India vs england 4th test 2021 Archives - Daily Post Punjabi

India vs England : ਸਿਰਾਜ ਦੀ ਸ਼ਾਨਦਾਰ ਗੇਂਦਬਾਜ਼ੀ, ਭਾਰਤ ਨੂੰ ਮਿਲੀ ਵੱਡੀ ਸਫਲਤਾ, ਬੇਅਰਸਟੋ ਪਰਤਿਆ ਪਵੇਲੀਅਨ
ਭਾਰਤ ਅਤੇ ਇੰਗਲੈਂਡ ਵਿਚਾਲੇ ਟੈਸਟ ਸੀਰੀਜ਼ ਦਾ ਚੌਥਾ ਮੈਚ ਦਿ ਓਵਲ, ਲੰਡਨ ਵਿਖੇ ਖੇਡਿਆ ਜਾ ਰਿਹਾ ਹੈ। ਅੱਜ ਮੈਚ ਦਾ ਦੂਜਾ ਦਿਨ ਹੈ। ਬੀਤੇ ਦਿਨ ਇੰਗਲੈਂਡ ਨੇ ਟਾਸ ਜਿੱਤ ਕੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ ਸੀ।

Mohammed Siraj gets the much needed breakthrough for #TeamIndia.

Jonny Bairstow departs for 37.

Live – https://t.co/OOZebPnBZU #ENGvIND pic.twitter.com/2H7i0GSndn
— BCCI (@BCCI) September 3, 2021

ਟੀਮ ਇੰਡੀਆ ਨੇ ਪਹਿਲੀ ਪਾਰੀ ਵਿੱਚ ਸ਼ਾਰਦੁਲ ਠਾਕੁਰ ਅਤੇ ਵਿਰਾਟ ਕੋਹਲੀ ਦੇ ਅਰਧ ਸੈਂਕੜਿਆਂ ਦੀ ਬਦੌਲਤ 191 ਦੌੜਾਂ ਬਣਾਈਆਂ ਹਨ। ਉੱਥੇ ਹੀ ਇੰਗਲੈਂਡ ਦੀਆਂ ਵੀ 150 ਦੌੜਾਂ ਪੂਰੀਆਂ ਹੋ ਗਈਆਂ ਹਨ। ਇੰਗਲੈਂਡ ਭਾਰਤ ਤੋਂ 31 ਦੌੜਾਂ ਪਿੱਛੇ ਹੈ। ਇਸ ਤੋਂ ਪਹਿਲਾ ਜੌਨੀ ਬੇਅਰਸਟੋ ਅਤੇ ਓਲੀ ਪੋਪ ਕ੍ਰੀਜ਼ ‘ਤੇ ਟਿਕ ਗਏ ਸਨ। ਦੋਵਾਂ ਵਿਚਕਾਰ 89 ਦੌੜਾਂ ਦੀ ਸਾਂਝੇਦਾਰੀ ਹੋਈ ਹੈ। ਇਨ੍ਹਾਂ ਦੋਵਾਂ ਦੇ ਟਿੱਕਣ ਕਾਰਨ ਬੱਲੇਬਾਜ਼ਾਂ ਨੇ ਭਾਰਤ ਦੀਆਂ ਮੁਸ਼ਕਿਲਾਂ ਵੀ ਵੱਧ ਗਈਆਂ ਸਨ।

ਇਹ ਵੀ ਪੜ੍ਹੋ : ਪੁਲਿਸ ਨੇ ਜ਼ਬਤ ਕੀਤੀ 5 ਕਰੋੜ ਦੀ ਲੈਂਬੋਰਗਿਨੀ ਤਾਂ ਰੋਣ ਲੱਗਿਆ ਮਾਲਕ, ਜਾਣੋ ਕੀ ਹੈ ਪੂਰਾ ਮਾਮਲਾ

