indian airforce plane crashes Archives - Daily Post Punjabi

Breaking News : ਭਿੰਡ ‘ਚ ਭਾਰਤੀ ਹਵਾਈ ਫ਼ੌਜ ਦਾ ਜਹਾਜ਼ ਹੋਇਆ ਕਰੈਸ਼, ਦੇਖੋ ਤਸਵੀਰਾਂ
ਵੀਰਵਾਰ ਨੂੰ ਮੱਧ ਪ੍ਰਦੇਸ਼ ਦੇ ਭਿੰਡ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇੱਥੇ ਏਅਰਫੋਰਸ ਦਾ ਜਹਾਜ਼ ਇੱਕ ਹਾਦਸੇ ਦਾ ਸ਼ਿਕਾਰ ਹੋਇਆ ਹੈ। ਜਾਣਕਾਰੀ ਮੁਤਾਬਕ ਹਾਦਸੇ ਤੋਂ ਬਾਅਦ ਜਹਾਜ਼ ਜ਼ਮੀਨ ਦੇ ਅੰਦਰ ਧੱਸ ਗਿਆ ਹੈ।

indian airforce plane crashes

ਜਹਾਜ਼ ਵਿੱਚ ਸਿਰਫ ਫਲਾਈਟ ਲੈਫਟੀਨੈਂਟ ਅਭਿਲਾਸ਼ ਸਵਾਰ ਸੀ, ਜੋ ਜ਼ਖਮੀ ਹੈ ਪਰ ਸੁਰੱਖਿਅਤ ਹੈ। ਇਹ ਹਾਦਸਾ ਭਿੰਡ ਦੇਹਟ ਥਾਣਾ ਖੇਤਰ ਦੇ ਮਨ ਕਾ ਬਾਗ ਇਲਾਕੇ ਵਿੱਚ ਵਾਪਰਿਆ ਹੈ। ਫਿਲਹਾਲ ਪੁਲਿਸ ਮੌਕੇ ‘ਤੇ ਪਹੁੰਚ ਗਈ ਹੈ।

indian airforce plane crashes

ਜਹਾਜ਼ ਹਾਦਸਾਗ੍ਰਸਤ ਹੋ ਕੇ ਖੇਤ ਵਿੱਚ ਡਿੱਗਿਆ ਹੈ। ਸੀਨੀਅਰ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ।

An IAF Mirage 2000 aircraft experienced a technical malfunction during a training sortie in the central sector this morning. The pilot ejected safely. An Inquiry has been ordered to ascertain the cause of the accident.
— Indian Air Force (@IAF_MCC) October 21, 2021

ਸਾਹਮਣੇ ਆਈ ਜਾਣਕਾਰੀ ਦੇ ਅਨੁਸਾਰ ਇਹ ਜਹਾਜ਼ ਇੱਕ ਸਿਖਿਆਰਥੀ ਪਾਇਲਟ ਉਡਾ ਰਿਹਾ ਸੀ। ਇਸ ਹਾਦਸੇ ਸਬੰਧੀ ਭਾਰਤੀ ਹਵਾਈ ਫ਼ੌਜ ਨੇ ਟਵੀਟ ਕਰ ਕੇ ਵੀ ਜਾਣਕਾਰੀ ਸਾਂਝੀ ਕੀਤੀ ਹੈ।

ਇਹ ਵੀ ਪੜ੍ਹੋ : ਭਗਵੰਤ ਮਾਨ ਨੂੰ ਲੈ ਕੇ ਪਾਰਟੀ ‘ਚ ਉੱਠਿਆ ਘਮਾਸਾਨ, ਵਿਧਾਇਕ ਰੂਬੀ ਨੇ ਕਿਹਾ ਇਹ ਗਲਤੀ ਪਏਗੀ ਭਾਰੀ

ਇਹ ਜਹਾਜ਼ ਭਿੰਡ ਤੋਂ ਕਰੀਬ 6 ਕਿਲੋਮੀਟਰ ਦੂਰ ਮਾਨਕਾਬਾਦ ਵਿੱਚ ਇੱਕ ਬਾਜਰੇ ਦੇ ਖੇਤ ਵਿੱਚ ਹਾਦਸਾਗ੍ਰਸਤ ਹੋਇਆ ਹੈ। ਸਾਹਮਣੇ ਆਈਆਂ ਤਸਵੀਰਾਂ ‘ਚ ਮਲਬੇ ਵਿੱਚੋਂ ਧੂੰਆਂ ਨਿਕਲ ਰਿਹਾ ਸੀ ਅਤੇ ਜਹਾਜ਼ ਦਾ ਅੱਧਾ ਹਿੱਸਾ ਜ਼ਮੀਨ ਵਿੱਚ ਧੱਸਿਆ ਹੋਇਆ ਦਿਖਾਈ ਦੇ ਰਿਹਾ ਹੈ।

ਵੀਡੀਓ ਲਈ ਕਲਿੱਕ ਕਰੋ -:

ਸਰਕਾਰੀ ਬੰਦਾ ਮੰਗੇ ਰਿਸ਼ਵਤ ਤਾਂ ਵੀਡੀਓ ਬਣਾ ਕਰੋ ਇਸ ਨੰਬਰ ਤੇ Send, ਲੱਗੂ ਕਲਾਸ, ਆਹ ਨੰਬਰ ਕਰ ਲਓ Save !

The post Breaking News : ਭਿੰਡ ‘ਚ ਭਾਰਤੀ ਹਵਾਈ ਫ਼ੌਜ ਦਾ ਜਹਾਜ਼ ਹੋਇਆ ਕਰੈਸ਼, ਦੇਖੋ ਤਸਵੀਰਾਂ appeared first on Daily Post Punjabi.