Indian badminton player Tanya hemanth Archives - Daily Post Punjabi

ਈਰਾਨ ‘ਚ ਭਾਰਤੀ ਬੈਡਮਿੰਟਨ ਖਿਡਾਰਨ ਤਾਨਿਆ ਹੇਮੰਤ ਨੇ ਜਿੱਤਿਆ ਸੋਨ ਤਗਮਾ
ਭਾਰਤ ਦੀ ਬੈਡਮਿੰਟਨ ਖਿਡਾਰਨ ਤਾਨਿਆ ਹੇਮੰਤ ਨੇ ਐਤਵਾਰ ਨੂੰ ਈਰਾਨ ਦੀ ਰਾਜਧਾਨੀ ਤਹਿਰਾਨ ਵਿੱਚ 31ਵੇਂ ਈਰਾਨ ਫਜ਼ਰ ਇੰਟਰਨੈਸ਼ਨਲ ਚੈਲੇਂਜ ਟੂਰਨਾਮੈਂਟ ਜਿੱਤ ਲਿਆ। ਉਨ੍ਹਾਂ ਨੇ ਮਹਿਲਾ ਸਿੰਗਲਜ਼ ਦੇ ਫਾਈਨਲ ਵਿੱਚ ਚੋਟੀ ਦਾ ਦਰਜਾ ਪ੍ਰਾਪਤ ਅਤੇ ਹਮਵਤਨ ਤਸਨੀਮ ਮੀਰ ਨੂੰ ਸਿੱਧੇ ਗੇਮ ਵਿੱਚ ਹਰਾ ਦਿੱਤਾ । ਦਿਨ ਦੇ ਸਭ ਤੋਂ ਛੋਟੇ ਮੈਚ ਵਿੱਚ ਤਾਨਿਆ ਦੇ ਖ਼ਿਲਾਫ਼ ਤਸਨੀਮ ਟਿਕ ਨਹੀਂ ਸਕੀ। ਤਾਨਿਆ ਨੇ ਇਹ ਮੈਚ 21-7, 21-11 ਨਾਲ ਆਪਣੇ ਨਾਮ ਕਰ ਲਿਆ।

BWF ਟੂਰਨਾਮੈਂਟ ਵਿੱਚ ਤਸਨੀਮ ‘ਤੇ ਤਾਨਿਆ ਦੀ ਇਹ ਪਹਿਲੀ ਜਿੱਤ ਵੀ ਸੀ। ਤਸਨੀਮ ਨੇ ਆਪਣੇ ਪਿਛਲੇ ਦੋ ਮੈਚਾਂ ਵਿੱਚ ਤਾਨਿਆ ਨੂੰ ਹਰਾਇਆ ਸੀ । ਮੈਚ ਜਿੱਤਣ ਤੋਂ ਬਾਅਦ ਤਾਨਿਆ ਨਾਲ ਮੈਡਲ ਪ੍ਰੋਗਰਾਮ ਦੌਰਾਨ ਅਜੀਬ ਘਟਨਾ ਵਾਪਰੀ । ਉਸ ਨੂੰ ਹਿਜਾਬ ਪਹਿਨਣ ਲਈ ਕਿਹਾ ਗਿਆ । ਪਿਛਲੀ ਵਾਰ ਜਦੋਂ ਤਸਨੀਮ ਨੇ ਇਹ ਖਿਤਾਬ ਜਿੱਤਿਆ ਸੀ ਉਦੋਂ ਵੀ ਇਹ ਨਿਯਮ ਲਾਗੂ ਸੀ ।

ਇਹ ਵੀ ਪੜ੍ਹੋ: ਧਰਮਸੋਤ ਦੀ ਕੋਰਟ ‘ਚ ਪੇਸ਼ੀ ਅੱਜ, ਸਾਰੀ ਰਾਤ ਹੋਈ ਪੁੱਛਗਿੱਛ, ਆਮਦਨੀ ਤੋਂ 6 ਕਰੋੜ ਵੱਧ ਖਰਚੇ

ਮੀਡੀਆ ਰਿਪੋਰਟਾਂ ਮੁਤਾਬਕ ਟੂਰਨਾਮੈਂਟ ਦੇ ਪ੍ਰਬੰਧਕਾਂ ਨੇ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਪੋਡੀਅਮ ‘ਤੇ ਪਹੁੰਚਣ ਵਾਲੇ ਖਿਡਾਰੀਆਂ ਨੂੰ ਹਿਜਾਬ ਪਹਿਨਣਾ ਹੋਵੇਗਾ। ਦਿਲਚਸਪ ਗੱਲ ਇਹ ਹੈ ਕਿ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਮਹਿਲਾ ਮੈਚਾਂ ਦੌਰਾਨ ਪੁਰਸ਼ ਦਰਸ਼ਕਾਂ ਨੂੰ ਇਜਾਜ਼ਤ ਨਹੀਂ ਦਿੱਤੀ ਗਈ ਸੀ । ਪ੍ਰਵੇਸ਼ ਦੁਆਰ ‘ਤੇ ‘ਪੁਰਸ਼ਾਂ ਨੂੰ ਇਜਾਜ਼ਤ ਨਹੀਂ’ ਦੇ ਸ਼ਬਦਾਂ ਵਾਲਾ ਬੋਰਡ ਟੰਗਿਆ ਹੋਇਆ ਸੀ ।

Indian badminton player Tanya hemanth

ਰਿਪੋਰਟਾਂ ਮੁਤਾਬਕ ਟੂਰਨਾਮੈਂਟ ਵਿੱਚ ਪਹਿਲੀ ਵਾਰ ਮਿਕਸਡ ਡਬਲਜ਼ ਮੈਚ ਕਰਵਾਏ ਗਏ । ਮਹਿਲਾਵਾਂ ਦੇ ਮੈਚ ਸਵੇਰੇ ਅਤੇ ਪੁਰਸ਼ਾਂ ਦੇ ਮੈਚ ਦੁਪਹਿਰ ਨੂੰ ਕਰਵਾਏ ਗਏ । ਮਹਿਲਾਵਾਂ ਦੇ ਮੈਚਾਂ ਵਿੱਚ ਸਾਰੇ ਮੈਚ ਅਧਿਕਾਰੀ ਮਹਿਲਾਵਾਂ ਸਨ। ਇਸ ਟੂਰਨਾਮੈਂਟ ਵਿੱਚ ਆਪਣੀਆਂ ਧੀਆਂ ਨਾਲ ਗਏ ਪਿਤਾ ਨੂੰ ਵੀ ਮੈਚ ਦੇਖਣ ਲਈ ਨਹੀਂ ਮਿਲੇ । ਪੁਰਸ਼ ਅਤੇ ਮਹਿਲਾ ਖਿਡਾਰੀਆਂ ਨੂੰ ਮਿਕਸਡ ਡਬਲਜ਼ ਦੌਰਾਨ ਹੀ ਮੈਚ ਦੇਖਣ ਦੀ ਇਜਾਜ਼ਤ ਸੀ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਈਰਾਨ ‘ਚ ਭਾਰਤੀ ਬੈਡਮਿੰਟਨ ਖਿਡਾਰਨ ਤਾਨਿਆ ਹੇਮੰਤ ਨੇ ਜਿੱਤਿਆ ਸੋਨ ਤਗਮਾ appeared first on Daily Post Punjabi.