ਪਰ ਲੰਚ ਤੋਂ ਬਾਅਦ ਸਿਰਾਜ ਨੇ ਟੀਮ ਇੰਡੀਆ ਨੂੰ ਵੱਡੀ ਸਫਲਤਾ ਦਿਵਾਈ ਹੈ। ਉਸ ਨੇ ਜੌਨੀ ਬੇਅਰਸਟੋ ਨੂੰ ਐਲਬੀਡਬਲਯੂ ਕਰ ਆਪਣਾ ਸ਼ਿਕਾਰ ਬਣਾਇਆ ਹੈ। ਬੇਅਰਸਟੋ 37 ਦੌੜਾਂ ਬਣਾ ਕੇ ਆਊਟ ਹੋਏ ਹਨ। ਇੰਗਲੈਂਡ ਦੀ ਛੇਵੀਂ ਵਿਕਟ 151 ਦੇ ਸਕੋਰ ‘ਤੇ ਡਿੱਗੀ ਹੈ।

ਇਹ ਵੀ ਦੇਖੋ : ਵਿਵਾਦਾਂ ‘ਚ ਘਿਰੇ ਐਮੀ ਵਿਰਕ, ਇਸ ਕੁੜੀ ਨੇ ਲਾਏ ਗੰਭੀਰ ਇਲਜ਼ਾਮ, ਗੁਰਦਾਸ ਮਾਨ ਵਾਂਗ ਧਾਰਮਿਕ ਭਾਵਨਾਵਾਂ… | Ammy Virk

The post India vs England : ਸਿਰਾਜ ਦੀ ਸ਼ਾਨਦਾਰ ਗੇਂਦਬਾਜ਼ੀ, ਭਾਰਤ ਨੂੰ ਮਿਲੀ ਵੱਡੀ ਸਫਲਤਾ, ਬੇਅਰਸਟੋ ਪਰਤਿਆ ਪਵੇਲੀਅਨ appeared first on Daily Post Punjabi.

ਇੰਗਲੈਂਡ ਨੂੰ ਸੀਰੀਜ਼ ‘ਚ 3-1 ਨਾਲ ਹਰਾ ਵਰਲਡ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ‘ਚ ਪਹੁੰਚੀ ਟੀਮ ਇੰਡੀਆ, ਇੱਕ ਪਾਰੀ ਤੇ 25 ਦੌੜਾਂ ਨਾਲ ਜਿੱਤਿਆ ਮੈਚ
India vs england 4th test 2021 : ਨਰਿੰਦਰ ਮੋਦੀ ਸਟੇਡੀਅਮ, ਅਹਿਮਦਾਬਾਦ ਵਿਖੇ ਖੇਡੇ ਗਏ ਆਖਰੀ ਟੈਸਟ ਮੈਚ ਵਿੱਚ ਭਾਰਤ ਨੇ ਇੰਗਲੈਂਡ ਨੂੰ ਇੱਕ ਪਾਰੀ ਅਤੇ 25 ਦੌੜਾਂ ਨਾਲ ਹਰਾ ਕੇ 4 ਟੈਸਟ ਮੈਚਾਂ ਦੀ ਲੜੀ 3-1 ਨਾਲ ਜਿੱਤ ਲਈ ਹੈ। ਇਸ ਜਿੱਤ ਨਾਲ, ਭਾਰਤੀ ਟੀਮ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਪਹੁੰਚ ਗਈ ਹੈ, ਜਿੱਥੇ ਭਾਰਤ ਦਾ ਸਾਹਮਣਾ ਨਿਊਜ਼ੀਲੈਂਡ ਨਾਲ ਹੋਵੇਗਾ। ਇੰਗਲੈਂਡ ਦੀ ਟੀਮ ਦੂਜੀ ਪਾਰੀ ਵਿੱਚ 135 ਦੌੜਾਂ ‘ਤੇ ਢੇਰ ਹੋ ਗਈ ਹੈ। ਭਾਰਤ ਦੀ ਤਰਫੋਂ, ਅਸ਼ਵਿਨ ਅਤੇ ਅਕਸਰ ਪਟੇਲ ਨੇ 5-5 ਵਿਕਟਾਂ ਲੈ ਕੇ ਇੰਗਲੈਂਡ ਦੇ ਬੱਲੇਬਾਜ਼ਾਂ ਨੂੰ ਗੋਡੇ ਟੇਕਣ ਲਈ ਮਜਬੂਰ ਕਰ ਦਿੱਤਾ। ਲਾਰੈਂਸ ਨੇ ਇੰਗਲੈਂਡ ਲਈ ਸਭ ਤੋਂ ਵੱਧ ਦੌੜਾਂ ਬਣਾਈਆਂ ਹਨ। ਲਾਰੈਂਸ ਨੇ 50 ਦੌੜਾਂ ਦੀ ਪਾਰੀ ਖੇਡੀ, ਇਸ ਤੋਂ ਇਲਾਵਾ ਰੂਟ ਸਿਰਫ 30 ਦੌੜਾਂ ਹੀ ਬਣਾ ਸਕਿਆ।

