indian and china army ladakh gogra Archives - Daily Post Punjabi

ਪੂਰਬੀ ਲੱਦਾਖ ਦੇ ਗੋਗਰਾ ਖੇਤਰ ‘ਚ ਪਿੱਛੇ ਹਟੀਆਂ ਭਾਰਤ-ਚੀਨ ਦੀਆਂ ਫ਼ੌਜਾਂ, ਅਸਥਾਈ ਢਾਂਚੇ ਵੀ ਹਟਾਏ
ਭਾਰਤੀ ਅਤੇ ਚੀਨੀ ਫੌਜਾਂ ਪੂਰਬੀ ਲੱਦਾਖ ਦੇ ਪੈਟਰੋਲ ਪੁਆਇੰਟ 17-ਏ ਦੇ ਨੇੜੇ ਗੋਗਰਾ ਖੇਤਰ ਤੋਂ ਪਿੱਛੇ ਹੱਟਣ ਲਈ ਸਹਿਮਤ ਹੋ ਗਈਆਂ ਹਨ। ਭਾਰਤ ਅਤੇ ਚੀਨ ਦੀਆਂ ਫ਼ੌਜਾਂ ਦਰਮਿਆਨ ਗੱਲਬਾਤ ਦੇ 12 ਵੇਂ ਗੇੜ ਵਿੱਚ ਗੋਗਰਾ ਤੋਂ ਪਿੱਛੇ ਹੱਟਣ ‘ਤੇ ਸਹਿਮਤੀ ਬਣੀ ਹੈ।

indian and china army ladakh gogra

ਦਰਅਸਲ, ਭਾਰਤ ਅਤੇ ਚੀਨ ਵਿਚਾਲੇ ਸਰਹੱਦੀ ਵਿਵਾਦ ਨੂੰ ਲੈ ਕੇ ਬੀਤੇ ਦਿਨ 12 ਵੇਂ ਦੌਰ ਦੀ ਗੱਲਬਾਤ ਹੋਈ ਹੈ। ਗੱਲਬਾਤ ਦੇ ਇਸ 12 ਵੇਂ ਦੌਰ ਤੋਂ ਬਾਅਦ, ਦੋਵਾਂ ਦੇਸ਼ਾਂ ਦੇ ਸੈਨਿਕ ਗੋਗਰਾ ਵਿੱਚ ਪਿੱਛੇ ਹੱਟ ਗਏ ਹਨ। ਇਸਦੇ ਨਾਲ ਹੀ, ਗੋਗਰਾ ਵਿੱਚ ਬਣੇ ਸਾਰੇ ਆਰਜ਼ੀ ਢਾਂਚੇ ਵੀ ਹਟਾ ਦਿੱਤੇ ਗਏ ਹਨ। ਇਸ ਸੰਬੰਧ ਵਿੱਚ, ਭਾਰਤੀ ਫੌਜ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਸ ਹਫਤੇ ਦੇ ਸ਼ੁਰੂ ਵਿੱਚ ਦੱਸਿਆ ਗਿਆ ਸੀ, ਭਾਰਤ ਅਤੇ ਚੀਨ ਦੇ ਕੋਰ ਕਮਾਂਡਰਾਂ ਦੇ ਵਿੱਚ 12 ਵੇਂ ਦੌਰ ਦੀ ਮੀਟਿੰਗ 31 ਜੁਲਾਈ ਨੂੰ ਹੋਈ ਸੀ। ਇਹ ਮੀਟਿੰਗ ਪੂਰਬੀ ਲੱਦਾਖ ਦੇ ਚਸ਼ੁਲ ਮੋਲਡੋ ਮੀਟਿੰਗ ਸਥਾਨ ‘ਤੇ ਹੋਈ। ਇਸ ਵਿੱਚ ਸਰਹੱਦ ‘ਤੇ ਤਣਾਅ ਨੂੰ ਘੱਟ ਕਰਨ ਲਈ ਦੋਹਾਂ ਧਿਰਾਂ ਦੇ ਵਿੱਚ ਵਿਚਾਰਾਂ ਦਾ ਸਪੱਸ਼ਟ ਅਦਾਨ -ਪ੍ਰਦਾਨ ਹੋਇਆ ਸੀ, ਜਿਸ ਵਿੱਚ ਦੋਵੇਂ ਪੱਖ ਗੋਗਰਾ ਖੇਤਰ ਤੋਂ ਪਿੱਛੇ ਹੱਟਣ ਲਈ ਸਹਿਮਤ ਹੋਏ ਹਨ।

ਇਹ ਵੀ ਪੜ੍ਹੋ : ਕਾਂਗਰਸ ਦਾ ਵੱਡਾ ਬਿਆਨ, ਕਿਹਾ – ‘ਖੇਲ ਰਤਨ ਪੁਰਸਕਾਰ ਦਾ ਨਾਮ ਬਦਲਣ ‘ਤੇ ਸਵਾਗਤ, ਹੁਣ ਨਰਿੰਦਰ ਮੋਦੀ ਸਟੇਡੀਅਮ ਦਾ ਵੀ ਬਦਲੋ ਨਾਮ’ ਦੇਖੋ ਵੀਡੀਓ…

ਤੁਹਾਨੂੰ ਦੱਸ ਦੇਈਏ ਕਿ ਪਿਛਲੇ ਸਾਲ ਮਈ ਵਿੱਚ ਇਸ ਇਲਾਕੇ ਵਿੱਚ ਸੈਨਿਕ ਆਹਮੋ -ਸਾਹਮਣੇ ਹੋਏ ਸਨ। ਜਿਸ ਤੋਂ ਬਾਅਦ ਦੋਹਾਂ ਫੌਜਾਂ ਵਿਚਾਲੇ ਗੱਲਬਾਤ ਸ਼ੁਰੂ ਹੋਈ ਅਤੇ ਦੋਵੇਂ ਧਿਰਾਂ ਇਸ ਖੇਤਰ ਤੋਂ ਪਿੱਛੇ ਹੱਟਣ ਲਈ ਸਹਿਮਤ ਹੋ ਗਈਆਂ ਸੀ। ਸਮਝੌਤੇ ਦੇ ਅਨੁਸਾਰ, ਦੋਵਾਂ ਧਿਰਾਂ ਨੇ ਪੜਾਅਵਾਰ, ਤਾਲਮੇਲ ਅਤੇ ਪ੍ਰਮਾਣਿਤ ਢੰਗ ਨਾਲ ਖੇਤਰ ਵਿੱਚ ਅਗੇਤੀ ਤਾਇਨਾਤੀ ਨੂੰ ਰੋਕ ਦਿੱਤਾ ਹੈ।

ਇਹ ਵੀ ਦੇਖੋ : ਅਚਾਨਕ ਕਿਸਾਨੀ ਸੰਸਦ ਚ ਪਹੁੰਚ ਗਏ ਰਾਹੁਲ ਗਾਂਧੀ, ਦੇਖ ਖੜ੍ਹੇ ਹੋਏ ਕਿਸਾਨ, ਫਿਰ ਰਾਜੇਵਾਲ ਨੇ …

The post ਪੂਰਬੀ ਲੱਦਾਖ ਦੇ ਗੋਗਰਾ ਖੇਤਰ ‘ਚ ਪਿੱਛੇ ਹਟੀਆਂ ਭਾਰਤ-ਚੀਨ ਦੀਆਂ ਫ਼ੌਜਾਂ, ਅਸਥਾਈ ਢਾਂਚੇ ਵੀ ਹਟਾਏ appeared first on Daily Post Punjabi.