Indian boy proposes to Australian girl Archives - Daily Post Punjabi

ਭਾਰਤੀ ਗੱਭਰੂ ਨੇ ਚੱਲਦੇ ਮੈਚ ‘ਚ ਵਲੈਤਣ ਨੂੰ ਕੀਤਾ Propose, ਕੁੜੀ ਨੇ ਗਲ ਲੱਗ ਕੇ ਕੀਤੀ ਹਾਂ
Indian boy proposes to Australian girl: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਸਿਡਨੀ ਵਿੱਚ ਖੇਡੇ ਜਾ ਰਹੇ ਦੂਜੇ ਵਨਡੇ ਮੈਚ ਦੌਰਾਨ ਇੱਕ ਦਿਲਚਸਪ ਘਟਨਾ ਕੈਮਰੇ ‘ਤੇ ਕੈਦ ਹੋ ਗਈ । ਟੀਚੇ ਦਾ ਪਿੱਛਾ ਕਰਨ ਉਤਰੀ ਟੀਮ ਇੰਡੀਆ ਦਾ ਪ੍ਰਦਰਸ਼ਨ ਕੁਝ ਖਾਸ ਨਹੀਂ ਰਿਹਾ । ਪ੍ਰਸ਼ੰਸਕ ਆਪਣੀ ਟੀਮ ਤੋਂ ਬਹੁਤ ਨਿਰਾਸ਼ ਸਨ, ਪਰ ਮੈਦਾਨ ਤੋਂ ਬਾਹਰ ਇੱਕ ਭਾਰਤੀ ਨੌਜਵਾਨ ਨੇ ਸਭ ਦਾ ਦਿਲ ਜਿੱਤ ਲਿਆ।

Indian boy proposes to Australian girl

ਦਰਅਸਲ, ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਗਈ ਇੱਕ ਵੀਡੀਓ ਵਿੱਚ ਭਾਰਤੀ ਮੁੰਡੇ ਨੇ ਆਸਟ੍ਰੇਲੀਆਈ ਕੁੜੀ ਨੂੰ ਪ੍ਰਸਤਾਵ ਦਿੱਤਾ, ਜਿਸ ‘ਤੇ ਲੜਕੀ ਨੇ ਹਾਂ ਕਿਹਾ । ਪ੍ਰਪੋਜ਼ਲ ਨੂੰ ਸਵੀਕਾਰ ਕਰਦਿਆਂ ਕੁੜੀ ਨੇ ਮੁੰਡੇ ਨੂੰ ਜੱਫੀ ਪਾ ਲਈ । ਇਸ ਤੋਂ ਬਾਅਦ ਉਹ ਰਿੰਗ ਪਾਉਂਦੀ ਦਿਖਾਈ ਦਿੱਤੀ। ਉੱਥੇ ਮੌਜੂਦ ਦਰਸ਼ਕਾਂ ਨੇ ਤਾੜੀਆਂ ਵਜਾ ਕੇ ਦੋਨਾਂ ਨੂੰ ਵਧਾਈ ਦਿੱਤੀ । ਮੈਦਾਨ ‘ਤੇ ਵੱਡੇ ਪਰਦੇ ‘ਤੇ ਇਸ ਅਨੌਖੇ ਪ੍ਰਸਤਾਵ ਨੂੰ ਵੇਖਦਿਆਂ ਆਸਟ੍ਰੇਲੀਆ ਦੇ ਆਲਰਾਊਂਡਰ ਗਲੇਨ ਮੈਕਸਵੈਲ ਤਾੜੀ ਵਜਾ ਕੇ ਖੁਸ਼ੀ ਜਤਾਉਂਦੇ ਦਿਖਾਈ ਦਿੱਤੇ।

Indian boy proposes to Australian girl

ਆਸਟ੍ਰੇਲੀਆ ਕ੍ਰਿਕਟ ਨੇ ਸੋਸ਼ਲ ਮੀਡੀਆ ‘ਤੇ ਵੀਡੀਓ ਸ਼ੇਅਰ ਕਰਦੇ ਹੋਇਆ ਕਿਹਾ ਕਿ ਕੀ ਇਹ ਅੱਜ ਦੀ ਸਭ ਤੋਂ ਮੁਸ਼ਕਿਲ ਖੇਡ ਸੀ । ਇਸ ਤੋਂ ਬਾਅਦ ਸੋਸ਼ਲ ਮੀਡੀਆ ਯੂਜ਼ਰਸ ਨੇ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦਿੱਤੀਆਂ । ਇੱਕ ਉਪਭੋਗਤਾ ਨੇ ਕਿਹਾ ਕਿ ਮੈਚ ਦੇ ਦੌਰਾਨ ਇੱਕ ਚੰਗਾ ਪਲ। ਤਾਂ ਉੱਥੇ ਹੀ ਦੂਜੇ ਨੇ ਲਿਖਿਆ ਕਿ ਇੱਥੇ ਸਿਰਫ ਭਾਰਤ ਨੇ ਮੈਚ ਜਿੱਤਿਆ।

ਦੱਸ ਦੇਈਏ ਕਿ ਮੈਦਾਨ ਵਿੱਚ ਪ੍ਰਪੋਜ਼ ਕਰਨ ਦੀ ਇਹ ਘਟਨਾ ਨੂੰ ਭਾਰਤੀ ਪਾਰੀ ਦੇ 20ਵੇਂ ਓਵਰ ਵਿੱਚ ਕੈਮਰੇ ਵਿੱਚ ਕੈਦ ਹੋਇਆ । ਉਸ ਸਮੇਂ ਟੀਮ ਦਾ ਸਕੋਰ 2 ਵਿਕਟਾਂ ਦੇ ਨੁਕਸਾਨ ‘ਤੇ 126 ਦੌੜਾਂ ਸੀ। ਕਪਤਾਨ ਵਿਰਾਟ ਕੋਹਲੀ 35 ਅਤੇ ਸ਼੍ਰੇਅਸ ਅਈਅਰ 30 ਦੌੜਾਂ ਬਣਾ ਕੇ ਕਰੀਜ਼ ‘ਤੇ ਸਨ।

ਇਹ ਵੀ ਦੇਖੋ: ਬੀਬੀਆਂ ਨੇ Kangana Ranaut ਸਮੇਤ Modi ਸਰਕਾਰ ਦੀ ਲਿਆ ਦਿੱਤੀ ਹਨੇਰੀ, ਕੰਗਣਾ ਰਣੌਤ ਨੂੰ ਦੱਸਿਆ ਵਿਕਾਊ

The post ਭਾਰਤੀ ਗੱਭਰੂ ਨੇ ਚੱਲਦੇ ਮੈਚ ‘ਚ ਵਲੈਤਣ ਨੂੰ ਕੀਤਾ Propose, ਕੁੜੀ ਨੇ ਗਲ ਲੱਗ ਕੇ ਕੀਤੀ ਹਾਂ appeared first on Daily Post Punjabi.