#TeamIndia complete an innings & 2⃣5⃣-run win as @ashwinravi99 picks up his 3⃣0⃣th five-wicket haul in Tests.

India bag the series 3-1 & march into the ICC World Test Championship Final. @Paytm #INDvENG

Scorecard  https://t.co/9KnAXjaKfb pic.twitter.com/ucvQxZPLUQ
— BCCI (@BCCI) March 6, 2021

ਇਸ ਤੋਂ ਪਹਿਲਾਂ ਭਾਰਤੀ ਟੀਮ ਪਹਿਲੀ ਪਾਰੀ ਵਿੱਚ 365 ਦੌੜਾਂ ‘ਤੇ ਆਲ ਆਊਟ ਹੋ ਗਈ ਸੀ। ਵਾਸ਼ਿੰਗਟਨ ਸੁੰਦਰ 96 ਦੌੜਾਂ ‘ਤੇ ਅਜੇਤੂ ਰਿਹਾ ਸੀ। ਸੁੰਦਰ ਆਪਣਾ ਪਹਿਲਾ ਟੈਸਟ ਸੈਂਕੜਾ ਬਣਾਉਣ ਲਈ ਸਿਰਫ 4 ਦੌੜਾਂ ਤੋਂ ਖੁੰਝ ਗਿਆ। ਭਾਰਤ ਦੀਆਂ ਆਖਰੀ 3 ਵਿਕਟਾਂ 365 ਦੌੜਾਂ ‘ਤੇ ਡਿੱਗ ਗਈਆਂ ਸੀ, ਭਾਰਤ ਦੀ ਟੀਮ ਨੇ ਇੰਗਲੈਂਡ ‘ਤੇ ਪਹਿਲੀ ਪਾਰੀ ਦੇ ਅਧਾਰ ‘ਤੇ 160 ਦੌੜਾਂ ਦੀ ਲੀਡ ਬਣਾਈ ਸੀ। ਇੰਗਲੈਂਡ ਲਈ ਬੇਨ ਸਟੋਕਸ ਨੇ 4, ਜੇਮਜ਼ ਐਂਡਰਸਨ ਨੇ 3 ਅਤੇ ਜੈਕ ਲੀਚ ਨੇ 2 ਵਿਕਟਾਂ ਹਾਸਿਲ ਕੀਤੀਆਂ ਸੀ।

ਇਹ ਵੀ ਦੇਖੋ : Rajewal ਨੇ 6 ਮਾਰਚ KMP Road ਘੇਰਨ ਨੂੰ ਲੈ ਕੇ ਕਰ ‘ਤਾ ਵੱਡਾ ਐਲਾਨ , ਕਿਹਾ “26 ਵਾਲੀ ਗ਼ਲਤੀ ਨਾ ਕਰ ਦਿਓ”

The post ਇੰਗਲੈਂਡ ਨੂੰ ਸੀਰੀਜ਼ ‘ਚ 3-1 ਨਾਲ ਹਰਾ ਵਰਲਡ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ‘ਚ ਪਹੁੰਚੀ ਟੀਮ ਇੰਡੀਆ, ਇੱਕ ਪਾਰੀ ਤੇ 25 ਦੌੜਾਂ ਨਾਲ ਜਿੱਤਿਆ ਮੈਚ appeared first on Daily Post Punjabi.