india vs newzealand first test match kanpur Archives - Daily Post Punjabi

IND vs NZ : ਭਾਰਤੀ ਟੀਮ ਦੇ ਹੱਥੋਂ ਨਿਕਲੀ ਜਿੱਤ, ਡਰਾਅ ਹੋਇਆ ਕਾਨਪੁਰ ਟੈਸਟ
ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡਿਆ ਜਾ ਰਿਹਾ ਕਾਨਪੁਰ ਟੈਸਟ ਡਰਾਅ ਹੋ ਗਿਆ ਹੈ। ਟੀਮ ਇੰਡੀਆ ਆਖਰੀ ਵਿਕਟ ਲੈਣ ‘ਚ ਨਾਕਾਮ ਰਹੀ ਅਤੇ ਅੰਤ ‘ਚ ਮੈਚ ਡਰਾਅ ਹੋ ਗਿਆ। ਟੀਮ ਇੰਡੀਆ ਨੇ ਨਿਊਜ਼ੀਲੈਂਡ ਨੂੰ 284 ਦੌੜਾਂ ਦਾ ਟੀਚਾ ਦਿੱਤਾ ਸੀ ਪਰ ਆਖਰੀ ਦੋ ਸੈਸ਼ਨਾਂ ‘ਚ ਕੀਵੀ ਟੀਮ ਭਾਰਤੀ ਸਪਿਨਰਾਂ ਦੇ ਸਾਹਮਣੇ ਬੇਦਮ ਨਜ਼ਰ ਆਈ।

india vs newzealand first test match kanpur

ਨਿਊਜ਼ੀਲੈਂਡ ਦੇ ਰਚਿਨ ਰਵਿੰਦਰਾ ਅਤੇ ਏਜਾਜ਼ ਪਟੇਲ ਨੇ ਆਖਰੀ ਵਿਕਟ ਨਹੀਂ ਡਿੱਗਣ ਦਿੱਤੀ। ਖਰਾਬ ਰੋਸ਼ਨੀ ਦੇ ਬਾਵਜੂਦ ਮੈਚ ਖੇਡਿਆ ਜਾ ਰਿਹਾ ਸੀ ਪਰ ਟੀਮ ਇੰਡੀਆ ਮੈਚ ਨਹੀਂ ਜਿੱਤ ਸਕੀ। ਭਾਰਤ ‘ਚ 4 ਸਾਲ ਬਾਅਦ ਅੰਤਰਰਾਸ਼ਟਰੀ ਟੈਸਟ ਮੈਚ ਡਰਾਅ ਹੋਇਆ ਹੈ। ਇਸ ਤੋਂ ਪਹਿਲਾਂ 2017 ‘ਚ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਦਿੱਲੀ ‘ਚ ਖੇਡਿਆ ਗਿਆ ਟੈਸਟ ਮੈਚ ਡਰਾਅ ਰਿਹਾ ਸੀ।

ਇਹ ਵੀ ਪੜ੍ਹੋ : ਸਰਦ ਰੁੱਤ ਸੈਸ਼ਨ ‘ਚ ਹੰਗਾਮਾ ਕਰਨ ਵਾਲੇ ਸੰਸਦ ਮੈਂਬਰਾਂ ‘ਤੇ ਵੱਡੀ ਕਾਰਵਾਈ, ਪ੍ਰਿਯੰਕਾ ਚਤੁਰਵੇਦੀ ਸਣੇ 12 ਮੁਅੱਤਲ

ਇਸ ਤਰ੍ਹਾਂ ਨਿਊਜ਼ੀਲੈਂਡ ਨੇ ਭਾਰਤ ਨੂੰ ਜਿੱਤਣ ਤੋਂ ਰੋਕ ਕੇ ਸੀਰੀਜ਼ ‘ਚ ਪਛੜਨ ਤੋਂ ਆਪਣੇ ਆਪ ਨੂੰ ਬਚਾ ਲਿਆ ਹੈ। ਨਿਊਜ਼ੀਲੈਂਡ ਨੇ ਆਪਣੀ ਦੂਜੀ ਪਾਰੀ ‘ਚ 9 ਵਿਕਟਾਂ ਦੇ ਨੁਕਸਾਨ ‘ਤੇ 165 ਦੌੜਾਂ ਬਣਾਈਆਂ ਹਨ। ਰਵਿੰਦਰਾ 91 ਗੇਂਦਾਂ ‘ਚ 18 ਦੌੜਾਂ ਬਣਾ ਕੇ ਨਾਬਾਦ ਰਹੇ, ਜਦਕਿ ਭਾਰਤ ਲਈ ਰਵਿੰਦਰ ਜਡੇਜਾ ਨੇ 40 ਦੌੜਾਂ ਦੇ ਕੇ 4 ਵਿਕਟਾਂ ਲਈਆਂ ਹਨ।

ਵੀਡੀਓ ਲਈ ਕਲਿੱਕ ਕਰੋ -:

“ਪੇਂਡੂ ਤਰੀਕੇ ਨਾਲ ਬਣਾਉ ਸਰੋਂ ਦਾ ਸਾਗ “

The post IND vs NZ : ਭਾਰਤੀ ਟੀਮ ਦੇ ਹੱਥੋਂ ਨਿਕਲੀ ਜਿੱਤ, ਡਰਾਅ ਹੋਇਆ ਕਾਨਪੁਰ ਟੈਸਟ appeared first on Daily Post Punjabi.