦਾਰੀ ਕੀਤੀ।

ਸ਼ਾਨਦਾਰ ਰਹੀ ਇੰਗਲੈਂਡ ਦੀ ਸ਼ੁਰੂਆਤ
ਇਸਦੇ ਜਵਾਬ ਵਿੱਚ ਇੰਗਲੈਂਡ ਨੇ ਹੌਲੀ ਸ਼ੁਰੂਆਤ ਕੀਤੀ। ਜੇਸਨ ਰਾਏ ਨੇ ਅਰਧ ਸੈਂਕੜਾ ਜੜਿਆ । ਰੋਹਿਤ ਦੇ ਸ਼ਾਨਦਾਰ ਫੀਲਡਿੰਗ ਕਾਰਨ ਰਾਏ ਰਨਆਊਟ ਹੋ ਗਿਆ। ਇਸ ਤੋਂ ਬਾਅਦ ਬੇਨ ਸਟੋਕਸ ਅਤੇ ਜੋਨੀ ਬੇਅਰਸਟੋ ਨੇ ਮੈਚ ਨੂੰ ਪੂਰੀ ਤਰ੍ਹਾਂ ਇੱਕ ਪਾਸੜ ਬਣਾ ਦਿੱਤਾ । ਬੇਨ ਸਟੋਕਸ ਨੇ 10 ਛੱਕੇ ਲਗਾਏ । ਜੌਨੀ ਬੇਅਰਸਟੋ ਨੇ ਸੈਂਕੜਾ ਜੜਿਆ ਤੇ ਉੱਥੇ ਹੀ ਬੇਨ ਸਟੋਕਸ 99 ਦੌੜਾਂ ਦੇ ਸਕੋਰ ‘ਤੇ ਪ੍ਰਸਿੱਧ ਕ੍ਰਿਸ਼ਣਾ ਦਾ ਸ਼ਿਕਾਰ ਬਣੇ । ਇੰਗਲੈਂਡ ਨੇ ਪਾਰੀ ਦੇ 44 ਓਵਰਾਂ ਵਿੱਚ ਜਿੱਤ ਲਈ ਜਰੂਰੀ 337 ਦੌੜਾਂ ਬਣਾ ਕੇ ਇਹ ਮੈਚ ਇਕਤਰਫਾ ਜਿੱਤ ਲਿਆ ।

ਇਹ ਵੀ ਦੇਖੋ: ਜਲੰਧਰ ਬਾਈਪਾਸ ਜਿੱਥੇ ਹਜ਼ਾਰਾ ਦੀ ਗਿਣਤੀ ਵਿੱਚ ਰੋਜ਼ਾਨਾ ਬੱਸਾਂ ਨਿਕਲਦੀਆਂ,ਦੇਖੋ ਕਿਵੇਂ ਪਿਆ ਸੁਨਸਾਨ

The post ਵਨਡੇ ਸੀਰੀਜ਼ ‘ਚ ਇੰਗਲੈਂਡ ਨੇ ਕੀਤਾ ਪਲਟਵਾਰ, ਦੂਜੇ ਵਨਡੇ ‘ਚ ਭਾਰਤ ਨੂੰ ਦਿੱਤੀ 6 ਵਿਕਟਾਂ ਨਾਲ ਦਿੱਤੀ ਮਾਤ appeared first on Daily Post Punjabi.